ਚੋਰਾਂ ਵੱਲੋਂ ਡੀਜ਼ਲ ਵਾਲੀ ਰੇਲ ਗੱਡੀ ਲੁੱਟਣ ਦੀ ਕੋਸ਼ਿਸ਼
http://wp.me/p99ppO-7B
ਭਾਰਤ ਪੈਟਰੋਲੀਅਮ ਵੱਲੋਂ ਬਠਿੰਡਾ ਵਿਖੇ ਲਿਆਂਦੀ ਜਾ ਰਹੀ ਡੀਜ਼ਲ ਵਾਲੀ ਰੇਲ ਗੱਡੀ ਨੂੰ 100 ਦੇ ਕਰੀਬ ਤੇਲ ਚੋਰਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ, ਪਰੰਤੂ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਉਨ੍ਹਾਂ ਨੂੰ ਉੱਥੋਂ ਭੱਜਣ ਲਈ ਮਜਬੂਰ ਕਰ ਦਿੱਤਾ।
www.sachdiawaz.com |
Comments
Post a Comment