ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਖ਼ੁਦਕੁਸ਼ੀ ਕੀਤੀ
-----
ਕਰਜ਼ੇ ਦੇ ਮਾਇਆ ਜ਼ਾਲ ਵਿਚ ਫਸੇ ਕਿਸਾਨ ਬਾਹਰ ਕੱਢਣ ਵਿਚ ਸਮੇਂ ਦੀਆਂ ਸਰਕਾਰਾਂ ਨਾਕਾਮ ਰਹੀਆ ਹਨ,ਜਿਸ ਕਾਰਨ ਇਹ ਕਰਜ਼ੇ ਦੀ ਸਮੱਸਿਆ ਦਿਨੋਂ ਦਿਨ ਗੁਝਲਦਾਰ ਹੁੰਦੀ ਜਾ ਰਹੀ ਹੈ ਅਤੇ ਕਰਜ਼ੇ ਕਾਰਨ ਹਰ ਰੋਜ਼ ਸੂਬੇ ਅੰਦਰ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਕਰਜ਼ ਕਾਰਨ ਅਜ ਹਲਕਾ ਬੱਲੂਆਣਾ ਦੇ ਪਿੰਡ ਬਾਜ਼ੀਦਪੁਰ ਕਟਿਆਵਾਲੀ ਨਿਵਾਸੀ ਕਿਸਾਨ ਬਨਵਾਰੀ ਲਾਲ ਨੇ ਨਹਿਰ ਵਿਚ ਛਾਲ ਮਾਰ ਕੇ ਆਤਮ ਹਤਿਆ ਕਰ ਲਈ ਹੈ। ਕਿਸਾਨ ਸਿਰ 'ਤੇ ਚੜ੍ਹੇ ਹੋਏ ਕਰਜ਼ੇ ਤੋਂ ਪ੍ਰੇਸ਼ਾਨ ਸੀ।
Comments
Post a Comment