ਸਾਬਕਾ ਸੁਸਾਇਟੀ ਪ੍ਰਧਾਨ ਹਰਪਾਲ ਸਿੰਘ ਝੋਰੜ ਨੂੰ ਸਦਮਾ ਮਾਤਾ ਦਾ ਦੇਹਾਂਤ

ਸਾਬਕਾ ਸੁਸਾਇਟੀ ਪ੍ਰਧਾਨ ਹਰਪਾਲ ਸਿੰਘ ਝੋਰੜ ਨੂੰ ਸਦਮਾ ਮਾਤਾ ਦਾ ਦੇਹਾਂਤ

ਦੋਦਾ(ਸ੍ਰੀ ਮੁਕਤਸਰ ਸਾਹਿਬ)-ਹਰਪਾਲ ਸਿੰਘ ਝੋਰੜ ਗੁਰੂਸਰ ਸਾਬਕਾ ਸੁਸਾਇਟੀ ਪ੍ਰਧਾਨ ਅਤੇ ਰਾਜਾ ਸਿੰਘ ਝੋਰੜ ਨੂੰ ਉਸ  ਸਮੇਂ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਮਾਤਾ ਹਰਦੀਪ ਕੌਰ (ਧਰਮਪਤਨੀ ਸਵ ਨਾਜਰ ਸਿੰਘ ਸਾਬਕਾ ਸਰਪੰਚ)ਦਾ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਦੇਹਾਂਤ ਹੋ ਗਿਆ। ਇਸ ਮੌਕੇ ਪਰਿਵਾਰ ਨਾਲ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋ ,ਸ਼ਨੀ ਢਿੱਲੋ, ਟਿੱਕਾ ਮਧੀਰ, ਹਰਜੀਤ ਸਿੰਘ ਨੀਲਾ ਮਾਨ, ਗੁਰਮੀਤ ਸਿੰਘ ਮਾਨ ਐਡਵੋਕੇਟ, ਹਰਦੀਪ ਸਿੰਘ ਭੰਗਾਲ, ਜਸਵਿੰਦਰ ਸਿੰਘ ਢਿੱਲੋ,ਗੁਲਾਬ ਦੋਦਾ, ਸੁਖਮੰਦਰ ਸਿੰਘ ਸਾਬਕਾ ਸਰਪੰਚ , ਬਲਵੰਤ ਸਿੰਘ ਸਾਬਕਾ ਸਰਪੰਚ, ਗੁਰਮੀਤ ਨੰਬਰਦਾਰ ਆਦਿ ਨੇ ਪਰਿਵਾਰ ਗਹਿਰੇ ਦੁੱਖ ਦਾ ਇਜ਼ਹਾਰ ਕਰਿਆ। ਉਨ੍ਹਾਂ ਦੇ ਨਮਿਤ ਫੁੱਲਾਂ ਦੀ ਰਸਮ kal  9 ਵਜ਼ੇ ਪਿੰਡ ਗੁਰੂਸਰ ਵਿਖੇ ਹੋਵੇਗੀ।  

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ