ਭੂੰਦੜ ਦੀ ਅਨਾਜ਼ ਮੰਡੀ 'ਚ ਝੋਨੇ ਦੀ ਖ੍ਰੀਦ ਸ਼ੁਰੂ ਕਰਵਾਈ

ਅਜ ਪਿੰਡ ਭੂੰਦੜ ਦੀ ਅਨਾਜ਼ ਮੰਡੀ 'ਚ ਝੋਨੇ ਦੀ ਸਰਕਾਰੀ ਖ੍ਰੀਦ ਸਾਹਿਬ ਸਿੰਘ ਭੂੰਦੜ ਕਾਂਗਰਸ ਅਤੇ ਮਾਰਕੀਟ ਕਮੇਟੀ ਸਕੱਤਰ ਗਿਦੜਬਾਹਾ ਪ੍ਰਿਤਪਾਲ ਸਿੰਘ ਗਿੱਲ ਨੇ ਸ਼ੁਰੂ ਕਰਵਾਈੇ । ਇਸ ਮੌਕੇ ਸਕੱਤਰ ਨੇ ਬੋਲਦਿਆ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀ ਆਉਣੀ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਸੁਕਾ ਕੇ ਝੋਨੇ ਦੀ ਫਸ਼ਲ ਮੰਡੀ 'ਚ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਝੋਨੇ ਦੀ ਫਸ਼ਲ ਵੇਚਣ ਵਿਚ ਕਿਸਾਨਾਂ ਨੂੰ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਵਰਿੰਦਰ ਕਿੰਗਰਾ ਮਨੇਜ਼ਰ ਮਾਰਕਫੈੱਡ,ਸਾਧ ਸਿੰਘ, ਬੱਬੂ ਨੰਬਰਦਾਰ ਪਿਆਰਾ ਸਿੰਘ, ਬਲਦੇਵ ਰਾਜ ,ਜੀਤ ਸਿੰਘ ਅਤੇ ਬੂਟਾ ਸਿੰਘ ਮੌਜੂਦ ਸਨ।
ਪਿੰਡ ਭੂੰਦੜ ਦੀ ਮੰਡੀ 'ਚ ਝੋਨੇ ਦੀ ਖ੍ਰੀਦ ਸ਼ੁਰੂ ਕਰਵਾਉਦੇ ਹੋਏ ਸਕੱਤਰ ਮਾਰਕੀਟ ਕਮੇਟੀ ਅਤੇ ਸਾਹਿਬ ਸਿੰਘ ਭੂੰਦੜ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ