ਇਨਸਾਫ਼ ਨਾ ਮਿਲਣ 'ਤੇ ਪਰਿਵਾਰ ਵੱਲੋਂ ਸਮੂਹਿਕ ਖ਼ੁਦਕੁਸ਼ੀ ਦੀ ਕੋਸ਼ਿਸ਼
ਸਰਕਾਰ ਬਦਲਣ ਤੋ ਇੰਝ ਲਗਦਾ ਸੀ ਕਿ ਜੋ ਅਕਾਲੀਆਂ ਵੱਲੋਂ ਪੁਲਸ ਨੂੰ ਮੋਹਰਾ ਬਣਾ ਕੇ ਲੋਕਾਂ ਤੇ ਕੀਤੇ ਜਾ ਰਹੇ ਜ਼ੁਲਮਾ ਤੇ ਰੋਕ ਲੱਗੇਗੀ ਪਰ ਸਰਕਾਰ ਬਦਲਣ ਤੋ ਬਾਅਦ ਉਹੀ ਰੰਡੀ ਰੋਣਾ ਜਾਰੀ ਹੈ। ਤਲਵੰਡੀ ਸਾਬੋ,ਸ਼ਹਿਰ ਦੇ ਇੱਕ ਪਰਿਵਾਰ ਨੇ ਪੁਲਿਸ ਤੋਂ ਇਨਸਾਫ਼ ਨਾ ਮਿਲਣ 'ਤੇ ਪੈਟਰੋਲ ਪਾ ਕੇ ਸਮੂਹਿਕ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਜਦ ਪਰਿਵਾਰ ਮੁਖੀ ਆਪਣੇ ਆਪ, ਪਤਨੀ ਤੇ ਬੱਚਿਆਂ ਨੂੰ ਅੱਗ ਲਗਾਉਣ ਲੱਗਾ ਤਾਂ ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਬਚਾ ਲਿਆ.......
Comments
Post a Comment