Posts
Showing posts from 2017
बेकाबू ट्रक ने फाटक तोड़ा, साइकिल को कुचला, चालक फरार
- Get link
- X
- Other Apps
ਆਰਥਿਕ ਤੰਗੀ ਕਾਰਨ ਮਜਦੂਰ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
- Get link
- X
- Other Apps
ਆਰਥਿਕ ਤੰਗੀ ਕਾਰਨ ਮਜਦੂਰ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਰਣਜੀਤ ਸਿੰਘ ਗਿੱਲ ਪਿੰਡ ਬੁੱਟਰ ਸ਼ਰੀਹ ਇਕ ਖੇਤ ਮਜਦੂਰ ਨੇ ਆਪਣੇ ਹੀ ਘਰ 'ਚ ਖੁਦ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾ ਸਾਡੀ ਇਕ ਸੂਣ ਵਾਲੀ ਮੱਝ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ ਅਤੇ ਜੋ ਅਸੀ ਕਰਜਾ ਚੁੱਕ ਕੇ ਲਈ ਸੀ । ਉਹ ਉਸੇ ਦਿਨ ਤੋ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਅਜ ਸਵੇਰ ਉਸਨੇ ਜਦ ਅਸੀ ਘਰ 'ਚ ਨਹੀ ਸੀ ਤਾਂ ਫਾਹਾ ਲੈ ਲਿਆ। ਥਾਣਾ ਕੋਟਭਾਈ ਦੇ ਐਸ ਐਚ ਓ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਨ ਲਈ ਗਿਦੜਬਾਹਾ ਸਿਵਲ ਹਸਪਤਾਲ ਭੇਜ ਦਿੱਤੀ ਹੈ।
ਕਾਂਗਰਸੀਆਂ ਦੀ ਧੱਕੇਸ਼ਾਹੀ-ਅਕਾਲੀ ਦਲ ਨਾਲ ਸਬੰਧਤ ਪਰਿਵਾਰ ਹੋਇਆ ਘਰ ਵਿਚ ਕੈਦ
- Get link
- X
- Other Apps
20 ਸਾਲ ਪੁਰਾਣਾ ਘਰ ਨੂੰ ਲੱਗਿਆ ਰਾਹ ਜਬਰੀ ਚੁੱਕਕੇ ਕੀਤੀ ਕਣਕ ਦੀ ਬੀਜਾਈ ਰਣਜੀਤ ਸਿੰਘ ਗਿੱਲ ਦੋਦਾ(ਸ੍ਰੀ ਮੁਕਤਸਰ ਸਾਹਿਬ)-ਗਿਦੜਬਾਹਾ ਹਲਕੇ ਦੇ ਅਹਿਮ ਪਿੰਡ ਚੱਕ ਗਿਲਜੇਵਾਲਾ ਵਿਚ ਕਾਂਗਰਸੀ ਪਰਿਵਾਰ ਵੱਲੋਂ ਦੂਜੇ ਅਕਾਲੀ ਦਲ ਨਾਲ ਸਬੰਧਤ ਪਰਿਵਾਰ ਨੂੰ ਸਿਆਸੀ ਸਕਤੀ ਦੇ ਚਲਦਿਆਂ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਹੈ।ਇਸ ਸਬੰਧੀ ਆਪਣੀ ਦੁੱਖਭਰੀ ਕਹਾਣੀ ਪੰਜਾਬੀ ਜਾਗਰਣ ਨਾਲ ਭਾਵੁਕ ਹੋ ਕੇ ਸਾਝੀ ਕਰਦਿਆਂ ਪਰਿਵਾਰਿਕ ਮੁੱਖੀ ਗੁਰਦੇਵ ਸਿੰਘ ਪੁੱਤਰ ਬਚਣ ਸਿੰਘ ਨੇ ਦੱਸਿਆ ਕਿ ਅਸੀ ਅਕਾਲੀ ਦਲ ਨਾਲ ਜੁੜੇ ਹਾਂ ਅਤੇ ਮੇਰਾ ਭਾਈ ਕਾਂਗਰਸ ਨਾਲ ਸਬੰਧਤ ਹੈ ਅਤੇ ਸਾਡੀ ਜਮੀਨ ਸਾਝੀ ਹੈ। ਪਰ ਮੇਰਾ ਭਾਈ ਥੰਮਣ ਸਿੰਘ ਅਤੇ ਉਸਦੇ ਪੁੱਤਰ ਗੁਰਲਾਭ ਸਿੰਘ ,ਗੁਰਪਿਆਰ ਸਿੰਘ ਨੇ ਸਿਆਸੀ ਦਬਾਅ ਦੇ ਚਲਦਿਆਂ ਸਾਡੀ ਢਾਣੀ ਨੂੰ ਜਾਂਦੇ 20 ਸਾਲ ਪੁਰਾਣੇ ਕੱਚੇ ਰਾਂਹ ਨੂੰ ਬੀਤੇ ਦਿਨੀ ਸਿਆਸੀ ਦਬਾਅ ਅਤੇ ਹੋਰ ਬਦਿਆਂ ਦੀ ਮਦਦ ਨਾਲ ਆਪਣੀ ਜਮੀਨ 'ਚ ਮਿਲਾ ਲਿਆ ਅਤੇ ਉਸ ਥਾਂ ਤੇ ਜਬਰੀ ਕਣਕ ਦੀ ਬੀਜਾਈ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਸੀ ਇਸ ਰਾਸਤੇ ਬਦਲੇ ਮੇਰੇ ਦੂਜੇ ਪੁੱਤਰ ਨੂੰ ਜਮੀਨ ਦਿੱਤੀ ਹੋਈ ਸੀ ਅਤੇ ਬਦਲੇ 'ਚ ਇਹ ਰਾਂਹ ਛੁਡਾਇਆ ਸੀ ਉਨ੍ਹਾਂ ਕਿਹਾ ਕਿ ਰਾਂਹ ਬੰਦ ਹੋ ਜਾਣ ਕਾਰਨ ਸਾਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਦੱਸਿਆ ਦੂਜੀ ਧਿਰ ਵੱਲੋਂ ਸਾਨੂੰ ਖਾਲ ਵਿਚੋ ਲੰਘ...
ਐਨ.ਡੀ.ਪੀ.ਐਸ.ਐਕਟ ਅਧੀਨ ਗ੍ਰਿਫਤਾਰ ਮਹਿਲਾ ਥਾਣੋ 'ਚੋ ਹੋਈ ਫਰਾਰ
- Get link
- X
- Other Apps
ਕੋਟਭਾਈ ਪੁਲਸ ਨੂੰ ਚਕਮਾ ਦੇ ਕੇ ਐਨ.ਡੀ.ਪੀ.ਐਸ.ਐਕਟ ਅਧੀਨ ਗ੍ਰਿਫਤਾਰ ਮਹਿਲਾ ਥਾਣੋ 'ਚੋ ਹੋਈ ਫਰਾਰ,ਪੁਲਸ ਤੇ ਉੱਠੇ ਸਵਾਲ ਦੋਦਾ(ਸ੍ਰੀ ਮੁਕਤਸਰ ਸਾਹਿਬ)-ਲੰਘੀ 24 ਨਵੰਬਰ ਨੂੰ ਕੋਟਭਾਈ ਪੁਲਸ ਨੇ ਕੁਲਦੀਪ ਕੌਰ ਪਤਨੀ ਸ਼ਵਿੰਦਰ ਸਿੰਘ ਐਨ ਡੀ ਪੀ ਐਸ ਐਕਟ ਅਧੀਨ ਗ੍ਰਿਫਤਾਰ ਕੀਤਾ ਸੀ ਅਜ ਉਹ ਸਵੇਰੇ ਮਹਿਲਾ ਪੁਲਸ ਮੁਲਾਜਮਾ ਨੂੰਚਕਮਾ ਦੇ ਕੇ ਫਰਾਰ ਹੋ ਗਈ ਜਿਸ ਦੀ ਭਾਲ ਲਈ ਅਜ ਪੁਲਸ ਨੇ ਪਿੰਡ ਭਲਾਈਆਣਾ ਅਤੇ ਮਧੀਰ 'ਚ ਛਾਪੇਮਾਰੀ ਕੀਤੀ ਪਰ ਪੁਲਸ ਦੇ ਹੱਥ ਅਜ ਖਾਲੀ ਹੀ ਰਹੇ। ਥਾਣਾ ਮੁੱਖੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਕੁਲਦੀਪ ਕੌਰ ਪਤਨੀ ਸ਼ਵਿੰਦਰ ਸਿੰਘ ਵਾਸੀ ਭਲਾਈਆਣਾ ਨੂੰ ਐਨ ਡੀ ਪੀ ਐਸ ਐਕਟ ਅਧੀਨ ਗ੍ਰਿਫਤਾਰ ਕੀਤਾ ਸੀ ਜਦਕਿ ਮਹਿਲਾ ਦਾ ਪਤੀ ਮੌਕੇ ਤੋ ਫਰਾਰ ਹੋ ਗਿਆ ਸੀ ਅਤੇ ਉਸ ਸਬੰਧੀ ਪੁਛਗਿੱਛ ਲਈ ਉਸਦਾ ਦਾ ਇਕ ਦਿਨ ਰਿਮਾਂਡ ਪ੍ਰਾਪਤ ਕੀਤਾ ਸੀ ਉਹ ਅੱਜ ਸਵੇਰੇ ਕਰੀਬ 7 ਵਜੇ ਉਹ ਬਾਥਰੂਮ ਜਾਣ ਲਈ ਮਹਿਲਾ ਬੈਰਕ ਵਿੱਚੋਂ ਬਾਹਰ ਆਈ ਅਤੇ ਮੌਕਾ ਦੇਖ ਕੇ ਫ਼ਰਾਰ ਹੋ ਗਈ। ਉਨ੍ਹਾ ਦੱਸਿਆ ਕਿ ਇਸ ਸਬੰਧੀ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨੇ ਪੁਲਸ ਦੀ ਦਿੱਤੀ ਜਾਦੀ ਅਜਿਹੇ ਦੋਸ਼ੀਆਂ ਨੂੰ ਢਿੱਲ ਜੱਗ ਜਾਹਰ ਹੋ ਗਈ ਹੈ ਅਤੇ ਇਸਦੀ ਡੂੰਘਾਈ ਨਾ ਜਾਚ ਹੋਣੀ ਚਾਹੀਦੀ ਹੈ। ਡੀ ਐਸ ਪੀ ਗਿਦੜਬਾਹਾ ਦਾ ਕਹਿਣਾ ਸੀ ਕਿ ਇਸ ਕੁਤਾਹੀ ਲਈ ਜਿੰਮੇਵਾਰ ਅਧਿਕਾਰੀਆਂ ਤੇ ਬਣਦੀ ਕਾਰਵਾਈ ਅਮਲ 'ਚ ਲਿਆਂ...
ਲਾਪਤਾ ਹੋਏ ਗੁਰਸਿੱਖ ਨੌਜ਼ਵਾਨ ਦੀ ਭਾਲ ਲਈ ਸ਼ੰਘਰਸ ਕਮੇਟੀ ਅਤੇ ਮਾਪਿਆ ਵੱਲੋਂ ਡੀ ਸੀ ਦਫਤ...
- Get link
- X
- Other Apps
google boy kautilya ਨੇ ਪ੍ਰਦੂਸ਼ਣ ਬਾਰੇ ਦਿੱਤਾ ਇਹ ਬਿਆਨ ਵੇਖੋ ਪੂਰੀ ਖਬਰ- kautily...
- Get link
- X
- Other Apps
ਪਤੀ ਵਲੋਂ ਪਤਨੀ ਦਾ ਕਤਲ, ਬੇਟੀ ਵੀ ਕੀਤੀ ਜ਼ਖਮੀ
- Get link
- X
- Other Apps
ਥਾਣਾ ਛਾਊਣੀ ਅਧੀਨ ਪੈਂਦੇ ਮੁਹੱਲਾ ਨੰਬਰ 32 ਵਿਚ ਅੱਜ ਸੰਜੇ ਕੁਮਾਰ ਨਾਮਕ ਵਿਅਕਤੀ ਵਲੋਂ ਆਪਣੀ ਪਤਨੀ ਸ਼ੋਭਾ ਸ਼ਰਮਾ (46) ਦਾ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਉਸ ਨੇ ਆਪਣੀ ਵੱਡੀ ਲੜਕੀ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ। ਜੋ ਇਲਾਜ ਅਧੀਨ ਹੈ। ਕਤਲ ਦਾ ਕਾਰਨ ਪਤਨੀ ਦੇ ਨਜ਼ਾਇਜ਼ ਸਬੰਧ ਦੱਸੇ ਜਾ ਰਹੇ ਹਨ। ਪੁਲਿਸ ਵਲੋਂ ਮਾਮਲੇ ਦੀ ਤਫਤੀਸ਼ ਜਾਰੀ ਹੈ। ਸੰਜੇ ਕੁਮਾਰ ਆਟੋ ਚਲਾਉਂਦਾ ਹੈ।
ਕੈਮਰੇ ਸਾਹਮਣੇ ਹੀ ਖਜਾਨਾ ਅਫਸਰ ਕਹਿ ਰਹੇ ਹਨ ਕਿ ਮੰਤਰੀ ਦੇ ਫੌਨ ਤੋ ਬਿਨਾਂ ਕੰਮ ਨਹੀ ਹੋਣਾ-ਦੇਖੋ ਪੂਰੀ ਖਬਰ
- Get link
- X
- Other Apps
ਕੈਮਰੇ ਸਾਹਮਣੇ ਹੀ ਖਜਾਨਾ ਅਫਸਰ ਕਹਿ ਰਹੇ ਹਨ ਕਿ ਮੰਤਰੀ ਦੇ ਫੌਨ ਤੋ ਬਿਨਾਂ ਕੰਮ ਨਹੀ ਹੋਣਾ-ਦੇਖੋ ਪੂਰੀ ਖਬਰ
- Get link
- X
- Other Apps
ਗਿੱਦੜਬਾਹਾ, ਸਥਾਨਕ ਖ਼ਜ਼ਾਨਾ ਦਫ਼ਤਰ ਵਿਖੇ ਤੈਨਾਤ ਖ਼ਜ਼ਾਨਾ ਅਫ਼ਸਰ ਸ਼ਾਮ ਸੁੰਦਰ ਵੱਲੋਂ ਕਰਮਚਾਰੀਆਂ ਦੇ ਡੀ.ਏ., ਮੈਡੀਕਲ ਬਿੱਲ ਅਤੇ ਏ.ਸੀ.ਪੀ. ਬਿੱਲ ਅਦਾ ਕਰਨ ਬਦਲੇ ਪੈਸੇ ਵਸੂਲਣ ਜਾਂ ਸਿਫਾਰਿਸ਼ ਤਹਿਤ ਬਿੱਲ ਪਾਸ ਕੀਤੇ ਜਾਣ ਦੇ ਦੋਸ਼ ਲੱਗੇ ਹਨ ਅਤੇ ਇਸ ਲਈ ਸਾਰੇ ਨਿਯਮਾਂ ਨੂੰ ਵੀ ਤਾਕ ਤੇ ਰੱਖਿਆ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਸਟਰ ਅਮਿਤ ਕਟਾਰੀਆ, ਮਾਸਟਰ ਅਸ਼ੋਕ ਕੁਮਾਰ, ਰਤਨ ਪੋਪਲੀ ਆਦਿ ਨੇ ਦੱਸਿਆ ਕਿ ਉਨ੍ਹਾ ਦੇ ਸਾਰੇ ਭੱਤਿਆਂ ਦੇ ਬਿੱਲ ਸਥਾਨਕ ਖ਼ਜ਼ਾਨਾ ਦਫ਼ਤਰ ਰਾਹੀਂ ਕਲੀਅਰ ਹੁੰਦੇ ਹਨ ਪਰ ਇਸ ਖ਼ਜ਼ਾਨਾ ਦਫ਼ਤਰ ਵਿਖੇ ਤੈਨਾਤ ਖ਼ਜ਼ਾਨਾ ਅਫ਼ਸਰ ਅਤੇ ਉਨ੍ਹਾ ਦੇ ਸਹਾਇਕ ਵੱਲੋਂ ਸ਼ਰੇਆਮ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਜਾਂ ਖ਼ਜਾਨਾ ਬਿੱਲ ਪਾਸ ਕਰਵਾਉਣ ਲਈ ਮੰਤਰੀਆਂ ਤੋਂ ਫ਼ੋਨ ਕਰਵਾ ਕੇ ਬਿੱਲ ਪਾਸ ਕਰਵਾਉਣ ਲਈ ਕਿਹਾ ਜਾਂਦਾ ਹੈ। ਉਕਤ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਦੀ ਸਹੂਲਤ ਲਈ ਇਹ ਸਾਰੀਆ ਸੁਵਿਧਾਵਾਂ ਬਲਾਕ ਪੱਧਰ ਤੇ ਮੁਹੱਈਆਂ ਕਰਵਾਈਆਂ ਗਈਆਂ ਹਨ ਪਰ ਇਸ ਤਰਾਂ ਦੇ ਅਫ਼ਸਰ ਸਰਕਾਰ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਕਤ ਅਧਿਆਪਕਾਂ ਨੇ ਦੱਸਿਆ ਕਿ ਅਗਰ ਕੋਈ ਰਿਸ਼ਵਤ ਦੇ ਕੇ ਕੰਮ ਕਰਵਾ ਲਵੇ ਤਾਂ ਉਸ ਦਾ ਕੰਮ ਸਾਰੇ ਨਿਯਮਾਂ ਨੂੰ ਤਾਕ ਤੇ ਰੱਖ ਵੀ ਕਰ ਦਿੱਤਾ ਜਾਂਦਾ ਹੈ ਪਰ ਅਗਰ ਕੋਈ ਬਿਨ੍ਹਾਂ ਰਿਸ਼ਵਤ ਕੰਮ ਕਰਵਾਉਣਾ ਚਾਹੇ ਤਾਂ ਉਸ ਨੂੰ ਸਰਕਾਰ ਵੱਲੋਂ ਲਾਈਆਂ ਗਈਆਂ ਤਰਾਂ-ਤਰਾਂ ਦੀ...
ਫੈਕਟਰੀ ਵਿੱਚ ਕੰਮ ਕਰਦੇ ਸਮੇਂ ਵਾਪਰੇ ਹਾਦਸੇ ਵਿੱਚ ਨੌਜਵਾਨ ਦੀ ਮੌਤ-GIDDERBAHA NEWS
- Get link
- X
- Other Apps
to ਨੌਜਵਾਨ ਪੁੱਤ ਦੇ ਕਾਤਲਾਂ ਨੂੰ ਸਜ਼ਾ ਦਵਾਉਣ ਲਈ ਮਾਂ-ਬਾਪ ਦਰ-ਦਰ ਦੀਆਂ ਠੋਕਰਾਂ ਖਾਣ ...
- Get link
- X
- Other Apps
ਚਾਰ ਮਹੀਨੇ ਪਹਿਲਾ ਮੋਬਾਇਲ ਪਰਸ ਖੋਹਣ ਵਾਲੇ ਲੁਟੇਰੇ ਕੁੜੀ ਨੂੰ ਦੇਣ ਲੱਗੇ ਧਮਕੀਆਂ -ਪੁ...
- Get link
- X
- Other Apps
ਅੱਧੀ ਰਾਤ ਨੂੰ ਕੰਧ ਟੱਪਕੇ ਪਿਸਤੌਲ ਦੀ ਨੌਕ ਤੇ ਵਿਆਹੁਤਾ ਨੂੰ ਕੀਤਾ ਅਗਵਾ-gurusar news
- Get link
- X
- Other Apps
ਪੁਲਸ ਪਰਮਿੰਦਰ ਕੋਲਿਆਂਵਾਲੀ ਤੇ ਹਮਲਾ ਕਰਨ ਵਾਲਿਆ ਨੂੰ ਫੜਨ ਵਿਚ ਬੇਬਸ
- Get link
- X
- Other Apps
ਆਂਗਨਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਧਮਕੀ-ਕਿਹਾ 53000 ਮੁਲਾਜਮਾਂ ਨੂੰ ਨ...
- Get link
- X
- Other Apps
Woman Raped In Broad Daylight Near Busy Vizag Road. No One Helped-ਸੜਕ ਤੇ...
- Get link
- X
- Other Apps
Woman Raped In Broad Daylight Near Busy Vizag Road. No One Helped-ਸੜਕ ਤੇ...
- Get link
- X
- Other Apps
Woman Raped In Broad Daylight Near Busy Vizag Road. No One Helped-ਸੜਕ ਤੇ...
- Get link
- X
- Other Apps
ਅਮੋਨੀਆ ਗੈਸ ਲੀਕ ਹੋਣ ਨਾਲ ਪਿੰਡ ਭੱਟੀਆਂ 'ਚ ਸੈਂਕੜੇ ਲੋਕ ਬੇਹੋਸ਼
- Get link
- X
- Other Apps
ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਰੇਲ ਗੱਡੀ ਅੱਗੇ ਛਾਲ ਮਾਰਕੇ ਕੀਤੀ ਖ਼ੁਦਕੁਸ਼ੀ
- Get link
- X
- Other Apps
ਬੇਸ਼ਕ ਸਰਕਾਰ ਬਦਲ ਗਈ ਹੈ ਪਰ ਖੁਦਕੁਸ਼ੀਆਂ ਦਾ ਵਰਤਾਰਾ ਨਿਰੰਤਰ ਜਾਰੀ ਹੈ। ਤਾਜਾ ਮਾਮਲਾ ਪਿੰਡ ਬਾਜ਼ਕ ਦਾ ਹੈ ਜਿੱਥੋ ਦੇ ਇਕ ਕਰਜਾਈ ਕਿਸਾਨ ਨੇ ਪਿੰਡ ਦੌਲਾ ਨੇੜੇ ਸਵੇਰੇ ਬਠਿੰਡਾ- ਸ੍ਰੀ ਗੰਗਾਨਗਰ ਰੇਲ ਗੱਡੀ ਅੱਗੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਿਸਾਨ ਸਿਰ ਚਾਰ ਲੱਖ ਦੇ ਕਰੀਬ ਕਰਜਾ ਸੀ ਅਤੇ 4 ਏਕੜ ਜਮੀਨ ਕਿਸਾਨ ਆਪਣੇ ਪਿੱਛੇ ਦੋ ਲੜਕੀਆਂ ਅਤੇ ਇਕ ਲੜਕਾ ਛੱਡ ਗਿਆ ਹੈ। ਰੇਲਵੇ ਪੁਲਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਲਾਸ਼ ਦਾ ਪੋਸਟਮਾਰਟਨ ਕਰਵਾ ਕੇ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਹੈ। ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਰੇਲ ਗੱਡੀ ਅੱਗੇ ਛਾਲ ਮਾਰਕੇ ਕੀਤੀ ਖ਼ੁਦਕੁਸ਼ੀ
breking news-ਖੂੰਖਾਰ ਕੁੱਤਿਆਂ ਨੇ ਭੇਡਾਂ ਦੇ ਇਕ ਦਰਜ਼ਨ ਬੱਚਿਆਂ ਨੂੰ ਨੋਚ-ਨੋਚ ਕੇ ਮ...
- Get link
- X
- Other Apps
ਸਿਹਤ ਵਿਭਾਗ ਨੇ ਛਾਪੇਮਾਰੀ ਕਰਕੇ ਨਕਲੀ ਘਿਓ ਫੜਿਆ -gidderbaha news
- Get link
- X
- Other Apps
ਹਲਕਾ ਕਾਦੀਆਂ 15ਵਾਂ ਗੇੜ, ਕਾਂਗਰਸੀ ਉਮੀਦਵਾਰ ਸੁਨੀਲ ਕੁਮਾਰ ਜਾਖੜ ਨੂੰ 54880 ਤੇ ਸਲਾਰੀਆ ਨੂੰ 29200 ਵੋਟਾਂ ਮਿਲੀਆਂ
- Get link
- X
- Other Apps
ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਕਾਂਗਰਸ ਇਕ ਲੱਖ 70 ਹਜ਼ਾਰ 488 ਵੋਟਾਂ ਨਾਲ ਅੱਗੇ
- Get link
- X
- Other Apps
ਹਲਕਾ ਭੋਆ ਤੇ ਡੇਰਾ ਬਾਬਾ ਨਾਨਕ ਦਾ ਅੰਤਿਮ ਗੇੜ ਮੁਕੰਮਲ, ਜਾਖੜ ਭੋਆ 'ਚ 7796 ਤੇ ਡੇਰਾ ਬਾਬਾ ਨਾਨਕ 'ਚੋਂ 44074 ਨਾਲ ਜੇਤੂ
- Get link
- X
- Other Apps
ਨਸ਼ਈ ਪੁੱਤ ਵੱਲੋਂ ਪਿਓ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
- Get link
- X
- Other Apps
ਮਾਹਿਲਪੁਰ -ਬੀਤੀ ਰਾਤ ਬਲਾਕ ਮਾਹਿਲਪੁਰ ਦੇ ਪਿੰਡ ਚੇਲਾ ਵਿਖੇ ਇੱਕ ਨਸ਼ੇੜੀ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਕਥਿਤ ਦੋਸੀ ਮੌਕੇ ਤੋਂ ਫ਼ਰਾਰ ਹੋ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਚਰਨਜੀਤ ਸਿੰਘ ਨਸ਼ੇ ਕਰਨ ਦਾ ਆਦੀ ਹੈ ਅਤੇ ਅਕਸਰ ਹੀ ਨਸ਼ੇ ਲਈ ਆਪਣੇ ਪਿਤਾ ਕਸ਼ਮੀਰ ਸਿੰਘ ਨਾਲ ਲੜਦਾ ਰਹਿੰਦਾ ਸੀ। ਬੀਤੀ ਰਾਤ ਨੌਂ ਵਜੇ ਦੇ ਕਰੀਬ ਉਸ ਨੇ ਘਰ ਵਿਚ ਆ ਕੇ ਤੇਜ਼ਧਾਰ ਹਥਿਆਰਾਂ ਨਾਲ ਆਪਣੇ ਪਿਤਾ ਦਾ ਕਤਲ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਕਾਮਾਗਾਟਾਮਾਰੂ ਜਹਾਜ ਦੇ ਸਹਿ ਨਾਇਕ ਦਲਜੀਤ ਸਿੰਘ ਉਰਫ ਰਾਇ ਸਿੰਘ ਦੀ ਜੀਵਨੀ ਤੇ ਲਿਖੀ ਪੁਸਤਕ ਉਤੇ ਵਿਚਾਰ ਗੋਸ਼ਟੀ ਹੋਈ
- Get link
- X
- Other Apps
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਉਣੀ ਵਾਸੀ ਕਾਮਾਗਾਟਾਮਾਰੂ ਜਹਾਜ ਦੇ ਸਹਿ ਨਾਇਕ ਦਲਜੀਤ ਸਿੰਘ ਉਰਫ ਰਾਇ ਸਿੰਘ ਦੀ ਜੀਵਨੀ ਤੇ ਲਿਖੀ ਪੁਸਤਕ ਉਤੇ ਰਿਜਨਲ ਸੈਟਰ ਸ੍ਰੀ ਮੁਕਤਸਰ ਸਾਹਿਬ ਵਿਚ ਵਿਚਾਰ ਗੋਸ਼ਟੀ ਹੋਈ ਅਤੇ ਕਈ ਵਿਦਵਾਨਾਂ ਵੱਲੋਂ ਪਰਚੇ ਪੜੇ ਗਏ, ਕਾਉਣੀ ਪਿੰਡ ਦੇ ਵਾਸੀ ਗੁਰਲਾਲ ਸਿੰਘ ਬਰਾੜ ਵੱਲੋਂ ਲਿਖੀ ਪੁਸਤਕ ਦੀ ਹਾਜਰੀਨਾਂ ਵੱਲੋਂ ਖੂਬ ਪ੍ਰਸ਼ੰਸ਼ਾਂ ਕੀਤੀ ਅਤੇ ਵਿਦਵਾਨਾਂ ਵੱਲੋ. ਅੱਜ ਦੀ ਨੌਜਵਾਨ ਪੀੜੀ ਨੂੰ ਅਜਿਹੀ ਹੋਰ ਅਜਾਦੀ ਗੁਲਾਟੀਆਂ ਦੀ ਜੀਵਨੀਆਂ ਤਲਾਸ਼ਣ ਅਪੀਲ ਕੀਤੀ... ਇਸ ਮੌਕੇ ਸਮੁਹ ਮਹਿਮਾਨਾਂ ਅਤੇ ਸਮੇਤ ਲੇਖਕ ਗੁਰਲਾਲ ਸਿੰਘ ਬਰਾੜ ਕਾਉਣੀ ਨੂੰ ਲੋਈ ਅਤੇ ਸਨਮਾਨ ਚਿੰਨ ਭੇਂਟ ਕਰਨ ਦੇ ਨਾਲ ਰਾਇ ਸਿੰਘ ਪੋਤਰੇ ਦਰਸ਼ਨ ਸਿੰਘ ਬਰਾੜ ਦਾ ਸਨਮਾਨ ਕੀਤਾ ਗਿਆ...ਗੁਰਲਾਲ ਸਿੰਘ ਵੱਲੋਂ ਸਭ ਦਾ ਧੰਨਵਾਦ ਵੀ ਕੀਤਾ......
ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਭਿਆਨਕ ਸੜਕ ਹਾਦਸੇ 'ਚ ਮੌਤ
- Get link
- X
- Other Apps
ਸ਼ਿਵ ਸੈਨਾ ਅਤੇ ਮੁਸਲਮਾਨ ਭਾਈਚਾਰੇ ਵਿਚਾਲੇ ਫਗਵਾੜਾਂ ਵਿਚ ਹੋਈ ਖੂਨੀ ਝੜਪ
- Get link
- X
- Other Apps
ਪੰਜਾਬ ਸਰਕਾਰ ਆਪਣੇ ਕੀਤੇ ਹਰ ਵਾਅਦੇ ਨੂੰ ਪੂਰਾ ਕਰੇਗੀ-ਨਰਿੰਦਰ ਕਾਉਣੀ
- Get link
- X
- Other Apps
ਦੋਦਾ, 12 ਅਕਤੂਬਰ (ਵਕੀਲ ਬਰਾੜ)- ਪੰਜਾਬ ਸਰਕਾਰ ਆਪਣੇ ਕੀਤੇ ਹਰ ਵਾਅਦੇ ਨੂੰ ਪੂਰਾ ਕਰੇਗੀ ਅਤੇ ਵਿਕਾਸ ਕਾਰਜ ਬਿਨ੍ਹਾ ਕਿਸੇ ਭੇਦ-ਭਾਵ ਦੇ ਹੋਣਗੇ, ਿਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸਕੱਤਰ ਦੀ ਰਸਮੀ ਸ਼ੁਰੂਆਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਸ੍ਰੀ ਕਾਉਣੀ ਨੇ ਕਿਹਾ ਕਿ ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ 10 ਸਾਲਾਂ ਦੌਰਾਨ ਪੰਜਾਬ ਨੂੰ ਜਮ ਕੇ ਲੁੱਟਿਆ ਅਤੇ ਕੁੱਟਿਆ ਅਤੇ ਪੰਜਾਬ ਸਿਰ ਜੋ ਕਰਜ਼ੇ ਦੀ ਪੰਡ ਹੈ, ਉਹ ਪਿਛਲੀ ਅਕਾਲੀ ਭਾਜਪਾ ਸਰਕਾਰ ਦੀ ਹੀ ਦੇਣ ਹੈ। ਉਨ੍ਹਾ ਕਿਹਾ ਕਿ ਗਿੱਦੜਬਾਹਾ ਦੇ ਹਲਕਾ ਵਿਧਾ ਿਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹਲਕਾ ਗਿੱਦੜਬਾਹਾ ਨੂੰ ਨਮੂਨਾ ਦਾ ਹਲਕਾ ਬਣਾਉਣ ਦਾ ਜੋ ਸੁਪਨਾ ਦੇਖਿਆ ਗਿਆ ਹੈ, ਉਹ ਹਰ ਹਾਲ ਵਿੱਚ ਪੂਰਾ ਹੋਵੇਗਾ ਅਤੇ ਿਸ ਲ ੀ ਰਾਜਾ ਵੜਿੰਗ ਅਤੇ ਉਨ੍ਹਾ ਦੀ ਪੂਰੀ ਟੀਮ ਦਿਨ ਰਾਤ ਮਿਹਨਤ ਕਰ ਰਹੀ ਹੈ। ਉਨ੍ਹਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ ਤਾਂ ਜੋ ਉਨ੍ਹਾ ਨੂੰ ਫ਼ਸਲ ਵੇਚਣ ਵਿੱਚ ਕੋ ੀ ਮੁਸ਼ਕਿਲ ਪੇਸ਼ ਨਾ ਆਵੇ। ਿਸ ਮੌਕੇ ਉਨ੍ਹਾ ਦੇ ਨਾਲ ਸੰਸਾਰ ਸਿੰਘ ਮੱਲਣ, ਬਲਦੇਵ ਸਿੰਘ, ਪ੍ਰੀਤਮ ਸਿੰਘ ਨੰਬਰਦਾਰ, ਅਜੀਤ ਸਿੰਘ ਸਾਬਕਾ ਸਰਪੰਚ, ਕੇਵਲ ਸਿੰਘ, ਗੁਰਚਰਨ ਸਿੰਘ, ਮੋਦਨ ਸਿੰਘ ਮੈਂਬਰ, ਮਾਸਟਰ ਕਰਮਜੀਤ ਸਿੰਘ, ਜੱਗਾ ਵੜਿੰਗ, ਮਹਿੰਦਰ ਸਿੰਘ ਬਰਾੜ, ਗੁਰਜੰਟ ਸਿੰਘ, ਬੋਹੜ ਸ...
ਆਖਿਲ ਭਾਰਤੀਆ ਵਾਲਮੀਕਿ ਸਮਾਜ ਦੋਦਾ ਵੱਲੋ ਲੰਗਰ
- Get link
- X
- Other Apps
ਆਖਿਲ ਭਾਰਤੀਆ ਵਾਲਮੀਕਿ ਭਲਾਈ ਸਮਾਜ ਵੱਲੋ ਪਿੰਡ ਦੋਦਾ ਵਿਖੇ ਭਗਵਾਨ ਵਾਲਮੀਕਿ ਦੇ ਜਨਮ ਨੂੰ ਸਮਰਪਿਤ ਹਰ ਸਾਲ ਦੀ ਤਰਾ ਪਿੰਡ ਦੋਦਾ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਛੌਲੇ, ਪੂਰੀਆਂ ਦਾ ਲੰਗਰ ਲਾਇਆ ਗਿਆ। ਇਸ ਮੌਕੇ ਭਾਰਤੀਆ ਵਾਲਮੀਕਿ ਭਲਾਈ ਕਮੇਟੀ ਦੀ ਤਰਫੋ ਨਾਇਬ ਤਹਿਸੀਲਦਾਰ ਚਰਨਜੀਤ ਕੌਰ ਚੰਨੀ, ਛਿੰਦਰ ਸਿੰਘ ਸਰਪੰਚ, ਜਬਰਜੰਗ ਸਿੰਘ ਢਿੱਲੋ, ਜਗਦੀਸ ਸਿੰਘ ਚੇਅਰਮੈਨ, ਕੁਲਜੀਤ ਸਿੰਘ ਕੰਗ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਤੋਸ਼ ਕੁਮਾਰ ਰਾਸ਼ਟਰੀਆ ਪ੍ਰਧਾਨ, ਵਿਜੇ ਕੁਮਾਰ ਬਲਾਕ ਪ੍ਰਧਾਨ, ਸ਼ਾਮ ਲਾਲ, ਉਮ ਪ੍ਰਕਾਸ਼, ਅਮਿਤ ਕੁਮਾਰ, ਸੰਦੀਪ, ਦੌਲਤ, ਰਾਜਿੰਦਰ, ਰਾਜਨ ਕੁਮਾਰ, ਜਗਦੀਪ ਕੁਮਾਰ, ਸੁਤੀਸ ਕੁਮਾਰ, ਮੁੰਨਾ ਭਾਈ ਆਦਿ ਹਾਜਰ ਸਨ। <script async src="//pagead2.googlesyndication.com/pagead/js/adsbygoogle.js"></script> <ins class="adsbygoogle" style="display:block; text-align:center;" data-ad-layout="in-article" data-ad-format="fluid" data-ad-client="ca-pub-2875716970012173" data-ad-slot="8428464331"></ins> <script> (adsbygoogle = window.adsbygoogle || ...
ਮੌਜੂਦਾ ਕਾਂਗਰਸੀ ਪੰਚ ਤੋ 35 ਪੇਟੀਆਂ ਨਜਾਇਜ਼ ਠੇਕੇ ਦੀ ਸ਼ਰਾਬ ਫੜੀ
- Get link
- X
- Other Apps
-ਗਿਦੜਬਾਹਾ ਪੁਲਸ ਅਤੇ ਐਕਸਾÂਜ ਵਿਭਾਗ ਵੱਲੋ ਅਜ ਮੁਖਬਰੀ ਦੇ ਅਧਾਰ ਤੇ ਬੇਅੰਤ ਸਿੰਘ ਜੋ ਕਿ ਪਿੰਡ ਗੁਰੂਸਰ ਦਾ ਮੌਜੂਦਾ ਪੰਚ ਹੈ ਉਸਦੇ ਘਰ ਛਾਪਾ ਮਾਰਕੇ 35 ਪੇਟੀਆਂ ਨਜਾਇਜ਼ ਸ਼ਰਾਬ ਫੜੀ ਹੈ। ਜਾਣਕਾਰੀ ਦਿੰਦਿਆ ਐਸ ਐਚ ਓ ਗਿਦੜਬਾਹਾ ਨੇ ਦੱਸਿਆ ਕਿ ਬੇਅੰਤ ਸਿੰਘ ਮੌਕੇ ਤੇ ਫਰਾਰ ਹੋ ਗਿਆ ਜਦ ਕਿ ਉਸਦੇ ਪਿਤਾ ਮਲਕੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਫਰਾਰ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
ਭਰੂਣ ਹੱਤਿਆ ਤੇ ਅਧਾਰਿਤ ਗੀਤ “ਫਰਿਆਦ'' ਸਮਾਜ਼ ਨੂੰ ਸੇਧ ਦੇਵੇਗਾ-ਹਰਪਾਲ ਲਾਡਾ
- Get link
- X
- Other Apps
ਹਰ ਗੀਤ ਰਾਂਹੀ ਸਮਾਜ ਨੂੰ ਸੁਨੇਹਾ ਦੇਣ ਕੋਸ਼ਿਸ਼ ਕਰਦੇ ਹਾਂ -ਹਰਪਾਲ —-ਹਰ ਸਮੇਂ ਆਪਣੇ ਗੀਤਾਂ ਰਾਂਹੀ ਸਮਾਜ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਸੁਨੇਹਾ ਦੇਣ ਵਾਲੇ ਗੀਤ ਦਰਸ਼ਕਾਂ ਦੀ ਝੋਲੀ ਪਾਉਣ ਵਾਲੇ ਉੱਘੇ ਪੰਜਾਬੀ ਗਾਇਕ ਹਰਪਾਲ ਲਾਡਾ ਹੁਣ ਫੇਰ ਇਕ ਵਾਰ ਦਰਸ਼ਕਾਂ ਲਈ “ਫਰਿਆਦ” ਗੀਤ ਰਾਂਹੀ ਭਰੂਣ ਹੱਤਿਆਂ ਕਰਨ ਵਾਲੇ ਲੋਕਾਂ ਨੂੰ ਲਾਹਣਤ ਪਾਉਣਗੇ। ਉਨ੍ਹਾਂ ਸਾਡੇ ਨਾਲ ਗੱਲ ਕਰਦਿਆਂ ਦੱਸਿਆ ਕਿ ਫਰਿਆਦ ਗੀਤ ਸਾਡੀ ਟੀਮ ਨੇ ਸੈਕਟਰ -5 ਐਮ ਵੀ ਡੀ ਗੂਰੂਗ੍ਰਾਂਮ ਅਤੇ ਪ੍ਰਤਾਪ ਨਗਰ ‘ਚ ਸ਼ੂਟਿੰਗ ਮੁਕੰਮਲ ਕਰ ਲਈ ਹੈ ਅਤੇ ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਕਹਿਚਰੀ ‘ਚ ਹਾਜਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਦੀਪ ਬਾਗਪੁਰੀ ਲਿਖਿਆ ਹੈ ਅਤੇ ਸੰਗੀਤ ਸੁਨੀਲ ਬਾਵਾ ਨੇ ਦਿੱਤਾ ਹੈ। ਇਸ ਗੀਤ ਦਾ ਵੀਡੀਓ ਰਾਮੇਸ਼ ਨਾਰੰਗ ਡੀ ਐਨ ਪ੍ਰੋਡਕਸ਼ਨ ਦੁਆਰਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਡਾ ਮਕਸਦ ਸਮਾਜ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸ਼ੂਟਿੰਗ ਦੌਰਾਨ ਲੋਕਾਂ ਵਿਚ ਇਸ ਗੀਤ ਦੀ ਸ਼ੂਟਿੰਗ ਦੌਰਾਨ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਕਾਬਲੇਗੌਰ ਹੈ ਕਿ ਹਰਪਾਲ ਲਾਡਾ ਦਾ ਗੀਤ “ ਸਭ ਫੈਨ ਭਗਤ ਸਿੰਘ ਦੇ” ਬਹੁਤ ਜਿਆਦਾ ਮਕਬੂਲ ਰਿਹਾ ਅਤੇ ਉਨ੍ਹਾਂ ਨੇ ਪਾਖੰਡੀ ਬਾਬਿਆਂ ਤੇ ਆਪਣੇ ਗੀਤ “ਬਚਕੇ ” ਰਾਂਹੀ ਤਕੜਾ ਵਾਰ ਕੀਤਾ ਸੀ ਜਿਸ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ
ਜ਼ਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਮੱਲਣ 'ਚ ਸ਼ਾਨਦਾਰ ਅਗਾਜ਼-ਜਸਪ੍ਰੀਤ ਭਲਾਈਆਣਾ ਅਤੇ ਨਰਿੰਦਰ ਕਾਉਣੀ ਨੇ ਉਦਘਾਟਨ ਕੀਤਾ
- Get link
- X
- Other Apps
- ਜ਼ਿਲਾ ਸਿੱਖਿਆ ਅਫਸਰ ਬਲਜੀਤ ਕੁਮਾਰ ਅਤੇ ਉਪ ਜ਼ਿਲਾ ਅਫਸਰ ਮਨਛਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਏ ਈ ਓ ਦਲਜੀਤ ਸਿੰਘ ਵੜਿੰਗ ,ਏ ਈ ਓ ਰਾਜ ਕੁਮਾਰ ਅਤੇ ਪੀ ਈ ਓ ਗਿਦੜਬਾਹਾ-2(ਦੋਦਾ) ਦੀ ਅਗਵਾਈ ਹੇਠ ਸਵ ਅਧਿਆਪਕ ਜਸਵਿੰਦਰ ਸਿੰਘ ਮੱਲਣ ਨੂੰ ਸਮਰਪਿਤ 22 ਵੀਆਂ ਤਿੰਨ ਰੋਜਾ ਪ੍ਰਾਇਮਰੀ ਸਕੂਲ ਜ਼ਿਲਾ ਪੱਧਰੀ ਖੇਡਾਂ ਦਾ ਅਗਾਜ਼ ਅੱਜ ਪਿੰਡ ਮੱਲਣ ਵਿਖੇ ਹੋਇਆਂ । ਨਰਿੰਦਰ ਸਿੰਘ ਕਾਉਣੀ ਅਤੇ ਹਲਕਾ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਦੇ ਨਿੱਜੀ ਸਹਾਇਕ ਜਸਪ੍ਰੀਤ ਸਿੰਘ ਭਲਾਈਆਣਾ ਵੱਲੋਂ ਮੁੱਖ ਮਹਿਮਾਣ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਵ ਜਸਵਿੰਦਰ ਸਿੰਘ ਮੱਲਣ ਜਿੱਥੇ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਸਨ ਉਥੇ ਹੀ ਵਾਤਾਵਰਨ ਪ੍ਰੇਮੀ ਵੀ ਸਨ। ਉਨ੍ਹਾਂ ਦੀਆ ਕੋਸ਼ਿਸ਼ਾ ਸਦਕਾ ਪ੍ਰਾਂਿÂਮਰੀ ਸਕੂਲ ਮੱਲਣ ਦੇ ਵਿਦਿਆਰਥੀ ਖੇਡਾਂ 'ਚ ਵੱਡੀਆਂ ਮੱਲਾ ਮਾਰਦੇ ਸਨ। ਟੂਰਨਾਂਮੈਂਟ ਕਮੇਟੀ ਪ੍ਰੈਸ ਸਕੱਤਰ ਲਖਵੀਰ ਸਿੰਘ ਹਰੀਕੇ ਕਲਾਂ ਅਤੇ ਰਾਮ ਸਿੰਘ ਰੁਪਾਣਾ ਨੇ ਦੱਸਿਆ ਕਿ ਪਹਿਲੇ ਦਿਨ ਬਲਾਕ ਦੋਦਾ-1 ਵਿਚੋ ਦੋਦਾ ਜੇਤੂ,ਬਲਾਕ ਮੁਕਤਸਰ ਤੇ ਲੰਬੀ ਵਿਚੋ ਬਲਾਕ ਲੰਬੀ ਜੇਤੂ,400 ਮੀਟਰ ਰੇਸ ਲੜਕੀਆਂ 'ਚੋ ਗਿਦੜਬਾਹਾ ਬਲਾਕ ਇਕ ਪਹਿਲੇ, ਬਲਾਕ ਦੋਦਾ ਦੂਜੇ ਅਤੇ ਲੰਬੀ ਤੀਜੇ ਸਥਾਨ ਤੇ ਰਿਹਾ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਤਿੰਨ ਦਿਨ ਚੱਲਣਗੇ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀਆਂ ਤੋ ਇਲਾਵਾਂ ਸਵ ਜਸਵਿੰਦਰ ...
ਸ਼ਰਾਬੀ ਨੇ ਘਰ ਵਿਚ ਮਾਰਿਆ ਟਰੈਕਟਰ, ਤਿੰਨ ਬੱਚਿਆਂ ਦੀ ਦਰਦਨਾਕ ਮੌਤ
- Get link
- X
- Other Apps
इनोवा कार और मोटरसाईकल दरमियान हुई भयानक टक्कर में मोटरसाईकल चालक बुज़ुर्...
- Get link
- X
- Other Apps
इनोवा कार और मोटरसाईकल दरमियान हुई भयानक टक्कर में मोटरसाईकल चालक बुज़ुर्...
- Get link
- X
- Other Apps
ਕਿਸਾਨਾਂ ਨੇ ਕਿਹਾ ਅਸੀ ਤਾਂ ਪਰਾਲੀ ਨੂੰ ਸਾੜਾਗੇ ਸਰਕਾਰ ਭਾਂਵੇ ਕੁਝ ਕਰ ਲਵੇ
- Get link
- X
- Other Apps
ਪੰਜਗਰਾਈਂ ਕਲਾਂ 'ਚ 'ਆਪ' ਆਗੂਆਂ ਨੇ ਫੂਕਿਆ ਲੰਗਾਹ ਦਾ ਪੁਤਲਾ
- Get link
- X
- Other Apps
ਸਮੁੱਚੀ ਸਿੱਖ ਕੌਮ ਨੂੰ ਪੂਰੀ ਦੁਨੀਆਂ ਅੰਦਰ ਸ਼ਰਮਸਾਰ ਕਰਨ ਵਾਲੇ ਸੁੱਚੇ ਲੰਗਾਹ ਨੂੰ ਫਾਂਸ਼ੀ ਦੀ ਸ਼ਜਾ ਹੋਵੇ: ਹਰਚੰਦ ਸਿੰਘ ਬਰਾੜ ਪੰਜਗਰਾਈਂ ਕਲਾਂ,5 ਅਕਤੂਬਰ (ਸੁਖਜਿੰਦਰ ਸਿੰਘ ਪੰਜਗਰਾਈਂ) : ਪੰਜਗਰਾਈਂ ਕਲਾਂ ਵਿਖੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਜਿਲ੍ਹਾ ਫਰੀਦਕੋਟ ਦੇ ਵਾਇਸ ਪ੍ਰਧਾਨ ਹਰਚੰਦ ਸਿੰਘ ਬਰਾੜ ਦੀ ਅਗਵਾਈ ਵਿੱਚ ਇਕੱਤਰ ਹੋ ਕੇ ਬਲਾਤਕਾਰ ਦੇ ਮਾਮਲੇ 'ਚ ਘਿਰੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿਹੁੰ ਲੰਗਾਹ ਦਾ ਪੁੱਤਲਾ ਫੂਕਿਆ ਗਿਆ। ਇਸ ਮੌਕੇ ਤੇ ਉਕਤ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਸੁੱਚਾ ਬਲਾਤਕਾਰੀ ਮੁਰਦਾਬਾਦ,ਸੁੱਚੇ ਨੂੰ ਫਾਂਸੀ ਦਿਉ ਆਦਿ ਨਾਅਰੇ ਲਾ ਕੇ ਸਾਬਕਾ ਅਕਾਲੀ ਮੰਤਰੀ ਖਿਲਾਫ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਤੇ ਹਰਚੰਦ ਸਿੰਘ ਬਰਾੜ ਨੇ ਕਿਹਾ ਕੇ ਸੁੱਚੇ ਲੰਗਾਹ ਨੇ ਘਟੀਆ ਹਰਕਤ ਕਰਕੇ ਸਮੁੱਚੀ ਸਿੱਖ ਕੌਮ ਨੂੰ ਪੂਰੀ ਦੁਨੀਆਂ ਅੰਦਰ ਸ਼ਰਮਸਾਰ ਕੀਤਾ ਹੈ ਜੋ ਅਤਿ ਨਿੰਦਣਯੋਗ ਕਾਰਵਾਈ ਹੈ। ਉਹਨਾਂ ਕਿਹਾ ਕੇ ਇੱਕ ਬੇ-ਸਹਾਰਾ ਔਰਤ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾ ਕੇ ਉਸ ਨਾਲ ਬਲਾਤਕਾਰ ਕਰਨ ਵਾਲੇ ਅਕਾਲੀ ਦਲ ਦੇ ਇਸ ਸਾਬਕਾ ਮੰਤਰੀ ਲੰਗਾਹ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ ਹੈ। ਇਸ ਮੌਕੇ ਤੇ ਜਸਵਿੰਦਰ ਸਿੰਘ ਸਿੰਦਰ ਬਰਾੜ,ਜਸਵੀਰ ਸਿੰਘ ਪੱਪੂ,ਗੁਰਨਾਮ ਸਿੰਘ ਗਾਮਾ,ਬਲਦੇਵ ਸਿੰਘ ਜੀਵਨ ਵਾਲਾ,ਬਸੰਤ ਸਿੰਘ,ਗੁਰਤੇਜ ਸਿੰਘ ਤੇਜਾ ਬਰਾੜ,ਮਿੰਟੂ,ਗੁਰਭੇਜ ਸਿੰਘ ਆਦਿ ਹਾਜ਼ਰ ਸਨ। ਸ...
ਕਰਜ਼ ਨੇ ਲਈ ਇਕ ਹੋਰ ਕਿਸਾਨ ਦੀ ਜਾਨ
- Get link
- X
- Other Apps
ਬਿਉਰੋ ਰਿਪੋਰਟ-ਬੇਸ਼ਕ ਸਰਕਾਰ ਬਦਲ ਗਈ ਹੈ ਪਰ ਇਹ ਖ਼ੁਦਕੁਸ਼ੀਆਂ ਦਾ ਸਿਲਸਿਲਾ ਲਗਾਤਰ ਜਾਰੀ ਹੈ। ਆਏ ਦਿਨ ਦੋ ਚਾਰ ਕਿਸਾਨ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਮਹੱਤਿਆ ਕਰਦੇ ਹਨ। ਸਰਕਾਰ ਕਰਜ਼ ਮੁਆਫੀ ਦਾ ਲਾਰਾ ਲਾ ਕੇ ਹਾਲ ਢੰਗ ਟਪਾ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਝੰਡੂਕੇ (ਬਠਿੰਡਾ) 'ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ । ਜਾਣਕਾਰੀ ਅਨੁਸਾਰ ਕਿਸਾਨ ਲੜਕੀ ਵਿਆਉਣ ਵਾਲੀ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ ਕਿਸਾਨ ਸਿਰ 7 ਲੱਖ ਦਾ ਕਰਜਾ ਸੀ
ਭੂੰਦੜ ਦੀ ਅਨਾਜ਼ ਮੰਡੀ 'ਚ ਝੋਨੇ ਦੀ ਖ੍ਰੀਦ ਸ਼ੁਰੂ ਕਰਵਾਈ
- Get link
- X
- Other Apps
ਅਜ ਪਿੰਡ ਭੂੰਦੜ ਦੀ ਅਨਾਜ਼ ਮੰਡੀ 'ਚ ਝੋਨੇ ਦੀ ਸਰਕਾਰੀ ਖ੍ਰੀਦ ਸਾਹਿਬ ਸਿੰਘ ਭੂੰਦੜ ਕਾਂਗਰਸ ਅਤੇ ਮਾਰਕੀਟ ਕਮੇਟੀ ਸਕੱਤਰ ਗਿਦੜਬਾਹਾ ਪ੍ਰਿਤਪਾਲ ਸਿੰਘ ਗਿੱਲ ਨੇ ਸ਼ੁਰੂ ਕਰਵਾਈੇ । ਇਸ ਮੌਕੇ ਸਕੱਤਰ ਨੇ ਬੋਲਦਿਆ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀ ਆਉਣੀ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਸੁਕਾ ਕੇ ਝੋਨੇ ਦੀ ਫਸ਼ਲ ਮੰਡੀ 'ਚ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਝੋਨੇ ਦੀ ਫਸ਼ਲ ਵੇਚਣ ਵਿਚ ਕਿਸਾਨਾਂ ਨੂੰ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਵਰਿੰਦਰ ਕਿੰਗਰਾ ਮਨੇਜ਼ਰ ਮਾਰਕਫੈੱਡ,ਸਾਧ ਸਿੰਘ, ਬੱਬੂ ਨੰਬਰਦਾਰ ਪਿਆਰਾ ਸਿੰਘ, ਬਲਦੇਵ ਰਾਜ ,ਜੀਤ ਸਿੰਘ ਅਤੇ ਬੂਟਾ ਸਿੰਘ ਮੌਜੂਦ ਸਨ। ਪਿੰਡ ਭੂੰਦੜ ਦੀ ਮੰਡੀ 'ਚ ਝੋਨੇ ਦੀ ਖ੍ਰੀਦ ਸ਼ੁਰੂ ਕਰਵਾਉਦੇ ਹੋਏ ਸਕੱਤਰ ਮਾਰਕੀਟ ਕਮੇਟੀ ਅਤੇ ਸਾਹਿਬ ਸਿੰਘ ਭੂੰਦੜ।
watch - full interview of Honypreeet insa -ਵੇਖੋ ਹਨੀਪ੍ਰੀਤ ਦੀ ਪੂਰੀ intervi...
- Get link
- X
- Other Apps
part 1of 3 full sex video of sucha singh langah-ਪੂਰੀ ਸੁੱਚੇ ਦੀ ਵੀਡੀਓ ਵੇਖ...
- Get link
- X
- Other Apps
ਕਟਾਈ ਨਾ ਹੋਣ ਕਾਰਨ ਪਹਾੜੀ ਕਿੱਕਰਾਂ ਰਾਂਹਗੀਰਾਂ ਲਈ ਬਣੀਆਂ ਸਿਰਦਰਦੀ-gidderbaha news
- Get link
- X
- Other Apps
ਦਾਜ਼ ਦੇ ਲੋਭੀਆਂ ਨੇ ਦੋ ਬੱਚਿਆਂ ਦੀ ਮਾਂ ਨੂੰ ਜ਼ਹਿਰ ਦੇ ਕੇ ਮਾਰਿਆ ,ਹਸਪਤਾਲ ਬਾਹਰ ਲਾਸ਼ ਰੱਖਕੇ ਧਰਨਾ ਲਾਇਆ ਪੁਲਸ ਵਿਰੁੱਧ ਧਰਨਾ
- Get link
- X
- Other Apps
ਲਾਸ਼ ਹਸਪਤਾਲ ਦੇ ਬਾਹਰ ਰੱਖਕੇ ਪਰਿਵਾਰ ਨੇ ਪੁਲਸ ਵਿਰੁੱਧ ਧਰਨਾ ਲਾਇਆ ਗਿੱਦੜਬਾਹਾ ਵਿਖੇ ਅੱਜ ਸ਼ਾਮ ਮਾਹੌਲ ਉਸ ਸਮੇਂ ਤਨਾਅਪੂਰਣ ਹੋ ਜਦੋਂ ਇਕ ਵਿਆਹੁਤਾ ਲੜਕੀ ਦੀ ਬੀਤੀ ਰਾਤ ਹੋਈ ਮੌਤ ਤੋਂ ਬਾਅਦ ਉਸਦੇ ਪੇਕਾ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਲੜਕੀ ਦੀ ਲਾਸ਼ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਦੇ ਬਾਹਰ ਰੱਖ ਕੇ ਪੁਲਸ ਪ੍ਰਸ਼ਾਸ਼ਨ ਵਿਰੁੱਧ ਜੋਰਦਾਰ ਨਾਰੇਬਾਜੀ ਕੀਤੀ ਅਤੇ ਮ੍ਰਿਤਕਾ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਖੁਸ਼ਦੀਪ ਕੌਰ ਦੇ ਪਿਤਾ ਅਜੈਬ ਸਿੰਘ ਜਗੀਰ ਸਿੰਘ ਵਾਸੀ ਜਟਾਣਾ ਖੁਰਦ (ਜਿਲ੍ਹਾ ਮਾਨਸਾ) ਨੇ ਦੱਸਿਆ ਕਿ ਉਸਦੀ ਲੜਕੀ ਖੁਸ਼ਦੀਪ ਕੌਰ ਦੀ ਸ਼ਾਦੀ ਕਰੀਬ 10 ਸਾਲ ਪਹਿਲਾਂ ਗਿੱਦੜਬਾਹਾ ਦੇ ਵਾਰਡ ਨੰ 9 ਦੇ ਰਹਿਣ ਵਾਲੇ ਜਗਦੇਵ ਸਿੰਘ ਪੁੱਤਰ ਬਲਦੇਵ ਸਿੰਘ ਨਾਲ ਹੋਈ ਸੀ ਅਤੇ ਇਸ ਸ਼ਾਦੀ ਤੋਂ ਉਸਦੀ ਲੜਕੀ ਖੁਸ਼ਦੀਪ ਕੌਰ ਦੇ ਇਕ ਲੜਕੀ ਅਤੇ ਇਕ ਲੜਕਾ ਪੈਦਾ ਹੋਏ ਸਨ। ਅਜੈਬ ਸਿੰਘ ਨੇ ਦੱਸਿਆ ਕਿ ਸ਼ਾਦੀ ਤੋਂ ਬਾਅਦ ਖੁਸ਼ਦੀਪ ਕੌਰ ਦਾ ਸਹੁਰਾ ਪਰਿਵਾਰ ਉਸਨੂੰ ਦਹੇਜ ਦੀ ਮੰਗ ਲੈ ਕੇ ਤੰਗ ਪਰੇਸ਼ਾਨ ਕਰਨ ਲੱਗ ਪਿਆ। ਇਸ ਸੰਬੰਧ ਵਿਚ ਖੁਸ਼ਦੀਪ ਕੌਰ ਪੁਲਸ ਦੇ ਉਚ ਅਧਿਕਾਰੀਆਂ ਨੂੰ ਆਪਣੇ ਸਹੁਰਾ ਪਰਿਵਾਰ ਵੱਲੋਂ ਕੀਤੀ ਗਈ ਕੁੱਟਮਾਰ’ਤੇ ਕਾਰਵਾਈ ਕਰਨ ਲਈ ਅਰਜੋਈ ਕੀਤੀ ਸੀ ਪਰੰਤੂ ਪੁਲਸ ਵੱਲੋਂ ਖੁਸ਼ਦੀਪ ਕੌਰ ਦੀ ਉਕਤ ਦਸਖਾਸਤ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਦੋਂ...
ਦਰਦਨਾਕ ਸੜਕ ਹਾਦਸੇ ਵਿਚ 5 ਦੀ ਮੌਤ ,ਦੋ ਗੰਭੀਰ ਜਖਮੀ
- Get link
- X
- Other Apps
ਆਸਾਬੁੱਟਰ ਪਿੰਡ ਵਿਚ ਉਸ ਸਮੇ ਸੋਗ ਦੀ ਲਹਿਰ ਦੌੜ ਗਈ ਜਦ ਅਜ ਸਵੇਰੇ 4 ਵਜੇ ਆਸਾਬੁੱਟਰ ਤੋ ਮਲੋਰਕੋਟਲੇ ਚੌਕੀ ਭਰਨ ਗਏ ਜਦ ਵਾਪਸ ਮਾਰੂਤੀ ਰਾਂਹੀ 7 ਕਾਰ ਸਵਾਰ ਪੰਜਗਰਾਈ ਨੇੜੇ ਪਹੁੰਚੇ ਤਾਂ ਕਾਰ ਚਾਲਕ ਤਰਸੇਮ ਸਿੰਘ ਚੌਕੀਦਾਰ ਪੁੱਤਰ ਬਲਵੀਰ ਸਿੰਘ ਵਾਸੀ ਆਸਾਬੁੱਟਰ ਆਪਣਾ ਸੰਤੁਲਨ ਗਵਾ ਬੈਠੇ ਅਤੇ ਕਾਰ ਖੜੇ ਟਰੱਕ ਵਿਚ ਜਾ ਟਕਰਾਈ ਜਿਸ ਵਿਚ ਕਾਰ ਚਾਲਕ ਸਣੇ 7 ਜਣੇ ਸਵਾਰ ਸਨ ਅਤੇ 5 ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਬੱਚਿਆ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਹੋਇਆ ਹੈ। ਇਸ ਹਾਦਸੇ ਵਿਚ ਕਾਰ ਚਾਲਕ ਤਰਸੇਮ ਸਿੰਘ ਵਾਸੀ ਆਸਾਬੁੱਟਰ ਜੋ ਕਿ ਪਿੰਡ ਦਾ ਚੌਕੀਦਾਰ ਸੀ ਉਸਦੀ ਵੀ ਮੌਤ ਹੋ ਗਈ । ਜਾਣਕਾਰੀ ਦਿੰਦਿਆ ਨਿੱਕੋ ਕੌਰ ਨੇ ਦੱਸਿਆ ਕਿ ਮੇਰੀ ਧੀ ਦਵਿੰਦਰ ਕੌਰ ਪਤਨੀ ਸੋਨਾ ਸਿੰਘ ਅਤੇ ਦੋਹਤਾ ਮੇਰੀ ਭੈਣ ਭੂੰਡੀ ਕੌਰ ਪਤਨੀ ਕਾਲਾ ਸਿੰਘ ਆਸਾਬੁੱਟਰ ਅਤੇ ਭਤੀਜੀ ਸੋਮਾ ਕੌਰ ਪਤਨੀ ਬਿੱਟੂ ਸਿੰਘ ਵਾਸੀ ਥਾਦੇਵਾਲਾ ਦੀ ਮੌਕੇ ਤੇ ਹੀ ਮੌਤ ਹੋ ਗਈ। ਖਬਰ ਮਿਲਦਿਆ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਦੱਸਣਯੋਗ ਹੈ ਕਿ ਮਰਨ ਵਾਲਿਆ ਵਿਚ ਮਾਂ ਧੀ ਅਤੇ ਭਤੀਜੀ ਦੋਹਤੇ ਦ ਦਰਦਨਾਕ ਮੌਤ ਹੋਈ ਹੈ ਪਰਿਵਾਰ ਮਜਦੂਰੀ ਕਰਕੇ ਗੁਜਾਰਾ ਕਰਦਾ ਹੈ ਅਤੇ ਕਾਰ ਚਾਲਕ ਆਪਣੇ ਪਿੱਛੇ ਪਤਨੀ ਸਣੇ ਤਿੰਨ ਸਾਲ ਦਾ ਇਕਲੌਤਾ ਪੁੱਤਰ ਛੱਡ ਗਿਆ,ਘਰ ਵਿਚ ਇਸ ਤੋ ਬਾਅਦ ਕੋਈ ਵੀ ਕਮਾਈ ਕਰਨ ਵਾਲਾ ਨਹੀ ਰਿਹਾ। ...
ਅਜ਼ਾਦ ਸੇਵਾ ਸੁਸਾਇਟੀ ਮਲੋਟ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ-MALOUT NEWS
- Get link
- X
- Other Apps
ਪੁਲਸ ਚੌਕੀ ਇੰਚਾਰਜ ਨੇ ਦਰਖ਼ਾਸਤ ਦੇਣ ਗਏ ਦੁਕਾਨਦਾਰ ਨੂੰ ਕੁੱਟਿਆ,ਕੱਢੀਆ ਗਾਲਾ
- Get link
- X
- Other Apps
ਦੋਦਾ ਬੱਸ ਸਟੈਂਡ ਦੋਦਾ ਦੇ ਨੇੜੇ ਡੇਰਾ ਬਾਬਾ ਧਿਆਨ ਦੇ ਗੇਟ ਮੁਹਰੇ ਦੋ ਘੰਟੇ ਦੁਕਾਨਦਾਰਾਂ ਵੱਲੋਂ ਧਰਨਾ ਲਾ ਕੇ ਦੋਦਾ ਪੁਲਸ ਚੌਕੀ ਖ਼ਿਲਾਫ ਰੋਸ ਪ੍ਰਦਸ਼ਨ ਕੀਤਾ ਗਿਆ । ਪਰ ਇਸ ਦੌਰਾਨ ਧਰਨਾਕਾਰੀਆ 'ਚ ਆਪਸੀ ਤਾਲਮੇਲ ਦੀ ਕਮੀ ਵੀ ਨਜ਼ਰ ਆਈ ਅਤੇ ਉਨ੍ਹਾਂ ਕੁਝ ਚਿਰ ਬਾਅਦ ਉਨ੍ਹਾਂ ਧਰਨੇ ਨੂੰ ਬਦਲ ਕੇ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ। ਇਸ ਦੌਰਾਨ ਬੀ ਕੇ ਯੂ ਏਕਤਾ ਉਗਰਾਹਾਂ ਦੇ ਆਗੂ ਪੂਰਨ ਸਿੰਘ ਨੇ ਕਿਹਾ ਕਿ ਵੀਰੋ ਸਰਕਾਰ ਬਦਲਣ ਨਾ ਕੁਝ ਨਹੀ ਬਦਲਿਆ ਅਤੇ ਸਰਕਾਰ ਦੇ ਇਸ਼ਾਰੇ ਤੇ ਕਿਰਤੀ ਵਰਗ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਏ ਐਸ ਆਈ ਵੀਰਾ ਸਿੰਘ ਵਿਰਕ ਵੜਿੰਗ ਦਾ ਖਾਸ ਹੈ ਅਤੇ ਉਹ ਉਸੇ ਤਰ੍ਹਾਂ ਕਰਦਾ ਹੈ ਜਿਵੇ ਵੜਿੰਗ ਉਸਨੂੰ ਕਹਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਵਧੀਕੀ ਨਹੀ ਸਹਿਣਸੋਗ। ਜਦ ਇਸ ਸਬੰਧੀ ਵੀਰਾ ਸਿੰਘ ਵਿਰਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਨੂੰ ਜਦ ਰਮਨ,ਗਗਨ,ਕੁਲਵਿੰਦਰ ਦਰਖਾਸਤ ਦੇਣ ਆਏ ਤਾਂ ਉਨ੍ਹਾਂ ਵਿਚੋ ਕੁਲਵਿੰਦਰ ਸਿੰਘ ਪੂਰੀ ਤਰ੍ਹਾਂ ਸ਼ਰਾਬੀ ਸੀ ਅਤੇ ਉਸਨੇ ਮੇਰੇ 'ਚ ਚੌਕੀ ਤੋ ਬਾਹਰ ਨਿੱਕਲਦੇ ਸਮੇਂ ਮੋਟਰਸਾਈਕਲ ਮਾਰਿਆ। ਜਦ ਮੈ ਮੈਡੀਕਲ ਦੀ ਗੱਲ ਕਹੀ ਤਾਂ ਉਪਰੋਕਤ ਵਿਅਕਤੀਆ ਨੇ ਲਿਖਤੀ ਰੂਪ 'ਚ ਮੈਨੂੰ ਲਿਖਕੇ ਮੈਨੂੰ ਦਿੱਤਾ ਅਤੇ ਸਵੇਰ ਵੇਲੇ ਉਨ੍ਹਾਂ ਨੇ ਸੜਕ ਜਾਮ ਲਾ ਕੇ ਧਰਨਾ ਲਾ ਦਿੱਤਾ। ਜਦਕਿ ਮੈ ਕਿਸੇ ਨਾਲ ਦੁਰਵਿਹਾਰ ਨਹੀ ਕੀਤਾ। ਕੈਪਸ਼ਨ- ਸੜਕ ਜਾਮ ਕਰਕੇ...
ਦਾਜ਼ ਨਾ ਦੇਣ ਤੇ ਵਿਆਹੁਤਾ ਦੀ ਕੁੱਟਮਾਰ-Case against four people on girl for dowry
- Get link
- X
- Other Apps
ਚੱਕ ਗਿਲਜੇਵਾਲਾ ਵਿੱਚ ਖੁੱਲਵਾਇਆ ਖੇਤੀ ਸੰਦ ਕਿਰਾਏ ਤੇ ਦੇਣ ਦਾ ਸੈਂਟਰ
- Get link
- X
- Other Apps
ਪੰਜਾਬ ਸਰਕਾਰ ਵਲੋਂ ਖੇਤੀ ਖਰਚੇ ਘਟਾਉਣ ਲਈ ਵਿਸ਼ੇਸ਼ ਉਪਰਾਲੇ ਗਿੱਦੜਬਾਹਾ- ਅਜੋਕੇ ਸਮੇ ਮੁਤਾਬਿਕ ਜਿਥੇ ਕਿਸਾਨਾ ਨੂੰ ਆਪਣੀ ਖੇਤੀ ਕਰਨ ਲਈ ਮਹਿੰਗੇ ਖੇਤੀ ਮਸ਼ੀਨਰੀ/ਸੰਦ ਖ੍ਰੀਦਣੇ ਪੈ ਰਹੇ ਹਨ। ਉੱਥੇ ਪੰਜਾਬ ਸਰਕਾਰ ਵੱਲੋ ਖੇਤੀ ਖਰਚੇ ਘਟਾਉਣ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਪਿੰਡਾਂ ਵਿੱਚ ਕਸਟਮ ਹਾਇਰਿੰਗ ਸੈਂਟਰ ਖੋਲ ਕੇ ਛੋਟੇ ਅਤੇ ਸਿਮਾਂਤ ਕਿਸਾਨਾਂ ਨੂੰ ਵਾਜਬ ਕਿਰਾਏ ਤੇ ਖੇਤੀ ਮਸ਼ਨੀਰੀ/ਸੰਦ ਮੁਹੱਇਆਂ ਕਰਵਾਏ ਜਾ ਰਹੇ ਹਨ। ਇਸ ਤਰਾਂ ਦਾ ਇਕ ਕਸਟਮ ਹਾਇਰਿੰਗ ਸਂੈਟਰ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਭਗਤ ਧੰਨਾ ਜੀ ਕਿਸਾਨ ਭਲਾਈ ਕਲੱਬ ਪਿੰਡ ਚੱਕ ਗਿਲਜੇਵਾਲਾ ਵਿਖੇ ਖੋਲਿਆਂ ਜਾ ਚੁੱਕਾ ਹੈ। ਇਸ ਕਮਟਮ ਹਾਇਰਿੰਗ ਸੈਂਟਰ ਤੇ ਫਸਲ ਦੀ ਰਹਿੰਦ ਖੂੰਹਦ ਅਤੇ ਝੋਨੇ ਦੀ ਪਰਾਲੀ ਦੇ ਯੋਗ ਪ੍ਰਬੰਧਨ ਲਈ ਖੇਤੀ ਮਸੀਨਰੀ/ ਸੰਦ ਜਿਵੇ ਕਿ ਰੋਟਾਵੇਰ, ਹੈਪੀ ਸੀਡਰ,ਮਲਚਰ, ਪੈਡੀ ਸਟਰਾ ਚੌਪਰ ਸਰੈਡਰ,ਜੀਰੋ ਟਿੱਲ ਡਰਿੱਲ,ਆਦਿ ਵਾਜ਼ਬ ਕਿਰਾਏ ਤੇ ਕਿਸਾਨਾਂ ਨੂੰ ਮੁਹੱਇਆ ਕਰਵਾਏ ਜਾਣੇ ਹਨ। ਇਸ ਕਸਟਮ ਹਾਇਰਿੰਗ ਤੇ ਖ੍ਰੀਦੀ ਮਸ਼ੀਨਰੀ/ਸੰਦਾਂ ਦੀ ਫਿਜੀਕਲ ਵੈਰੀਫਿਕੇਸ਼ਨ ਕਰਦੇ ਸਮਂੇ ਜਿਲਾਂ ਦੇ ਮੁੱਖ ਖੇਤੀਬਾੜੀ ਅਫਸਰ ਸਰਦਾਰ ਬਲਜਿੰਦਰ ਸਿੰਘ ਬਰਾੜ ਨੇ ਦੱਸਿਆਂ ਕਿ ਇਸ ਕਸਟਮ ਹਾਇਰਿੰਗ ਸੈਂਟਰ ਦਾ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਬਹੁਤ ਫਾਇਦਾਂ ਹੋਵੇਗਾਂ। ਕਿਸਾਨ ਇਸ ਕ...
ਪਿੰਡ ਕਾਉਣੀ ਦੇ ਦੋ ਨੌਜਵਾਨ16 ਕਿਲੋ ਡੋਡਾ ਪੋਸਤ ਸਮੇਤ ਕਾਬੂ
- Get link
- X
- Other Apps
ਪਿੰਡ ਕਾਉਣੀ ਦੇ ਦੋ ਨੌਜਵਾਨ16 ਕਿਲੋ ਡੋਡਾ ਪੋਸਤ ਸਮੇਤ ਕਾਬੂ ਜਿਲ੍ਹਾ ਪੁਲਿਸ ਮੁਖੀ ਸ਼੍ਰੀ ਸ਼ੁਸੀਲ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ ਐਸ ਪੀ ਗਿਦੜ੍ਹਬਾਹਾ ਰਾਜਪਾਲ ਸਿੰਘ ਦੀ ਰਹਿਨਮਾਈ ‘ਚ ਪੁਲਿਸ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦ ਪੁਲਿਸ ਚੌਂਕੀ ਦੋਦਾ ਦੇ ਇੰਚਾਰਜ ਵੀਰਾ ਸਿੰਘ ਵਿਰਕ ਦੀ ਯੋਗ ਅਗਵਾਈ ‘ਚ ਪੁਲਿਸ ਪਾਰਟੀ ਨੇ ਦੌਰਾਨੇ ਗਸ਼ਤ ਦੋ ਵਿਆਕਤੀਆਂ ਨੂੰ ਡੋਡਾ ਪੋਸਤ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਆਿਂ ਪੁਲਿਸ ਚੌਂਕੀ ਇੰਚਾਰਜ ਵੀਰਾ ਸਿੰਘ ਵਿਰਕ ਨੇ ਦੱਸਿਆ ਕਿ ਉਹ ਕੌਣੀ ਤੋਂ ਲੁਹਾਰਾ ਜਾ ਰਹੇ ਸਨ ਤਾਂ ਦੋ ਬੰਦਿਆਂ ਨੇ ਪੁਲਿਸ ਨੂੰ ਵੇਖ ਲੁਕਣ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਨੂੰ ਸ਼ੱਕ ਦੇ ਅਧਾਰ ‘ਤੇ ਫੜ ਕੇ ਲਈ ਗਈ ਤਲਾਸ਼ੀ ਦੌਰਾਨ ਉਨ੍ਹਾਂ ਕੋਲੋ 16 ਕਿਲੋ ਡੋਡਾ ਪੋਸਤ ਬਰਾਮਦ ਹੋਇਆ, ਦੋਸ਼ੀਆਂ ਦੀ ਪਛਾਣ ਰਪਿੰਦਰ ਸਿੰਘ ਪੁੱਤਰ ਹਰਚਰਨ ਸਿੰਘ ਅਤੇ ਹਰਭਗਵਾਨ ਸਿੰਘ ਪੁੱਤਰ ਇਕਬਾਲ ਸਿੰਘ ਕਾਉਣੀ ਵਾਸੀ ਕਵਜੋਂ ਹੋਈ ਹੈ। ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋ ਮੁਕੱਦਮਾ ਨੰਬਰ 111 ਅਧੀਨ ਧਾਰਾ 1561 85 ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਚਾਰ ਧੀਆਂ ਦੇ ਮਜਦੂਰ ਪਿਤਾ ਨੇ ਪੁੱਤਰ ਸਮੇਤ ਆਰਥਿਕ ਤੰਗੀ ਦੇ ਚਲਦਿਆ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ
- Get link
- X
- Other Apps
https://www.youtube.com/c/sachdiawaz ਚਾਰ ਧੀਆਂ ਦੇ ਮਜਦੂਰ ਪਿਤਾ ਨੇ ਪੁੱਤਰ ਸਮੇਤ ਆਰਥਿਕ ਤੰਗੀ ਦੇ ਚਲਦਿਆ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਲੰਬੀ-- ਬੇਸ਼ੱਮਕ ਸ਼ਮੇਂ ਦੀ ਸਰਕਾਰ ਵੱਲੋਂ ਵੱਡੇ ਵੱਡੇ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸੂਬੇ ਵਿਚ ਆਏ ਦਿਨ ਕਿਸਾਨ ਅਤੇ ਮਜਦੂਰ ਖੁਦਕੁਸ਼ੀਆਂ ਕਰ ਰਹੇ ਹਨ ਅਜਿਹਾ ਹੀ ਮਾਮਲਾ ਲੰਬੀ ਦੇ ਪਿੰਡ ਭੁੱਲਰਵਾਲਾ ਦਾ ਹੈ ਜਿੱਥੇ ਆਰਥਿਕ ਤੰਗੀ ਦੇ ਚਲਦਿਆਂ ਇਕ ਮਜਦੂਰ ਵੱਲੋ ਆਪਣੇ ਘਰ ਵਿਚ ਹੀ ਆਪਣੇ ਪੰਜ ਸਾਲ ਦੇ ਲਾਡਲੇ ਪੁੱਤ ਸਣੇ ਘਰ 'ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮਜਦੂਰ ਕਾਫੀ ਸਮੇਂ ਤੋ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸਨੇ ਬੀਤੀ ਸ਼ਾਮ ਜਦ ਪਤਨੀ ਅਤੇ ਚਾਰ ਧੀਆਂ ਘਰ ਨਹੀ ਖੁਦਕੁਸ਼ੀ ਕਰਕੇ ਜੀਵਨ ਲੀਲਾ ਸਮਾਪਤ ਕਰ ਲਈ।
ਸ਼ਮਸਾਨ ਘਾਟ ਨੂੰ ਬਣਾਇਆ ਰਹਿਣ ਬਸੇਰਾ ਬਜ਼ੁਰਗ ਦੀ ਦਰਦ ਭਰੀ ਕਹਾਣੀ-,Old man LIVE in ...
- Get link
- X
- Other Apps
ਘਰਵਾਲੀ ਨੂੰ ਸਪੀਡ ਪੋਸਟ ਤੇ ਭੇਜਿਆ ਤਲਾਕ ਅਖੇ ਤੁਮ ਖ਼ੂਬਸੂਰਤ ਨਹੀ ਹੋ
- Get link
- X
- Other Apps
ਸੁਪਰੀਮ ਕੋਰਟ ਦੇ ਫ਼ੈਸਲੇ ਦੇ ਬਾਵਜੂਦ ਤਿੰਨ ਤਲਾਕ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲੇ ਜੈਸਲਮੇਰ ਤੋਂ ਹੈ। ਜੈਸਲਮੇਰ ਦੇ ਪੋਖਰਣ ਦੇ ਮਾਗੋਲਾਈ ਪਿੰਡ 'ਚ ਇਕ ਵਿਅਕਤੀ ਨੇ ਸਪੀਡ ਪੋਸਟ ਦੇ ਰਾਹੀਂ ਉਰਦੂ ਵਿਚ ਲਿਖ ਕੇ ਆਪਣੇ ਪਤਨੀ ਨੂੰ ਤਿੰਨ ਤਲਾਕ ਭੇਜਿਆ ਹੈ। ਪਤਨੀ ਨੇ ਸੂਬਾ ਸਰਕਾਰ ਤੇ ਪ੍ਰਸ਼ਾਸਨ ਨੂੰ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ ਹੈ ਤੇ ਆਪਣੇ ਸ਼ੌਹਰ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਤਲਾਕ ਭੇਜਣ ਦਾ ਕਾਰਨ ਬੀਵੀ ਦਾ ਖ਼ੂਬਸੂਰਤ ਨਾ ਹੋਣਾ ਦੱਸਿਆ ਹੈ।
ਵੜਿੰਗ ਦੀਆਂ ਮਿੱਠੀਆਂ ਗੋਲੀਆਂ-- Latest Speech of Amrinder Singh Raja Waring...
- Get link
- X
- Other Apps
bult ਦੇ ਪਟਾਖੇ ਚਲਾਉਣ ਨੂੰ ਲੈ ਕੇ ਹੋਈ ਲੜਾਈ ਤਿੰਨ ਨੌਜਵਾਨ ਜਖਮੀ
- Get link
- X
- Other Apps
ਸ਼ਰਮਨਾਕ! ਇਗਲੈਂਡ ਤੋਂ ਦਰਸ਼ਨ ਕਰਨ ਆਈਆ ਸ਼ਰਧਾਲੂਆਂ ਨੂੰ ਕੱਪੜੇ ਬਦਲਦਾ ਵੇਖਦਾ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਕਾਬੂ
- Get link
- X
- Other Apps
ਸ੍ਰੀ ਮੁਕਤਸਰ ਸਾਹਿਬ ਦੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਇਕ ਮੁਲਾਜ਼ਮ ਨੇ ਇਤਿਹਾਸਕ ਗੁਰਦੁਆਰਾ ਟੁੱਟੀ ਗੰਢੀ ਸ੍ਰੀ ਮੁਕਤਸਰ ਸਾਹਿਬ ਦੀ ਸਰਾਂ ਵਿਚ ਔਰਤਾਂ ਦੇ ਕੱਪੜੇ ਬਦਲਣ ਮੌਕੇ ਛੇੜਖਾਨੀ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨਵਾਂ ਸ਼ਹਿਰ ਦੇ ਪਿੰਡ ਲੰਗੜੋਆ ਤੋਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦੀ ਹੋਈ ਸੰਗਤ ਇੱਥੇ ਪੁੱਜੀ ਸੀ ਸੰਗਤ ਨੇ ਦੱਸਿਆ ਕਿ ਰਾਤ ਕਰੀਬ ਸਾਢੇ ਨੌ ਵਜੇ ਲੰਗਰ ਪਾਣੀ ਛੱਕਣ ਤੋਂ ਬਾਅਦ ਕਮਰਿਆਂ ਵਿਚ ਸੌਣ ਦੀ ਤਿਆਰੀ ਕਰ ਰਹੀ ਸੀ ਕਿ ਇਸੇ ਦੌਰਾਨ ਇਕ ਕਮੇਟੀ ਮੁਲੁਮ ਸੁਖਰਾਜ ਸਿੰਘ ਵਾਸੀ ਪਿੰਡ ਫਹਿਤਗੜ੍ਹ ਮਣੀਂਆਂ ਸਰਾਂ ਦੇ ਪਿੱਛਲੇ ਪਾਸੇ ਬਣੀਆਂ ਬਾਰੀਆਂ ਔਰਤਾਂ ਨੂੰ ਕੱਪੜੇ ਬਦਲਣ ਦੌਰਾਨ ਵੇਖ ਰਿਹਾ ਸੀ ਜਿਸ ਨੂੰ ਸੰਗਤ ਨੇ ਤੁਰੰਤ ਦਬੋਚ ਲਿਆ ਅਤੇ ਉਸਨੂੰ ਪੁਲ ਦੇ ਹਵਾਲੇ ਕਰ ਦਿੱਤਾ। ਉਧਰ ਇਸ ਸ਼ਰਮਨਾਕ ਘਟਨਾ ਦੇ ਗਵਾਂਹ ਬਣੇ ਉਕਤ ਪਰਿਵਰ ਦੇ ਮੈਂਬਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਰਿਸ਼ਤੇਦਾਰ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਇੱਥੇ ਆਏ ਸਨ। ਪਰ ਇਸ ਘਟਨਾ ਤੋ ਬਾਅਦ ਉਨ੍ਹਾਂ ਨੇ ਕਿਸੇ ਵੀ ਗੁਰਦੁਆਰੇ ਵਿਚ ਜਾਣ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਉਹ ਕਦੇਂ ਵੀ ਗੁਰਦੁਆਰਿਆਂ ਦੇ ਦਰਸ਼ਨ ਕਰਨ ਨਹੀ ਆਉਣਗੇ। ਇਸ ਸਬੰਧੀ ਕਮੇਟੀ ਪ੍ਰਧਾਨ ਦਾ ਕਹਿਣਾ ਸੀ ਕਿ ਇਸਦੀ ਪੜਤਾਲ ਕਰਕੇ ਤੁਰੰਤ ਉਕਤ ਮੁਲਾਜਮ ਨੂੰ ਨੌਕਰੀ ਤੋ ਹਟਾ ਦਿੱਤਾ ਜਾਵੇਗਾ। ਇਸ ਤਰ੍ਹਾਂ ਦੀਆਂ ਘਟਨਾਵਾਂ ਸਿੱਖ ਸੰਗਤਾ ਵਿਚ ਗੁਰਦੁਆਰ...
Gurmeet ram raheem di live kutmar very funny----- saint msg
- Get link
- X
- Other Apps
ਸਰੀ (ਕਨੇਡਾ) ‘ਚ ਰਹਿੰਦੇ ਮਾਮਾ-ਭਾਣਜਾ ਦੀ ਲੇਕ ਵਿੱਚ ਡੁੱਬਣ ਕਾਰਨ ਮੌਤ
- Get link
- X
- Other Apps
ਪਿੰਡ ਧੂਲਕੋਟ ‘ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦ ਸ੍ਰ ਰਣਜੀਤ ਸਿੰਘ ਖਾਲਸਾ ਦੇ ਸਰੀ (ਕਨੇਡਾ) ਰਹਿੰਦੇ ਪੋਤਰੇ ਗੁਰਬਿੰਦਰ ਸਿੰਘ (17) ਪੁੱਤਰ ਹਰਭਗਵਾਨ ਸਿੰਘ (ਕਾਲਾ) ਅਤੇ ਉਨਾਂ ਦੇ ਇੱਕ ਰਿਸ਼ਤੇਦਾਰ ਹਰਕੀਰਤ ਸਿੰਘ ਰੁਪਾਣਾ (ਸ਼੍ਰੀ ਮੁਕਤਸਰ ਸਹਿਬ) ਦੀ ਹੈਰੀਸਨ ਹੌਟ ਸਪਰਿੰਗਜ਼ ਲੇਕ ‘ਚ ਡੁੱਬਣ ਕਾਰਨ ਮੌਤ ਦਾ ਪਤਾ ਲੱਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਖੀ ਮਨ ਨਾਲ ਹਰਭਗਵਾਨ ਸਿੰਘ (ਕਾਲਾ) ਦੇ ਭਰਾ ਪੱਤਰਕਾਰ ਲਖਵੀਰ ਸਿੰਘ ਖਾਲਸਾ ਨੇ ਦੱਸਿਆ ਕਿ ਉਸ ਦਾ ਭਰਾ ਕਨੇਡਾ ‘ਚ ਟਰੱਕ ਡਰਾਈਵਰ ਹੈ ਅਤੇ ਕੰਮ ‘ਤੇ ਗਿਆ ਹੋਇਆ ਸੀ ਅਤੇ ਬਾਕੀ ਪਰਿਵਾਰ ਐਬਟਸਫੋਰਡ ਵਿੱਚ ਨਗਰ ਕੀਰਤਨ ਵੇਖਣ ਤੋਂ ਬਾਅਦ ਘੁੰਮਣ ਲਈ ਹੈਰੀਸਨ ਹੌਟ ਸਪਰਿੰਗਜ਼ ਲੇਕ ‘ਤੇ ਗਿਆ ਸੀ, ਜਿਸ ਦੌਰਾਨ ਇਹ ਦੁਖਦਾਈ ਹਾਦਸਾ ਵਾਪਰ ਗਿਆ ਮਰਨ ਵਾਲੇ ਦੋਵੇਂ ਰਿਸ਼ਤੇ ‘ਚ ਮਾਮਾ-ਭਾਣਜਾ ਸਨ। ਪਰ ਮੌਕੇ ‘ਤੇ ਉਥੇ ਹਾਜ਼ਰ ਲੋਕਾਂ ਵੱਲੋਂ ਉਨਾਂ ਦੇ ਭਾਣਜਾ ਜੋਧ ਸਿੰਘ ਨੂੰ ਬਚਾ ਲਿਆ ਗਿਆ। ਇਸ ਦੁੱਖ ਦੀ ਘੜੀ ‘ਚ ਇਲਾਕੇ ਦੀਆਂ ਸਮਾਜਿਕ, ਰਾਜਨੀਤਿਕ, ਧਾਰਮਿਕ ਸੰਸਥਾਵਾਂ ਤੋ ਇਲਾਵਾ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੇ। Facebook Twitter Google+ Share Post navigation ← ਸਰਕਾਰੀ ਸਨਮਾਨਾਂ ਨਾਲ ਪ੍ਰਸਿੱਧ ...
ਹਾਈਕੋਰਟ ਦਾ ਝਟਕਾ ਹੁਣ ਰਾਧੇ ਮਾਂ ਜਾਵੇਗੀ ਜ਼ੇਲ ! fas gyi RADHE MAA
- Get link
- X
- Other Apps
ਆਮ ਆਦਮੀ ਪਾਰਟੀ ਦੇ ਆਗੂ ਕੁਲਜੀਤ ਸਿੰਘ ਉਰਫ ਮੋਂਟੀ ਬਰਾੜ ਅਤੇ ਮੋਂਟੀ ਬਰਾੜ ਦੀ ਪਤਨੀ ਜਸਕਿੰਦਰ ਕੌਰ'ਤੇ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ
- Get link
- X
- Other Apps
ਗਿੱਦੜਬਾਹਾ ਤੋਂ ਸਾਲ 2012 ਵਿਚ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ਤੇ ਵਿਧਾਨ ਸਭਾ ਦੀ ਚੋਣ ਲੜਣ ਵਾਲੇ ਸੰਤ ਸਿੰਘ ਬਰਾੜ ਦੇ ਪੁੱਤਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੁਲਜੀਤ ਸਿੰਘ ਉਰਫ ਮੋਂਟੀ ਬਰਾੜ ਅਤੇ ਮੋਂਟੀ ਬਰਾੜ ਦੀ ਪਤਨੀ ਜਸਕਿੰਦਰ ਕੌਰ'ਤੇ ਥਾਣਾ ਗਿੱਦੜਬਾਹਾ ਦੀ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਿੱਦੜਬਾਹਾ ਦੇ ਦੋ ਕਾਰੋਬਾਰੀ ਘਰਾਣਿਆ ਵੱਲੋਂ ਸਾਲ 2016 ਵਿਚ ਐੱਸ.ਐੱਸ.ਪੀ. ਬਠਿੰਡਾ ਪਾਸ ਕੀਤੀ ਗਈ ਸ਼ਿਕਾਇਤ ਦੇ ਆਧਾਰ'ਤੇ ਜਾਂਚ ਉਪਰੰਤ ਉਕਤਾਨ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਗਿੱਦੜਬਾਹਾ ਦੇ ਸਾਬਕਾ ਪਟਵਾਰੀ ਹਾਕਮ ਸਿੰਘ ਪੁੱਤਰ ਜੋਤੀ ਪ੍ਰਸਾਦ ਵੱਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਮੋਂਟੀ ਬਰਾੜ ਦੇ ਪਿਤਾ ਸੰਤ ਸਿੰਘ ਬਰਾੜ ਨੇ ਸਾਲ 2007 ਵਿਚ ਆਜਾਦ ਉਮੀਦਵਾਰ ਦੇ ਤੌਰ'ਤੇ ਗਿੱਦੜਬਾਹਾ ਤੋਂ ਵਿਧਾਨ ਸਭਾ ਚੋਣ ਲੜੀ ਸੀ ਅਤੇ ਇਸ ਦੌਰਾਨ ਉਨ੍ਹਾਂ ਦੀ ਜਾਣ ਪਹਿਚਾਣ ਮੇਰੇ ਅਤੇ ਮੇਰੇ ਪਰਿਵਾਰ ਨਾਲ ਹੋ ਗਈ। ਇਸ ਤੋਂ ਬਾਅਦ 18 ਮਾਰਚ 2015 ਨੂੰ ਮੋਂਟੀ ਬਰਾੜ ਅਤੇ ਉਸਦੀ ਪਤਨੀ ਜਸਕਿੰਦਰ ਕੌਰ ਨੇ ਮੇਰੇ ਪੁੱਤਰ ਕ੍ਰਿਸ਼ਨ ਕੁਮਾਰ ਨੂੰ ਦੱਸਿਆ ਕਿ ਉਹ ਸ਼ਰਾਬ ਦੇ ਠੇਕੇ ਆਦਿ ਲੈਂਦੇ ਹਨ ਹਨ ਇਸ ਕੰਮ ਵਿਚ ਉਨ੍ਹਾਂ ਨੂੰ ਮੋਟਾ ਮੁਨਾਫਾ ਹੁੰਦਾ ਹੈ। ਉਨ੍ਹਾਂ ਸਾਨੂੰ ਵੀ ਉਕਤ ਕੰਮ ਵਿਚ ਬਤੌਰ ਹਿੱਸੇਦਾਰ ਬਣਨ ਦੀ ਪੇਸ਼ਕਸ ਕੀਤੀ ਜਿਸ ਤੇ ਅਸੀਂ ਉਕਤ ਮੋਂਟੀ ਬਰਾੜ...
ਸ਼ਰਧਾਲੂਆਂ ਨਾਲ ਭਰਿਆਂ ਟਰੱਕ ਪਲਟਿਆ 5 ਦੀ ਮੌਤ 20 ਤੋ ਵੱਧ ਜਖਮੀ
- Get link
- X
- Other Apps
ਊਨਾ-ਡੇਰਾ ਬਾਬਾ ਵਡਭਾਗ ਸਿੰਘ ਮੈੜੀ ਨੈਹਰੀਆਂ ਵਿਚ ਅੱਜ ਸਵੇਰੇ ਹੋਏ ਇੱਕ ਦਰਦਨਾਕ ਹਾਦਸੇ ਦੇ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਹੋ ਗਈ ਹੈ, ਜਦਕਿ 20 ਤੋਂ ਵੱਧ ਗੰਭੀਰ ਜ਼ਖਮੀ ਹੋਏ ਦੱਸੇ ਜਾ ਰਹੇਂ ਹਨ । ਅੱਜ ਸਵੇਰੇ ਮੱਥਾ ਟੇਕਣ ਤੋਂ ਬਾਅਦ ਸ਼ਰਧਾਲੂਆਂ ਦਾ ਇੱਕ ਟਰੱਕ ਮੈੜੀ ਤੋਂ ਵਾਪਸ ਤਰਨਤਾਰਨ ਦੀ ਤਰਫ ਜਾ ਰਿਹਾ ਸੀ ਕਿ ਅਚਾਨਕ ਨੈਹਰੀਆਂ ਪੁੱਜਦੇ ਹੀ ਇੱਕ ਮੋਟਰਸਾਈਕਲ ਨੂੰ ਉਹ ਬਚਾਉਂਦਾ ਹੋਇਆ ਪਲਟ ਗਿਆ। ਹਾਦਸੇ ਵਿਚ ਮੌਕੇ ‘ਤੇ ਹੀ 5 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 20 ਗੰਭੀਰ ਜ਼ਖ਼ਮੀ ਹਨ । ਦੱਸਿਆ ਜਾ ਰਿਹਾ ਹੈ ਕਿ ਬਾਬਾ ਵਡਭਾਗ ਸਿੰਘ ਤੋਂ ਮੱਥਾ ਟੇਕ ਕੇ ਵਾਪਸ ਤਰਨਤਾਰਨ ਜਾ ਰਹੇ ਸਨ । ਸਾਰੇ ਸ਼ਰਧਾਲੂ ਤਰਨਤਾਰਨ ਅਤੇ ਆਸਪਾਸ ਦੇ ਇਲਾਕੇ ਦੇ ਦੱਸੇ ਜਾ ਰਹੇ ਹਨ । ਜਾਣਕਾਰੀ ਮੁਤਾਬਿਕ ਟਰੱਕ ਵਿਚ 35 ਤੋਂ 40 ਲੋਕ ਸਵਾਰ ਸਨ , ਫਿਲਹਾਲ ਜ਼ਖ਼ਮੀਆਂ ਨੂੰ ਗੰਭੀਰ ਹਾਲਤ ਵਿਚ ਖੇਤਰੀ ਹਸਪਤਾਲ ਲੈ ਜਾਇਆ ਗਿਆ ਹੈ । ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਹਨ । ਉੱਥੇ ਹੀ ਪੁਲਿਸ ਨੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ । Facebook Twitter Google+
ਇੱਜ਼ਤ ਬਚਾਅ ਲਈ ਪਰ ਜਾਨ ਨਹੀ ਬਚਾ ਸਕੀ ਮੁਟਿਆਰ
- Get link
- X
- Other Apps
ਜਬਰ-ਜ਼ਨਾਹ ਤੋਂ ਬਚਣ ਲਈ ਨਹਿਰ 'ਚ ਮਾਰਨੀ ਪਈ ਛਾਲ ਸ੍ਰੀ ਅਨੰਦਪੁਰ ਸਾਹਬਿ, - ਸ੍ਰੀ ਅਦਪੁਰ ਸਾਹਿਬ ਦੀ ਭਾਖਡ਼ਾ ਨਹਰਿ ਵਿਚ ਇੱਕ ਨਾਬਾਲਗ ਲਡ਼ਕੀ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਤਫ਼ਤੀਸ਼ ਅਧਕਾਰੀ ਨੇ ਦੱਸਆਿ ਕ ਿਕੁਰਾਲੀ ਤੋਂ ਕੁੱਝ ਲਡ਼ਕੇ, ਲਡ਼ਕੀਆਂ ਸ੍ਰੀ ਅਨੰਦਪੁਰ ਸਾਹਬਿ ਤੇ ਨੈਣਾ ਦੇਵੀ ਘੁੰਮਣ ਲਈ ਆਏ ਸਨ। ਇਸ ਦੌਰਾਨ ਦੇਰ ਰਾਤ ਇੱਕ ਨਾਬਾਲਗ ਲਡ਼ਕੀ ਨੂੰ ਉਸ ਦੀਆਂ ਦੋ ਸਹੇਲੀਆ ਤੇ ਦੋ ਲਡ਼ਕੇ ਫ਼ੌਜੀ ਪੁਲ ਨੇਡ਼ੇ ਕੱਚੇ ਰਸਤੇ ਵੱਲ ਲੈ ਗਏ, ਜੱਿਥੇ ਕ ਿਲਡ਼ਕਆਿ ਨੇ ਸਹੇਲੀਆ ਦੀ ਮਦਦ ਨਾਲ ਲਡ਼ਕੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਸ਼ਿ ਕੀਤੀ ਤੇ ਆਪਣੀ ਇੱਜ਼ਤ ਬਚਾਉਣ ਲਈ ਲਡ਼ਕੀ ਨੇ ਭਾਖਡ਼ਾ ਨਹਰਿ @ਚ ਛਾਲ ਮਾਰ ਦੱਿਤੀ।
ਸ਼ੋਲਰ ਲਾਈਟਾ ਲਾਈਆਂ
- Get link
- X
- Other Apps
ਦੋਦਾ(ਸ੍ਰੀ ਮੁਕਤਸਰ ਸਾਹਿਬ)-ਨਜਦੀਕੀ ਪਿੰਡ ਧੂਲਕੋਟ 'ਚ ਪਿੰਡ ਦੀ ਫਿਰਨੀ ਤੇ 20 ਸ਼ੋਲਰ ਲਾਈਟਾ ਲਾਈਆਂ ਗਈਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਕੁਮਾਰ ਕਾਂਗਰਸੀ ਆਗੂ ਨੇ ਦੱਸਿਆ ਕਿ ਹਲਕਾ ਵਿਧਾਇਕ ਨੇ ਸਾਡੇ ਪਿੰਡ ਲਈ ਸ਼ੋਂਲਰ ਲਾਈਟਾ ਭੇਜੀਆਂ ਸਨ ਜੋ ਅਸੀ ਲਵਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੋਰ ਲਾਈਟਾ ਵੀ ਪਿੰਡ ਵਿਚ ਲਵਾਈਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਅਸੀ ਹਲਕਾ ਵਿਧਾਇਕ ਦੇ ਧੰਨਵਾਦੀ ਹਾਂ ਜੋ ਸਾਡੇ ਪਿੰਡ ਦੇ ਵਿਕਾਸ ਲਈ ਸਿਰਤੋੜ ਯਤਨ ਕਰ ਰਹੇ ਹਨ। ਇਸ ਮੌਕੇ ਗੁਰਨੈਬ ਸਿੰਘ, ਬਲਕਰਨ ਸਿੰਘ, ਪਰਮਿੰਦਰ ਸਿੰਘ ,ਜਸਵੀਰ ਸਿੰਘ, ਬਸੰਤ ਸਿੰਘ ਜਗਵੀਰ ਸਿੰਘ ,ਗੁਰਨੈਬ ਸਿੰਘ ਸਾਬਕਾ ਸਰਪੰਚ ਆਦਿ ਹਜਾਰ ਸਨ।
ਗਿਦੜਬਾਹਾ ਸ਼ਹਿਰ ਦੇ ਵਿਕਾਸ ਦੀ ਮੀਂਹ ਨੇ ਖੋਲ੍ਹੀ ਪੋਲ-Gidderbaha
- Get link
- X
- Other Apps
ਚਾਲੂ ਭੱਠੀ ਸਣੇ 500 ਲੀਟਰ ਲਾਹਣ ਫੜੀ,ਦੋਸ਼ੀ ਫਰਾਰ
- Get link
- X
- Other Apps
(ਸ੍ਰੀ ਮੁਕਤਸਰ ਸਾਹਿਬ)- ਅਜ ਪਿੰਡ ਦੋਦਾ ਵਿਖੇ ਦੇਰ ਸ਼ਾਮ ਮੁਖਬਰੀ ਦੇ ਅਧਾਰ ਤੇ ਸੀ ਏ ਸਟਾਫ ਸ੍ਰੀ ਮੁਕਤਸਰ ਵੱਲੋਂ ਛਾਪਾ ਮਾਰ ਕੇ ਦੋਦਾ ਤੋਂ ਚਾਲੂ ਸਿਲੈਡਰ ਭੱਠੀ ਸਣੇ 500 ਲੀਟਰ ਲਾਹਣ ਅਤੇ 42 ਬੋਤਲਾ ਦੇਸ਼ੀ ਸ਼ਰਾਬ ਫੜੀ ਹੈ। ਜਾਣਕਾਰੀ ਦਿੰਦਿਆ ਸੀ ਏ ਸਟਾਫ ਮੁਕਤਸਰ ਦੇ ਏ ਐਸ ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਕਿ ਦੋਦਾ ਵਿਖੇ ਨੇੜੇ ਜਲ ਘਰ ਕੋਲ ਸ਼ਰਾਬ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਕਸਾਈਜ ਵਿਭਾਗ ਨੂੰ ਨਾਲ ਲੈ ਕੇ ਹਰਮੇਸ਼ ਸਿੰਘ ਪੁੱਤਰ ਰੁਲਦੂ ਸਿੰਘ ਦੇ ਘਰ ਜਦ ਛਾਪਾ ਮਾਰਿਆਂ ਗਿਆ ਤਾਂ ਉਥੇ ਸਿਲੈਡਰ ਭੱਠੀ ਚਾਲੂ ਸੀ ਅਤੇ ਮੌਕੇ ਤੇ ਕਰੀਬ 42 ਬੋਤਲਾਂ ਸ਼ਰਾਬ ਕੱਢੀ ਹੋਈ ਅਤੇ ਇਕ ਡਰੰਮ ਸਿੰਘ 500 ਲੀਟਰ ਲਾਹਣ ਕੋਲ ਪਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸਾਰਾ ਸਮਾਨ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ। ਜਦਕਿ ਦੋਸ਼ੀ ਪੁਲਸ ਦੇ ਆਉਣ ਤੇ ਚਾਲੂ ਭੱਠੀ ਛੱਡਕੇ ਫਰਾਰ ਹੋ ਗਿਆ। ਮੌਕੇ ਤੇ ਗਈ ਲਾਹਣ ਅਤੇ ਹੋਰ ਸਮਾਨ।
ਸਰਕਾਰ ਬਣੀ ਨੂੰ ਥੋੜਾ ਟਾਈਮ ਹੋਇਆ ਭਰੋਸਾ ਰੱਖੋ ਸਾਰੇ ਵਾਅਦੇ ਪੂਰੇ ਕਰਾਗੇ-ਰਾਜਾ ਵੜਿੰਗ
- Get link
- X
- Other Apps
ਪਿੰਡ ਕਾਉਣੀ ਦੀਆਂ ਮੁਸ਼ਕਿਲਾਂ ਸਬੰਧੀ ਨਰਿੰਦਰ ਸਿੰਘ ਕਾਉਣੀ ਸੂਬਾ ਸਕੱਤਰ ਹਲਕਾ ਵਿਧਾਇਕ ਨੂੰ ਜਾਣੂੰ ਕਰਵਾਉਦੇ ਹੋਏ। ranjit gill– ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਲਕਾ ਗਿੱਦੜਬਾਹਾ ਦੇ ਪਿੰਡਾਂ ਕਾਉਣੀ, ਕੋਟਲੀ, ਗੁੜੀਸੰਘਰ ਅਤੇ ਧੂਲਕੋਟ ਆਦਿ ਦਾ ਦੌਰਾ ਕੀਤਾ। ਇਸ ਦੌਰਾਨ ਰਾਜਾ ਵੜਿੰਗ ਨੇ ਜਿੱਥੇ ਪਿੰਡਾਂ ਵਿੱਚ ਹੋਈਆਂ ਬੇਵਕਤੀ ਮੌਤਾਂ ਤੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ, Àੁੱਥੇ ਹੀ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਇਸ ਮੌਕੇ ਉਨ੍ਹਾ ਦੇ ਨਾਲ ਨਰਿੰਦਰ ਸਿੰਘ ਕਾਉਣੀ ਸਕੱਤਰ ਪੰਜਾਬ ਕਾਂਗਰਸ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਪਿੰਡ ਕਾਉਣੀ ਵਿਖੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਕਿਹਾ ਕਿ ਉਹ ਕੋਰਟ ਦੇ ਫੈਸਲੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਅਤੇ ਕੋਰਟ ਦਾ ਫੈਸਲਾ ਸਭ ਲਈ ਮੰਨਣਯੋਗ ਹੈ, ਉਨ੍ਹਾ ਕਿਹਾ ਕਿ ਲੀਡਰ ਸਭ ਤੇ ਸਾਂਝੇ ਹੁੰਦੇ ਹਨ ਅਤੇ ਕਿਸੇ ਲੀਡਰ ਦਾ ਕਿਸੇ ਖਾਸ ਧਰਮ ਨਾਲ ਕੋਈ ਸਬੰਧ ਨਹੀਂ ਹੈ, ਲੀਡਰ ਦਾ ਕੰਮ ਹਰ ਵਰਗ ਹਰ ਧਰਮ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਬਰਾਬਰ ਸ਼ਰੀਕ ਹੋਣਾ ਹੁੰਦਾ ਹੈ, ਜਿੱਥੇ ਉਸ ਦੀ ਜ਼ਰੂਰਤ ਹੋਵੇ ਜਾਂ ਉਨ੍ਹਾ ਨੂੰ ਕਿਸੇ ਵੱਲੋਂ ਬੁਲਾਇਆ ਜਾਵੇ। ਰਾਜਾ ਵੜਿੰਗ ਨੇ ਕਿਹਾ ਕਿ ਉਹ ਹਰ ਧਰਮ, ਹਰ ਜਾਤੀ ਦੇ ਲੋਕਾਂ ਦਾ ਸਨਮਾਨ ਕਰਦੇ ਹਨ ਅਤੇ ਕਰਦੇ ਰਹਿਣਗੇ। ਪਿੰਡਾਂ ਦੀਆਂ ਮੁਸ਼ਕਲਾਂ ਸਬੰਧੀ ਰਾਜਾ ਵੜਿੰਗ ਨੇ ਕ...
ਰੇਵਲੇ ਸਟੇਸ਼ਨ ਨੂੰ ਅੱਗ ਲਾਉਣ ਅਤੇ ਪੰਪਾਂ ਦੀ ਭੰਨਤੋੜ ਕਰਨ ਵਾਲੇ dera premi ਪੁਲਸ ਨ...
- Get link
- X
- Other Apps
ਪ੍ਰੇਮੀਆਂ ਦੇ ਘਰ ਦੁੱਖ ਪ੍ਰਗਟ ਕਰਨ ਪੁੱਜੇ ਵਿਧਾਇਕ ਰਾਜਾ ਵੜਿੰਗ ਅਤੇ ਡਿਪਟੀ ਕਮਿਸ਼ਨਰ
- Get link
- X
- Other Apps
ਗਿੱਦੜਬਾਹਾ, ਮਲੋਟ, ਸ੍ਰੀ ਮੁਕਤਸਰ ਸਾਹਿਬ ---- ਗਿੱਦੜਬਾਹਾ ਦੇ ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਨੇ ਅੱਜ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਪਿੰਡ ਮਧੀਰ ਵਿਖੇ ਅੰਗਰੇਜ ਕੌਰ ਦੇ ਪਰਿਵਾਰ ਨਾਲ ਉਨਾਂ ਦੀ ਮੌਤ ਤੇ ਦੁੱਖ ਸਾਂਝਾ ਕੀਤਾ। ਜਿਕਰਯੋਗ ਹੈ ਕਿ ਅੰਗਰੇਜ ਕੌਰ ਪਤਨੀ ਮੇਜਰ ਸਿੰਘ ਵਾਸੀ ਪਿੰਡ ਮਧੀਰ ਦੀ ਪੰਚਕੁਲਾ ਵਿਖੇ ਮੌਤ ਹੋ ਗਈ ਸੀ। ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਰਿਵਾਰ ਦੇ ਕਿਸੇ ਵੀ ਜੀਅ ਦੇ ਚਲੇ ਜਾਣ ਦੇ ਘਾਟੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸੇ। ਉਨਾਂ ਨੇ ਪਰਿਵਾਰ ਨੂੰ ਸਰਕਾਰ ਵੱਲੋਂ ਭਰੋਸਾ ਦਿਵਾਇਆ ਕਿ ਜੋ ਵੀ ਘਟਨਾਕ੍ਰਮ ਹੋਇਆ ਉਸ ਵਿਚ ਇੰਨਾਂ ਪਰਿਵਾਰਾਂ ਦਾ ਕੋਈ ਕਸੂਰ ਨਹੀਂ ਸੀ। ਉਨਾਂ ਨੇ ਕਿਹਾ ਕਿਸੇ ਨੂੰ ਵੀ ਕਿਸੇ ਵਿਸੇਸ਼ ਧਰਮ ਫਿਰਕੇ ਜਾਂ ਭਾਈਚਾਰੇ ਨਾਲ ਸਬੰਧਤ ਹੋਣ ਕਾਰਨ ਸਰਕਾਰ ਵੱਲੋਂ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ ਅਤੇ ਸਭ ਦੀ ਸੁਰੱਖਿਆ ਕੀਤੀ ਜਾਵੇਗੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਨੇ ਪਿੰਡ ਥੇੜੀ ਦੇ ਮ੍ਰਿਤਕ ਲਵਪ੍ਰੀਤ ਸਿੰਘ ਪੁੱਤਰ ਕਾਕਾ ਸਿੰਘ ਦੇ ਪਰਿਵਾਰ ਕੋਲ ਪੁੱਜ ਕੇ ਜ਼ਿਲਾ ਪ੍ਰਸਾਸ਼ਨ ਵੱਲੋਂ ਪਰਿਵਾਰ ਨਾਲ ਦੁੱਖ ਪ੍ਰਗਟਾਇਆ। ਉਨਾਂ ਨੇ ਕਿਹਾ ਕਿ ਪਰਿਵਾਰ ਨੂੰ ਕੋਈ ਤੰਗ ਪ੍ਰੇਸਾਨ ਨਹੀਂ ਕਰੇਗਾ ਅ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਖ਼ੁਦਕੁਸ਼ੀ ਕੀਤੀ
- Get link
- X
- Other Apps
----- ਕਰਜ਼ੇ ਦੇ ਮਾਇਆ ਜ਼ਾਲ ਵਿਚ ਫਸੇ ਕਿਸਾਨ ਬਾਹਰ ਕੱਢਣ ਵਿਚ ਸਮੇਂ ਦੀਆਂ ਸਰਕਾਰਾਂ ਨਾਕਾਮ ਰਹੀਆ ਹਨ,ਜਿਸ ਕਾਰਨ ਇਹ ਕਰਜ਼ੇ ਦੀ ਸਮੱਸਿਆ ਦਿਨੋਂ ਦਿਨ ਗੁਝਲਦਾਰ ਹੁੰਦੀ ਜਾ ਰਹੀ ਹੈ ਅਤੇ ਕਰਜ਼ੇ ਕਾਰਨ ਹਰ ਰੋਜ਼ ਸੂਬੇ ਅੰਦਰ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਕਰਜ਼ ਕਾਰਨ ਅਜ ਹਲਕਾ ਬੱਲੂਆਣਾ ਦੇ ਪਿੰਡ ਬਾਜ਼ੀਦਪੁਰ ਕਟਿਆਵਾਲੀ ਨਿਵਾਸੀ ਕਿਸਾਨ ਬਨਵਾਰੀ ਲਾਲ ਨੇ ਨਹਿਰ ਵਿਚ ਛਾਲ ਮਾਰ ਕੇ ਆਤਮ ਹਤਿਆ ਕਰ ਲਈ ਹੈ। ਕਿਸਾਨ ਸਿਰ 'ਤੇ ਚੜ੍ਹੇ ਹੋਏ ਕਰਜ਼ੇ ਤੋਂ ਪ੍ਰੇਸ਼ਾਨ ਸੀ।
Maur Mandi bomb blast was conducted by Dera sacha souda ?? -gurmeet ram ...
- Get link
- X
- Other Apps