ਸੀ.ਬੀ.ਐਸ.ਈ. 12ਵੀਂ ਨਤੀਜੇ : ਨੋਇਡਾ ਦੀ ਰਕਸ਼ਾ ਨੇ 99.6 ਫੀਸਦੀ ਅੰਕ ਹਾਸਲ ਕਰਕੇ ਕੀਤਾ ਟਾਪ
ਸੀ.ਬੀ.ਐਸ.ਈ. 12ਵੀਂ ਨਤੀਜੇ : ਨੋਇਡਾ ਦੀ ਰਕਸ਼ਾ ਨੇ 99.6 ਫੀਸਦੀ ਅੰਕ ਹਾਸਲ ਕਰਕੇ ਕੀਤਾ ਟਾਪ
ਅੱਜ ਸੀ.ਬੀ.ਐਸ.ਈ. ਬੋਰਡ ਦੇ 12ਵੀਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ, ਜਿਨ੍ਹਾਂ ਵਿਚ ਨੋਇਡਾ ਦੀ ਰਕਸ਼ਾ ਗੋਪਾਲ ਨੇ 99.6 ਫੀਸਦੀ ਅੰਕ ਹਾਸਲ ਕਰਕੇ ਪੂਰੇ ਦੇਸ਼ 'ਚ ਟਾਪ ਕੀਤਾ ਹੈ। ਰਕਸ਼ਾ ਐਮਿਟੀ ਇੰਟਰਨੈਸ਼ਨਲ ਸਕੂਲ ਨੋਇਡਾ ਦੀ ਵਿਦਿਆਰਥਣ ਹੈ।
Comments
Post a Comment