.ਬਜ਼ਟ ਦੇ ਕੁਝ ਮੁੱਖ ਬਿੰਦੂ .ਸਾਰੀਅਾਂ ਬੈਕਾਂ ਦਾ ਹੋਵੇਗਾ ਕਰਜ਼ ਮੁਅਾਫ....

ਬਜ਼ਟ ਦੇ  ਕੁਝ ਮੁੱਖ ਬਿੰਦੂ .........
118237.90 ਕਰੋੜ ਦਾ  ਬਜ਼ਟ ਪੇਸ਼
ਕਿਸਾਨਾਂ ਦੀ ਕਰਜ਼ ਮੁਅਾਫੀ  ਲੲੀ 1500 ਕਰੋੜ
ਤੇਜ਼ਾਬ ਪੀੜਤਾ ਲੲੀ 12 ਹਜਾਰ ਮਹੀਨਾ ਪੈਨਸ਼ਨ
ਫਸ਼ਲ ਮੁਅਾਵਜਾ 8 ਹਜਾਰ ਤੋ ਵਧਾਕੇ 12  ਕੀਤਾ
ਪੇਡੂ ਖੇਤਰ ਲੲੀ 1789 ਕਰੋੜ
ਅਾਸ਼ੀਰਵਾਦ ਸਕੀਮ ਤਹਿਤ 15 ਤੋ ਵਧਾ ਕੇ 21 ਹਜਾਰ ਕੀਤਾ
ਸੁਤੰਤਰਤਾ ਸੈਲਾਨੀਅਾਂ ਨੂੰ 300 ਯੂਨਿਟ ਮੁਅਾਫ
ਹਰ ਸਾਲ ੲਿਕ ਲੱਖ ਨੌਕਰੀਅਾਂ ਦਿੱਤੀਅਾ ਜਾਣਗੀਅਾ
ਰਾਸ਼ਨ ਕਾਰਡ ਸਮਾਰਟ ਬਣਗੇ 500 ਕਰੋੜ ਰੱਖੇ
ਪੰਜਾਬ ਯੂਨੀਵਰਸਿਟੀ ਨੂੰ 26 ਕਰੋੜ ਤੋ ਵਧਾ ਕੇ 33 ਕਰੋੜ ਕੀਤਾ
ਸਮਾਰਟ ਫੌਨ ਦੇਣ ਲੲੀ 10 ਕਰੋੜ ਦਾ ਬਜ਼ਟ ਰੱਖਿਅਾ
ਸੂਬੇ ਸਿਰ ਕਰਜ਼ੇ ਦੇ ਬਕਾੲੇ ਦਾ ਅਨੁਮਾਨ 195002.05....
ਬਾਲ ਸਕੀਮ ਤਹਿਤ ਅਾਗੜਵਾੜੀ ਤੋ  18 ਸਾਲ ੳੁਮਰ ਤੱਕ ਬੱਚਿਅਾ ਮੁਫਤ ੲਿਲਾਜ....
ਸੂਬੇ ਦੇ ਸਾਰੇ ਸਕੂਲਾ ਵਿਚ ਮੁਫਤ ੲਿੰਟਰਨੈੱਟ
ਕੁਲ ਮਿਲਾ ਕੇ ਕਰਜ਼ੇ ਨਾਲ ਝੰਬੇ ਪੲੇ ਸੂਬੇ ਲੲੀ ਪੇਸ਼ ਕੀਤਾ ਗਿਅਾ ੲਿਹ ਬਜ਼ਟ ੲਿਕ ਨਵੀ ੳੁਮੀਦ ਦੀ ਕਿਰਨ ਕਿਹਾ ਜਾ ਸਕਦਾ ਹੈ...ਰਣਜੀਤ ਗਿੱਲ...

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ