,ਬੁੱਕਲ ਵਿਚੋ ਖੋਹਕੇ ਮਾਰੇ ਨਿਆਣੇ ,,,,,,,,,,
ਬੁੱਕਲ ਵਿਚੋ ਖੋਹਕੇ ਮਾਰੇ ਨਿਆਣੇ ,,,,,,,,,,
ਮਿਲ ਗਈਆ ਬਾਦੂਕਾਂ ਤਲਵਾਰਾਂ ਸਾਡੇ ਖੂਨ ਦੀਆਂ ਨਦੀਆਂ ਵਹਾਉਣ ਲਈ
ਸਾਡੇ ਅੱਲ੍ਹੇ ਜ਼ਖਮਾਂ ਤੇ ਬਣੀ ਨਾ ਕੋਈ ਮਲਮ ਲਾਉਣ ਲਈ
ਸ਼ਰੇਆਮ ਇੱਜ਼ਤ ਸਾਡੀ ਹੋਈ ਨਿਲਾਮ ਪੱਲੇ ਕੱਖ ਨਾ ਗਵਾਉਣ ਲਈ
ਲੀਡਰਾਂ ਨੇ ਕਰ ਲਏ ਫੈਸਲੇ ਸਾਡੇ ਕਾਤਲਾ ਨੂੰ ਬਚਾਉਣ ਲਈ
ਅੱਤਵਾਦੀ ਆਖ ਸਾਨੂੰ ਗੋਲੀਆਂ ਨਾਲ ਭੁੰਨਤਾ ਗਲ ਮੈਡਲ ਪਵਾਉਣ ਲਈ
ਵੇਚਕੇ ਜ਼ਮੀਰਾ ਬਣੇ ਹੀਰੇ ਸਾਡੀਆਂ ਲਾਸ਼ਾ ਦਾ ਮੁੱਲ ਪਾਉਣ ਲਈ
ਹੰਝੂ ਨਕਲੀ ਵਹਾ ਕੇ ਗਏ ਸਾਡੀ ਮੌਤ ਦਾ ਜ਼ਸਨ ਮਨਾਉਣ ਲਈ
ਬੁੱਕਲ ਵਿਚੋ ਖੋਹਕੇ ਮਾਰੇ ਨਿਆਣੇ ਕੁੱਤਿਆ ਨੂੰ ਮਾਸ ਖਵਾਉਣ ਲਈ
ਚੀਕਾਂ ਮਾਰ ਥੱਕੇ ਰਣਜੀਤ ਬੋਲਿਆ ਦੇ ਕੰਨੀ ਅਵਾਜ ਪਾਉਣ ਲਈ
,,,,,,ਰਣਜੀਤ ਸਿੰਘ ਗਿੱਲ(8146946903)

Comments
Post a Comment