ਅਮਰਿੰਦਰ ਰਾਜਾ ਵੜਿੰਗ ਕਲ ਗਿਦੜਬਾਹਾ ਹਲਕੇ ਦੇ ਪਿੰਡਾਂ 'ਚ ਲੋਕਾਂ ਦੀਆਂ ਸਮੱਸਿਆਵਾ ਸੁਣਨਗੇ

ਅਮਰਿੰਦਰ ਰਾਜਾ ਵੜਿੰਗ ਕਲ ਗਿਦੜਬਾਹਾ ਹਲਕੇ ਦੇ ਪਿੰਡਾਂ 'ਚ ਲੋਕਾਂ ਦੀਆਂ ਸਮੱਸਿਆਵਾ ਸੁਣਨਗੇ
ਅਮਰਿੰਦਰ ਸਿੰਘ ਰਾਜਾ ਵੜਿੰਗ ਹਲਕਾ ਵਿਧਾਇਕ ਕਲ 2 -3 ਵਜੇ ਨੂੰ ਪਿੰਡ ਭੁੱਟੀਵਾਲਾ, ਵਾੜਾਕ੍ਰਿਸ਼ਨਪੁਰਾਂ 3-4 ਵਜੇ,ਮੱਲਣ 4-5 ਵਜੇ,ਕੋਠੇ ਅਮਨਗੜ੍ਹ 5 ਤੋ ਸਾਡੇ ਪੰਜ ਵਜੇ ਅਤੇ ਕੋਟਲੀ ਅਬਲੂ ਦੇ ਲੋਕਾਂ ਨਾਲ ਉਹ ਰਾਬਤਾ 5-30-6 ਵਜੇ ਸ਼ਾਮ ਕਰਨਗੇ। ਇਹ ਜਾਣਕਾਰੀ ਹਲਕਾ ਵਿਧਾਇਕ ਦੇ ਨਿੱਜੀ ਸਹਾਇਕ ਜਸਪ੍ਰੀਤ ਸਿੰਘ ਭਲਾਈਆਣਾ ਨੇ ਦਿੱਤੀ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ