ਪੰਚਕੂਲਾ ਹਿੰਸ਼ਾ ਦਾ ਸ਼ਿਕਾਰ ਹੋਈ ਪਿੰਡ ਮਧੀਰ ਦੀ ਡੇਰਾ ਪ੍ਰੇਮਣ ਦੀ ਮੌਤ

gurusar----ਪੰਚਕੂਲਾ ਵਿਚ ਹੋਈ ਹਿੰਸ਼ਾ ਦੌਰਾਨ ਪਿੰਡ ਮਧੀਰ ਦੀ ਡੇਰਾ ਪੈਰੋਕਾਰ ਔਰਤ ਬੀਤੇ ਦਿਨੀ ਗੰਭੀਰ ਜਖਮੀ ਹੋ ਗਈ ਸੀ। ਜਿਸ ਦੀ ਅਜ ਪੀ ਜੀ ਆਈ ਚੰਡੀਗੜ੍ਹ 'ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅੰਗਰੇਜ ਕੌਰ ਸਰਸੇ ਵਾਲੇ ਸਾਧ ਦੀ ਸੀ ਬੀ ਆਈ ਦੀ ਅਦਾਲਤ ਵਿਚ ਹੋਈ ਪੇਸ਼ੀ ਦੌਰਾਨ ਭੀੜ ਦਾ ਹਿੱਸਾ ਬਣਕੇ ਆਖੌਤੀ ਬਾਬੇ ਦੇ ਦਰਸ਼ਨ ਕਰਨ ਗਈ ਸੀ ਅਤੇ ਜਦੋ ਹਿੰਸ਼ ਹੋਈ ਤਾਂ ਉਸਦੇ ਸਿਰ ਵਿਚ ਸੱਟ
ਲੱਗ ਗਈ ਜਿਸ ਕਾਰਨ ਉਸਦੀ ਅਜ ਮੌਤ ਹੋ ਗਈ।
Comments
Post a Comment