ਕਰਜ਼ ਨੇ ਲਈ ਇਕ ਹੋਰ ਕਿਸਾਨ ਦੀ ਜਾਨ
ਬਿਉਰੋ ਰਿਪੋਰਟ-ਬੇਸ਼ਕ ਸਰਕਾਰ ਬਦਲ ਗਈ ਹੈ ਪਰ ਇਹ ਖ਼ੁਦਕੁਸ਼ੀਆਂ ਦਾ ਸਿਲਸਿਲਾ ਲਗਾਤਰ ਜਾਰੀ ਹੈ। ਆਏ ਦਿਨ ਦੋ ਚਾਰ ਕਿਸਾਨ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਮਹੱਤਿਆ ਕਰਦੇ ਹਨ। ਸਰਕਾਰ ਕਰਜ਼ ਮੁਆਫੀ ਦਾ ਲਾਰਾ ਲਾ ਕੇ ਹਾਲ ਢੰਗ ਟਪਾ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਝੰਡੂਕੇ (ਬਠਿੰਡਾ) 'ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ । ਜਾਣਕਾਰੀ ਅਨੁਸਾਰ ਕਿਸਾਨ ਲੜਕੀ ਵਿਆਉਣ ਵਾਲੀ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ ਕਿਸਾਨ ਸਿਰ 7 ਲੱਖ ਦਾ ਕਰਜਾ ਸੀ
Comments
Post a Comment