ਪੰਚਾਇਤ ਤੋ ਸੰਸਦ ਤੱਕ 33 ਪ੍ਰਤੀਸ਼ਤ ਆਰਕਸ਼ਨ ਦੇ ਪੱਖ ਵਿੱਚ ਹਸਤਾਖਰ ਮੁਹਿੰਮ ਸ਼ੁਰੂ
ਦੋਦਾ,ਅੱਜ ਪਿੰਡ ਦੋਦਾ ਵਿਖੇ ਕਾਂਗਰਸ ਪਾਰਟੀ ਦੀ ਮਹਿਲਾ ਵਿੰਗ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਬੀਬਾ ਗੁਰਵਿੰਦਰ ਕੌਰ ਪਤੰਗਾ ਦੀ ਅਗਵਾਈ ਹੇਠ ਔਰਤਾਂ ਨੂੰ ਪੰਚਾਇਤ ਤੋ ਸੰਸਦ ਤੱਕ 33 ਪ੍ਰਤੀਸ਼ਤ ਆਰਕਸ਼ਨ ਦੇ ਪੱਖ ਵਿੱਚ ਹਸਤਾਖਰ ਮੁਹਿੰਮ ਤਹਿਤ ਫਾਰਮ ਭਰੇ ਗਏ। ਇਸ ਮੌਕੇ ਤੇ ਔਰਤਾ ਨੂੰ ਸਬੋਧਨ ਕਰਦਿਆ ਪ੍ਰਧਾਨ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਤਰਾ ਰਾਜੀਵ ਗਾਂਧੀ ਦਾ ਵੀ ਇਹ ਵਿਸਵਾਸ ਸੀ ਕਿ ਦੇਸ਼ ਦਾ ਸੰਪੂਰਨ ਵਿਕਾਸ ਤਦ ਹੀ ਹੋਵੇਗਾ ਜਦੋ ਰਾਜਨੀਤੀ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ ਸੁਨਿਸਚਿਤ ਹੋਵੇ ਅਤੇ ਔਰਤਾ ਨੂੰ ਆਪਣੇ ਬਾਰੇ ਫੈਸਲੇ ਲੈਣ ਦੀ ਪੂਰਨ ਆਜਾਦੀ ਮਿਲੇ ਅਤੇ ਹੁਣ ਸਮਾਂ ਆ ਗਿਆ ਹੈ ਕਿ ਰਾਜੀਵ ਗਾਂਧੀ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਵਿਧਾਨ ਸਭਾ ਅਤੇ ਸੰਸਦ ਵਿੱਚ ਮਹਿਲਾਵਾ ਨੂੰ 33 ਪ੍ਰਤੀਸ਼ਤ ਆਰਕਰਨ ਲੈਣ ਲਈ ਸਘੰਰਸ ਕੀਤਾ ਜਾਵੇ। ਇਸ ਦਸਤਾਖਤ ਮੁਹਿੰਮ ਵਿੱਚ ਔਰਤਾ ਨੇ ਵੱਧ ਚੜ ਕੇ ਹਿਸਾ ਲਿਆ। ਇਸ ਮੌਕੇ ਛਿੰਦਾ ਸਿੰਘ ਸਰਪੰਚ, ਜਗਦੀਸ ਸਿੰਘ ਚੇਅਰਮੈਨ, ਹੈਪੀ ਮਾਨ, ਮਲਕੀਤ ਗਿਆਨੀ, ਟਹਿਲ ਪ੍ਰਧਾਨ ਸਮੇਤ ਵੱਡੀ ਗਿਣਤੀ ਵਿੱਚ ਔਰਤਾ ਸਾਮਿਲ ਸਨ।
ਫੋਟੋ-8 ਵਕੀਲ ਬਰਾੜ 1
ਕੈਪਸ਼ਨ-ਪਿੰਡ ਦੋਦਾ ਵਿਖੇ ਹਸਤਾਖਰ ਮੁਹਿੰਮ ਤਹਿਤ ਦੀ ਸ਼ੁਰੂਆਤ ਕਰਦੇ ਹੋਏ ਬੀਬੀ ਪਤੰਗਾ ਅਤੇ ਔਰਤਾ।

Comments
Post a Comment