ਆਖਿਲ ਭਾਰਤੀਆ ਵਾਲਮੀਕਿ ਸਮਾਜ ਦੋਦਾ ਵੱਲੋ ਲੰਗਰ
ਆਖਿਲ ਭਾਰਤੀਆ ਵਾਲਮੀਕਿ ਭਲਾਈ ਸਮਾਜ ਵੱਲੋ ਪਿੰਡ ਦੋਦਾ ਵਿਖੇ ਭਗਵਾਨ ਵਾਲਮੀਕਿ ਦੇ ਜਨਮ ਨੂੰ ਸਮਰਪਿਤ ਹਰ ਸਾਲ ਦੀ ਤਰਾ ਪਿੰਡ ਦੋਦਾ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਛੌਲੇ, ਪੂਰੀਆਂ ਦਾ ਲੰਗਰ ਲਾਇਆ ਗਿਆ। ਇਸ ਮੌਕੇ ਭਾਰਤੀਆ ਵਾਲਮੀਕਿ ਭਲਾਈ ਕਮੇਟੀ ਦੀ ਤਰਫੋ ਨਾਇਬ ਤਹਿਸੀਲਦਾਰ ਚਰਨਜੀਤ ਕੌਰ ਚੰਨੀ, ਛਿੰਦਰ ਸਿੰਘ ਸਰਪੰਚ, ਜਬਰਜੰਗ ਸਿੰਘ ਢਿੱਲੋ, ਜਗਦੀਸ ਸਿੰਘ ਚੇਅਰਮੈਨ, ਕੁਲਜੀਤ ਸਿੰਘ ਕੰਗ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਤੋਸ਼ ਕੁਮਾਰ ਰਾਸ਼ਟਰੀਆ ਪ੍ਰਧਾਨ, ਵਿਜੇ ਕੁਮਾਰ ਬਲਾਕ ਪ੍ਰਧਾਨ, ਸ਼ਾਮ ਲਾਲ, ਉਮ ਪ੍ਰਕਾਸ਼, ਅਮਿਤ ਕੁਮਾਰ, ਸੰਦੀਪ, ਦੌਲਤ, ਰਾਜਿੰਦਰ, ਰਾਜਨ ਕੁਮਾਰ, ਜਗਦੀਪ ਕੁਮਾਰ, ਸੁਤੀਸ ਕੁਮਾਰ, ਮੁੰਨਾ ਭਾਈ ਆਦਿ ਹਾਜਰ ਸਨ।
<script async src="//pagead2.googlesyndication.com/pagead/js/adsbygoogle.js"></script>
<ins class="adsbygoogle"
style="display:block; text-align:center;"
data-ad-layout="in-article"
data-ad-format="fluid"
data-ad-client="ca-pub-2875716970012173"
data-ad-slot="8428464331"></ins>
<script>
(adsbygoogle = window.adsbygoogle || []).push({});
</script>

Comments
Post a Comment