ਅੰਡਾਨੀ ਅੰਬਾਨੀ ਹੋ ਗੲੇ ਮਾਲਾਮਾਲ ਦੇਸ਼ ਦੀ ਜਨਤਾ ਹੋੲੀ ਹਾਲੋ ਬੇਹਾਲ
ਕਰ ਲੲੇ ਮੋਦੀ ਜੀ ਪੂਰੇ ਤਿੰਨ ਸਾਲ
ਦੇਸ਼ ਦਾ ਬਦਲਿਅਾ ਨਾ ਭੋਰਾ ਹਾਲ
ਅੰਡਾਨੀ ਅੰਬਾਨੀ ਹੋ ਗੲੇ ਮਾਲਾਮਾਲ
ਦੇਸ਼ ਦੀ ਜਨਤਾ ਹੋੲੀ ਹਾਲੋ ਬੇਹਾਲ
ਅੱਛੇ ਦਿਨ ਦੱਸੋ ਕਦੋ ਅਾੳੁਣਗੇ
ਰਾਮਦੇਵ ਵਾਗ ਲੋਕ ਗੁਣਗਾੳੁਣਗੇ
ਕਿਸਾਨ ਖੁਦਕੁਸ਼ੀਅਾਂ ਨਾ ਅਾੲੇ ਦਿਨ ਕਰਨ
ਦੇਸ ਦਾ ਢਿੱਡ ਭਰਨ ਵਾਲੇ ਨਾ ਭੁੱਖੇ ਮਰਨ
ਮਹਿੰਗਾੲੀ ਦਾ ਵੀ ਕਰੋ ਕੋੲੀ ਹੱਲ
ਅਾਮ ਲੋਕਾ ਦੇ ਫਾੲਿਦੇ ਦੀ ਕਰੋ ਕੋੲੀ ਗੱਲ
ਮਨ ਕੀ ਬਾਤ ਨਾਲ ਕੁਝ ਨਹੀ ਹੋਣਾ
ਪੱਲੇ ਪਾ ਦਿੱਤਾ ਕੲੀਅਾ ਦੇ ਰੋਣਾ
ਗੁਰੂਸਰ ਵਾਲਾ ਅਾਖੇ ਕੁਝ ਤਾ ਕਰੋ ਖਿਅਾਲ
ਪੂਰੇ ਕਰ ਲੲੇ ਤਿੰਨ ਸਾਲ ਤੁਸੀ ਟੌਹਰ ਨਾਲ
....ਰਣਜੀਤ ਗਿੱਲ..
Wc on my blog
ReplyDelete