ਚੱਲਦੀ ਹੋਈ ਬੱਸ ਦੇ ਟਾਇਰ ਖੁੱਲ੍ਹ ਗਏ
ਪੰਜਾਬ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ, ਜਿਸ ਨੂੰ ਸੁਣ ਤੁਹਾਡੇ ਹੋਸ਼ ਉੱਡ ਜਾਣਗੇ। ਇਹ ਘਟਨਾ ਫਰੀਦਕੋਟ ਤਲਵੰਡੀ ਰੋਡ 'ਤੇ ਵਾਪਰੀ ਹੈ। ਚੱਲਦੀ ਹੋਈ ਬੱਸ ਦੇ ਟਾਇਰ ਖੁੱਲ੍ਹ ਗਏ
ਹਨ। ਬੱਸ ਦੇ ਟਾਇਰ ਕਿੰਜ ਖੁੱਲ੍ਹੇ, ਬੱਸ 'ਚ ਖਰਾਬੀ ਸੀ ਜਾਂ ਫਿਰ ਕਿਸੇ ਹੋਰ ਵਜ੍ਹਾ ਕਾਰਨ, ਇਸ ਦਾ ਹਾਲੇ ਪਤਾ ਨਹੀਂ ਚੱਲ ਸਕਿਆ। ਪਰ ਇਹ ਖਬਰ ਆਈ ਹੈ ਕਿ ਇਹ ਇੱਕ ਨਿੱਜੀ ਕੰਪਨੀ ਦੀਪ ਵਾਲਿਆਂ ਦੀ ਬੱਸ ਸੀ। ਜਾਣਕਾਰੀ ਮੁਤਾਬਿਕ ਇਸ ਵਿੱਚ ਬੈਠੀਆਂ ਸਵਾਰੀਆਂ ਦੀ ਕੋਈ ਜਾਨੀ ਨੁਕਸਾਨ ਹੋਣ ਦੀ ਘਟਨਾ ਹਾਲੇ ਤੱਕ ਸਾਹਮਣੇ ਨਹੀਂ ਆਈ।

Comments
Post a Comment