ਗੁੱਤ ਕੱਟਣ ਵਾਲੇ ਸਾਏ ਤੋਂ ਬਚਣ ਲਈ ਲੋਕ ਆਪਣੇ ਬੂਹੇ ਅੱਗੇ ਨਿੰਮ ਬੰਨਣ ਲੱਗੇ
ਦਹਿਸ਼ਤ ਦੇ ਸਾਏ ਹੇਠ ਪੰਜਾਬ
gurusar news(ਸ੍ਰੀ ਮੁਕਤਸਰ ਸਾਹਿਬ)-ਪੰਜਾਬ 'ਚ ਵਾਪਰੀਆਂ ਔਰਤਾਂ ਦੇ ਵਾਲ ਕੱਟਣ ਦੀਆਂ ਦੋ ਘਟਨਾਵਾਂ ਕਾਰਨ ਲੋਕ ਦਹਿਸ਼ਤ ਦੇ ਸਾਏ ਹੇਠ ਹਨ ਉਹ ਇਸ ਸਾਏ ਤੋਂ ਬਚਣ ਲਈ ਇੱਕ ਦੂਜੇ ਤੋ ਸੁਣ ਕੇ ਇਸ ਸਾਏ ਦਾ ਉਪਾਅ ਕਰਨ ਲਈ ਲਈ ਵੱਖ-ਵੱਖ ਪ੍ਰਕਾਰ ਦੇ ਟੂਣੇ ਟੋਟਕੇ ਕਰਨ ਲੱਗ ਗਏ ਹਨ। ਗਿਦੜਬਾਹਾ ਦੇ ਪਿੰਡ 'ਚ ਲੋਕਾਂ ਨੇ ਆਪਣੇ ਦਰਵਾਜਿਆਂ 'ਚ ਨਿੰਮ ਦੀਆ ਟਾਹਣੀਆਂ ਨਾਲ ਇਸ ਸਾਏ ਦਾ ਉਪਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾਂ ਕਈ ਘਰਾਂ ਦੇ ਬੂਹਿਆਂ 'ਚ ਨਿੰਬੂ ਅਤੇ ਰੰਗ ਲਾ ਕੇ ਹੱਥ ਦੇ ਚਾਰ ਠੱਪੇ ਲਾਏ ਹਨ। ਲੋਕਾਂ ਦਾ ਮੰਨਣਾ ਹੈ ਕਿ ਇੰਝ ਕਰਨ ਨਾਲ ਇਹ ਕਾਲਾ ਸਾਇਆ ਘਰ ਨਹੀ ਆਵੇਗਾ ਅਤੇ ਔਰਤਾਂ ਦੇ ਵਾਲ ਨਹੀ ਕੱਟ ਜਾਣਗੇ। ਪਰ ਇਸ ਅੰਧਵਿਸਵਾਸ ਤੋਂ ਦੇ ਚੱਕਰ ਵਿਚੋਂ ਲੋਕਾਂ ਨੂੰ ਕੱਢਣ ਲਈ ਸਰਕਾਰ ਜਾ ਕੋਈ ਪ੍ਰਸ਼ਾਸਨਿਕ ਅਧਿਕਾਰੀਆ ਵੱਲੋਂ ਕੋਈ ਵੀ ਯਤਨ ਨਹੀ ਕੀਤਾ ਗਿਆ। ਇਕ ਦੂਜੇ ਤੋਂ ਕਹਾਣੀਆ ਸੁਣ-ਸੁਣ ਪੰਜਾਬ ਦੇ ਲੋਕ ਡਰ ਦੇ ਸਾਏ ਹੇਠ ਰਾਤਾਂ ਜਾਗ ਕੇ ਕੱਟਣ ਨੂੰ ਮਜ਼ਬੂਰ ਹਨ।

Comments
Post a Comment