ਮੌਜੂਦਾ ਕਾਂਗਰਸੀ ਪੰਚ ਤੋ 35 ਪੇਟੀਆਂ ਨਜਾਇਜ਼ ਠੇਕੇ ਦੀ ਸ਼ਰਾਬ ਫੜੀ
-ਗਿਦੜਬਾਹਾ ਪੁਲਸ ਅਤੇ ਐਕਸਾÂਜ ਵਿਭਾਗ ਵੱਲੋ ਅਜ ਮੁਖਬਰੀ ਦੇ ਅਧਾਰ ਤੇ ਬੇਅੰਤ ਸਿੰਘ ਜੋ ਕਿ ਪਿੰਡ ਗੁਰੂਸਰ ਦਾ ਮੌਜੂਦਾ ਪੰਚ ਹੈ ਉਸਦੇ ਘਰ ਛਾਪਾ ਮਾਰਕੇ 35 ਪੇਟੀਆਂ ਨਜਾਇਜ਼ ਸ਼ਰਾਬ ਫੜੀ ਹੈ। ਜਾਣਕਾਰੀ ਦਿੰਦਿਆ ਐਸ ਐਚ ਓ ਗਿਦੜਬਾਹਾ ਨੇ ਦੱਸਿਆ ਕਿ ਬੇਅੰਤ ਸਿੰਘ ਮੌਕੇ ਤੇ ਫਰਾਰ ਹੋ ਗਿਆ ਜਦ ਕਿ ਉਸਦੇ ਪਿਤਾ ਮਲਕੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਫਰਾਰ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
Comments
Post a Comment