ਚਾਰ ਧੀਆਂ ਦੇ ਮਜਦੂਰ ਪਿਤਾ ਨੇ ਪੁੱਤਰ ਸਮੇਤ ਆਰਥਿਕ ਤੰਗੀ ਦੇ ਚਲਦਿਆ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ
https://www.youtube.com/c/sachdiawaz
ਚਾਰ ਧੀਆਂ ਦੇ ਮਜਦੂਰ ਪਿਤਾ ਨੇ ਪੁੱਤਰ ਸਮੇਤ ਆਰਥਿਕ ਤੰਗੀ ਦੇ ਚਲਦਿਆ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ
ਲੰਬੀ-- ਬੇਸ਼ੱਮਕ ਸ਼ਮੇਂ ਦੀ ਸਰਕਾਰ ਵੱਲੋਂ ਵੱਡੇ ਵੱਡੇ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸੂਬੇ ਵਿਚ ਆਏ ਦਿਨ ਕਿਸਾਨ ਅਤੇ ਮਜਦੂਰ ਖੁਦਕੁਸ਼ੀਆਂ ਕਰ ਰਹੇ ਹਨ ਅਜਿਹਾ ਹੀ ਮਾਮਲਾ ਲੰਬੀ ਦੇ ਪਿੰਡ ਭੁੱਲਰਵਾਲਾ ਦਾ ਹੈ ਜਿੱਥੇ ਆਰਥਿਕ ਤੰਗੀ ਦੇ ਚਲਦਿਆਂ ਇਕ ਮਜਦੂਰ ਵੱਲੋ ਆਪਣੇ ਘਰ ਵਿਚ ਹੀ ਆਪਣੇ ਪੰਜ ਸਾਲ ਦੇ ਲਾਡਲੇ ਪੁੱਤ ਸਣੇ ਘਰ 'ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮਜਦੂਰ ਕਾਫੀ ਸਮੇਂ ਤੋ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸਨੇ ਬੀਤੀ ਸ਼ਾਮ ਜਦ ਪਤਨੀ ਅਤੇ ਚਾਰ ਧੀਆਂ ਘਰ ਨਹੀ ਖੁਦਕੁਸ਼ੀ ਕਰਕੇ ਜੀਵਨ ਲੀਲਾ ਸਮਾਪਤ ਕਰ ਲਈ।

Comments
Post a Comment