ਕਾਬੁਲ ਬੰਬ ਧਮਾਕੇ 'ਚ 70 ਤੋਂ ਵੱਧ ਲੋਕ ਮਾਰੇ ਗਏ
ਕਾਬੁਲ ਬੰਬ ਧਮਾਕੇ 'ਚ 70 ਤੋਂ ਵੱਧ ਲੋਕ ਮਾਰੇ ਗਏ ਹਨ ਜਾਂ ਗੰਭੀਰ ਜ਼ਖਮੀ
ਕਾਬੁਲ, 31 ਮਈ - ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਵਿਦੇਸ਼ੀ ਸਫ਼ਾਰਤਖ਼ਾਨਿਆਂ ਨੇੜੇ ਹੋਏ ਜ਼ੋਰਦਾਰ ਬੰਬ ਧਮਾਕੇ 'ਚ 70 ਤੋਂ ਵੱਧ ਲੋਕ ਮਾਰੇ ਗਏ ਹਨ ਜਾਂ ਗੰਭੀਰ ਜ਼ਖਮੀ ਹਨ, ਇਹ ਪੁਸ਼ਟੀ ਅਫ਼ਗ਼ਾਨ ਗ੍ਰਹਿ ਮੰਤਰਾਲਾ ਵੱਲੋਂ ਕੀਤੀ ਗਈ ਹੈ। ਰਿਪੋਰਟਾਂ ਮੁਤਾਬਿਕ ਇਹ ਬੰਬ ਧਮਾਕਾ ਈਰਾਨੀ ਸਫ਼ਾਰਤਖ਼ਾਨੇ ਨੂੰ ਮੁੱਖ ਰੱਖ ਕੀਤਾ ਗਿਆ ਸੀ। ਇਸ ਬੰਬ ਧਮਾਕੇ 'ਚ ਭਾਰਤੀ ਸਫ਼ਾਰਤਖ਼ਾਨੇ ਨੂੰ ਮਾਮੂਲੀ ਨੁਕਸਾਨ ਪੁੱਜਾ ਹੈ ਤੇ ਭਾਰਤੀ ਮੁਲਾਜ਼ਮ ਸਲਾਮਤ ਹਨ।
Comments
Post a Comment