Posts

Showing posts from August, 2017

ਪ੍ਰੇਮੀਆਂ ਦੇ ਘਰ ਦੁੱਖ ਪ੍ਰਗਟ ਕਰਨ ਪੁੱਜੇ ਵਿਧਾਇਕ ਰਾਜਾ ਵੜਿੰਗ ਅਤੇ ਡਿਪਟੀ ਕਮਿਸ਼ਨਰ

Image
ਗਿੱਦੜਬਾਹਾ, ਮਲੋਟ, ਸ੍ਰੀ ਮੁਕਤਸਰ ਸਾਹਿਬ ---- ਗਿੱਦੜਬਾਹਾ ਦੇ ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਨੇ ਅੱਜ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਪਿੰਡ ਮਧੀਰ ਵਿਖੇ ਅੰਗਰੇਜ ਕੌਰ ਦੇ ਪਰਿਵਾਰ ਨਾਲ ਉਨਾਂ ਦੀ ਮੌਤ ਤੇ ਦੁੱਖ ਸਾਂਝਾ ਕੀਤਾ। ਜਿਕਰਯੋਗ ਹੈ ਕਿ ਅੰਗਰੇਜ ਕੌਰ ਪਤਨੀ ਮੇਜਰ ਸਿੰਘ ਵਾਸੀ ਪਿੰਡ ਮਧੀਰ ਦੀ ਪੰਚਕੁਲਾ ਵਿਖੇ ਮੌਤ ਹੋ ਗਈ ਸੀ। ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਰਿਵਾਰ ਦੇ ਕਿਸੇ ਵੀ ਜੀਅ ਦੇ ਚਲੇ ਜਾਣ ਦੇ ਘਾਟੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸੇ। ਉਨਾਂ ਨੇ ਪਰਿਵਾਰ ਨੂੰ ਸਰਕਾਰ ਵੱਲੋਂ ਭਰੋਸਾ ਦਿਵਾਇਆ ਕਿ ਜੋ ਵੀ ਘਟਨਾਕ੍ਰਮ ਹੋਇਆ ਉਸ ਵਿਚ ਇੰਨਾਂ ਪਰਿਵਾਰਾਂ ਦਾ ਕੋਈ ਕਸੂਰ ਨਹੀਂ ਸੀ। ਉਨਾਂ ਨੇ ਕਿਹਾ ਕਿਸੇ ਨੂੰ ਵੀ ਕਿਸੇ ਵਿਸੇਸ਼ ਧਰਮ ਫਿਰਕੇ ਜਾਂ ਭਾਈਚਾਰੇ ਨਾਲ ਸਬੰਧਤ ਹੋਣ ਕਾਰਨ ਸਰਕਾਰ ਵੱਲੋਂ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ ਅਤੇ ਸਭ ਦੀ ਸੁਰੱਖਿਆ ਕੀਤੀ ਜਾਵੇਗੀ।  ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਨੇ ਪਿੰਡ ਥੇੜੀ ਦੇ ਮ੍ਰਿਤਕ ਲਵਪ੍ਰੀਤ ਸਿੰਘ ਪੁੱਤਰ ਕਾਕਾ ਸਿੰਘ ਦੇ ਪਰਿਵਾਰ ਕੋਲ ਪੁੱਜ ਕੇ ਜ਼ਿਲਾ ਪ੍ਰਸਾਸ਼ਨ ਵੱਲੋਂ ਪਰਿਵਾਰ ਨਾਲ ਦੁੱਖ ਪ੍ਰਗਟਾਇਆ। ਉਨਾਂ ਨੇ ਕਿਹਾ ਕਿ ਪਰਿਵਾਰ ਨੂੰ ਕੋਈ ਤੰਗ ਪ੍ਰੇਸਾਨ ਨਹੀਂ ਕਰੇਗਾ ਅਤੇ ਦ

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਖ਼ੁਦਕੁਸ਼ੀ ਕੀਤੀ

Image
----- ਕਰਜ਼ੇ ਦੇ ਮਾਇਆ ਜ਼ਾਲ ਵਿਚ ਫਸੇ ਕਿਸਾਨ ਬਾਹਰ ਕੱਢਣ ਵਿਚ ਸਮੇਂ ਦੀਆਂ ਸਰਕਾਰਾਂ ਨਾਕਾਮ ਰਹੀਆ ਹਨ,ਜਿਸ ਕਾਰਨ ਇਹ ਕਰਜ਼ੇ ਦੀ ਸਮੱਸਿਆ ਦਿਨੋਂ ਦਿਨ ਗੁਝਲਦਾਰ ਹੁੰਦੀ ਜਾ ਰਹੀ ਹੈ ਅਤੇ ਕਰਜ਼ੇ ਕਾਰਨ ਹਰ ਰੋਜ਼ ਸੂਬੇ ਅੰਦਰ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਕਰਜ਼ ਕਾਰਨ ਅਜ ਹਲਕਾ ਬੱਲੂਆਣਾ ਦੇ ਪਿੰਡ ਬਾਜ਼ੀਦਪੁਰ ਕਟਿਆਵਾਲੀ ਨਿਵਾਸੀ ਕਿਸਾਨ ਬਨਵਾਰੀ ਲਾਲ ਨੇ ਨਹਿਰ ਵਿਚ ਛਾਲ ਮਾਰ ਕੇ ਆਤਮ ਹਤਿਆ ਕਰ ਲਈ ਹੈ। ਕਿਸਾਨ ਸਿਰ 'ਤੇ ਚੜ੍ਹੇ ਹੋਏ ਕਰਜ਼ੇ ਤੋਂ ਪ੍ਰੇਸ਼ਾਨ ਸੀ।

Maur Mandi bomb blast was conducted by Dera sacha souda ?? -gurmeet ram ...

Image

ਮੌੜ ਮੰਡੀ ਬੰਬ ਧਮਾਕੇ ਵਿਚ ਵਰਤਿਆਂ ਕੈਮੀਕਲ ਡੇਰੇ ਦੇ ਕੈਮੀਕਲ ਨਾਲ ਮੈਚ

ਮੌੜ ਮੰਡੀ ਬੰਬ ਧਮਾਕੇ ਵਿਚ ਵਰਤਿਆਂ ਕੈਮੀਕਲ ਡੇਰਾ ਸੱਚਾ ਸੌਦਾ ਦੇ ਪੰਚਕੂਲਾ 'ਚ ਫੜੇ ਗਏ ਕੈਮੀਕਲ ਨਾਲ ਮੈਚ ਮੌੜ ਮੰਡੀ ਬੰਬ ਧਮਾਕਾ ਡੇਰੇ ਨੇ ਕਰਵਾਇਆ ? --31 ਜਨਵਰੀ ਨੂੰ ਐਨ ਵੋਟਾ ਤੋ ਪਹਿਲਾ ਕਾਂਗਰਸ ਦੇ ਉਮੀਦਵਾਰ ਅਤੇ ਸੱਚਾ ਸੌਦਾ ਸਾਧ ਦੇ ਰਿਸ਼ਤੇਦਾਰ ਹਰਮੰਦਰ ਸਿੰਘ ਜੱਸੀ ਤੇ ਹੋਏ ਮੌੜ ਮੰਡੀ 'ਚ ਬੰਬ ਧਮਾਕੇ ਦੇ ਤਾਰ ਡੇਰਾ ਸਰਸਾ ਨਾਲ ਜੁੜਦੇ ਨਜ਼ਰ ਆ ਰਹੇ ਹਨ। ਵਰਨਣਯੋਗ ਹੈ ਕਿ ਇਸ ਬੰਬ ਧਮਾਕੇ ਨਾਲ ਛੇ ਲੋਕਾਂ ਦੀ ਮੌਤ ਹੋਈ ਸੀ ਅਤੇ ਕਈ ਜਖਮੀ ਹੋਏ ਸਨ। ਇਸ ਦੀ ਐਨ ਐਸ ਜੀ ,ਆਰਮੀ ਅਤੇ ਗੁਪਚਰ ਵਿਭਾਗ ਤੋ ਇਲਾਵਾਂ ਪੰਜਾਬ ਪੁਲਸ ਲੰਮੇ ਸਮੇਂ ਤੋ ਛਾਣਬੀਨ ਕਰ ਰਹੀਆਂ ਸਨ ਪਰ ਜਾਚ ਕਿਸੇ ਤਨ ਪੱਤਣ ਨਹੀ ਲੱਗ ਰਹੀ ਸੀ। ਡੇਲੀ ਪੋਸਟ ਦੀ ਖਬਰ ਅਨੁਸਾਰ ਜੋ ਕੈਮੀਕਲ ਡੇਰੇ ਦੀ ਗਰੀਨ ਵੈੱਲਫੇਅਰ ਫੋਰਸ ਵਿੰਗ ਦੀ ਫਾਇਰ ਬ੍ਰਿਗੇਡ ਵਿਚੋ ਫੜਿਆ ਗਿਆ ਹੈ,ਜਾਚ ਕਰ ਰਹੇ ਅਧਿਕਾਰੀਆ ਦਾ ਕਹਿਣਾ ਹੈ ਕਿ ਉਹੀ ਕੈਮੀਕਲ ਇਹ ਬਲਾਸਟ ਲਈ ਵਰਤਿਆ ਗਿਆ ਹੈ। ਉਧਰ ਸੁਰੱਖਿਆਂ ਏਜੰਸੀਆਂ ਇਸਦੀ ਬਾਰੀਕੀ ਨਾਲ ਜਾਚ ਪੜਤਾਲ ਕਰ ਰਹੀਆ ਹਨ।

ਬੇਰਹਿਮ ! ਡਾਕਟਰ ਡਲਿਵਰੀ ਮੌਕੇ ਲੜਦੇ ਰਹੇ ਬੱਚੇ ਦੀ pet vich ਜਾਨ ਗਈ

Image

ਬੇਰਹਿਮ ! ਡਾਕਟਰ ਡਲਿਵਰੀ ਮੌਕੇ ਲੜਦੇ ਰਹੇ ਬੱਚੇ ਦੀ pet vich ਜਾਨ ਗਈ

Image
ਜੋਧਪੁਰ, 30 ਅਗਸਤ - ਰਾਜਸਥਾਨ ਦੇ ਜੋਧਪੁਰ ਸਥਿਤ ਪ੍ਰਸਿੱਧ ਉਮੈਦ ਹਸਪਤਾਲ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋਇਆ ਹੈ। ਜਿਸ ਵਿਚ ਡਾਕਟਰ ਅਪਰੇਸ਼ਨ ਟੇਬਲ 'ਤੇ ਬੇਸੁੱਧ ਮਰੀਜ਼ ਨੂੰ ਛੱਡ ਕੇ ਆਪਸ 'ਚ ਹੀ ਲੜ ਰਹੇ ਸਨ। ਅਪਰੇਸ਼ਨ ਥੀਏਟਰ ਦੇ ਟੇਬਲ 'ਤੇ ਲੇਟੀ ਗਰਭਵਤੀ ਮਹਿਲਾ ਦੇ ਬੱਚੇ ਦੀ ਪੇਟ 'ਚ ਹੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸ ਦਾ ਅਪਰੇਸ਼ਨ ਕੀਤਾ ਜਾਣਾ ਸੀ। ਹਾਲਾਂਕਿ ਇਸ ਵਿਚਕਾਰ ਥੀਏਟਰ 'ਚ ਗਾਇਨੇਕੋਲਾਜਿਸਟ ਤੇ ਅਨੈਸਥੇਟਿਕ ਕਿਸੇ ਗੱਲ 'ਤੇ ਝਗੜਨ ਲੱਗ ਪਏ। ਇਸ ਦੌਰਾਨ ਅਪਰੇਸ਼ਨ ਟੇਬਲ 'ਤੇ ਬੇਸੁੱਧ ਔਰਤ ਦਾ ਪੇਟ ਖੁੱਲ੍ਹਿਆ ਹੋਇਆ ਸੀ। ਦੋਵਾਂ ਡਾਕਟਰਾਂ ਨੂੰ ਫੌਰੀ ਤੌਰ ਨਾਲ ਹਟਾ ਦਿੱਤਾ ਗਿਆ ਹੈ।

ਪੰਚਕੂਲਾ ਬਲਾਤਕਾਰੀ ਬਾਬੇ ਦੇ ਦਰਸ਼ਨ ਕਰਨ ਗਈ ਡੇਰਾ ਪ੍ਰੇਮਣ ਦੀ ਮੌਤ-dera gurmeet r...

Image

ਪੰਚਕੂਲਾ ਹਿੰਸ਼ਾ ਦਾ ਸ਼ਿਕਾਰ ਹੋਈ ਪਿੰਡ ਮਧੀਰ ਦੀ ਡੇਰਾ ਪ੍ਰੇਮਣ ਦੀ ਮੌਤ

Image
ਡੇਰੇ ਦੀ ਅੰਨ੍ਹੀ ਸ਼ਰਧਾ ਵਿਚ ਲੀਨ ਹੋ ਕੇ ਪੰਚਕੂਲਾ ਗਈ ਅੰਗਰੇਜ਼ ਕੌਰ ਘਰ ਨਾ ਜਿਊਦੀ ਨਾ ਆਈ gurusar----ਪੰਚਕੂਲਾ ਵਿਚ ਹੋਈ ਹਿੰਸ਼ਾ ਦੌਰਾਨ ਪਿੰਡ ਮਧੀਰ ਦੀ ਡੇਰਾ ਪੈਰੋਕਾਰ ਔਰਤ ਬੀਤੇ ਦਿਨੀ ਗੰਭੀਰ ਜਖਮੀ ਹੋ ਗਈ ਸੀ। ਜਿਸ ਦੀ ਅਜ ਪੀ ਜੀ ਆਈ ਚੰਡੀਗੜ੍ਹ 'ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅੰਗਰੇਜ ਕੌਰ ਸਰਸੇ ਵਾਲੇ ਸਾਧ ਦੀ ਸੀ ਬੀ ਆਈ ਦੀ ਅਦਾਲਤ ਵਿਚ ਹੋਈ ਪੇਸ਼ੀ ਦੌਰਾਨ ਭੀੜ ਦਾ ਹਿੱਸਾ ਬਣਕੇ ਆਖੌਤੀ ਬਾਬੇ ਦੇ ਦਰਸ਼ਨ ਕਰਨ ਗਈ ਸੀ ਅਤੇ ਜਦੋ ਹਿੰਸ਼ ਹੋਈ ਤਾਂ ਉਸਦੇ ਸਿਰ ਵਿਚ ਸੱਟ ਲੱਗ ਗਈ ਜਿਸ ਕਾਰਨ ਉਸਦੀ ਅਜ ਮੌਤ ਹੋ ਗਈ।

On camra suicide....

https://youtu.be/cBnZiGOhBrM
https://youtu.be/K6M9gO6JBb0

ਡੇਰਾ ਸਿਰਸਾ ਤੋਂ 18 ਕੁੜੀਆਂ ਬਰਾਮਦ, ਮੈਡੀਕਲ ਜਾਂਚ ਸ਼ੁਰੂ

ਆਟਾ ਚੱਕੀ ਨੂੰ ਅੱਗ ਲਾਉਣ ਦੀ ਕੋਸ਼ਸ਼ਿ

Image

ਗੁਰੂਸਰ ਪਿੰਡ ਵਿਚ ਬੀਤੀ ਰਾਤ ਆਟਾ ਚੱਕੀ ਨੂੰ ਅੱਗ ਲਾਉਣ ਦੀ ਨਾਕਾਮ ਕੋਸ਼ਿਸ਼

Image
ਗੁਰੂਸਰ ਪਿੰਡ ਵਿਚ ਬੀਤੀ ਰਾਤ ਆਟਾ ਚੱਕੀ ਨੂੰ ਅੱਗ ਲਾਉਣ ਦੀ ਨਾਕਾਮ ਕੋਸ਼ਿਸ਼

ਸਰਸੇ ਵਾਲੇ ਬਲਾਤਕਾਰੀ ਸਾਧ ਨੂੰ ਹੋੲੀ 20 ਸਾਲ ਦੀ ਸਜ਼ਾ .

ਕਲ ਢਾਈ ਵਜੇ ਅਦਾਲਤ ਵਿਚ ਪੇਸ਼ ਹੋਣਗੇ ਗੁਰਮੀਤ ਰਾਮ ਰਹੀਮ---ਕੀ ਹੋਵੇਗੀ ਸ਼ਜਾ ?

Image

ਕਲ ਢਾਈ ਵਜੇ ਅਦਾਲਤ ਵਿਚ ਪੇਸ਼ ਹੋਣਗੇ ਗੁਰਮੀਤ ਰਾਮ ਰਹੀਮ--

Image

ਵੱਡੀ ਗਿਣਤੀ ਵਿਚ ਪ੍ਰੇਮੀ ਪੰਚਕੁਲੇ ਪਹੁੰਚੇ----

Image

ਆਮ ਵਰਗੇ ਰਹੇ ਪਿੰਡਾਂ 'ਚ ਹਲਾਤ,ਪੁਲਸ ਨੇ ਪ੍ਰਬੰਧ ਕੀਤੇ ਪੁਖ਼ਤਾ

ਦੋਦਾ(ਸ੍ਰੀ ਮੁਕਤਸਰ ਸਾਹਿਬ)-ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਦੀ ਪੇਸ਼ੀ ਦੇ ਮੱਦੇਨਜ਼ਰ ਪੁਲਸ ਅਤੇ ਸਿਵਲ ਪ੍ਰਸਾਸਨ ਨੇ ਸੁਰੱਖਿਆ ਦੇ ਪ੍ਰਬੰਧ ਬੇਹਦ ਪੁਖ਼ਤਾ ਕੀਤੇ ਹਨ। ਪੁਲਸ ਵਿਭਾਗ ਵੱਲੋਂ ਜਿੱਥੇ ਪ੍ਰੇਮੀਆਂ ਦੇ ਨਾਮ ਚਰਚਾ ਘਰਾਂ ਦੇ ਅੰਦਰ ਅਤੇ ਬਾਹਰ ਸੁਰੱਖਿਆਂ ਦੇ ਕਰੜੇ ਪ੍ਰਬੰਧ ਕੀਤੇ ਹੋਏ ਹਨ। ਇਸ ਕਾਰਨ ਪੁਲਸ ਵੱਲੋਂ ਡੇਰੇ ਅੰਦਰ ਜਾਣ ਵਾਲੇ ਪ੍ਰੇਮੀਆਂ ਦੀ ਤਲਾਸੀ ਲਈ ਜਾ ਰਹੀ ਹੈ ਅਤੇ ਉਨ੍ਹਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਹੋਣ ਤੋ ਟਾਲੀ ਜਾ ਸਕੇ। ਅਜ ਪਿੰਡ ਲੁਹਾਰਾ 'ਚ ਬਣੇ ਸੱਚਾ ਸੌਦਾ ਦੇ ਡੇਰੇ “ਚ ਡੀ ਸੀ ਮੁਕਤਸਰ ਵੱਲੋ ਉਚ ਅਧਿਕਾਰੀਆਂ ਨਾਲ ਡੇਰੇ ਦਾ ਜਾਇਜਾ ਲਿਆ ਗਿਆ ਅਤੇ ਉਨ੍ਹਾਂ ਪ੍ਰੇਮੀਆ ਨੂੰ ਸਖਤ ਹਦਾਇਤਾ ਕੀਤੀਆ ਹਨ ਕਿ ਉਹ ਅਮਨ ਕਾਨੂੰਨ ਬਣਾਈ ਰੱਖਣ ਅਤੇ ਕਾਨੂੰਨ ਆਪਣੇ ਹੱਥ ਵਿਚ ਨਾ ਲੈਣ। ਉਧਰ ਹਲਕੇ ਦੇ ਸਾਰੇ ਹੀ ਪਿੰਡਾਂ 'ਚ ਮਾਹੌਲ ਸ਼ਾਂਤਮਈ ਰਿਹਾ ਅਤੇ ਲੋਕ ਆਪਣੇ ਨਿੱਜੀ ਕੰਮਾਕਾਰਾ ਵਿਚ ਰੁੱਝੇ ਰਹੇ।

internet ban in punjab haryana for 72 hour,,,,dera gurmeet ram raheem

Image

ਵੋਟਾਂ ਪਵਾਉਣ ਦਾ ਮੁੱਲ ਮੋੜੇਗਾ ਅਕਾਲੀ ਦਲ,ਸਰਸੇ ਵਾਲੇ ਦੀ ਹਮਾਇਤ ਦਾ ਕੀਤਾ ਐਲਾਨ-gurm...

Image

25 ਨੂੰ ਪੰਜਾਬ ਦੇ ਸਾਰੇ ਸਕੂਲ ਕਾਲਜ਼ ਬੰਦ ਰਹਿਣਗੇ

Image
ਪੰਜਾਬ ਸਰਕਾਰ ਨੇ 25 ਨੂੰ ਸਾਰੇ ਸੂਬੇ ਦੇ ਸਕੂਲ ਕਾਲਜ਼ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਅਤੇ ਸਾਰੇ ਪੰਜਾਬ ਵਿਚ ਧਾਰਾ 144 ਲਾਗੂ ਕਰ ਦਿੱਤੀ ਹੈ.ਵਰਣਨਯੋਗ ਹੈ ਕਿ ਸਾਧਵੀ ਜ਼ਿਨਸੀ ਸ਼ੋਸ਼ਣ ਮਾਮਲੇ ਵਿਚ 25 ਨੂੰ ਸੀ ਬੀ ਅਾੲੀ ਦੀ ਅਦਾਲਤ ਨੇ ਫੈਸਾਲਾ ਸੁਣਾੳੁਣਾ ਹੈ...

ਗੋਲੀ ਮਾਰ ਕੇ ਪਤੀ ਵੱਲੋਂ ਪਤਨੀ ਦਾ ਕਤਲ Wife murder by husband

Image

ਪਤੀ ਨੇ ਗੋਲੀ ਮਾਰ ਕੇ ਕੀਤਾ ਪਤਨੀ ਦਾ ਕਤਲ

Image
ਦੋਦਾ-ਇਸ ਕਲਯੁੱਗ ਦੇ ਜਮਾਨੇ ਵਿੱਚ ਰਿਸਤੇ ਉਸ ਸਮੇ ਚਕਨਾਚੂਰ ਹੋ ਗਏ ਜਦ ਥਾਣਾ ਕੋਟਭਾਈ ਅਧੀਨ ਪੈਦੇ ਪਿੰਡ ਧੂੜਕੋਟ ਵਿਖੇ ਪਤੀ ਨੇ ਆਪਣੀ ਲਾਇਸੈਸੀ ਬਾਦੂਕ ਨਾਲ ਗੋਲੀ ਚਲਾ ਕੇ ਪਤਨੀ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੱਦੇ ਹੋਏ ਏ ਐਸ ਆਈ ਬਾਜ ਸਿੰਘ ਨੇ ਦੱਸਿਆ ਕਿ ਸੁਖਮੰਦਰ ਸਿੰਘ ਦਾ ਕਿਸੇ ਗੱਲ ਨੂੰ ਲੈ ਕੇ ਆਪਣੀ ਪਤਨੀ ਗੁਰਪ੍ਰੀਤ ਕੌਰ (30) ਨਾਲ ਤਤਕਾਲ ਹੋ ਗਿਆ। ਇਸ ਤੋ ਬਾਅਦ ਸੁਖਮੰਦਰ ਸਿੰਘ ਨੇ ਆਪਣੀ 12 ਬੋਰ ਦੀ ਬਾਦੂਕ ਨਾਲ ਆਪਣੇ ਪਤਨੀ ਤੇ ਗੋਲੀ ਚਲਾ ਦਿਤੀ ਜੋ ਕਿ ਸਿੱਧੀ ਸਿਰ ਵਿੱਚ ਜਾ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਗੁਰਪ੍ਰੀਤ ਕੌਰ ਆਪਣੇ ਪਿੱਛੇ 7 ਸਾਲ ਦਾ ਲੜਕਾ ਅਤੇ ਇੱਕ ਸਾਲ ਦੀ ਲੜਕੀ ਛੱਡ ਗਈ ਹੈ। ਜਦ ਗੁਰਪ੍ਰੀਤ ਕੌਰ ਦਾ ਕਤਲ ਕੀਤਾ ਗਿਆ ਤਾਂ ਮ੍ਰਿਤਕ ਦੀ ਲੜਕਾ ਸਕੂਲ ਗਿਆ ਸੀ ਅਤੇ ਲੜਕੀ ਆਪਣੀ ਦਾਦੀ ਨਾਲ ਪਾਠ ਦੇ ਭੋਗ ਤੇ ਗਈ ਹੋਈ ਸੀ। ਪੁਲਸ ਨੇ ਮ੍ਰਿਤਕ ਲੜਕੀ ਦੇ ਰਿਸਤੇਦਾਰ ਬਲਵੰਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਪਰਚਾ ਦਰਜ ਕਰ ਲਿਆ ਹੈ। ਪਰ ਦੋਸੀ ਕਤਲ ਕਰਨ ਤੋ ਬਾਅਦ ਫਰਾਰ ਹੋ ਗਿਆ ਹੈ।

ਪ੍ਰਾਪਰਟੀ ਡੀਲਰ ਦੇ ਠੱਗੇ ਕਰਜ਼ਾਈ ਕਿਸਾਨ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕੀਤੀ

ਪ੍ਰਾਪਰਟੀ ਡੀਲਰ ਦੇ ਠੱਗੇ ਕਰਜ਼ਾਈ ਕਿਸਾਨ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕੀਤੀ  ਮਲੇਰਕੋਟਲਾ, 20 ਅਗਸਤ ( ਕੁਠਾਲਾ )- ਅੱਜ ਨੇੜਲੇ ਪਿੰਡ ਅਲੀਪੁਰ ਅਖਤਿਆਰਪੁਰਾ ਦੇ ਇੱਕ 45 ਸਾਲਾ ਕਿਸਾਨ ਜਗਦੇਵ ਸਿੰਘ ਪੁੱਤਰ ਅਮਰਜੀਤ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਨੌਜਵਾਨ ਕਿਸਾਨ ਸਲਫਾਸ ਨਿਗਲਣ ਤੋਂ ਪਹਿਲਾਂ ਇੱਕ ਖ਼ੁਦਕੁਸ਼ੀ ਨੋਟ ਲਿਖ ਕੇ ਘਰ ਖੜ੍ਹੇ ਟਰੈਕਟਰ 'ਤੇ ਰੱਖ ਗਿਆ। ਪੁਲਿਸ ਨੇ ਧਾਰਾ 306 ਤਹਿਤ ਮੁਕੱਦਮਾ ਦਰਜ ਕਰਕੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ।

ਪੁਲਿਸ ਮੁਲਾਜ਼ਮ ਨੇ ਨਾਬਾਲਗ ਨਾਲ ਕੀਤੀ ਜਬਰ ਜਨਾਹ ਦੀ ਕੋਸ਼ਿਸ਼, ਪਿਤਾ ਦੀ ਸਦਮੇ ਨਾਲ ਮੌਤ

ਉਤਰ ਪ੍ਰਦੇਸ਼ ਦੇ ਬਲਿਆ ਜ਼ਿਲ੍ਹੇ 'ਚ ਇਕ ਪੁਲਿਸ ਮੁਲਾਜ਼ਮ ਵਲੋਂ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਿੰਡ ਵਾਸੀਆਂ ਨੇ ਮੁਲਾਜ਼ਮ ਨੂੰ ਫੜ ਕੇ ਉਸ ਦੀ ਚੰਗੀ ਤਰ੍ਹਾਂ ਪਿਟਾਈ ਕੀਤੀ ਪਰ ਪੀੜਤ ਦੇ ਪਿਤਾ ਨੂੰ ਜਦੋਂ ਇਸ ਘਟਨਾ ਦੀ ਖ਼ਬਰ ਮਿਲੀ ਤਾਂ ਉਹ ਸਦਮੇ ਨਾਲ ਦਮ ਤੋੜ ਗਿਆ। ਪੁਲਿਸ ਮੁਲਾਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਸ ਖਿਲਾਫ ਪਾਕਸੋ ਸਮੇਤ ਹੋਰ ਐਕਟਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ

ਬੱਸ-ਮੋਟਰਸਾਈਕਲ ਟੱਕਰ 'ਚ ਮਾਂ-ਪੁੱਤਰ ਤੇ ਧੀ ਦੀ ਮੌਤ

ਅੱਜ ਸਵੇਰੇ ਬਟਾਲਾ-ਜਲੰਧਰ ਰੋਡ 'ਤੇ ਹੋਏ ਇਕ ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋਣ ਦੀ ਦੁੱਖਦਾਇਕ ਖ਼ਬਰ ਹੈ। ਇਸ ਸਬੰਧੀ ਥਾਣਾ ਰੰਗੜ ਨੰਗਲ ਦੇ ਐਸ.ਐਚ.ਓ. ਮੁਖਤਾਰ ਸਿੰਘ ਨੇ ਦੱਸਿਆ ਕਿ ਪਿੰਡ ਸੰਗਰਾਵਾਂ ਦੀ ਵਸਨੀਕ ਨਰਿੰਦਰ ਕੌਰ ਪਤਨੀ ਗੁਲਜ਼ਾਰ ਸਿੰਘ ਆਪਣੇ ਪੁੱਤਰ ਹਰਪ੍ਰੀਤ ਸਿੰਘ ਹੈਪੀ (14) ਤੇ ਬੇਟੀ ਰਣਜੋਤ ਕੌਰ ਜੋਤੀ ਨਾਲ ਮੋਟਰਸਾਈਕਲ ਨੰ: ਪੀ.ਬੀ. 06 ਐਸ 2744 'ਤੇ ਸਵਾਰ ਹੋ ਕੇ ਬਿਆਸ ਨਜ਼ਦੀਕ ਇਕ ਚਰਚ ਵਿਚ ਅਰਦਾਸ 'ਚ ਸ਼ਾਮਿਲ ਹੋਣ ਜਾ ਰਹੇ ਸਨ ਕਿ ਜਦ ਪਿੰਡ ਨੱਤ ਦੇ ਸੂਏ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇਕ ਨਿੱਜੀ ਕੰਪਨੀ ਦੀ ਮਿੰਨੀ ਬੱਸ ਨੰ: ਪੀ.ਬੀ. 10 ਏ.ਐਲ. 9711 ਨਾਲ ਟੱਕਰ ਹੋ ਗਈ, ਜਿਸ ਕਾਰਨ ਤਿੰਨਾਂ ਮਾਂ-ਪੁੱਤਰ ਤੇ ਧੀ ਦੀ ਮੌਕੇ 'ਤੇ ਮੌਤ ਹੋ ਗਈ। ਜਦ ਕਿ ਉਨ੍ਹਾਂ ਦੇ ਨਾਲ ਜਾ ਰਹੇ ਦੂਸਰੇ ਮੋਟਰਸਾਈਕਲ 'ਤੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ, ਉਸ ਦੀ ਮਾਂ ਸ਼ਰਨਜੀਤ ਕੌਰ ਤੇ ਭਣੇਵਾਂ ਮੋਟਰਸਾਈਕਲ ਤੋਂ ਡਿੱਗਣ ਕਾਰਨ ਜ਼ਖ਼ਮੀ ਹੋ ਗਏ।

ਯੂਪੀ ਟਰੇਨ ਹਾਦਸਾ ਸਾਹਮਣੇ ਆਈਆਂ ਖੌਫਨਾਕ ਤਸਵੀਰਾਂ

Image
ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ 'ਚ ਪੈਂਦੇ ਖਤੌਲੀ 'ਚ ਪੁਰੀ-ਹਰਿਦੁਆਰ-ਕਲਿੰਗਾ ਉਤਕਲ ਐਕਸਪ੍ਰੈੱਸ ਦੇ 6 ਡੱਬੇ ਪਟਰੀ ਤੋਂ ਉਤਰ ਗਏ।

up train ancident,ਯੂਪੀ ਟਰੇਨ ਹਾਦਸਾ ਸਾਹਮਣੇ ਆਈਆਂ ਖੌਫਨਾਕ ਤਸਵੀਰਾਂ

Image

ਬਾਪੂ ਸੂਰਤ ਸਿੰਘ ਖਾਲਸਾ ਬਾਰੇ ਸਵਾਲ ਪੁੱਛਣ ਤੇ ਗੱਲ ਟਾਲ ਗਏ ex cm badal

Image

ਪਿਸਤੌਲ ਸਾਫ਼ ਕਰਦਿਆ ਗੋਲੀ ਚੱਲਣ ਨਾਲ ਨੌਜਵਾਨ ਦੀ ਮੌਤ

Image
 - ਪਿੰਡ ਖਾਲੜਾ ਵਿਖੇ ਪਿਸਤੌਲ ਸਾਫ਼ ਕਰਦਿਆ ਇੱਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਨੁਸਾਰ ਜਰਮਨ ਸਿੰਘ (27 ਸਾਲ) ਪੁੱਤਰ ਗੁਰਵੇਲ ਸਿੰਘ ਜਦੋਂ ਆਪਣੀ ਲਾਇਸੈਂਸੀ ਪਿਸਤੌਲ ਸਾਫ਼ ਕਰ ਰਿਹਾ ਸੀ ਤਾਂ ਅਚਾਨਕ ਗੋਲੀ ਚੱਲਣ ਨਾਲ ਉਸ ਦੀ ਮੌਤ ਹੋ ਗਈ

ਦੁਨੀਆਂ ਦਾ ਸਭ ਤੋ ਵੱਡਾ ਪਰਿਵਾਰ,39 ਪਤਨੀਆਂ,94 ਬੱਚੇ,14ਬਹੁਆਂ,33 ਪੋਤੇ ਪੋਤੀਆਂ

Image

sharm da ghata guru da sikh ho ke kanjria nu jafia pa reha,,,,,....

Image

ਆਹ ਵੇਖੋ ਆਸ਼ਾ ਟਰੈਕਟਰ ਡਰਾਈਵਰ ਦੇ ਬਿਨਾਂ ਖੱਡੇ ਵਿਚੋ ਭਰੀ ਟਰਾਲੀ ਕੱਢ ਲਿਆਇਆ

Image

ਰੀੜ ਦੀ ਹੱਡੀ ਦਾ ਦੇਸੀ ਇਲਾਜ ਹਥੌੜੀ ਨਾਲ----- very funny

Image

ਪੰਜਾਬ ਸਰਕਾਰ ਵਲੋਂ 'ਘਰ ਘਰ ਨੌਕਰੀ' ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਮੈਗਾ ਰੋਜ਼ਗਾਰ ਮੇਲਿਆਂ ਦਾ ਆਯੋਜਨ 21 ਤੋਂ ---ਰਾਜਾ ਵੜਿੰਗ

Image
https://youtu.be/KXXcPdf9Q7k https://youtu.be/KXXcPdf9Q7k gurusar---ਪੰਜਾਬ ਸਰਕਾਰ ਵਲੋਂ 'ਘਰ ਘਰ ਨੌਕਰੀ' ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਪਹਿਲੇ ਪੜਾਅ ਦੇ ਤਹਿਤ 21 ਤੋਂ 31 ਅਗਸਤ 2017 ਤੱਕ ਸੂਬੇ ਭਰ ਦੇ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿਚ ਰੋਜਗਾਰ ਮੇਲੇ ਲਗਾਏ ਜਾਣਗੇ। ਇਹ ਜਾਣਕਾਰੀ ਹਲਕਾ ਗਿੱਦੜਬਾਹਾ ਦੇ ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਤੀ। ਉਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 5 ਸਤੰਬਰ ਨੂੰ ਮੋਹਾਲੀ ਵਿਖੇ ਮੈਗਾ ਰੋਜ਼ਗਾਰ ਮੇਲੇ ਦੌਰਾਨ ਨੌਜਵਾਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਦੇਣਗੇ। ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਸੂਬੇ ਦੀ ਅਸਲ ਤਾਕਤ ਹੁੰਦੇ ਹਨ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜਗਾਰ ਮੁਹਈਆ ਕਰਵਾਉਣ ਦੇ ਆਪਣੇ ਵਾਅਦੇ ਨੂੰ ਪੁਰਾ ਕਰਨ ਲਈ ਦ੍ਰਿੜ ਸੰਕਲਪਤ ਹੈ। ਇਸੇ ਲਈ ਮੈਗਾ ਰੁਜਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿੱਥੇ ਮੌਕੇ ਤੇ ਹੀ ਰੁਜਗਾਰ ਦਾਤਿਆਂ ਵੱਲੋਂ ਇੰਟਰਵਿਊ ਲੈ ਕੇ ਨੌਜਵਾਨਾਂ ਦੀ ਰੁਜਗਾਰ ਲਈ ਚੋਣ ਕੀਤੀ ਜਾਵੇਗੀ। ਉਨਾਂ ਨੇ ਦੱਸਿਆ ਕਿ ਇੰਨਾਂ ਮੇਲਿਆਂ ਵਿਚ ਸ਼ਿਰਕਤ ਕਰਨ ਲਈ ਨੌਜਵਾਨ ਆਨ ਲਾਈਨ ਅਪਲਾਈ ਕਰ ਸਕਦੇ ਹਨ। ਉਨਾਂ ਨੌਜਾਵਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਬਣਾਏ www.ggnpunjab.com  ਪੋਰਟਲ 'ਤੇ ਰਜਿਸਟਰ ਹੋਣ ਤਾਂ ਜੋ ਉ

ਵੇਖੋ ਕਿਵੇ ਲਹਿ ਗਏ ਚਲਦੀ ਬੱਸ ਦੇ ਟਾਇਰ

Image

ਚੱਲਦੀ ਹੋਈ ਬੱਸ ਦੇ ਟਾਇਰ ਖੁੱਲ੍ਹ ਗਏ

Image
ਪੰਜਾਬ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ, ਜਿਸ ਨੂੰ ਸੁਣ ਤੁਹਾਡੇ ਹੋਸ਼ ਉੱਡ ਜਾਣਗੇ। ਇਹ ਘਟਨਾ ਫਰੀਦਕੋਟ ਤਲਵੰਡੀ ਰੋਡ 'ਤੇ ਵਾਪਰੀ ਹੈ। ਚੱਲਦੀ ਹੋਈ ਬੱਸ ਦੇ ਟਾਇਰ ਖੁੱਲ੍ਹ ਗਏ ਹਨ। ਬੱਸ ਦੇ ਟਾਇਰ ਕਿੰਜ ਖੁੱਲ੍ਹੇ, ਬੱਸ 'ਚ ਖਰਾਬੀ ਸੀ ਜਾਂ ਫਿਰ ਕਿਸੇ ਹੋਰ ਵਜ੍ਹਾ ਕਾਰਨ, ਇਸ ਦਾ ਹਾਲੇ ਪਤਾ ਨਹੀਂ ਚੱਲ ਸਕਿਆ। ਪਰ ਇਹ ਖਬਰ ਆਈ ਹੈ ਕਿ ਇਹ ਇੱਕ ਨਿੱਜੀ ਕੰਪਨੀ ਦੀਪ ਵਾਲਿਆਂ ਦੀ ਬੱਸ ਸੀ। ਜਾਣਕਾਰੀ ਮੁਤਾਬਿਕ ਇਸ ਵਿੱਚ ਬੈਠੀਆਂ ਸਵਾਰੀਆਂ ਦੀ ਕੋਈ ਜਾਨੀ ਨੁਕਸਾਨ ਹੋਣ ਦੀ ਘਟਨਾ ਹਾਲੇ ਤੱਕ ਸਾਹਮਣੇ ਨਹੀਂ ਆਈ।

ਜਨਮ ਦਿਨ ਪਾਰਟੀ ਤੇ ਗੀਤ ਚਲਾਉਣ ਪਿੱਛੇ ਹੋਈ ਲੜਾਈ ਇਕ ਦੀ ਮੌਤ,dj te geet loun pich...

Image

ਜਨਮ ਦਿਨ ਪਾਰਟੀ ਤੇ ਗੀਤ ਚਲਾਉਣ ਪਿੱਛੇ ਹੋਈ ਲੜਾਈ ਇਕ ਦੀ ਮੌਤ,dj te geet loun pich...

Image

chd student rape mamla,ਅਜਾਦੀ ਦੇ ਜ਼ਸਨਾਂ 'ਚ ਸ਼ਾਮਲ ਹੋਣ ਤੋ ਬਾਅਦ ਘਰ ਵਾਪਸ ਜਾ ਰਹੀ...

Image

ਸੜਕ ਹਾਦਸੇ ''ਚ ਪਿਤਾ ਦੀ ਮੌਤ, ਪੁੱਤ ਵਾਲ ਵਾਲ ਬਚਿਆ

Repoter kulbhushan garg..ਹਲਕਾ ਗਿੱਦੜਬਾਹਾ ਦੇ ਪਿੰਡ ਕੋਟਲੀ ਅਬਲੂ ਨੇੜੇ ਵਾਪਰੇ ਸੜਕੀ ਹਾਦਸੇ ਵਿਚ ਪਿਤਾ ਦੀ ਮੌਤ ਹੋ ਗਈ ਜਦੋਂ ਕਿ ਪੁੱਤਰ ਵਾਲ ਵਾਲ ਬੱਚ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕੋਟਭਾਈ ਦੇ ਏ.ਐੱਸ.ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਪਿੰਡ ਕੋਟਲੀ ਅਬਲੂ ਦਾ ਰਹਿਣ ਵਾਲਾ ਮੰਗਤੂ ਪੁੱਤਰ ਜੋਗਿੰਦਰ ਸਿੰਘ ਆਪਣੇ ਪੁੱਤਰ ਸਿੰਕਦਰ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਰਾਤ ਸਮੇਂ ਕੋਠੇ ਚਿਬਿਆਂ ਵਾਲੇ ਵੱਲ ਜਾ ਰਹੇ ਸਨ। ਉਹ ਅਜੇ ਪਿੰਡ ਤੋਂ ਕੁਝ ਹੀ ਦੂਰ ਗਏ ਸਨ ਕਿ ਅਚਾਨਕ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਅਵਾਰਾ ਪਸ਼ੂ ਆ ਗਏ ਜਿਸ ਤੋਂ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਇੰਨਾਂ ਮੋਟਰਸਾਈਕਲ ਸੜਕ ਕਿਨਾਰੇ ਲੱਗੇ ਖੰਭੇ ਨਾਲ ਟਕਰਾ ਗਿਆ, ਜਿਸ ਕਾਰਨ ਮੰਗਤੂ ਸਿੰਘ ਦੀ ਮੌਕ 'ਤੇ ਹੀ ਮੌਤ ਹੋ ਗਈ ਜਦਕਿ ਉਸਦਾ ਪੁੱਤਰ ਸਿੰਕਦਰ ਸਿੰਘ ਵਾਲ ਵਾਲ ਬਚ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮੰਗਤੂ ਸਿੰਘ ਦਾ ਸਿਵਲ ਹਸਪਤਾਲ ਗਿੱਦੜਬਾਹਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਿਸ਼ਾਂ ਦੇ ਹਵਾਲੇ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

kanwar grewal da sapastikarn,ਸੰਤ ਬਾਬਾ ਢੰਡਰੀਆਂ ਵਾਲੇ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ

Image

ਵੋਖੋ ਕਿਵੇ ਪਰੇਡ ਤੋ ਬਾਅਦ ਐਨ ਸੀ ਸੀ ਕੈਡਿਟਾ ਦੀ ਛਿੱਤਰ ਪਰੇਡ ਚਮੜੇ ਦੀ ਬੈੱਲਟ ਨਾਲ ਹੋਈ

Image

aalam luhar jugni -------

Image

ਟਰਾਈਸਾਈਕਲ ਲੈਣ ਆਏ ਅਪਾਹਜ਼ ਧੁੱਪ 'ਚ ਸੜ੍ਹਦੇ ਰਹੇ ,ਕਿਸੇ ਨਾ ਬਾਤ ਪੁੱਛੀ

Image
ਟਰਾ ਈਸਾਈਕਲ ਲੈਣ ਆਏ ਅਪਾਹਜ਼ ਧੁੱਪ 'ਚ ਸੜ੍ਹਦੇ ਰਹੇ ,ਕਿਸੇ ਨਾ ਬਾਤ ਪੁੱਛੀ ਰਣਜੀਤ ਗਿੱਲ---ਅਜ਼ਾਦੀ ਦਿਹਾੜੇ ਤੇ ਸਾਈਕਲ ਲਈ ਕਈ ਘੰਟੇ ਤੱਤੀ ਫਰਸ਼ ਤੇ ਬੈਠ ਕੇ ਅਪਾਹਜ਼ਾ ਨੂੰ ਇੰਤਯਾਰ ਕਰਨਾ ਪਿਆ ਅਤੇ  ਪ੍ਰਸਾਸਨ ਦੀ ਰਾਂਹ ਤੱਕਦੇ ਰਹੇ। ਗੱਲਬਾਤ ਕਰਦਿਆਂ ਠਾਕੁਰ ਮੁਹੱਲਾ ਗਿਦੜਬਾਹਾ ਦੇ ਗੁਰਦਿਆਲ ਅਤੇ ਨਾਗਪਾਲ ਰਾਮ ਨੇ ਦੱਸਿਆ ਕਿ ਅਸੀ ਸਵੇਰ ਅੱਠ ਵਜੇ ਤੋ ਆਪਣੀ ਵਾਰੀ ਦੀ ਉਡੀਕ ਰਹੇ ਹਾਂ ਸਾਡੇ ਘਰਦੇ ਸਾਨੂੰ ਇੱਥੇ ਪ੍ਰਸ਼ਾਸਨ ਦੇ ਸੱਦੇ ਤੇ ਲੈ ਆਏ ਪਰ ਇੱਥੇ ਸਾਡੀ ਕਿਸੇ ਨੇ ਸਾਰ ਨਹੀ ਲਈ। ਉਨ੍ਹਾਂ ਦੱਸਿਆ ਕਿ ਸਾਨੂੰ ਪਾਣੀ ਦੀ ਇਕ ਘੁੱਟ ਨਸੀਬ ਨਹੀ ਹੋਈ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਸਾਡੇ ਲਈ ਬੈਠਣ ਦਾ ਇੰਤਯਾਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਸੀ ਅਭਾਗੇ ਬੱਚਿਆਂ ਦਾ ਰੰਗਾਰੰਗ ਪ੍ਰੋਗਰਾਮ ਵੀ ਨਹੀ ਦੇਖ ਸਕੇ। ਉਨ੍ਹਾਂ ਨੇ ਗਿਲ੍ਹਾਂ ਜ਼ਾਹਰ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਸ਼ਿਰਫ ਵੱਡੇ ਲੋਕਾਂ ਦੀ ਆਓ ਭਗਤੀ ਕਰਦਾ ਹੈ ਨਾ ਕਿ ਸਾਡੇ ਵਰਗੇ ਲੋੜਵੰਦ ਲੋਕਾਂ। ਉਧਰ ਆਪਣੀ ਅਪਾਹਜ ਧੀ ਨੂੰ ਟਰੈਕਟਰ ਤੇ ਲੈ ਆਏ ਕਿਸਾਨ ਨੇ ਦੱਸਿਆ ਕਿ ਸਾਡੇ ਉਪ ਮੰਡਲ ਪ੍ਰਸ਼ਾਸਨ ਨੇ ਬੈਠਣ ਦਾ ਪ੍ਰਬੰਧ ਨਹੀ ਕੀਤਾ ਸੋ ਮੈਨੂੰ ਆਪਣੀ ਮੰਦਬੁੱਧੀ ਤੇ ਅਪਾਹਜ਼ ਧੀ ਨੂੰ ਟਰੈਕਟਰ ਤੇ ਬਿਠਾਉਣਾ ਪੈ ਰਿਹਾ ਹੈ। ਵਰਨਣਯੋਗ ਹੈ ਕਿ ਪ੍ਰਸ਼ਾਸਨ ਨੇ ਹਲਕਾ ਵਿਧਾਇਕ ਨਾਲ ਆਏ ਕਾਂਗਰਸੀ ਵਰਕਰਾਂ ਲਈ ਸਕਿੰਟਾ ਵਿਚ ਹੀ ਬੈਠਣ ਦਾ ਪ੍ਰਬੰਧ ਕਰ ਦਿੱਤਾ ਜੋ ਅਪਾਹਜ਼ਾ ਲਈ ਪ੍ਰਬੰਧ ਨਾ ਕਰ ਸਕਿਆ

ਅਜ਼ਾਦੀ ਘੁਲਾਟੀਏ ਨੂੰ ਤਹਿਸੀਲਦਾਰ ਕਹਿੰਦੇ ਸਨਮਾਨ ਲੈਣਾ ਲਓ ਨਹੀ ਇੱਥੋ ਜਾਓ

Image

parsan ne azad hind fouj de founderbb

Image

ਅਜ਼ਾਦੀ ਘੁਲਾਟੀਏ ਨੂੰ ਤਹਿਸੀਲਦਾਰ ਕਹਿੰਦੇ ਸਨਮਾਨ ਲੈਣਾ ਲਓ ਨਹੀ ਇੱਥੋ ਜਾਓ

Image
ਹਲਕਾ ਵਿਧਾਇਕ ਦੀ ਆਓ ਭਗਤੀ ਚ ਲੱਗਾ ਰਿਹਾ ਪ੍ਰਸ਼ਾਸਨ,ਅਜ਼ਾਦੀ ਘੁਲਾਟੀਆਂ ਨੂੰ ਪਾਣੀ ਨਾ ਪੁੱਛਿਆ -------------ਅਜ ਗਿਦੜਬਾਹਾ ਵਿਖੇ ਅਜ਼ਾਦੀ ਦਿਹਾੜਾ ਨਵੀਂ ਅਨਾਜ ਮੰਡੀ 'ਚ ਮਨਾਇਆ ਗਿਆ ਪਰ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਦੇਸ਼ ਅਜ਼ਾਦ ਕਰਵਾਉਣ ਲਈ ਆਪਣਾ ਯੋਗਦਾਨ ਪਾਉਣ ਵਾਲੇ ਅਜਾਦੀ ਘੁਲਾਟੀਆਂ ਨੂੰ ਅੱਖੋ ਪਰੋਖੇ ਕੀਤਾ ਗਿਆ। ਉਨ੍ਹਾਂ ਨੂੰ ਫੌਨ ਕਰਕੇ ਸਮਾਗਮ 'ਚ ਸੱਦ ਤਾਂ ਲਿਆ ਪਰ ਬਾਅਦ 'ਚ ਕਿਸੇ ਨੇ ਦੇਸ਼ ਲਈ ਜਾਨਾਂ ਵਾਰਨ ਵਾਲਿਆਂ ਦੀ ਸਾਰ ਤੱਕ ਲੈਣੀ ਨਹੀ ਸਮਝੀ ਸਗੋਂ ਉਨ੍ਹਾਂ ਦੀ ਬੇਇੱਜ਼ਤੀ ਦਾ ਪਾਤਰ ਬਣਨਾ ਪਿਆ ਤੇ ਉਨ੍ਹਾਂ ਨੂੰ ਪਾਣੀ ਤੱਕ ਨਹੀ ਪੁੱਛਿਆ ਗਿਆ। ਉਹ ਇਨ੍ਹਾਂ ਸਮਾਗਮਾਂ 'ਚ ਆ ਗਏ ਪਰ ਸਿਵਾਏ ਬੇਇੱਜ਼ਤ ਹੋਣ ਦੇ ਉਨ੍ਹਾਂ ਨੂੰ ਕੁਝ ਨਸੀਬ ਨਹੀ ਹੋਇਆ। ਦੂਜੇ ਸਾਰਾ ਪ੍ਰਸ਼ਾਸਨ ਹਲਕਾ ਵਿਧਾਇਕ ਅਤੇ ਉਨ੍ਹਾਂ ਦੀ ਆਓ ਭਗਤੀ 'ਚ ਵਿਅਸਤ ਰਿਹਾ। ਭਰੇ ਮਨ ਨਾਲ ਅਜਾਦੀ ਘੁਲਾਟੀਏ ਪਰਿਵਾਰ ਦੇ ਉਤਰਾਧਿਕਾਰੀ ਲਖਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਟਭਾਈ ਨੇ ਦੱਸਿਆ ਕਿ ਸਾਡੇ ਬਜ਼ੁਰਗ ਗਿਆਨੀ ਪ੍ਰੀਤਮ ਸਿੰਘ ਨੇ ਅਜਾਦ ਹਿੰਦ ਫੌਜ਼ ਦੀ ਸਥਾਪਣਾ ਕੀਤੀ ਸੀ ਅਤੇ ਉਨ੍ਹਾਂ ਦੇਸ਼ ਦੀ ਅਜਾਦੀ 'ਚ ਆਪਣਾ ਯੋਗਦਾਨ ਪਾਉਦਿਆਂ ਜਪਾਨ 'ਚ ਕੁਰਬਾਨੀ ਦੇ ਦਿੱਤੀ ਸੀ ਪਰ ਇਹ ਗਿਦੜਬਾਹਾ ਦਾ ਪ੍ਰਸਾਸਨ ਖਾਸ ਕਰਕੇ ਤਹਿਸੀਲਦਾਰ ਸਾਹਬ ਮੈਨੂੰ ਕਹਿੰਦੇ ਹਨ ਕਿ ਤੁਹਾਨੂੰ ਕੀਹਨੇ ਸੱਦਿਆ ਹੈ। ਉਨ੍ਹਾਂ ਕਿਹਾ ਕਿ ਖੁਦ ਸਾਨੂੰ ਬੁਲਾ

rang ralian manoude nu loka ne chareya kutapa,,,,,,,,,

Image
ਏ ਐਸ ਆਈ ਨੂੰ ਮਹਿੰਗਾ ਪਿਆ ਇਸ਼ਕ,ਲੋਕਾਂ ਨੇ ਸ਼ਰੇਆਮ ਏ ਐਸ ਆਈ ਦੀ ਰੇਲ ਬਣਾਈ

kanwar grewal live in dera sirsa

Image

ਅਕਾਲੀ ਆਗੂ ਬੀਰਦਵਿੰਦਰ ਸਿੰਘ ਟਿੱਕਾ ਮਧੀਰ ਤੇ ਉਸਦੇ ਸਾਥੀਆਂ ਤੇ 'ਤੇ ਪਰਚਾ ਦਰਜ

-ਮਧੀਰ ਦੇ ਅਜ਼ਾਦੀ ਘੁਲਾਟੀਏ ਪਰਿਵਾਰ ਦੀ ਪੋਤ ਨੂੰਹ ਕੁਲਦੀਪ ਕੌਰ ਪਤਨੀ ਸੁਖਜੀਤ ਸਿੰਘ ਵੱਲੋਂ ਪਰਿਵਾਰ ਤੇ ਤਸ਼ੱਦਦ ਦੇ ਦ’ੋਸ਼ ਲਗਾਏ ਗਏ ਸਨ ਅਤੇ ਉਸ ਤੋਂ ਬਾਅਦ ਕੁਲਦੀਪ ਕੌਰ ਪਤਨੀ ਸੁਖਜੀਤ ਸਿੰਘ ਨੇ ਪਰਿਵਾਰ ਤੇ ਕੁੱਟਮਾਰ ਕਰਨ ਦੇ ਦੇਸ਼ ਲਗਾਏ ਹਨ, ਜਿਸ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਥਾਣਾ ਕੋਟਭਾਈ ਪੁਲੀਸ ਨੇ ਕੁਲਦੀਪ ਕੌਰ ਦੀ ਸੱਸ ਅਮਰਜੀਤ ਕੌਰ, ਸੁਖਜੀਤ ਸਿੰਘ ਦੀ ਦੂਜੀ ਪਤਨੀ ਰਾਧਿਕਾ, ਰਣਬੀਰ ਸਿੰਘ, ਰੇਸ਼ਮ ਸਿੰਘ, ਗੁਰਜੀਤ ਕੌਰ ਪਤਨੀ ਰੇਸ਼ਮ ਸਿੰਘ , ਪਿੰਡ ਦੇ ਸਾਬਕਾ ਸਰਪੰਚ ਬੀਰਦਵਿੰਦਰ ਸਿੰਘ ਟਿੱਕਾ, ਉਸ ਦੇ ਪਿਤਾ ਗੁਰਦੀਪ ਸਿੰਘ ਬਰਾੜ ਤੇ ਧਾਰਾ 452, 323, 324, 34, 120 ਬੀ ਆਈ.ਪੀ.ਸੀ. ਅਧੀਨ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਕੋਟਭਾਈ ਦੇ ਏ.ਐਸ.ਆਈ. ਅਤੇ ਮਾਮਲੇ ਦੇ ਤਫਤੀਸ਼ੀ ਅਫ਼ਸਰ ਬਾਜ਼ ਸਿੰਘ ਨੇ ਦੱਸਿਆ ਕਿ ਕੁਲਦੀਪ ਕੌਰ ਨੇ ਪੁਲੀਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਰਾਧਿਕਾ ਪਤਨੀ ਸੁਖਜੀਤ ਸਿੰਘ ਜੋ ਕਿ ਮੱਝ ਦਾ ਦੁੱਧ ਕੱਢਣਾ ਚਾਹੁੰਦੀ ਸੀ ਨੂੰ ਮੈਂ ਰੋਕਿਆ ਪਰ ਉਹ ਨਾ ਰੁਕੀ ਅਤੇ ਮੇਰੇ ਰੋਕਣ ਦੇ ਕਾਰਨ ਰਾਧਿਕਾ, ਰੇਸ਼ਮ ਸਿੰਘ, ਰਣਬੀਰ ਸਿੰਘ ਅਤੇ ਅਮਰਜੀਤ ਕੌਰ ਨੇ ਮੇਰੀ ਕੁੱਟਮਾਰ ਕੀਤੀ। ਉਨ੍ਹਾ ਬਿਆਨ ਵਿੱਚ ਇਹ ਵੀ ਦੱਸਿਆ ਹੈ ਕਿ ਇਹ ਸਾਰਾ ਕੁਝ ਪਿੰਡ ਦੇ ਸਾਬਕਾ ਸਰਪੰਚ ਬੀਰਦਵਿੰਦਰ ਸਿੰਘ ਟਿੱਕਾ ਮਧੀਰ, ਉਸ ਦੇ ਪਿਤਾ ਗੁਰਦੀਪ ਸਿੰਘ ਬਰਾੜ ਦੀ ਸ਼ਹਿ ਤੇ ਕੀਤਾ ਹੈ। ਜਦਕਿ ਬੀਰਦਵਿੰਦਰ ਸਿੰਘ ਟਿੱਕਾ ਮਧੀ

ਕਰਜ਼ ਮੋੜਨ ਵਾਲੇ ਕਿਸਾਨਾਂ ਨੂੰ ਵੀ ਬੈੱਕ ਜਲੀਲ ਕਰਨ ਕਰਨ ਲੱਗੇ

Image

FREEDOM FIGHTER PROTEST IN MUKTSAR

Image

ਕਪਤਾਨ ਸਾਬ੍ਹ ਕਰਜ਼ ਮੁਆਫੀ ਤਾਂ ਕੀ ਹੋਣੀ ਸੀ ਹੁਣ ਤਾਂ ਕਰਜ਼ ਮੋੜਨ ਵਾਲੇ ਕਿਸਾਨਾਂ ਨੂੰ ਵੀ ਬੈੱਕ ਜਲੀਲ ਕਰਨ ਲੱਗੇ

Image
ਰਣਜੀਤ ਸਿੰਘ ਗਿੱਲ ਦੋਦਾ(ਸ੍ਰੀ ਮੁਕਤਸਰ ਸਾਹਿਬ)-ਇਕ ਪਾਸੇ ਸਰਕਾਰ ਵੱਲੋਂ ਕਰਜਾ ਮੁਆਫ ਕਰਨ ਦਾ ਐਲਾਨ ਕੀਤਾ ਹੈ ਕਿਉਕਿ ਲਗਾਤਾਰ ਸੂਬੇ ਅੰਦਰ ਕਰਜੇ ਦੇ ਜਾਲ 'ਚ ਫਸੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਨੱਥ ਪਾਉਣ ਲਈ ਸਰਕਾਰ ਨੇ ਬੈੱਕਾਂ ਨੂੰ ਸਖਤ ਹਦਾਇਤਾ ਦਿੱਤੀਆਂ ਹਨ ਕਿ ਕਿਸਾਨਾਂ ਤੇ ਕੋਈ ਕਾਰਵਾਈ ਵਸੂਲੀ ਕਰਨ ਲਈ ਨਾ ਕੀਤੀ ਜਾਵੇ ਪਰ  ਪਰ ਦੂਜੇ ਪਾਸੇ ਸਰਕਾਰ ਦੇ ਦਾਅਵਿਆਂ ਦੇ ਉਲਟ  ਪੈਸੇ ਮੋੜਨ ਦੇ ਬਾਵਜੂਦ ਕਿਸਾਨਾਂ ਨੂੰ ਜੇਲ ਦੀ ਹਵਾ ਖਾਣੀ ਪੈ ਰਹੀ ਹੈ ਇਸ ਤੋ ਮਾੜੀ ਸਥਿਤੀ ਕੀ ਹੋ ਸਕਦੀ ਹੈ । ਅਜਿਹਾ ਹੀ ਮਾਮਲਾ ਪਿੰਡ ਗੁਰੂਸਰ ਦਾ ਸਾਹਮਣੇ ਆਇਆ ਹੈ। ਪੀੜਤ ਕਿਸਾਨ ਪਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗੁਰੂਸਰ ਨੇ ਦੱਸਿਆ ਕਿ ਮੈਂ ਸਹਿਕਾਰੀ  ਖੇਤੀਬਾੜੀ  ਵਿਕਾਸ ਲਿਮਟਿਡ ਬੈੱਕ ਗਿਦੜਬਾਹਾ ਤੋ ਮਿਤੀ 24-0-13 ਨੂੰ 3 ਲੱਖ 10 ਹਜਾਰ ਰੁਪਏ  ਖੇਤੀ ਕਰਜ ਕਰਜ ਲਿਆ ਹੋਇਆ ਸੀ ਅਤੇ ਇਹ ਕਰਜ਼ 31-01-17 ਨੂੰ ਮੋੜ ਦਿੱਤਾ   ਅਤੇ ਬੈੱਕ ਨੇ ਮੇਰੀ  ਜਮੀਨ ਦੀ ਰਜਿਸਟਰੀ ਵੀ ਕੁਰਕੀ ਤੋ ਬਾਅਦ ਮੇਰੇ  ਨਾਅ ਤੇ ਕਰ ਕੇ ਮੈਨੂੰ ਸਰਟੀਫਿਕੇਟ ਜਾਰੀ ਕਰ ਦਿੱਤਾ ਅਤੇ ਜਮੀਨ ਫੱਕ ਹੋਣ ਦੀ ਚਿੱਠੀ ਵੀ ਬੈੱਕ ਨੇ ਦੇ ਦਿੱਤੀ ਪਰ ਇਸ ਦੇ ਬਾਵਜੂਦ ਬੈੱਕ ਵੱਲੋਂ ਨ ਮੇਰੇ ਖਿਲਾਫ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਦਿੰਦਿਆ ਕਿਸਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਮੈ 3 ਲੱਖ 10 ਹਜਾਰ ਰੁਪਏ ਦਾ ਸਹਿਕਾਰੀ ਬੈੱਕ ਤੋ ਲੋਨ ਲਿਆ ਸੀ ਅਤੇ ਬ

ਅਮਰਿੰਦਰ ਰਾਜਾ ਵੜਿੰਗ ਕਲ ਗਿਦੜਬਾਹਾ ਹਲਕੇ ਦੇ ਪਿੰਡਾਂ 'ਚ ਲੋਕਾਂ ਦੀਆਂ ਸਮੱਸਿਆਵਾ ਸੁਣਨਗੇ

Image
https://youtu.be/KXXcPdf9Q7k ਅਮਰਿੰਦਰ ਰਾਜਾ ਵੜਿੰਗ ਕਲ ਗਿਦੜਬਾਹਾ ਹਲਕੇ ਦੇ ਪਿੰਡਾਂ 'ਚ ਲੋਕਾਂ ਦੀਆਂ ਸਮੱਸਿਆਵਾ ਸੁਣਨਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਹਲਕਾ ਵਿਧਾਇਕ ਕਲ 2 -3 ਵਜੇ ਨੂੰ ਪਿੰਡ ਭੁੱਟੀਵਾਲਾ, ਵਾੜਾਕ੍ਰਿਸ਼ਨਪੁਰਾਂ 3-4 ਵਜੇ,ਮੱਲਣ 4-5 ਵਜੇ,ਕੋਠੇ ਅਮਨਗੜ੍ਹ 5 ਤੋ ਸਾਡੇ ਪੰਜ ਵਜੇ ਅਤੇ ਕੋਟਲੀ ਅਬਲੂ ਦੇ ਲੋਕਾਂ ਨਾਲ ਉਹ ਰਾਬਤਾ 5-30-6 ਵਜੇ ਸ਼ਾਮ ਕਰਨਗੇ। ਇਹ ਜਾਣਕਾਰੀ ਹਲਕਾ ਵਿਧਾਇਕ ਦੇ ਨਿੱਜੀ ਸਹਾਇਕ ਜਸਪ੍ਰੀਤ ਸਿੰਘ ਭਲਾਈਆਣਾ ਨੇ ਦਿੱਤੀ।

,,,hun akha wicho kahi rang de dhage nikln lage

Image

ਢਾਈ ਸਾਲ ਡਰਾ ਕੇ ਕਰਦਾ ਰਿਹਾ ਬਲਾਤਕਾਰ,,,,dra ke krda reha rape

Image

वह जब सो कर उठी तो चिल्लाई जैसे कोई भूतनी उसकी चोटी पकड़ रही है पर झट में...

Image

ਰਿਟਾ ਜੱਜ ਕਰਨੈਲ ਸਿੰਘ ਆਹੀ ਨੇ ਲੋਕ ਦੀਆਂ ਸਕਾਇਤਾ ਸੁਣੀਆਂ

Image
(ਸ੍ਰੀ ਮੁਕਤਸਰ ਸਾਹਿਬ)-ਰਿਟਾ ਜੱਜ, ਕਚਿਊਮਰ ਕੋਰਟ ਦੇ ਚੇਅਰਮੈਨ ਕਰਨੈਲ ਸਿੰਘ ਆਹੀ ਨੇ ਅੱਜ ਪਿੰਡ ਦੋਦਾ ਦੇ ਡੇਰਾ ਬਾਬਾ ਧਿਆਨ ਦਾਸ ਵਿਖੇ ਲੋਕ ਦੀਆਂ ਸਕਾਇਕਾ ਸੁਣਨ ਲਈ ਅਦਾਲਤ ਲਾਈ। ਇਸ ਮੌਕੇ ਉਹਨਾ ਨੇ ਪੱਲਦਾਰ ਯੂਨੀਅਨ ਦੋਦਾ ਦੇ ਮਿਹਨਤਕਸ ਲੋਕਾਂ ਨੂੰ ਆ ਰਹੀਆਂ ਮੁਸਕਲਾ ਦੇ ਲਈ ਠੋਸ ਹੱਲ ਕਰਨ ਦਾ ਵਾਅਦਾ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਤੁਸੀ ਸਾਰੇ ਰਲ ਮਿਲ ਕੇ ਮਸਲੇ ਆਪਣੇ ਆਪਣੇ ਪਿੰਡ ਵਿੱਚ ਹੱਲ ਕਰਦੇ ਹੋ ਤਾਂ ਇੱਕ ਤਾਂ ਤੁਹਾਡਾ ਕੀਮਤੀ ਸਮਾਂ ਅਤੇ ਧੰਨ ਦੀ ਬਚਤ ਹੁੰਦੀ ਹੈ। ਇਸ ਸਮੇ ਪਿੰਡ ਦੋਦਾ ਦੇ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਟਹਿਲ ਸਿੰਘ ਨੇ ਕਰਨੈਲ ਸਿੰਘ ਆਹੀ ਨੂੰ ਗਰੀਬ ਜਾਤੀ ਦੇ ਲੋਕਾਂ ਨੂੰ ਆ ਰਹੀਆ ਮੁਸਕਲਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਟਹਿਲ ਸਿੰਘ ਪ੍ਰਧਾਨ, ਚਰਨਜੀਤ ਸਿੰਘ, ਕੁਲਜੀਤ ਕੰਗ, ਮੱਖਣ ਸਿੰਘ, ਗੁਰਦੀਪ ਸਿੰਘ, ਨਿਰਭੈ ਸਿੰਘ, ਗੁਰਦੇਵ ਸਿੰਘ, ਅਮਨਾਂ, ਗੁਰਪਿਆਰ ਸਿੰਘ, ਸੀਰਾ ਸਿੰਘ, ਬਲਵੀਰ ਸਿੰਘ ਆਦਿ ਹਾਜਰ ਸਨ। ਕੈਪਸਨ-ਪਿੰਡ ਦੋਦਾ ਦੇ ਡੋਰਾ ਬਾਬਾ ਧਿਆਨ ਦਾਸ ਵਿਖੇ ਲੋਕਾਂ ਦੀਆਂ ਸਕਾਇਤਾ ਸੁਣਦੇ ਹੋਏ ਕਰਨੈਲ ਸਿੰਘ ਆਹੀ ਅਤੇ ਪਿੰਡ ਵਾਸੀ।

ਰਾਖੇ ਰੱਖੜੀ ਦੇ ਨੋਚੋ ਚਿੱਟਿਆਂ ਕਾਂਵਾਂ

Image

ਗੁਰੂਸਰ ਵਿਖੇ ਅੱਖਾਂ ਦੀ ਜਾਂਚ ਦੇ ਮੁਫਤ ਕੈਂਪ ਦੌਰਾਨ 410 ਮਰੀਜ ਪੁੱਜੇ

Image
57 ਵਿਅਕਤੀਆਂ ਦੇ ਮੁਫਤ ਲੈਂਨਜ ਪਾਏ ਜਾਣਗੇ -ਮਾਤਾ ਬਸੰਤ ਕੌਰ ਸੇਵਾ ਸੁਸਾਇਟੀ ਗੁਰੂਸਰ ਵੱਲੋਂ ਸ਼ੰਕਰਾ ਅੱਖਾਂ ਦਾ ਹਸਪਤਾਲ ਲੁਧਿਆਣਾ ਦੀ ਟੀਮ  ਦੇ ਸਹਿਯੋਗ ਨਾਲ ਅੱਜ ਅੱਖਾਂ ਦੀ ਮੁਫਤ ਜਾਂਚ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ ਗੁਰੂਸਰ ਵਿਖੇ ਵਿਸ਼ਾਲ ਕੈਂਪ ਲਾਇਆ ਗਿਆ। ਜਿਸ ਵਿਚ ਅੱਖਾਂ ਦੇ ਮਾਹਿਰ ਡਾ. ਰੁਪਿੰਦਰ ਕੌਰ ਦੀ ਅਵਗਾਈ ਵਿਚ ਗੁਰੂਸਰ ਤੋਂ ਇਲਾਵਾ ਨਾਲ ਲੱਗਦੇ ਕਰੀਬ ਦਰਜਨ ਪਿੰਡਾਂ ਤੋਂ ਆਏ 410 ਮਰੀਜਾਂ ਦੀ ਜਾਂਚ ਕੀਤੀ,ਜਿੰਨਾਂ ਵਿਚੋਂ 57 ਮਰੀਜਾਂ ਦੀ ਪਹਿਚਾਣ ਲੈਂਨਜ ਪਾਉਣ ਲਈ ਕੀਤੀ ਗਈ, ਜਿੰਨਾਂ ਦੇ 9 ਅਗਸਤ ਨੂੰ ਲੁਧਿਆਣਾ ਵਿਖੇ ਲਿਜਾ ਕੇ ਲੈਂਨਜ ਪਾਏ ਜਾਣਗੇ, ਜਿਸ ਦਾ ਸਾਰਾ ਖਰਚ ਆਉਣ ਜਾਣ ਆਦਿ ਸੁਸਾਇਟੀ ਵੱਲੋਂ ਕੀਤਾ ਜਾਵੇਗਾ। ਹੋਰਨਾਂ ਮਰੀਜਾਂ ਨੂੰ ਲੋੜੀਦੀਆਂ ਦਵਾਈਆਂ ਦਿੱਤੀਆਂ ਗਈਆਂ। ਪ੍ਰਬੰਧਕ ਸਤਵੀਰ ਸਿੰਘ ਔਲਖ, ਰਣਜੀਤ ਗਿੱਲ, ਜਸਵੀਰ ਸਿੰਘ ਮਾਸਟਰ, ਜਸਕਰਨ ਸਿੰਘ ਗਿੱਲ, ਬੰਟੀ ਗਿੱਲ, ਐਡਵੋਕੇਟ ਮਲਕੀਤ ਸਿੰਘ, ਮਾ. ਰਣਜੀਤ ਸਿੰਘ, ਕੁਲਵੀਰ ਸਿੰਘ, ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਕਾਲਾ ਸਿੰਘ,ਡਾ. ਗੁਰਸੇਵਕ ਸਿੰਘ ਗੋਗੀ ਆਦਿ ਵੱਲੋਂ ਮਰੀਜਾਂ ਅਤੇ ਉਨਾਂ ਦੇ ਵਾਰਸਾਂ ਲਈ ਲੰਗਰ ਅਤੇ ਚਾਹ ਦਾ ਪ੍ਰਬੰਧ ਕੀਤਾ ਗਿਆ। ਕੈਂਪ ਦੀ ਸਮਾਪਤੀ ਮੌਕੇ ਸੁਸਾਇਟੀ ਵੱਲੋਂ ਡਾਕਟਰ ਸਮੇਤ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ।

ਦਿਨ ਵੇਲੇ ਭੱਠਾ ਮਜਦੂਰ ਔਰਤ ਦੇ ਵਾਲ ਕੱਟੇ

ਦੋਦਾ(ਸ੍ਰੀ ਮੁਕਤਸਰ ਸਾਹਿਬ)-ਗੁੱਤ ਕੱਟਣ ਦਾ ਸਿਲਸਿਲਾ ਰੁੱਕਣ ਦਾ ਨਾਮ ਨਹੀ ਲੈ ਰਿਹਾ ਰਿਹਾ,ਇਹ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਨਜਦੀਕੀ ਪਿੰਡ ਖੁੰਨਣ ਖੁਰਦ ਉਸ ਵੇਲੇ ਭੱਠਾ ਮਜਦੂਰਾਂ 'ਚ ਦਹਿਸਤ ਦਾ ਮਾਹੌਲ ਬਣ ਗਿਆ ਜਦ ਇਕ ਅਸ਼ੋਕ ਭੱਠੇ ਤੇ ਕੰਮ ਕਰਦੀ ਇਕ ਔਰਤ ਦੇ ਦਿਨ ਵੇਲੇ ਹੀ ਵਾਲ ਕੱਟੇ ਗਏ। ਜਾਣਕਾਰੀ ਦਿੰਦਿਆ ਪੀੜਤ ਔਰਤ ਕੁਲਵਿੰਦਰ  ਕੌਰ ਪਤਨੀ ਕੁਲਦੀਪ ਸਿੰਘ ਨੇ ਦੱਸਿਆ ਕਿ ਜਦ ਮੈ ਦੁਪਿਹਰ ਵੇਲੇ ਆਪਣੇ ਘਰੋ ਤੋ ਬਾਹਰ ਰੁੱਖ ਥੱਲੇ ਸੁੱਤੀ ਪਈ ਸੀ ਤਾਂ ਅਚਾਨਕ ਮੈਨੂੰ ਕੈਚੀ ਦੀ ਅਵਾਜ ਸੁਣੀ ਅਤੇ ਮੇਰੇ ਇਕ ਕਾਲੇ ਰੰਗ ਦੇ ਕੱਪੜਿਆ ਵਾਲ ਔਰਤ ਨੇ ਵਾਲ ਕੱਟ ਦਿੱਤੇ ਅਤੇ ਜਦ ਰੌਲਾ ਪਾਇਆ ਤਾਂ ਉਹ ਵਾਲ ਕੱਟ ਕੇ ਗਾਇਬ ਹੋ ਗਈ। ਉਨ੍ਹਾਂ ਦੱਸਿਆ ਕਿ ਅਸੀ ਭੱਠੇ ਤੇ ਕੰਮ ਕਰਦੇ ਹਾ ਅਤੇ ਘਰ 'ਚ ਕੋਈ ਨਹੀ ਸੀ ਅਤੇ ਦੁਪਿਹਰ ਵੇਲੇ ਇਹ ਘਟਨਾ ਘੱਟ ਗਈ। ਇਸ ਘਟਨਾ ਤੋ ਬਾਅਦ ਉਕਤ ਔਰਤ ਨੂੰ ਵੇਖਣ ਵਾਲੇ ਲੋਕਾਂ ਦਾ ਤਾਤਾਂ ਲੱਗਿਆ ਰਿਹਾ ਅਤੇ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਨੇੜਲੇ ਲੋਕਾਂ ਦਾ ਕਹਿਣਾ ਸੀ ਕਿ ਅਸੀ ਕਿਸੇ ਨੂੰ ਭੱਜਦੇ ਹੋਏ ਭੱਠੇ ਤੋ ਨਹੀ ਵੇਖਿਆ।

din wele aourt de wal cute gye,,,,

Image

ਤੇ ਹੁਣ ਜੱਥੇਦਾਰ ਦੇ ਪਿੰਡ ਕਾਉਣੀ ਦੀ ਔਰਤ ਦੀ ਗੁੱਤ ਕੱਟੀ ਗਈ

Image
ਦੋਦਾ,ਭਾਂਵੇਂ ਅੱਜ ਦਾ ਮਨੁੱਖ ਚੰਨ ਤੇ ਪਹੁੰਚ ਕੇ ਉਥੇ ਘਰ ਬਣਾਉਣ ਬਾਰੇ ਸੋਚ ਰਿਹਾ ਅਤੇ ਅਸੀਂ ਆਪਣੇ-ਆਪ ਨੂੰ 21ਵੀਂ ਸਦੀ ਦੇ ਵਿਗਿਆਨਕ ਯੁੱਗ ਵਿੱਚ ਸ਼ਾਮਲ ਹੋਇਆ ਮੰਨਦੇ ਹਾਂ ਪਰ ਅਫਸੋਸ ਕਿ ਇੰਨੀ ਤਰੱਕੀ ਦੇ ਬਾਵਜੂਦ ਗੁੱਤਾਂ ਕੱਟਣ ਵਾਲਿਆ ਦੇ ਪ੍ਰਕੋਪ ਤੋ ਬਚਣ ਲਈ ਲੋਕਾਂ ਨੇ ਉਪਾਅ ਕਰਨੇ ਸ਼ੁਰੂ ਕਰ ਦਿੱਤੇ ਹਨ । ਪੰਜਾਬ , ਹਰਿਆਣਾ, ਰਾਜਸਥਾਨ, ਹਰਿਆਣਾ, ਯੂ ਪੀ, ਦਿੱਲੀ ਆਦਦ ਰਾਜਾ ਅੰਦਰ ਅਜਿਹੀਆਂ ਘਟਨਾਵਾਂ ਨੇ ਜੋਰ ਫੜਿਆ ਹੋਇਆ ਹੈ ਅਤੇ ਹੁਣ ਤੱਕ ਅਣਗਿਣਤ ਹੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਅਜਿਹੀ ਹੀ ਇੱਕ ਘਟਨਾ ਬੀਤੀ ਰਾਤ ਨੇੜ੍ਹਲੇ ਪਿੰਡ ਕਾਉਣੀ ਵਿਖੇ ਵੀ ਵਾਪਰੀ ਜਿਥੇ ਲਗਭਗ 32 ਸਾਲਾ ਕਰਮਜੀਤ ਕੌਰ ਪਤਨੀ ਤੇਜ ਸਿੰਘ ਦੇ ਸਿਰ ਦੇ ਵਾਲ ਕੱਟੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਦੇ ਪਤੀ ਤੇਜ ਸਿੰਘ ਨੇ ਦੱਸਿਆ ਕਿ ਰਾਤ ਲਗਭਗ ਸਾਢੇ 12 ਵਜੇ ਉਹ ਆਪਣੇ ਖੇਤਾਂ ਨੂੰ ਪਾਣੀ ਲਾਉਣ ਤੋਂ ਬਾਅਦ ਘਰ ਆ ਕੇ ਸੁੱਤਾ ਪਰ ਜਦ ਸਵੇਰੇ ਉਹ ਪੰਜ ਵਜੇ ਉਠਿਆ ਤਾਂ ਉਸ ਨੂੰ ਇਸ ਬਾਰੇ ਪਤਾ ਲੱਗਾ। ਉਸ ਨੇ ਅੱਗੇ ਦੱਸਿਆ ਕਿ ਉਸ ਦੀ ਪਤਨੀ ਮਾਨਸਿਕ ਰੋਗੀ ਹੈ ਜਿਸ ਦੀ ਬਠਿੰਡਾ ਦੇ ਕਿਸੇ ਹਸਪਤਾਲ ਤੋਂ ਦਵਾਈ ਚੱਲ ਰਹੀ ਹੈ। ਘਟਨਾ ਦਾ ਪਤਾ ਲੱਗਣ ਤੇ ਪਿੰਡ ਵਾਸੀਆਂ 'ਚ ਭਾਰੀ ਸਹਿਮ ਪਾਇਆ ਜਾ ਰਿਹਾ ਅਤੇ ਲੋਕਾਂ ਵੱਲੋਂ ਆਪੋ-ਆਪਣੇ ਘਰਾਂ ਦੇ ਦਰਵਾਜਿਆਂ ਅੱਗੇ ਨਿੰਮ,ਨਿੰਬੂ, ਹਰੀਆਂ ਮਿਰਚਾਂ ਆਦਿ ਬੰਨਨੇ ਸ਼ੁਰੂ

ਗਿਦੜਬਾਹਾ ਵਿਚ ਦੋ ਕੁੜੀਆਂ ਦੇ ਵਾਲ ਕੱਟੇ ,,People in Giddarbaha panic due to h...

Image

ਗਿਦੜਬਾਹਾ ਵਿਚ ਦੋ ਕੁੜੀਆਂ ਦੇ ਵਾਲ ਕੱਟੇ

ਗੁੱਤ ਕੱਟਣ ਦੀ ਤੀਜੀ ਘਟਨਾ ਹੋਈ ਗਿਦੜਬਾਹਾ 'ਚ gurusar news online... ਦਿਨੋਂ ਦਿਨ ਵਾਲ ਕੱਟਣ ਵਾਲੀਆਂ ਘਟਨਾਵਾਂ  ਹੋਰ ਭਿਆਨਕ ਰੂਪ ਲੈ ਰਹੀਆਂ ਹਨ। ਬੇਸਕ ਇਨ੍ਹਾਂ ਘਟਨਾਵਾਂ ਨੂੰ ਭੂਤ ਪ੍ਰੇਤ ਦਾ ਨਾਮ ਦਿੱਤਾ ਜਾ ਰਿਹਾ ਹੈ। ਪਰ ਇਹ ਸਭ ਅਨਪੜ੍ਹਤਾ ਅਤੇ ਅੰਧਵਿਸਵਾਸ ਕਾਰਨ ਹੀ ਹੋ ਰਿਹਾ ਹੈ। ਬੀਤੇ ਦਿਨੀ ਗਿਦੜਬਾਹਾ ਦੇ ਪਿੰਡ ਭਾਰੂ 'ਚ ਵਾਲ ਕੱਟਣ ਦੀ ਘਟਨਾ ਸਾਹਮਣੇ ਆਈ ਸੀ ਉਸ ਤੋ ਬਾਅਦ ਗਿਦੜਬਾਹਾ ਪਿੰਡ 'ਚ ਦੋ ਹੋਰ ਘਟਨਾਵਾਂ ਸਾਹਮਣੇ ਆਈਆ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਮਨਦੀਪ ਅਤੇ ਰਮਨਦੀਪ ਕੌਰ ਨੇ ਦੱਸਿਆ ਕਿ ਸਾਡੇ ਰਾਤ ਨੂੰ ਕਿਸੇ ਉਪਰੀ ਸ਼ਕਤੀ ਨੇ ਵਾਲ ਕੱਟ ਲਏ ਅਤੇ ਸਾਨੂੰ ਇਸ ਦਾ ਪਤਾ ਤੱਕ ਨਹੀ ਲੱਗਿਆ ਕਿ ਇਹ ਵਾਲ ਕੌਣ ਕੱਟ ਕੇ ਲੈ ਗਿਆ। ਗੱਲ ਕੀ ਇਹ ਘਟਨਾਵਾਂ ਨੂੰ ਲੋਕ ਕਾਲਾ ਜਾਦੂ ਜਾ ਟੂਣੇ ਨਾਲ ਜੋੜ ਕੇ ਵੇਖ ਰਹੇ ਹਨ। ਇਨ੍ਹਾਂ ਘਟਨਾਵਾਂ ਕਾਰਨ ਲੋਕ ਦਹਿਸ਼ਤ ਵਿਚ ਹਨ। ਪੁਲਸ ਪ੍ਰਸਾਸਨ ਵੀ ਜਾਚ ਵਿਚ ਜੁੱਟ ਗਿਆ ਹੈ।

ਗਿਦੜਬਾਹਾ ਵਿਚ ਫੇਰ ਗੁੱਤ ਕੱਟਣ ਦੇ ਦੋ ਮਾਮਲੇ ਸਾਹਮਣੇ ਅਾੲੇ....

ਮਲੋਟ ਵਿਚ ਪੰਜਵੀਂ ਜਮਾਤ ਦੀ ਵਿਦਿਆਰਥਣ ਦੀ ਗੁੱਤ ਕੱਟੀ ਗਈ

Image
ਮਲੋਟ ਵਿਚ ਪੰਜਵੀਂ ਜਮਾਤ ਦੀ ਵਿਦਿਆਰਥਣ ਦੀ ਗੁੱਤ ਕੱਟੀ ਗਈ ਗੁਰੂਸਰ-ਦਿਨੋ ਦਿਨ ਗੁੱਤ ਕੱਟਣ ਦੀਆਂ ਘਟਨਾਵਾਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਬੀਤੇ ਦਿਨੀ ਪਿੰਡ ਭਾਰੂ ਦੀ ਦੀ 12 ਵਰਿਆਂ ਦੀ ਲੜਕੀ ਦੇ ਵਾਲ ਕੱਟੇ ਗਏ ਸਨ ਅਤੇ ਉਸ ਤੋ ਬਾਅਦ ਤਾਜਾ ਮਾਮਲਾ ਮਲੋਟ ਦਾ ਹੈ। ਜਿੱਥੇ ਪੰਜਵੀਂ ਜਮਾਤ ਦੀ ਵਿਦਿਆਰਥਣ ਦੇ ਜਾਣਕਾਰੀ ਅਨੁਸਾਰ ਵਾਲ ਕੱਟ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਕੁਮਾਰ ਨੇ ਲੜਕੀ ਦੇ ਪਿਤਾ ਨੇ ਦੱਸਿਆ ਕਿ ਅਸੀ ਸਾਰੇ ਵਿਹੜੇ 'ਚ ਪਏ ਹੋਏ ਜਦ ਚਾਰ ਵਜੇ ਸਵੇਰੇ ਵੱਡਾ ਲੜਕਾ ਉੱਠਿਆ ਤਾਂ ਉਸਨੇ ਆਪਣੀ ਪ੍ਰੀਤੀ ਦੇ ਵਾਲ ਵਿਹੜੇ 'ਚ ਖਿੱਲਰੇ ਵੇਖੇ । ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਪਰ ਇਹ ਵੀ ਸਵਾਲ ਉੱਠਦਾ ਹੈ ਕਿ ਅਜਿਹੀਆਂ ਘਟਨਾਵਾਂ ਆਖਿਰ ਗਰੀਬ ਪਰਿਵਾਰਾਂ 'ਚ ਹੀ ਕਿਉ ਵਾਪਰ ਰਹੀਆਂ ਹਨ।

ਬਾਦਲ ਕਹਿੰਦੇ ਕਿ ਚਿੱਟੀ ਮੱਖੀ ਦਾ ਪ੍ਰਬੰਧ ਅਸੀ ਪਹਿਲਾ ਕਰਤਾ ਸੀ

Image

ਲੀਡਰ ਦੇ ਲਾਰਿਆਂ ਤੋ ਤੰਗ ਜਲੰਧਰ ਦੀਆਂ ਕੁੜੀਆਂ ਨੇ ਕਾਲਜ਼ ਬਣਾਉਣ ਲਈ ਭੁੱਖ ਹੜਤਾਲ ਸ਼ੁਰੂ ਕੀਤੀ

Image
ਸ਼ਹਿਰ ਦੇ ਬੂਟਾ ਮੰਡੀ ਇਲਾਕੇ ਵਿੱਚ ਕੁੜੀਆਂ ਵਾਸਤੇ ਸਰਕਾਰੀ ਕਾਲਜ ਦੀ ਮੰਗ ਨੂੰ ਲੈ ਕੇ ਪੰਜ ਵਿਦਿਆਰਥਣਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਸਵੇਰੇ ਹੀ ਕੁੜੀਆਂ ਸ਼ਹਿਰ ਦੇ ਵਿਚਕਾਰ ਬਣੇ ਡਾਕਟਰ ਬੀ.ਆਰ. ਅੰਬੇਡਕਰ ਚੌਕ ‘ਚ ਭੁੱਖ ਹੜਤਾਲ ‘ਤੇ ਬੈਠ ਗਈਆਂ। ਕਾਬਲੇਗੌਰ ਹੈ ਕਿ ਜਿਸ ਇਲਾਕੇ ‘ਚ ਕਾਲਜ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਜ਼ਿਆਦਾਤਰ ਦਲਿਤ ਆਬਾਦੀ ਰਹਿੰਦੀ ਹੈ। ਕੁੜੀਆਂ ਦਾ ਕਹਿਣਾ ਹੈ ਕਿ ਮਹਿੰਗੀ ਪ੍ਰਾਈਵੇਟ ਸਿੱਖਿਆ ਕਾਰਨ ਉਹ ਅੱਗੇ ਪੜ੍ਹਾਈ ਨਹੀਂ ਕਰ ਸਕਦੀਆਂ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਬੂਟਾ ਮੰਡੀ ਇਲਾਕੇ ਵਿੱਚ ਕਾਲਜ ਬਣਾਉਣ ਦਾ ਵਾਅਦਾ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਸੰਘਰਸ਼ ਜਾਰੀ ਰਹੇਗਾ। ਕੱਲ੍ਹ ਹੋਰ ਕੁੜੀਆਂ ਭੁੱਖ ਹੜਤਾਲ ‘ਤੇ ਬੈਠਣਗੀਆਂ। ਇਹ ਵੀ ਪਤਾ ਲੱਗਾ ਹੈ ਕਿ ਇਲਾਕਾ ਨਿਵਾਸੀ ਜਿੱਥੇ ਕਾਲਜ ਬਣਾਉਣ ਦੀ ਮੰਗ ਕਰ ਰਹੇ ਹਨ, ਉੱਥੇ ਸਰਕਾਰ ਸਬਜ਼ੀ ਮੰਡੀ ਬਣਾਉਣਾ ਚਾਹੁੰਦੀ ਹੈ।

ਗੁਜਰਾਤ ਵਿਚ ਰਾਹੁਲ ਗਾਂਧੀ ਦੀ ਕਾਰ ਤੇ ਹਮਲਾ,ਸ਼ੀਸ਼ੇ ਤੋੜੇ

Image
ਧਨੇਰਾ: ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਂ ਦੇ ਨਾਅਰੇ ਲਾਉਂਦੇ ਹੋਏ ਲੋਕਾਂ ਨੇ ਕਾਲੇ ਝੰਡੇ ਵਿਖਾਏ ਤੇ ਉਸ ਦੀ ਕਾਰ ‘ਤੇ ਪੱਥਰ ਵੀ ਮਾਰੇ। ਇਸ ਨਾਲ ਰਾਹੁਲ ਦੀ ਕਾਰ ਦਾ ਸ਼ੀਸ਼ਾ ਟੁੱਟ ਗਿਆ। ਰਾਹੁਲ ਇੱਥੇ ਹੜ੍ਹਾਂ ਦੀ ਮਾਰ ਹੇਠ ਆਏ ਗੁਜਰਾਤ ਦੇ ਬਨਸਕੰਤਾ ਜ਼ਿਲ੍ਹੇ ਦੇ ਕਸਬੇ ਧਨੇਰਾ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਆਏ ਸੀ। ਆਪਣੀ ਪਾਰਟੀ ਦੇ ਕੌਮੀ ਮੀਤ ਪ੍ਰਧਾਨ ‘ਤੇ ਹੋਏ ਇਸ ਹਮਲੇ ਦਾ ਕਾਂਗਰਸ ਨੇ ਤਿੱਖਾ ਵਿਰੋਧ ਕੀਤਾ ਹੈ। ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵਿੱਟਰ ‘ਤੇ ਆਪਣਾ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਭਾਜਪਾ ਦੇ ਗੁੰਡਿਆਂ ਵੱਲੋਂ ਰਾਹੁਲ ਦੀ ਕਾਰ ‘ਤੇ ਕੀਤਾ ਹਮਲਾ ਨਿੰਦਣਯੋਗ ਹੈ। ਇਸ ਰਾਹੀਂ ਕਾਂਗਰਸ ਨੇ ਭਾਜਪਾ ਨੂੰ ਡਰਪੋਕ ਵੀ ਕਿਹਾ। ਜਦੋਂ ਰਾਹੁਲ ਰਾਜਸਥਾਨ ਦੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਜਦ ਇੱਥੇ ਬਨਸਕੰਤਾ ਦੇ ਪਿੰਡ ਧਨੇਰਾ ਦੇ ਲਾਲ ਚੌਕ ਵਿੱਚ ਜਨਤਕ ਮੀਟਿੰਗ ਲਈ ਅੱਪੜੇ ਤਾਂ ਉਸ ਦੀ ਕਾਰ ‘ਤੇ ਹਮਲਾ ਕਰ ਦਿੱਤਾ ਗਿਆ। ਪੁਲਿਸ ਨੇ ਭੀੜ ਨੂੰ ਖਦੇੜਨ ਲਈ ਲਾਠੀਚਾਰਜ ਕੀਤਾ। ਹਾਲਾਂਕਿ, ਹਾਲਾਤ ਖਰਾਬ ਹੋਣ ਕਾਰਨ ਰਾਹੁਲ ਦਾ ਕਾਫਲਾ ਉੱਥੋਂ ਚਲਿਆ ਗਿਆ ਪਰ ਫਿਰ ਵੀ ਲੋਕਾ ਪਾਣੀ ਦੇ ਗੁਬਾਰੇ ਸੁੱਟਦੇ ਰਹੇ। ਕਾਂਗਰਸ ਨੇ ਕਿਹਾ ਕਿ ਉਸ ਦੇ ਮੀਤ ਪ੍ਰਧਾਨ ‘ਤੇ ਹਮਲਾ ਕਰਵਾ ਕੇ ਭਾਜਪਾ ਸੱਚ ਨਹੀਂ ਲੁਕਾ

ਗੁੱਤ ਕੱਟਣ ਵਾਲੇ ਸਾਏ ਤੋਂ ਬਚਣ ਲਈ ਲੋਕ ਆਪਣੇ ਬੂਹੇ ਅੱਗੇ ਨਿੰਮ ਬੰਨਣ ਲੱਗੇ

Image

ਗੁੱਤ ਕੱਟਣ ਵਾਲੇ ਸਾਏ ਤੋਂ ਬਚਣ ਲਈ ਲੋਕ ਆਪਣੇ ਬੂਹੇ ਅੱਗੇ ਨਿੰਮ ਬੰਨਣ ਲੱਗੇ

Image
ਦਹਿਸ਼ਤ ਦੇ ਸਾਏ ਹੇਠ ਪੰਜਾਬ  gurusar news(ਸ੍ਰੀ ਮੁਕਤਸਰ ਸਾਹਿਬ)-ਪੰਜਾਬ 'ਚ ਵਾਪਰੀਆਂ ਔਰਤਾਂ ਦੇ ਵਾਲ ਕੱਟਣ ਦੀਆਂ ਦੋ ਘਟਨਾਵਾਂ ਕਾਰਨ ਲੋਕ ਦਹਿਸ਼ਤ ਦੇ ਸਾਏ ਹੇਠ ਹਨ ਉਹ ਇਸ ਸਾਏ ਤੋਂ ਬਚਣ ਲਈ ਇੱਕ ਦੂਜੇ ਤੋ ਸੁਣ ਕੇ ਇਸ ਸਾਏ ਦਾ ਉਪਾਅ ਕਰਨ ਲਈ ਲਈ ਵੱਖ-ਵੱਖ ਪ੍ਰਕਾਰ ਦੇ ਟੂਣੇ ਟੋਟਕੇ ਕਰਨ ਲੱਗ ਗਏ ਹਨ। ਗਿਦੜਬਾਹਾ ਦੇ ਪਿੰਡ 'ਚ ਲੋਕਾਂ ਨੇ ਆਪਣੇ ਦਰਵਾਜਿਆਂ 'ਚ ਨਿੰਮ ਦੀਆ ਟਾਹਣੀਆਂ ਨਾਲ ਇਸ ਸਾਏ ਦਾ ਉਪਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾਂ ਕਈ ਘਰਾਂ ਦੇ ਬੂਹਿਆਂ 'ਚ ਨਿੰਬੂ ਅਤੇ ਰੰਗ ਲਾ ਕੇ ਹੱਥ ਦੇ ਚਾਰ ਠੱਪੇ ਲਾਏ ਹਨ। ਲੋਕਾਂ ਦਾ ਮੰਨਣਾ ਹੈ ਕਿ ਇੰਝ ਕਰਨ ਨਾਲ ਇਹ ਕਾਲਾ ਸਾਇਆ ਘਰ ਨਹੀ ਆਵੇਗਾ ਅਤੇ ਔਰਤਾਂ ਦੇ ਵਾਲ ਨਹੀ ਕੱਟ ਜਾਣਗੇ। ਪਰ ਇਸ ਅੰਧਵਿਸਵਾਸ ਤੋਂ ਦੇ ਚੱਕਰ ਵਿਚੋਂ ਲੋਕਾਂ ਨੂੰ ਕੱਢਣ ਲਈ ਸਰਕਾਰ ਜਾ ਕੋਈ ਪ੍ਰਸ਼ਾਸਨਿਕ ਅਧਿਕਾਰੀਆ ਵੱਲੋਂ ਕੋਈ ਵੀ ਯਤਨ ਨਹੀ ਕੀਤਾ ਗਿਆ। ਇਕ ਦੂਜੇ ਤੋਂ ਕਹਾਣੀਆ ਸੁਣ-ਸੁਣ ਪੰਜਾਬ ਦੇ ਲੋਕ ਡਰ ਦੇ ਸਾਏ ਹੇਠ ਰਾਤਾਂ ਜਾਗ ਕੇ ਕੱਟਣ ਨੂੰ ਮਜ਼ਬੂਰ ਹਨ।

ਗਿਦੜਬਾਹਾ 'ਚ ਗੁੱਤ ਕੱਟਣ ਵਾਲੇ ਗੈਂਗ ਦੀ ਦਹਿਸ਼ਤ

Image
<iframe width="560" height="315" src="https://www.youtube.com/embed/B_qLtWDJZaA" frameborder="0" allowfullscreen></iframe>

ਗਿਦੜਬਾਹਾ 'ਚ ਗੁੱਤ ਕੱਟਣ ਵਾਲੇ ਗੈਂਗ ਦੀ ਦਹਿਸ਼ਤ

Image
ਗਿਦੜਬਾਹਾ 'ਚ ਗੁੱਤ ਕੱਟਣ ਵਾਲੇ ਗੈਂਗ ਦੀ ਦਹਿਸ਼ਤ 12 ਵਰਿਆਂ ਦੀ ਲੜਕੀ ਦੇ ਵਾਲ ਰਾਤ ਨੂੰ ਕੱਟ ਕੇ ਸੁੱਟੇ ਰਣਜੀਤ ਸਿੰਘ ਗਿੱਲ ਦੇਸ ਭਰ ਵਿਚ ਗੁੱਤ ਕੱਟਣ ਵਾਲੇ ਗੈਂਗ ਨੇ ਲੋਕਾਂ ਨੂੰ ਡਰਾ ਰੱਖਿਆ ਹੈ। ਕੁਝ ਲੋਕ ਇਸਨੂੰ ਭੂਤ ਪ੍ਰੇਤ ਨਾਲ ਜੋੜ ਕੇ ਦੇਖ ਰਹੇ ਹਨ। ਬੇਸ਼ਕ ਵਿਗਿਆਨ ਦੇ ਇਸ ਯੁੱਗ 'ਚ ਵਿਸਵਾਸ ਨਹੀ ਕੀਤਾ ਜਾ ਸਕਦਾ ਪਰ ਵਹਿਮੀ ਲੋਕ ਇਸ ਨੂੰ ਭੂਤ ਪ੍ਰੇਤ ਦਾ ਸਾਇਆ ਮੰਨ ਰਹੇ ਹਨ ਜਿਸ ਕਰਕੇ ਇਹ ਘਟਨਾਵਾਂ ਦੀ ਖਬਰ ਅੱਗ ਵਾਗ ਪਿੰਡ -ਪਿੰਡ ਫੈਲਦੀ ਨਜ਼ਰ ਆ ਰਹੀ ਹੈ। ਕੁਝ ਦਿਨ ਪਹਿਲਾ ਇਹ ਘਟਨਾਵਾਂ ਸ਼ੋਸਲ ਮੀਡਿਆਂ ਦਾ ਸ਼ਿਗਾਰ ਸਨ ਪਰ ਹੁਣ ਇਹ ਹਕੀਕਤ ਬਣ ਗਈਆ ਹਨ। ਲੋਕ ਇਸ ਗੈਂਗ ਤੋ ਡਰੇ ਹਨ ਅਤੇ ਰਾਤ ਸਮੇਂ ਬਾਹਰ ਜਾਣ ਤੋ ਗੁਰੇਜ਼ ਕਰ ਰਹੇ ਹਨ ਖਾਸ ਕਰਕੇ ਲੜਕੀਆਂ ਇਨ੍ਹਾਂ ਖਬਰਾਂ ਤੋ ਜਿਆਦਾ ਹੀ ਡਰੀਆ ਹਨ। ਅਜਿਹਾ ਹੀ ਮਾਮਲਾ ਗਿਦੜਬਾਹਾ ਦੇ ਪਿੰਡ ਭਾਰੂ ਵਿਖੇ ਸਾਹਮਣੇ ਆਇਆ ਹੈ। ਜਿੱਥੇ ਬੀਤੀ ਰਾਤ ਇਕ ਬਾਰਾਂ ਵਰਿਆਂ ਦੀ ਲੜਕੀ ਦੇ ਰਾਤ ਸਮੇਂ ਸਿਰ ਦੇ ਵਾਲ ਕੱਟ ਕੇ ਵਿਹੜੇ 'ਚ ਸੁੱਟ ਦਿੱਤੇ। ਲੜਕੀ ਦੀ ਮਾਤਾ ਕਰਮਜੀਤ ਕੌਰ ਦੱਸਦੀ ਹੈ ਕਿ ਉਨ੍ਹਾਂ ਦੀ ਧੀ ਬਾਹਰ ਵਿਹੜੇ 'ਚ ਸਾਡੇ ਕੋਲ ਮੰਜੇ ਤੇ ਪਈ ਸੀ ਪਤਾ ਨਹੀ ਕਿਹੜੇ ਵੇਲੇ ਇਹ ਵਾਲ ਕੱਟ ਦਿੱਤੇ ਗਏ ੇਸਾਨੂੰ ਇਸ ਘਟਨਾ ਦਾ ਪਤਾ ਸਵੇਰ ਵੇਲੇ ਹੀ ਲੱਗਾ। ਫਿਲਹਾਲ ਪਰਿਵਾਰ ਬਿਲਕੁਲ ਡਰਿਆ ਹੋਇਆ ਅਤੇ ਪੁਲਸ ਪ੍ਰਸ਼ਾਸ਼ਨ ਤੋ ਕਾਰਵਾਈ ਦੀ ਮੰਗ ਕੀਤੀ ਹੈ।

ਮੁਫਤ ਅੱਖਾਂ ਦਾ ਕੈਂਪ 6 ਨੂੰ

Image
gurusar news-ਮਾਤਾ ਬਸੰਤ ਕੌਰ ਸੇਵਾ ਸੁਸਾਇਟੀ ਗੁਰੂਸਰ ਵੱਲੋਂ ਪਿੰਡ ਗੁਰੂਸਰ ਵਿਖੇ ਵਿਸ਼ਾਲ ਅੱਖਾਂ ਦਾ ਮੁਫਤ ਕੈਂਪ ਲਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੀਮ ਮੈਂਬਰ ਐਡਵੋਕੇਟ ਸਤਬੀਰ ਸਿੰਘ ਔਲਖ ਅਤੇ  ਰਣਜੀਤ ਸਿੰਘ ਗਿੱਲ ਨੇ ਦੱਸਿਆ ਕਿ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਗੁਰੂਸਰ (ਸਾਹਮਣੇ ਸਟੇਟ ਬੈੱਕ ਆਫ ਇੰਡੀਆਂ) 'ਚ 6 ਅਗਸਤ ਦਿਨ ਐਤਵਾਰ ਨੂੰ  ਸਵੇਰ 7 ਵਜੇ ਤੋ 12 ਵਜੇ ਤੱਕ ਸੰਕਰਾਂ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਲਾਇਆ ਜਾ ਹੈ। ਜਿਸ 'ਚ ਅੱਖਾਂ ਦੇ ਚੈਕਅੱਪ ਤੋ ਇਲਾਵਾਂ ਅੱਖਾਂ ਦੇ ਚਿੱਟੇ ਮੋਤੀਏ ਦੇ ਅਪਰੇਸ਼ਨ ਵੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮਰੀਜ਼ ਦਾ ਕੋਈ ਖਰਚ ਨਹੀ ਹੋਵੇਗਾ ਮਰੀਜ਼ ਦੇ ਆਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜੋ ਵੀ ਮਰੀਜ਼ ਅੱਖਾਂ ਚੈਕਅੱਪ ਕਰਵਾਉਣ ਆਉਣ ਉਹ ਆਪਣੇ ਨਾਲ ਅਧਾਰ ਕਾਰਡ ਦੀ ਇਕ ਫੋਟੋ ਕਾਪੀ ਨਾਲ ਲੈ ਕੇ ਆਉਣ ਅਤੇ ਜਿੰਨਾਂ ਦੀ ਸ਼ੂਗਰ ਅਤੇ ਬੀ ਪੀ ਦਵਾਈ ਚਲਦੀ ਹੈ ਉਹ ਆਪਣੀ ਦਵਾਈ ਨਾਲ ਲੈ ਕੇ ਆਉਣ। ਉਨ੍ਹਾਂ ਇਸ ਕੈਂਪ ਦਾ ਵੱਧ ਤੋ ਵੱਧ ਫਾਇਦਾ ਲੈਣ ਦੀ ਲੋਕਾਂ ਨੂੰ ਅਪੀਲ ਕੀਤੀ। ਇਸ ਮੌਕੇ  ਸੁਸਾਇਟੀ ਮੈਂਬਰ ਐਡਵੋਕੇਟ ਜਸਕਰਨ ਸਿੰਘ, ਬੰਟੀ ਗਿੱਲ, ਸੁਖਵਿੰਦਰ ਗਿੱਲ, ਜਸਵੀਰ ਸਿੰਘ ਆਦਿ ਮੌਜੂਦ ਸਨ।

ਨਸ਼ੀਲੀਆਂ ਗੋਲੀਆਂ ਗ੍ਰਿਫਤਾਰ,ਵੇਚਣ ਵਾਲਾ ਪੁਲਸ ਨੇ ਕਰਤਾ ਫਰਾਰ

Image
ਰਣਜੀਤ ਸਿੰਘ ਗਿੱਲ ਦੋਦਾ(ਸ੍ਰੀ ਮੁਕਤਸਰ ਸਾਹਿਬ)-ਬੇਸ਼ਕ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਰੂਪੀ ਕੋਹੜ ਨੂੰ ਜ਼ੜੋ ਪੁੱਟਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਪਰ ਦੂਜੇ ਪਾਸੇ ਇਸ ਨਸ਼ਿਆਂ ਰੂਪੀ ਵਹਿ ਰਹੀ ਗੰਗਾ 'ਚ ਪੁਲਸ ਵੀ ਸਮੱਗਲਰਾਂ ਨੂੰ ਬਖ਼ਸੇ ਕੇ ਹੱਥ ਰੰਗਣ ਤੇ ਹੋ ਗਈ ਹੈ। ਅਜਿਹਾ ਹੀ ਮਾਮਲਾ ਪਿੰਡ ਗੁਰੂਸਰ ਵਿਖੇ ਸਾਹਮਣੇ ਆਇਆ । ਜਿੱਥੇ ਬੀਤੇ ਦਿਨੀ ਮੁੱਖਬਰੀ ਦੇ ਅਧਾਰ ਤੇ ਪੁਲਸ ਨੇ ਪਿੰਡ ਗੁਰੂਸਰ ਛਾਪਾ ਮਾਰਿਆਂ ਜਿੱਥੇ ਪੁਲਸ ਨੇ ਜਾਣਕਾਰੀ ਮੁਤਾਬਕ ਕਰੀਬ 2000 ਨਸ਼ੀਲੀਆਂ ਗੋਲੀਆਂ ਮੌਕੇ ਤੋ ਬਰਾਮਦ ਕੀਤੀ ਪਰ ਪੁਲਸ ਵਾਲੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਆਪਣੀ ਜੇਬ ਗਰਮ ਕਰਕੇ ਗੋਲੀਆਂ ਨੂੰ ਗ੍ਰਿਫਤਾਰ ਕਰਕੇ ਚਲਦੇ ਬਣੇ। ਦੱਸਣਯੋਗ ਹੈ ਕਿ ਪਿੰਡ ਗੁਰੂਸਰ 'ਚ ਨਸ਼ਿਆਂ ਦਾ ਕਾਰੋਬਾਰ ਜ਼ੋਰਸ਼ੋਰ ਨਾਲ ਚਲ ਰਿਹਾ ਪਰ ਪੁਲਸ ਇਨ੍ਹਾਂ ਤੇ ਕੋਈ ਵੀ ਕਾਰਵਾਈ ਨਹੀ ਕਰ ਰਹੀ । ਜਿਸ ਤੋਂ ਸ਼ੰਕਾ ਪੈਦਾ ਹੁੰਦੀ ਹੈ ਕਿ ਪੁਲਸ ਨਾਲ ਰਲ ਮਿਲ ਕੇ ਇਹ ਲੋਕ ਨਸ਼ਿਆਂ ਦਾ ਕੰਮ ਕਰ ਰਹੇ ਹਨ। ਜਦ ਇਸ ਸਬੰਧੀ ਐਸ ਐਸ ਪੀ ਸ੍ਰੀ ਮੁਕਤਸਰ ਸਾਹਿਬ ਨਾਲ ਫੌਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬਾਰੇ ਜਾਣਕਾਰੀ ਨਹੀ ਪਰ ਪੁਲਸ ਉਕਤ ਮਾਮਲੇ ਦੀ ਪੜਤਾਲ ਕਰ ਰਹੀ ਹੈ।

ਮਧੀਰ ਸੁਤੰਤਰਤਾ ਸੈਨਾਨੀ ਮਾਮਲੇ 'ਚ ਨਵਾ ਮੋੜ ਪੁਲਸ ਤੇ ਕੁੱਟਮਾਰ ਕਰਨ ਦੇ ਦੋਸ਼ ਲਾਉਣ ਵਾਲੇ ਦੇ ਪਰਿਵਾਰ ਦੀ ਨੂੰਹ ਨੇ ਲਾਏ ਪਰਿਵਾਰ ਤੇ ਤਸ਼ੱਦਦ ਕਰਨ ਦੇ ਦੋਸ਼

Image
ਰਣਜੀਤ ਸਿੰਘ ਗਿੱਲ ਦੋਦਾ(ਸ੍ਰੀ ਮੁਕਤਸਰ ਸਾਹਿਬ) -ਥਾਣਾ ਕੋਟਭਾਈ ਅਧੀਨ ਪੈਂਦੇ ਪਿੰਡ ਮਧੀਰ ਵਿੱਚ ਸੁਤੰਤਰਤਾ ਸੈਨਾਨੀ ਦੇ ਪੋਤਰੇ ਦੀ ਕੁੱਟਮਾਰ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਹੋਇਆ ਸੀ ਕਿ ਇਸ ਪਰਿਵਾਰ ਦੀ ਨੂੰਹ ਨੇ ਆਪਣੇ ਹੀ ਪਰਿਵਾਰ ਤੇ ਤਸ਼ੱਦਦ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਇਸ ਸਬੰਧ ਵਿੱਚ ਸੁਤੰਤਰਤਾ ਸੈਨਾਨੀ ਸਵ.ਲਾਭ ਸਿੰਘ ਵਾਸੀ ਮਧੀਰ ਦੀ ਪੋਤ ਨੂੰਹ ਕੁਲਦੀਪ ਕੌਰ ਪਤਨੀ ਸੁਖਜੀਤ ਸਿੰਘ ਪੁੱਤਰ ਬੋਘਾ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਸੰਨ 2008 ਵਿੱਚ ਸੁਖਜੀਤ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਦੇ ਕਰੀਬ ਇਕ ਸਾਲ ਬਾਅਦ ਹੀ ਪਰਿਵਾਰ ਨੂੰ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾ ਦੱਸਿਆ ਕਿ ਉਸ ਦੇ ਕੋਈ ਔਲਾਦ ਨਾ ਹੋਣ ਕਾਰਨ ਉਹ ਸਹੁਰਾ ਪਰਿਵਾਰ ਦਾ ਤਸ਼ੱਦਦ ਚੁੱਪਚਾਪ ਸਹਿੰਦੀ ਰਹੀ। ਕੁਲਦੀਪ ਕੌਰ ਨੇ ਦੱਸਿਆ ਕਿ ਮਿਤੀ 27 ਮਾਰਚ 2017 ਨੂੰ ਉਸ ਦਾ ਪਤੀ ਘਰੋਂ ਗਾਇਬ ਹੋ ਗਿਆ ਅਤੇ ਪਤਾ ਲਗਾਉਣ ਤੇ ਉਨ੍ਹਾ ਨੂੰ ਖ਼ਬਰ ਮਿਲੀ ਕਿ ਉਸ ਦੇ ਪਤੀ ਸੁਖਜੀਤ ਸਿੰਘ ਨੇ ਰਾਧਿਕਾ ਨਾਮਕ ਲੜਕੀ ਨਾਲ ਵਿਆਹ ਕਰਵਾ ਲਿਆ ਹੈ ਅਤੇ ਹਾਲੇ ਤੱਕ ਘਰ ਵਾਪਸ ਨਹੀਂ ਆਇਆ। ਜਿਸ ਕਰਕੇ ਉਸ ਨੂੰ ਮਾਨਯੋਗ ਹਾਈਕੋਰਟ ਦਾ ਸਹਾਰਾ ਲੈਣਾ ਪਿਆ, ਜਿੱਥੇ ਰਜਿਸਟਰਾਰ ਰੂਲਜ਼ ਪੰਜਾਬ ਤੇ ਹਰਿਆਣਾ ਹਾÂਕੋਰਟ ਦੇ ਹੁਕਮਾਂ ਤਹਿਤ ਥਾਣਾ ਸੈਕਟਰ 3 ਵਿਖੇ ਉਕਤ ਦੋਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਕੁਲਦੀਪ ਕੌਰ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਪਾਸੋਂ ਇਨਾਸਫ਼ ਦੀ ਮੰਗ

ਅਮਰਿੰਦਰ ਰਾਜਾ ਵੜਿੰਗ ਦੀ ਅਗਵਾਈ 'ਚ ਹਲਕੇ ਦਾ ਵਿਕਾਸ ਜੰਗੀ ਪੱਧਰ ਤੇ ਹੋ ਰਿਹਾ-ਭਲਾਈਆਣਾ

ਜਸਪ੍ਰੀਤ ਭਲਾਈਆਣਾ ਨੇ ਬੱਸ ਸਟੈਂਡ  ਦੀ ਨੀਂਹ  ਰੱਖੀ ਰਣਜੀਤ ਸਿੰਘ ਗਿੱਲ ਦੋਦਾ(ਸ੍ਰੀ ਮੁਕਤਸਰ ਸਾਹਿਬ)- ਅਜ ਪਿੰਡ ਬਾਦੀਆਂ ਵਿਖੇ ਹਲਕਾ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਦੇ ਨਿੱਜੀ ਸਹਾਇਕ ਜਸਪ੍ਰੀਤ ਸਿੰਘ ਭਲਾਈਆਣਾ ਵੱਲੋ  ਗੁਰੂਸਰ ਰੋਡ ਤੇ ਬੱਸ ਸਟੈਂਡ ਦੀ ਨੀਂਹ  ਰੱਖੀ ਅਤੇ ਕੰਮ ਦੀ ਸ਼ੁਰੂਆਤ ਕਰਵਾਈ।  ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਦੀ ਅਗਵਾਈ ਹੇਠ ਹਲਕੇ ਦੇ ਕੰਮ ਬਿਨਾਂ ਕਿਸੇ ਭੇਦਭਾਵ ਤੋਂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗਿਦੜਬਾਹਾ ਹਲਕੇ 'ਚ ਪਿੱਛਲੇ ਲੰਮੇ ਸਮੇਂ ਤੋਂ ਰੁੱਕੇ ਪਏ ਕੰਮ ਪਹਿਲ ਦੇ ਅਧਾਰ ਦੇ ਕਰਵਾਏ ਜਾ ਰਹੇ ਹਨ ਅਤੇ ਗਿਦੜਬਾਹਾ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਜੰਗੀ ਪੱਧਰ ਤੇ ਕੰਮ ਚਲ ਰਿਹਾ ਹੈ। ਉਨਾਂ ਦੱਸਿਆ ਕਿ ਕੋਈ ਵੀ ਹਲਕੇ ਦਾ ਬਸ਼ਿੰਦਾ ਬਿਨਾਂ ਝਿਜਕ ਸਾਡੇ ਨਾਲ ਸੰਪਰਕ ਕਰਕੇ ਆਪਣੀ ਸਮੱਸਿਆ ਦੱਸ ਸਕਦਾ ਹੈ । ਇਸ ਮੌਕੇ ਉਨਾਂ ਨਾਲ ਇੰਚਾਰਜ ਬਾਦੀਆਂ ਜਗਦੇਵ ਚੱਕ ਗਿਲਜੇਵਾਲਾ, ਸਾਹਬ ਸ਼ਰਮਾਂ, ਸੰਤੋਖ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਦੇਬਾ, ਗੁਰਜੀਤ ਸਿੰਘ ,ਰਾਜਾ ਸਿੰਘ ਆਦਿ ਮੌਜੂਦ ਸਨ।