ਟ੍ਰੈਕਟਰ-ਟਰਾਲੀ ਪਲਟਣ ਕਾਰਨ ਬਜ਼ੁਰਗ ਕਿਸਾਨ ਦੀ ਮੌਤ

ਅਜਨਾਲਾ - ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਬੱਲ ਲੱਭੇ ਦਰਿਆ ਨੇੜੇ ਪਸ਼ੂਆ ਲਈ ਚਾਰਾ ਲੈਣ ਜਾ ਰਹੇ ਇੱਕ ਬਜੁਰਗ ਕਿਸਾਨ ਦੀ ਟ੍ਰੈਕਟਰ-ਟਰਾਲੀ ਪਲਟਣ ਕਾਰਨ ਮੌਤ ਹੋ ਗਈ।

Comments
Post a Comment