ਇੱਜ਼ਤ ਬਚਾਅ ਲਈ ਪਰ ਜਾਨ ਨਹੀ ਬਚਾ ਸਕੀ ਮੁਟਿਆਰ
ਜਬਰ-ਜ਼ਨਾਹ ਤੋਂ ਬਚਣ ਲਈ ਨਹਿਰ 'ਚ ਮਾਰਨੀ ਪਈ ਛਾਲ
ਸ੍ਰੀ ਅਨੰਦਪੁਰ ਸਾਹਬਿ, - ਸ੍ਰੀ ਅਦਪੁਰ ਸਾਹਿਬ ਦੀ ਭਾਖਡ਼ਾ ਨਹਰਿ ਵਿਚ ਇੱਕ ਨਾਬਾਲਗ ਲਡ਼ਕੀ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਤਫ਼ਤੀਸ਼ ਅਧਕਾਰੀ ਨੇ ਦੱਸਆਿ ਕ ਿਕੁਰਾਲੀ ਤੋਂ ਕੁੱਝ ਲਡ਼ਕੇ, ਲਡ਼ਕੀਆਂ ਸ੍ਰੀ ਅਨੰਦਪੁਰ ਸਾਹਬਿ ਤੇ ਨੈਣਾ ਦੇਵੀ ਘੁੰਮਣ ਲਈ ਆਏ ਸਨ। ਇਸ ਦੌਰਾਨ ਦੇਰ ਰਾਤ ਇੱਕ ਨਾਬਾਲਗ ਲਡ਼ਕੀ ਨੂੰ ਉਸ ਦੀਆਂ ਦੋ ਸਹੇਲੀਆ ਤੇ ਦੋ ਲਡ਼ਕੇ ਫ਼ੌਜੀ ਪੁਲ ਨੇਡ਼ੇ ਕੱਚੇ ਰਸਤੇ ਵੱਲ ਲੈ ਗਏ, ਜੱਿਥੇ ਕ ਿਲਡ਼ਕਆਿ ਨੇ ਸਹੇਲੀਆ ਦੀ ਮਦਦ ਨਾਲ ਲਡ਼ਕੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਸ਼ਿ ਕੀਤੀ ਤੇ ਆਪਣੀ ਇੱਜ਼ਤ ਬਚਾਉਣ ਲਈ ਲਡ਼ਕੀ ਨੇ ਭਾਖਡ਼ਾ ਨਹਰਿ @ਚ ਛਾਲ ਮਾਰ ਦੱਿਤੀ।
Comments
Post a Comment