ਵੈਨ ਤੇ ਕਾਰ ਦੀ ਸਿੱਧੀ ਟੱਕਰ ਵਿਚ ਦੋ ਮੌਤਾਂ 8 ਜਖਮੀ
ਤਲਵੰਡੀ ਭਾਈ ਨਜ਼ਦੀਕ ਪਿੰਡ ਕੋਟ ਕਰੋੜ ਕਲਾਂ ਵਿਖੇ ਬਠਿੰਡਾ-ਅੰਮ੍ਰਿਤਸਰ ਰੋਡ 'ਤੇ ਦੋ
ਕਾਰਾਂ ਦੀ ਸਿੱਧੀ ਟੱਕਰ ਹੋ ਗਈ। ਜਿਸ ਕਾਰਨ ਇਕ ਔਰਤ ਤੇ ਇਕ ਮਰਦ ਦੀ ਘਟਨਾ ਸਥਾਨ 'ਤੇ
ਮੌਤ ਹੋ ਗਈ। ਇਸ ਹਾਦਸੇ ਵਿਚ 8 ਵਿਅਕਤੀ ਜ਼ਖਮੀ ਹੋ ਗਏ ਹਨ। ਜਿੰਨਾਂ ਵਿਚੋਂ ਤਿੰਨ ਦੀ
ਹਾਲਤ ਗੰਭੀਰ ਦੱਸੀ ਜਾ ਰਹੀ ਹੈ।
Comments
Post a Comment