ਕਾਮਾਗਾਟਾਮਾਰੂ ਜਹਾਜ ਦੇ ਸਹਿ ਨਾਇਕ ਦਲਜੀਤ ਸਿੰਘ ਉਰਫ ਰਾਇ ਸਿੰਘ ਦੀ ਜੀਵਨੀ ਤੇ ਲਿਖੀ ਪੁਸਤਕ ਉਤੇ ਵਿਚਾਰ ਗੋਸ਼ਟੀ ਹੋਈ
ਜਿਲ੍ਹਾ
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਉਣੀ ਵਾਸੀ ਕਾਮਾਗਾਟਾਮਾਰੂ ਜਹਾਜ ਦੇ ਸਹਿ ਨਾਇਕ
ਦਲਜੀਤ ਸਿੰਘ ਉਰਫ ਰਾਇ ਸਿੰਘ ਦੀ ਜੀਵਨੀ ਤੇ ਲਿਖੀ ਪੁਸਤਕ ਉਤੇ ਰਿਜਨਲ ਸੈਟਰ ਸ੍ਰੀ
ਮੁਕਤਸਰ ਸਾਹਿਬ ਵਿਚ ਵਿਚਾਰ ਗੋਸ਼ਟੀ ਹੋਈ ਅਤੇ ਕਈ ਵਿਦਵਾਨਾਂ ਵੱਲੋਂ ਪਰਚੇ ਪੜੇ ਗਏ,
ਕਾਉਣੀ ਪਿੰਡ ਦੇ ਵਾਸੀ ਗੁਰਲਾਲ ਸਿੰਘ ਬਰਾੜ ਵੱਲੋਂ ਲਿਖੀ ਪੁਸਤਕ ਦੀ ਹਾਜਰੀਨਾਂ ਵੱਲੋਂ
ਖੂਬ ਪ੍ਰਸ਼ੰਸ਼ਾਂ ਕੀਤੀ ਅਤੇ ਵਿਦਵਾਨਾਂ ਵੱਲੋ. ਅੱਜ ਦੀ ਨੌਜਵਾਨ ਪੀੜੀ ਨੂੰ ਅਜਿਹੀ ਹੋਰ
ਅਜਾਦੀ ਗੁਲਾਟੀਆਂ ਦੀ ਜੀਵਨੀਆਂ ਤਲਾਸ਼ਣ ਅਪੀਲ ਕੀਤੀ... ਇਸ ਮੌਕੇ ਸਮੁਹ ਮਹਿਮਾਨਾਂ ਅਤੇ
ਸਮੇਤ ਲੇਖਕ ਗੁਰਲਾਲ ਸਿੰਘ ਬਰਾੜ ਕਾਉਣੀ ਨੂੰ ਲੋਈ ਅਤੇ ਸਨਮਾਨ ਚਿੰਨ ਭੇਂਟ ਕਰਨ ਦੇ ਨਾਲ
ਰਾਇ ਸਿੰਘ ਪੋਤਰੇ ਦਰਸ਼ਨ ਸਿੰਘ ਬਰਾੜ ਦਾ ਸਨਮਾਨ ਕੀਤਾ ਗਿਆ...ਗੁਰਲਾਲ ਸਿੰਘ ਵੱਲੋਂ ਸਭ
ਦਾ ਧੰਨਵਾਦ ਵੀ ਕੀਤਾ......
Comments
Post a Comment