ਸ਼ੋਲਰ ਲਾਈਟਾ ਲਾਈਆਂ



ਦੋਦਾ(ਸ੍ਰੀ ਮੁਕਤਸਰ ਸਾਹਿਬ)-ਨਜਦੀਕੀ ਪਿੰਡ ਧੂਲਕੋਟ 'ਚ ਪਿੰਡ ਦੀ ਫਿਰਨੀ ਤੇ 20 ਸ਼ੋਲਰ ਲਾਈਟਾ ਲਾਈਆਂ ਗਈਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਕੁਮਾਰ ਕਾਂਗਰਸੀ ਆਗੂ ਨੇ ਦੱਸਿਆ ਕਿ ਹਲਕਾ ਵਿਧਾਇਕ ਨੇ ਸਾਡੇ ਪਿੰਡ ਲਈ ਸ਼ੋਂਲਰ ਲਾਈਟਾ ਭੇਜੀਆਂ ਸਨ ਜੋ ਅਸੀ ਲਵਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੋਰ ਲਾਈਟਾ ਵੀ ਪਿੰਡ ਵਿਚ ਲਵਾਈਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਅਸੀ ਹਲਕਾ ਵਿਧਾਇਕ ਦੇ ਧੰਨਵਾਦੀ ਹਾਂ ਜੋ ਸਾਡੇ ਪਿੰਡ ਦੇ ਵਿਕਾਸ ਲਈ ਸਿਰਤੋੜ ਯਤਨ ਕਰ ਰਹੇ ਹਨ। ਇਸ ਮੌਕੇ ਗੁਰਨੈਬ ਸਿੰਘ, ਬਲਕਰਨ ਸਿੰਘ, ਪਰਮਿੰਦਰ ਸਿੰਘ ,ਜਸਵੀਰ ਸਿੰਘ, ਬਸੰਤ ਸਿੰਘ ਜਗਵੀਰ ਸਿੰਘ ,ਗੁਰਨੈਬ ਸਿੰਘ ਸਾਬਕਾ ਸਰਪੰਚ ਆਦਿ ਹਜਾਰ ਸਨ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ