Posts

Showing posts from May, 2017

ਕਾਬੁਲ ਬੰਬ ਧਮਾਕੇ 'ਚ 70 ਤੋਂ ਵੱਧ ਲੋਕ ਮਾਰੇ ਗਏ

ਕਾਬੁਲ ਬੰਬ ਧਮਾਕੇ 'ਚ 70 ਤੋਂ ਵੱਧ ਲੋਕ ਮਾਰੇ ਗਏ ਹਨ ਜਾਂ ਗੰਭੀਰ ਜ਼ਖਮੀ ਕਾਬੁਲ, 31 ਮਈ - ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਵਿਦੇਸ਼ੀ ਸਫ਼ਾਰਤਖ਼ਾਨਿਆਂ ਨੇੜੇ ਹੋਏ ਜ਼ੋਰਦਾਰ ਬੰਬ ਧਮਾਕੇ 'ਚ 70 ਤੋਂ ਵੱਧ ਲੋਕ ਮਾਰੇ ਗਏ ਹਨ ਜਾਂ ਗੰਭੀਰ ਜ਼ਖਮੀ ਹਨ, ਇਹ ਪੁਸ਼ਟੀ ਅਫ਼ਗ਼ਾਨ ਗ੍ਰਹਿ ਮੰਤਰਾਲਾ ਵੱਲੋਂ ਕੀਤੀ ਗਈ ਹੈ। ਰਿਪੋਰਟਾਂ ਮੁਤਾਬਿਕ ਇਹ ਬੰਬ ਧਮਾਕਾ ਈਰਾਨੀ ਸਫ਼ਾਰਤਖ਼ਾਨੇ ਨੂੰ ਮੁੱਖ ਰੱਖ ਕੀਤਾ ਗਿਆ ਸੀ। ਇਸ ਬੰਬ ਧਮਾਕੇ 'ਚ ਭਾਰਤੀ ਸਫ਼ਾਰਤਖ਼ਾਨੇ ਨੂੰ ਮਾਮੂਲੀ ਨੁਕਸਾਨ ਪੁੱਜਾ ਹੈ ਤੇ ਭਾਰਤੀ ਮੁਲਾਜ਼ਮ ਸਲਾਮਤ ਹਨ।

ਸੜਕ ਹਾਦਸੇ ਵਿਚ ਦੋ ਮੌਤਾ ਤਿੰਨ ਜ਼ਖਮੀ.....

ਨਵਾ ਸ਼ਹਿਰ - ਅੱਜ ਸਵੇਰੇ ਕਰੀਬ 9 ਵਜੇ ਪਿੰਡ ਮਾਜਰਾ ਜੱਟਾਂ ਦੇ ਬੱਸ ਸਟੈਂਡ ਪਿੰਡ ਭੱਲਾ-ਪਨਿਆਲੀ ਨੇੜੇ ਦੋ ਕਾਰਾਂ ਦੀ ਆਹਮੋ ਸਾਹਮਣੇ ਹੋਈ ਟੱਕਰ 'ਚ ਦੋ ਮੌਤਾਂ ਹੋ ਗਈਆਂ ਹਨ ਤੇ ਤਿੰਨ ਲੋਕ ਗੰਭੀਰ ਜ਼ਖਮੀ ਹੋਏ ਹਨ।

ਤੇਜ਼ਾਬ ਦੇ ਹਮਲੇ ਤੋਂ ਪੀੜਤ ਅੌਰਤ ਨੂੰ 8000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ

ਪੰਜਾਬ ਵਜ਼ਾਰਤ ਦੇ ਅਹਿਮ ਫ਼ੈਸਲੇ - -ਫ਼ੌਜੀਆਂ, ਪੁਲੀਸ ਮੁਲਾਜ਼ਮਾਂ ਅਤੇ ਹਾਦਸੇ ਦੇ ਪੀੜਤਾਂ ਲਈ ਨਵੀਂ ਮੁਆਵਜ਼ਾ ਨੀਤੀ ਤਿਆਰ ਕਰਨ ਵਾਸਤੇ ਕੈਬਨਿਟ ਸਬ-ਕਮੇਟੀ ਬਣਾਈ -ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਡੀ ਐੱਸ ਪੀ ਭਰਤੀ ਕਰਨ ਨੂੰ ਦਿੱਤੀ ਪ੫ਵਾਨਗੀ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ੍ਹ : ਪੰਜਾਬ ਮੰਤਰੀ ਮੰਡਲ ਨੇ ਹਾਦਸਿਆਂ ਅਤੇ ਅੱਗ ਦੇ ਪੀੜਤਾਂ ਦੇ ਨਾਲ-ਨਾਲ ਫ਼ੌਜ, ਨੀਮ ਫ਼ੌਜੀ ਬਲਾਂ ਅਤੇ ਪੰਜਾਬ ਪੁੁਲਿਸ ਦੇ ਸ਼ਹੀਦਾਂ ਲਈ ਨਵੀਂ ਮੁਆਵਜ਼ਾ ਨੀਤੀ ਤਿਆਰ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ। ਤੇਜ਼ਾਬ ਪੀੜਤ ਅੌਰਤਾਂ ਲਈ ਪੰਜਾਬ ਵਿੱਤੀ ਸਹਾਇਤਾ ਸਕੀਮ-2017 ਹੇਠ ਤੇਜ਼ਾਬ ਦੇ ਹਮਲੇ ਤੋਂ ਪੀੜਤ ਅੌਰਤ ਨੂੰ 8000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਹ ਸਹਾਇਤਾ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਦਿੱਤੀ ਜਾਵੇਗੀ। ਇਹ ਵਿੱਤੀ ਸਹਾਇਤਾ ਹਾਸਿਲ ਕਰਨ ਲਈ ਪੀੜਤ ਅੌਰਤ ਜਾਂ ਉਸ ਦਾ ਪਰਿਵਾਰਕ ਮੈਂਬਰ ਜਾਂ ਉਸ ਦਾ ਕੋਈ ਵੀ ਰਿਸ਼ਤੇਦਾਰ ਸਬੰਧਤ ਜ਼ਿਲ੍ਹੇ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੂੰ ਅਰਜ਼ੀ ਦੇ ਸਕਦਾ ਹੈ। ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਮੇਟੀ ਇਸ ਕੇਸ ਨੂੰ ਪ੫ਵਾਨ ਕਰਨ ਲਈ ਸਮਰੱਥ ਅਥਾਰਟੀ ਹੋਵੇਗੀ। ਮੰਤਰੀ ਮੰਡਲ ਨੇ 'ਸ਼ਗਨ ਸਕੀਮ' ਦਾ ਨਾਮ ਬਦਲ...

ਕੈਪਟਨ ਸਰਕਾਰ ਦਾ ਵੱਡਾ ਫੈਸਲਾ,ਹੁਣ ਨਹੀ ਹੋਵੇਗੀ ਕੁਰਕੀ

ਖੇਤੀਬਾੜੀ ਵਿਭਾਗ ਅਤੇ ਸਿੰਚਾਈ ਵਿਭਾਗ ਦੇ ਨਾਮ ਬਦਲੇ  ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ ਕਰਜ਼ਾ ਪੀੜਤ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਖ਼ਤਮ ਕਰਨ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਾਅਦੇ ਨੂੰ ਰਸਮੀ ਸਹਿਮਤੀ ਦੇ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪ੫ਧਾਨਗੀ ਹੇਠ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਪੰਜਾਬ ਸਹਿਕਾਰੀ ਸਭਾਵਾਂ ਐਕਟ-1961 ਦੀ ਧਾਰਾ 67-ਏ ਜੋ ਕਿਸਾਨਾਂ ਦੀ ਜ਼ਮੀਨ ਦੇ ਮਾਲੀਏ ਦੇ ਬਕਾਏ ਦੇ ਰੂਪ 'ਚ ਕਰਜ਼ਿਆਂ ਦੀ ਵਸੂਲੀ ਲਈ 'ਕੁਰਕੀ' ਦਾ ਉਪਬੰਧ ਕਰਦੀ ਹੈ, ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਖੇਤੀਬਾੜੀ ਸੈਕਟਰ 'ਚ ਇਕ ਹੋਰ ਸੁਧਾਰ ਕਰਦੇ ਹੋਏ ਮੰਤਰੀ ਮੰਡਲ ਨੇ ਮੌਜੂਦਾ ਨਾਮਜ਼ਦ ਮਾਰਕੀਟ ਕਮੇਟੀਆਂ ਨੂੰ ਭੰਗ ਕਰਨ ਦੀ ਪ੫ਵਾਨਗੀ ਦੇ ਦਿੱਤੀ ਹੈ। ਮੰਤਰੀ ਮੰਡਲ ਦੇ ਫ਼ੈਸਲੇ ਮੁਤਾਬਿਕ ਇਨ੍ਹਾਂ ਮਾਰਕੀਟ ਕਮੇਟੀਆਂ ਨੂੰ ਭੰਗ ਕਰਕੇ ਪ੫ਸ਼ਾਸਕ ਲਾਉਣ ਦੇ ਉਪਬੰਧ ਲਈ ਪੰਜਾਬ ਖੇਤੀਬਾੜੀ ਉਤਪਾਦਨ ਮੰਡੀ ਐਕਟ-1961 ਦੀ ਧਾਰਾ 12 'ਚ ਵੀ ਸੋਧ ਹੋਵੇਗੀ ਜਿਸ ਤਹਿਤ ਪ੫ਸ਼ਾਸਕ ਨਿਯੁਕਤ ਕੀਤੇ ਜਾਣਗੇ ਜੋ ਇਕ ਸਾਲ ਦੇ ਸਮੇਂ ਲਈ ਜਾਂ ਮਾਰਕੀਟ ਕਮੇਟੀਆਂ ਦੀ ਨਾਮਜ਼ਦਗੀ (ਜੋ ਵੀ ਪਹਿਲਾਂ ਹੋਵੇ) ਹੋਣ ਤਕ ਆਪਣੀ ਡਿਊਟੀ 'ਤੇ ਸ਼ਕਤੀਆਂ ਦੀ ਵਰਤੋਂ ਕਰਦੇ ਰਹਿਣਗੇ।¢ ਮੀਟਿੰਗ ਦੌਰਾਨ ਖੇਤੀਬਾੜੀ ਵਿਭਾਗ ਦਾ ਨਾਂ 'ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ' ਕਰਨ ਦਾ ਫ਼ੈਸਲਾ ਲਿਆ ਗਿਆ ਜਿਸ ਨਾਲ ਕਿਸਾਨਾਂ ਨਾਲ ਸਬੰਧਤ ...

ਅਡਵਾਨੀ-ਜੋਸ਼ੀ-ਉਮਾ ਖ਼ਿਲਾਫ਼ ਅਪਰਾਧਕ ਸਾਜ਼ਿਸ਼ ਦਾ ਦੋਸ਼ ਤੈਅ

ਲਖਨਊ (ਏਜੰਸੀ) : ਅਯੁੱਧਿਆ 'ਚ ਵਿਵਾਦਤ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ 'ਚ ਲਾਲ ਿਯਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਉਮਾ ਭਾਰਤੀ ਸਮੇਤ ਬਾਕੀ ਦੋਸ਼ੀਆਂ ਖ਼ਿਲਾਫ਼ ਦੋਸ਼ ਤੈਅ ਹੋ ਗਏ ਹਨ। ਮੰਗਲਵਾਰ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋਸ਼ੀਆਂ ਖ਼ਿਲਾਫ਼ ਸੈਕਸ਼ਨ 120 ਬੀ (ਅਪਰਾਧਕ ਸਾਜ਼ਿਸ਼) ਦੇ ਤਹਿਤ ਦੋਸ਼ ਤੈਅ ਕੀਤੇ। ਦੋਸ਼ੀਆਂ ਨੇ ਡਿਸਚਾਰਜ ਐਪਲੀਕੇਸ਼ਨ ਦੇ ਕੇ ਆਪਣੇ ਖ਼ਿਲਾਫ਼ ਦੋਸ਼ ਖਾਰਜ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਮਸਜਿਦ ਢਾਹੇ ਜਾਣ 'ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਕੋਰਟ ਨੇ ਇਹ ਮੰਗ ਖਾਰਜ ਕਰ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਮਾਮਲੇ 'ਚ ਅਦਾਲਤ ਤੋਂ ਜ਼ਮਾਨਤ ਮਿਲ ਗਈ। ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਦੇ ਦਿੱਤੀ ਗਈ। ਭਾਜਪਾ ਦੇ ਇਨ੍ਹਾਂ ਤਿੰਨ ਵੱਡੇ ਨੇਤਾਵਾਂ ਦੇ ਇਲਾਵਾ ਵਿਨੈ ਕਟਿਆਰ, ਵੀਐੱਚਪੀ ਦੇ ਨੇਤਾ ਵਿਸ਼ਣੂ ਹਰੀ ਡਾਲਮੀਆ ਅਤੇ ਹਿੰਦੁਤਵਵਾਦੀ ਨੇਤਾ ਸਾਧਵੀ ਰਿਤੰਬੜਾ ਨੂੰ ਜ਼ਮਾਨਤ ਮਿਲੀ। ਇਸ ਤੋਂ ਪਹਿਲਾਂ ਯੂਪੀ ਦੇ ਸੀਐੱਮ ਯੋਗੀ ਆਦਿੱਤਿਆਨਾਥ ਨੇ ਲਖਨਊ ਦੇ ਵੀਆਈਪੀ ਗੈਸਟ ਹਾਊਸ ਜਾ ਕੇ ਅਡਵਾਨੀ ਅਤੇ ਹੋਰ ਭਾਜਪਾ ਨੇਤਾਵਾਂ ਨਾਲ ਮੁਲਾਕਾਤ ਕੀਤੀ। ਯੋਗੀ ਨੇ ਇਹ ਮੁਲਾਕਾਤ ਅਜਿਹੇ ਸਮੇਂ 'ਚ ਕੀਤੀ ਹੈ ਜਦੋਂ ਉਹ ਇਕ ਦਿਨ ਬਾਅਦ ਹੀ ਅਯੁੱਧਿਆ ਜਾ ਕੇ ਰਾਮ ਲੱਲਾ ਦੇ ਦਰਸ਼ਨ ਕਰਨਗੇ। ਦਹਾਕਿਆਂ ਬਾਅਦ ਇਸ ਤਰ੍ਹਾਂ ਕਰਨ ਵਾਲੇ ਉਹ ਪਹਿਲੇ ਸੀਐੱਮ ਹੋਣਗੇ। ਮ...

nਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੀ ਚੁੱਪ ਦੇ ਅਰਥ...

ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੀ ਚੁੱਪ ਦੇ ਅਰਥ... ਜਸਪਾਲ ਸਿੰਘ ਹੇਰਾਂ ਅੱਜ ਵੀ ਪਹਿਰੇਦਾਰ ਨੇ ਲਿਖਿਆ ਹੈ ਕਿ ਸਿੱਖ ਨੌਜਵਾਨ ਦੇ ਕਾਤਲ ਕੇ. ਪੀ. ਗਿੱਲ ਤੇ ਜਦੋਂ ਸਿੱਖ ਕੌਮ, ਕੌਮ ਦੇ ਇਸ ਘਿਨਾਉਣੇ ਕਾਤਲ ਦੇ ਜੀਵਨ ਤੇ ਤੋਏ- ਤੋਏ ਕਰ ਰਹੀ ਹੈ, ਹਰ ਸਿੱਖ ਨੂੰ ਇਸ ਕੌਮੀ ਗਦਾਰ ਦੀਆਂ ਆਖਰੀ ਰਸਮ, ਸਿੱਖ ਰਵਾਇਤਾਂ ਨਾਲ ਨਾਂਹ ਕਰਨ ਲਈ ਆਖਿਆ ਜਾ ਰਿਹਾ ਹੈ। ਉਸ ਸਮੇਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਦੇ ਬੁੱਲ• ਕਿਉਂ ਸੀਤੇ ਗਏ ਹਨ? ਕੀ ਬਾਦਲ ਹਾਊਸ ਤੋਂ ਹਾਲੇਂ ਤੱਕ ਕੋਈ ਆਦੇਸ਼ ਪ੍ਰਾਪਤ ਨਹੀਂ ਹੋਇਆ? ਕੌਮ ਦੇ ਰੋਹ ਤੇ ਰੋਸ ਨੂੰ ਵੇਖਦਿਆਂ ਵੱਡੇ ਬਾਦਲ ਨੇ ਤਾਂ ਵਿੱਚ-ਵਿਚਾਲੇ ਜਿਹੀ ਵਾਲੀ ਗੱਲ• ਆਖ਼ ਕੇ ਗੰਭੀਰ ਮਾਮਲੇ ਤੋਂ ਆਪਣੀ ਆਦਤ ਅਨੁਸਾਰ ਟਾਲਾ ਵੱਟ ਲਿਆ ਹੈ। ਭਾਵੇਂ ਕਿ ਜਿਵੇਂ ਅਸੀਂ ਨਿਰੰਤਰ ਲਿਖਦੇ ਆ ਰਹੇ ਹਾਂ ਕਿ ਇਸ ਸਮੇਂ ਸਿੱਖ ਕੌਮ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਦਾ ਇਕੋ- ਇੱਕ ਹੱਲ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਪ੍ਰਭੂਸੱਤਾ ਹੈ। ਜਦੋਂ ਤੱਕ ਕੌਮ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਪ੍ਰਭੂਸੱਤਾ ਸਥਾਪਿਤ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਨੂੰ ਪ੍ਰਵਾਨ ਨਹੀਂ ਕਰਦੀ ਉਦੋਂ ਤੱਕ ਕੌਮ 'ਚ ਏਕਤਾ, ਇਤਫ਼ਾਕ ਤੇ ਇੱਕਸੁਰਤਾ ਪੈਦਾ ਨਹੀਂ ਹੋਣੀ, ਜਿਸ ਕਾਰਣ ਕੌਮੀ ਵਿਵਾਦ ਹੱਲ ਹੋਣ ਦੀ ਥਾਂ, ਹੋਰ ਵੱਧਦੇ ਰਹਿਣਗੇ। ਖੈਰ! ਅਸੀਂ ਗੱਲ ਕਰ ਰਹੇ ਸੀ ਕਿ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਇਸ ਕ...

ਟ੍ਰੈਕਟਰ-ਟਰਾਲੀ ਪਲਟਣ ਕਾਰਨ ਬਜ਼ੁਰਗ ਕਿਸਾਨ ਦੀ ਮੌਤ

ਟ੍ਰੈਕਟਰ-ਟਰਾਲੀ ਪਲਟਣ ਕਾਰਨ ਬਜ਼ੁਰਗ ਕਿਸਾਨ ਦੀ ਮੌਤ ਅਜਨਾਲਾ - ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਬੱਲ ਲੱਭੇ ਦਰਿਆ ਨੇੜੇ ਪਸ਼ੂਆ ਲਈ ਚਾਰਾ ਲੈਣ ਜਾ ਰਹੇ ਇੱਕ ਬਜੁਰਗ ਕਿਸਾਨ ਦੀ ਟ੍ਰੈਕਟਰ-ਟਰਾਲੀ ਪਲਟਣ ਕਾਰਨ ਮੌਤ ਹ...

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ

Image

ਕੇਜਰੀਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

Image
 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਭਗਵੰਤ ਮਾਨ, ਐੱਚ.ਐੱਸ.ਫੂਲਕਾ ਤੇ ਆਪ ਦੀ ਹੋਰ ਸੀਨੀਅਰ ਲੀਡਰਸ਼ਿਪ ਮੌਜੂਦ ਸੀ। ਮੱਥਾ ਟੇਕਣ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੱਥਾ ਟੇਕਣ ਆਏ ਹਨ। ਇਸ ਤੋਂ ਬਾਅਦ ਕੇਜਰੀਵਾਲ ਪਾਰਟੀ ਵਰਕਰਾਂ ਨਾਲ ਮੀਟਿੰਗ

amazing new born baby walking,,,,,,,

Image

.........ਅਕਾਲੀ ਸਰਪੰਚ ਵੱਲੋਂ ਜਬਰ ਜਨਾਹ, ਮਾਮਲਾ ਦਰਜ.....

ਬਰਨਾਲਾ ਦੇ ਨੇੜਲੇ ਪਿੰਡ ਸੇਖਾ ਦੇ ਅਕਾਲੀ ਸਰਪੰਚ ਵੱਲੋਂ ਇਕ ਅੌਰਤ ਨਾਲ ਕਥਿਤ ਜਬਰ ਜਨਾਹ ਕਰਨ 'ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਬ-ਇੰਸਪੈਕਟਰ ਰਾਜਪਾਲ ਕੌਰ ਤੇ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਲੌਂਗੋਵਾਲ ਵਾਸੀ ਅੌਰਤ (ਕਾਲਪਨਿਕ ਨਾਂਅ ਰਾਜਰਾਨੀ) ਨੇ ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਵਾਇਆ ਕਿ ਉਹ ਸੇਖਾ ਪਿੰਡ 'ਚ ਮੋਦੀ ਸਰਕਾਰ ਵੱਲੋਂ ਚਲਾਏ ਗਏ ਸਿਲਾਈ ਸੈਂਟਰ ਦੇ ਕੋਰਸ ਲਈ ਸੈਂਟਰ ਖੋਲ੍ਹਣ ਲਈ ਸੇਖਾ ਦੇ ਮੌਜੂਦਾ ਅਕਾਲੀ ਸਰਪੰਚ ਨਾਲ ਰਾਬਤਾ ਕੀਤਾ। ਉਸ ਨੇ ਦੋਸ਼ ਲਾਇਆ ਕਿ ਉਹ ਉਸ ਨੂੰ ਆਪਣੀਆਂ ਗੱਲਾਂ 'ਚ ਲਿਆ ਕੇ ਉਸ ਨੂੰ ਆਪਣੀ ਸਵਿੱਫ਼ਟ ਗੱਡੀ 'ਚ ਬਿਠਾ ਕੇ ਮੋਟਰ 'ਤੇ ਲੈ ਗਿਆ ਤੇ ਉਸ ਨਾਲ ਜਬਰ ਜਨਾਹ ਕੀਤਾ। ਇਸ ਸਬੰਧ 'ਚ ਜ਼ਿਲ੍ਹਾ ਪੁਲਿਸ ਮੁਖੀ ਬਲਜੋਤ ਸਿੰਘ ਰਾਠੌਰ ਦਾ ਕਹਿਣਾ ਹੈ ਕਿ ਪੀੜ੍ਹਤ ਅੌਰਤ ਦੇ ਬਿਆਨ ਡਿਊਟੀ ਮੈਜਿਸਟੇ੫ਟ ਮਾਨਯੋਗ ਰਾਜੀਵਪਾਲ ਚੀਮਾ ਦੀ ਅਦਾਲਤ 'ਚ ਦਰਜ ਕਰਵਾਏ ਗਏ ਹਨ। ਪੀੜ੍ਹਤ ਅੌਰਤ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਦੋਸ਼ੀ ਸਰਪੰਚ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਸੜਕ 'ਤੇ ਪਤੀ ਨੇ ਦਿੱਤਾ ਤਿੰਨ ਤਲਾਕ

 ਜੈਪੁਰ : ਰਾਜਸਥਾਨ 'ਚ ਤਿੰਨ ਤਲਾਕ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਬਾੜਮੇਰ 'ਚ ਇਕ ਅੌਰਤ ਨੇ ਪੁਲਿਸ ਕਮਿਸ਼ਨਰ ਨੂੰ ਆਪਣੇ ਪਤੀ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਉਸ ਦੀ ਸ਼ਿਕਾਇਤ ਹੈ ਕਿ ਪਤੀ ਨੇ ਧੋਖੇ 'ਚ ਰੱਖ ਕੇ ਗੁਪਤ ਤਰੀਕੇ ਨਾਲ ਦੂਸਰਾ ਵਿਆਹ ਕਰ ਲਿਆ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਸੜਕ 'ਤੇ ਹੀ ਉਸ ਨੇ ਤਿੰਨ ਵਾਰ ਤਲਾਕ ਕਹਿ ਕੇ ਉਸ ਨੂੰ ਛੱਡ ਦਿੱਤਾ। ਇਸ ਤੋਂ ਪਹਿਲੇ ਜੋਧਪੁਰ 'ਚ ਤਿੰਨ ਤਲਾਕ ਦੇ ਦੋ ਮਾਮਲੇ ਸਾਹਮਣੇ ਆ ਚੁੱਕੇ ਹਨ। ਪੀੜਤਾ ਅਨੁਸਾਰ 10 ਸਾਲ ਪਹਿਲੇ ਉਸ ਦਾ ਨਿਕਾਹ ਫਿਰੋਜ਼ ਖਾਨ ਪੁੱਤਰ ਪਠਾਨ ਖਾਨ ਮਿਰਾਸੀ ਵਾਸੀ ਰੈਣ ਬਸੇਰਾ, ਬਾੜਮੇਰ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਇਕ ਪੁੱਤਰ ਵੀ ਹੈ। ਕੁਝ ਸਮਾਂ ਪਹਿਲੇ ਪੀੜਤਾ ਦੇ ਪਤੀ ਨੇ ਦਾਜ ਦੇ ਲਈ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਬਾਅਦ 'ਚ ਮਾਰਕੁੱਟ ਕਰ ਕੇ ਘਰ ਤੋਂ ਬਾਹਰ ਵੀ ਕੱਢ ਦਿੱਤਾ ਸੀ। ਸਮਾਜ ਦੀ ਪੰਚਾਇਤ 'ਚ ਸਮਝਾਉਣ ਦੇ ਬਾਅਦ ਫਿਰੋਜ਼ ਉਸ ਨੂੰ ਘਰ ਲੈ ਆਇਆ ਪ੍ਰੰਤੂ ਕੁਝ ਹੀ ਸਮੇਂ ਬਾਅਦ ਫਿਰੋਜ਼ ਦੂਸਰਾ ਨਿਕਾਹ ਕਰ ਕੇ ਮੁੜ ਆਇਆ। ਪੀੜਤਾ ਨੂੰ ਜਦੋਂ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਪਤੀ ਦੇ ਦੂਸਰੇ ਨਿਕਾਹ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਜਿਸ ਪਿੱਛੋਂ ਫਿਰੋਜ਼ ਨੇ ਸੜਕ 'ਤੇ ਹੀ ਉਸ ਨੂੰ ਤਲਾਕ ਦੇ ਦਿੱਤਾ।

ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋ ਸਣੇ ਪੀ ਏ ਅਤੇ ਹੋਰ ਖਿਲਾਫ਼ ਮਾਮਲਾ ਦਰਜ

Image
ਧੱਕੇ ਨਾਲ ਮੋਟਰਸਾਈਕਲ ਖੋਹਣ ਦਾ ਮਾਮਲਾ  ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋ  ਸਣੇ ਪੀ  ਏ ਅਤੇ ਹੋਰ  ਮੁਲਾਜ਼ਮਾ ਖਿਲਾਫ਼ ਮਾਮਲਾ ਦਰਜ  ਰਣਜੀਤ ਸਿੰਘ ਗਿੱਲ ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾ ਨੂੰ ਪਿੰਡ ਕੁਰਾਈਵਾਲਾ ਵਾਸੀ ਪਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਇਕ ਰਿਸ਼ਤੇਦਾਰ ਜੈ ਸਿੰਘ ਉਰਫ ਜਸਵੀਰ ਸਿੰਘ ਵਾਸੀ ਕੁਰਾਈਵਾਲਾ 23 ਮਈ ਨੂੰ ਉਸ ਨੂੰ ਆਪਣੇ ਨਾਲ ਇਹ ਕਹਿ ਕੇ ਲੈ ਕਿ ਗਿਆ ਸੀ ਕਿ ਦੀਪ ਫਾਈਨਾਂਸ ਕੰਪਨੀ ਜਿਸ ਦਾ ਮਾਲਕ ਡਿੰਪੀ ਢਿੱਲੋਂ ਹੈ ਤੋਂ ਮੋਟਰ ਸਾਈਕਲ ਫਾਈਨਾਂਸ ਕਰਵਾਇਆ ਸੀ ਅਤੇ ਮੋਟਰ ਸਾÂਕਲ ਦੀਆਂ ਕਿਸ਼ਤਾਂ ਸਬੰਧੀ ਗੱਲ ਕਰਨ ਲਈ ਉਕਤ ਕੰਪਨੀ ਦੇ ਮੁਲਾਜਮਾਂ ਨੇ ਉਸ ਨੂੰ ਪਿੰਡ ਥੇਹੜੀ ਬੁਲਾਇਆ ਹੈ ਅਤੇ ਮੈਂ ਉਸ ਨਾਲ ਆਪਣੇ ਮੋਟਰ ਸਾਈਕਲ ਹੀਰੋ ਹਾਂਡਾ ਸੀ.ਟੀ.100 ਨੰਬਰ ਪੀ.ਬੀ.08 0828 ਤੇ ਉਸ ਨਾਲ ਆ ਗਿਆ ਅਤੇ ਥੇਹੜੀ ਪੁੱਜਣ ਤੇ ਉਕਤ ਮੁਲਜਮਾਂ ਨੇ ਫੋਨ ਤੇ ਕਿਹਾ ਕਿ ਉਹ ਗਿੱਦੜਬਾਹਾ ਕੰਪਨੀ ਦੇ ਮੁੱਖ ਦਫ਼ਤਰ ਹਨ ਅਤੇ ਤੁਸੀਂ ਉੱਥੇ ਆ ਜਾਵੋ ਅਤੇ ਅਸੀਂ ਦੋਨੋਂ ਗਿੱਦੜਬਾਹਾ ਆ ਗਏ ਅਤੇ ਕੰਪਨੀ ਦੇ ਗੇਟ ਤੇ ਪੁੱਜਦੇ ਹੀ ਕੰਪਨੀ ਦੇ 3-4 ਮੁਲਾਜ਼ਮ ਅਤੇ ਡਿੰਪੀ ਢਿੱਲੋਂ ਦਾ ਪੀ.ਏ.ਜਗਤਾਰ ਸਿੰਘ ਬਾਹਰ ਆ ਗਏ ਅਤੇ ਉਨ੍ਹਾ ਮੇਰਾ ਮੋਟਰ ਸਾਈਕਲ ਖੋਹ ਲਿਆ ਅਤੇ ਸਾਨੂੰ ਦਫ਼ਤਰ ਵਿੱਚੋਂ ਧੱਕੇ ਮਾਰ ਦੇ ਬਾਹਰ ਕੱਢ ਦਿੱਤਾ ਅਤੇ ਸਾਡੇ ਵਾਰ ਵਾਰ...

ਸਹੁਰਿਆ ਦੇ ਤਾਹਨੇ ਮੇਹਣਿਆ ਤੋ ਤੰਗ ਆ ਕੇ ਵਿਆਹੁਤਾ ਨੇ ਫਾਹਾ ਲਿਆ

Image
ਸਹੁਰਿਆ ਦੇ ਤਾਹਨੇ ਮੇਹਣਿਆ  ਤੋ    ਤੰਗ ਆ ਕੇ  ਵਿਆਹੁਤਾ ਨੇ ਫਾਹਾ ਲਿਆ ਰਣਜੀਤ ਸਿੰਘ ਗਿੱਲ ਦੋਦਾ(ਸ੍ਰੀ ਮੁਕਤਸਰ ਸਾਹਿਬ)-ਪਿੰਡ ਕਾਉਣੀ ਵਿਖੇ ਵਿਆਹੁਤਾ ਔਰਤ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਹਰਪ੍ਰੀਤ ਕੌਰ ਜਿਸ ਦਾ ਦੋ ਸਾਲ ਪਹਿਲਾ ਵਿਆਹ ਕਾਉਣੀ ਨਿਵਾਸੀ ਸੁਖਵੰਤ ਸਿੰਘ ਨਾਲ ਹੋਇਆ ਅਤੇ ਜਾਣਕਾਰੀ ਅਨੁਸਾਰ ਬੱਚਾ ਨਾ ਹੋਣ ਕਾਰਨ ਅਕਸਰ ਘਰ 'ਚ ਲੜਾਈ ਝਗੜਾ ਰਹਿੰਦਾ ਸੀ । ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਦੱਸਿਆ ਕਿ ਬੱਚਾ ਨਾ ਹੋਣ ਕਾਰਨ ਅਕਸਰ ਹੀ ਸਹੁਰਾ ਪਰਿਵਾਰ ਉਹਨੂੰ ਕੋਸਦਾ ਰਹਿੰਦਾ ਸੀ ਅਤੇ ਉਹ ਪ੍ਰੇਸ਼ਾਨ ਰਹਿੰਦੀ ਸੀ ਅਜ ਉਸ ਨੇ ਦੁਪਿਹਰ ਵੇਲੇ ਪੱਖੇ ਦੀ ਕੁੰਡੀ ਨਾਲ ਲਟਕ ਕੇ ਫਾਹਾ ਲੈ ਲਿਆ । ਉਧਰ ਇਸਦੀ ਸੂਚਨਾ ਮਿਲਦਿਆ ਹੀ ਡੀ ਐਸ ਪੀ ਗਿਦੜਬਾਹਾ, ਐਸ ਐਚ ਓ ਗਿਦੜਬਾਹਾ ਅਤੇ ਚੌਕੀ ਇੰਚਾਰਜ ਦੋਦਾ ਮੌਕੇ ਪੁੱਜ ਗਏ ਅਤੇ ਲਾਸ਼ ਕਬਜ਼ੇ 'ਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ

ਕੂੜਾ ਪ੍ਰਬੰਧ 'ਤੇ ਜੋਰ ਦਿੰਦੇ ਹੋਏ ਦੇਸ਼ ਵਾਸੀਆਂ ਨੂੰ ਗਿਲੇ ਤੇ ਸੁੱਕੇ ਕੂੜੇ ਨੂੰ ਵੱਖ ਵੱਖ ਰੱਖਣ ਦੀ ਅਪੀਲ ਕੀਤੀ

Image
ਨਵੀਂ ਦਿੱਲੀ, 28 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 32ਵੀਂ ਵਾਰ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ। ਆਪਣੇ ਇਸ ਰੇਡੀਉ ਸੰਬੋਧਨ ਦੀ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਦੇਸ਼ਵਾਸੀਆਂ ਨੂੰ ਰਮਜ਼ਾਨ ਦੀਆਂ ਮੁਬਾਰਕਾਵਾਂ ਦਿੱਤੀਆਂ। ਮਨ ਕੀ ਬਾਤ 'ਚ ਮੋਦੀ ਨੇ ਯੋਗ ਦੀਆਂ ਖ਼ੂਬੀਆਂ ਦਾ ਜ਼ਿਕਰ ਕਰਦੇ ਹੋਏ ਇਸ ਵਾਰ ਤਿੰਨ ਪੀੜੀਆਂ ਦੇ ਨਾਲ ਯੋਗ ਕਰਨ ਦੀ ਤਸਵੀਰ ਉਨ੍ਹਾਂ ਨੂੰ ਭੇਜਣ ਲਈ ਕਿਹਾ। ਇਸ ਦੇ ਨਾਲ ਹੀ ਕੂੜਾ ਪ੍ਰਬੰਧ 'ਤੇ ਜੋਰ ਦਿੰਦੇ ਹੋਏ ਦੇਸ਼ ਵਾਸੀਆਂ ਨੂੰ ਗਿਲੇ ਤੇ ਸੁੱਕੇ ਕੂੜੇ ਨੂੰ ਵੱਖ ਵੱਖ ਰੱਖਣ ਦੀ ਅਪੀਲ ਕੀਤੀ, ਤਾਂ ਜੋ ਇਨ੍ਹਾਂ ਦੀ ਖਾਦ ਬਣਾਈ ਜਾਂ ਰੀਸਾਈਕਲ ਕਰਨ 'ਚ ਇਸਤੇਮਾਲ ਕੀਤਾ ਜਾ ਸਕੇ।

ਸੀ.ਬੀ.ਐਸ.ਈ. 12ਵੀਂ ਨਤੀਜੇ : ਨੋਇਡਾ ਦੀ ਰਕਸ਼ਾ ਨੇ 99.6 ਫੀਸਦੀ ਅੰਕ ਹਾਸਲ ਕਰਕੇ ਕੀਤਾ ਟਾਪ

Image
ਸੀ.ਬੀ.ਐਸ.ਈ. 12ਵੀਂ ਨਤੀਜੇ : ਨੋਇਡਾ ਦੀ ਰਕਸ਼ਾ ਨੇ 99.6 ਫੀਸਦੀ ਅੰਕ ਹਾਸਲ ਕਰਕੇ ਕੀਤਾ ਟਾਪ ਨਵੀਂ ਦਿੱਲੀ, ਅੱਜ ਸੀ.ਬੀ.ਐਸ.ਈ. ਬੋਰਡ ਦੇ 12ਵੀਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ, ਜਿਨ੍ਹਾਂ ਵਿਚ ਨੋਇਡਾ ਦੀ ਰਕਸ਼ਾ ਗੋਪਾਲ ਨੇ 99.6 ਫੀਸਦੀ ਅੰਕ ਹਾਸਲ ਕਰਕੇ ਪੂਰੇ ਦੇਸ਼ 'ਚ ਟਾਪ ਕੀਤਾ ਹੈ। ਰਕਸ਼ਾ ਐਮਿਟੀ ਇੰਟਰਨੈਸ਼ਨਲ ਸਕੂਲ ਨੋਇਡਾ ਦੀ ਵਿਦਿਆਰਥਣ ਹੈ।

,ਗੁਰੂਸਰ ਮਾਈਨਰ 'ਚ ਅੰਡਰ ਗਰਾਂਊਡ ਪਾਈਪਲਾਈਨ ਦਾ ਉਦਘਾਟਨ ਕੀਤਾ

Image
38 ਲੱਖ ਆਵੇਗੀ ਲਾਗਤ,ਕਿਸਾਨਾਂ ਦੀ ਲੰਮੇ ਸਮੇਂ ਬਾਅਦ ਹੋਈ ਮੰਗ ਪੂਰੀ ਰਣਜੀਤ ਸਿੰਘ ਗਿੱਲ ਦੋਦਾ(ਸ੍ਰੀ ਮੁਕਤਸਰ ਸਾਹਿਰ)-ਅਮਰਿੰਦਰ ਰਾਜਾ ਵੜਿੰਗ ਵਿਧਾਇਕ ਗਿਦੜਬਾਹਾ ਦੇ ਯਤਨਾਂ ਸਦਕਾ ਗੁਰੂਸਰ ਦੇ ਕਿਸਾਨਾਂ ਲੰਮੇ ਤੋਂ ਠੰਡੇ ਬਸਤੇ 'ਚ ਪਈ ਮੰਗ ਉਸ ਸਮੇਂ ਪੂਰੀ ਹੋਈ ਜਦ ਅਨਮੋਲ ਸਿੰਘ ਸੋਥਾ ਅਤੇ ਗੁਰਪ੍ਰੀਤ ਸਿੰਘ ਪੀ ਏ ਵੜਿੰਗ ਵੱਲੋਂ ਗੁਰੂਸਰ ਮਾਈਨਰ 'ਚ 38 ਲੱਖ ਦੀ ਲਾਗਤ ਨਾਲ ਪੈਣ ਵਾਲੀ ਅੰਡਰ-ਗਰਾਂਊਡ ਪਾਈਪਲਾਈਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਜੋ ਕਿਸਾਨਾਂ ਨਾਲ ਵਾਅਦੇ ਪੂਰੇ ਕੀਤੇ ਹਨ ਉਹ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਾਂਗਰਸ ਸਰਕਾਰ ਪਾਰਟੀਬਾਜੀ ਤੋ ਉਪਰ ਉੱਠਕੇ ਵਿਕਾਸ ਕਾਰਜ਼ ਕਰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਪਾਈਪਲਾਈਨ ਪੈਣ ਜਿੱਥੇ ਕਿਸਾਨਾਂ ਨੂੰ ਖਾਲ ਦੀ ਸਾਫ ਸਫਾਈ ਤੋ ਰਾਹਤ ਮਿਲੇਗੀ ਉਥੇ ਹੀ ਪਾਣੀ ਦੀ ਸਪਲਾਈ 'ਚ ਵਾਧਾ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਪਰਮਪਾਲ ਸਿੰਘ ਔਲਖ, ਹਰਦੀਪ ਸਿੰਘ ਖਾਲਸਾ ਬਲਾਕ ਸੰਮਤੀ ਮੈਂਬਰ, ਭਿੰਦਾ ਗਿੱਲ ਸਾਬਕਾ ਬਲਾਕ ਸੰਮਤੀ ਮੈਬਰ, ਬਲਰਾਜ ਸਿੰਘ ਝੋਰੜ, ਭੋਲਾ  ਝੋਰੜ,ਗੁਰਪਿੰਦਰ ਸਿੰਘ ਇੰਚਾਰਜ ਗੁਰੂਸਰ, ਬਲਜੀਤ ਔਲਖ, ਛਿੰਦਰਪਾਲ ਸਿੰਘ ਪੰਚ, ਦਰਸਨ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਸਿੱਧੂ,ਮੀਤ ਝੋਰੜ, ਬੇਅੰਤ ਸਿੱੱਧੂ ਆਦਿ ਅਤੇ ਹੋਰ ਕਿਸਾਨ ਮੌਜੂਦ ਸਨ। ਕੈਪਸ਼ਨ-ਗੁਰੂਸਰ ਮਾਈਨਰ 'ਚ ਪਾਈਪਲਾਈਨ ਪਾਉਣ ਦਾ ਉਦਘਾਟਨ ਕਰਦੇ ਹੋਏ ਅਨਮੋਲ ਸੋਥਾ ...

ਵੜਿੰਗ ਦੀ ਅਗਵਾਈ 'ਚ ਬਿਨਾਂ ਭੇਦਭਾਵ ਦੇ ਵਿਕਾਸ ਕਾਰਜ ਹੋਣਗੇ-ਅਨਮੋਲ ਸੋਥਾ

Image
ਇੰਟਰਲੌਕ ਗਲੀਆਂ ਬਣਾਉਣ ਦਾ ਉਦਘਾਟਨ ਕੀਤਾ ਵੜਿੰਗ ਦੀ ਅਗਵਾਈ 'ਚ ਬਿਨਾਂ ਭੇਦਭਾਵ ਦੇ ਵਿਕਾਸ ਕਾਰਜ ਹੋਣਗੇ-ਅਨਮੋਲ ਸੋਥਾ ਰਣਜੀਤ ਸਿੰਘ ਗਿੱਲ ਦੋਦਾ(ਸ੍ਰੀ ਮੁਕਤਸਰ ਸਾਹਿਬ)-ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਗਿਦੜਬਾਹਾ ਦੇ ਯਤਨਾਂ ਸਦਕਾ ਗੁਰੂਸਰ ਦੇ ਲੰਮੇ ਸਮੇਂ ਤੋਂ ਰੁਕੇ ਪਏ ਵਿਕਾਸ ਕਾਰਜ ਫੇਰ ਸ਼ੁਰੂ ਹੋ ਗਏ ਹਨ । ਇਸੇ ਲੜੀ ਤਹਿਤ ਅਜ ਵੜਿੰਗ ਦੇ ਕਰੀਬੀ ਰਿਸ਼ਤੇਦਾਰ ਅਨਮੋਲ ਸੋਥਾ ਵੱਲੋ ਪਰਮਪਾਲ ਸਿੰਘ ਔਲਖ ਸਾਬਕਾ ਪ੍ਰਧਾਨ ਅਤੇ ਭਿੰਦਾ ਸਿੰਘ ਗਿੱਲ ਸਾਬਕਾ ਬਲਾਕ ਸੰਮਤੀ ਦੇ ਘਰ ਜਾਣ ਵਾਲੇ ਕੱਚੇ ਰਸਤੇ ਨੂੰ  ਕਰੀਬ 20 ਲੱਖ ਦੀ ਲਾਗਤ ਨਾਲ ਇੰਟਰਲੌਕ ਟੇਲ ਲਾ ਕੇ ਪੱਕਾ ਕਰਨ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਵੜਿੰਗ ਦੇ ਦਿਸ਼ਾ ਨਿਰਦੇਸ਼ਾ ਤਹਿਤ ਹਲਕੇ ਅੰਦਰ ਵਿਕਾਸ ਕਾਰਜ ਬਿਨਾਂ ਕਿਸੇ ਭੇਦਭਾਵ ਦੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹੌਲੀ-ਹੌਲੀ ਸਾਰੇ ਵਾਅਦੇ ਪੂਰੇ ਕਰੇਗੀ ਅਤੇ ਪੰਜ ਸਾਲਾ 'ਚ ਜੋ ਵਾਅਦੇ ਆਮ ਜਨਤਾ ਨਾਲ ਕੀਤੇ ਗਏ ਹਨ ਉਹ ਹਰ ਹਾਲ 'ਚ ਪੂਰੇ ਕੀਤੇ ਜਾਣਗੇ। ਉਨ੍ਹਾਂ ਵਰਕਰਾਂ ਨੂੰ ਪਿੰਡ ਪੱਧਰ ਤੇ ਕਮੇਟੀ ਬਣਾ ਕੇ ਆਪਣੀ ਦੇਖਰੇਖ ਹੇਠ ਵਿਕਾਸ ਕੰਮਾ ਦੀ ਨਿਗਰਾਨੀ ਕਰਨ ਦੀ ਅਪੀਲ ਕੀਤੀ ਤਾ ਜੋ ਭ੍ਰਿਸ਼ਟਾਚਾਰ ਨੂੰ ਠੱਲ ਪਾਈ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਗੁਰਪ੍ਰੀਤ ਸਿੰਘ,ਹਰਦੀਪ ਸਿੰਘ ਖਾਲਸਾ ਬਲਾਕ ਸੰਮਤੀ ਮੈਂਬਰ, ਬਲਰਾਜ ਸਿੰਘ ਝੋਰੜ, ਜਸਵਿੰਦਰ ਧਾਲੀਵਾਲ,ਗੁਰਜੀਤ ਝੋਰੜ,ਭੋਲਾ ...

ਵੜਿੰਗ ਨੇ ਗਿਦੜਬਾਹਾ ਨੂੰ ਦੋ ਕੀਮਤੀ ਗਿਫਟ ਦਿੱਤੇ,ਫਾਇਰ ਬ੍ਰਿਗੇਡ ਅਤੇ ਇਕ ਸੀਵਰੇਜ ਸਾਫ ਕਰਨ ਵਾਲੀ ਮਸ਼ੀਨ

ਸਿੱਖਿਆ ਵਿਭਾਗ ਵੱਲੋਂ 68 ਅਧਿਕਾਰੀਆਂ ਦੇ ਤਬਾਦਲੇ

Image
ਲੁਧਿਆਣਾ, ਸਿੱਖਿਆ ਵਿਭਾਗ ਨੇ ਦੇਰ ਸ਼ਾਮ 68 ਸਿੱਖਿਆ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਵਿਚ ਮੰਡਲ ਸਿੱਖਿਆ ਅਫ਼ਸਰ ਨਾਭਾ ਦੇ ਅਹੁਦੇ ਤੋਂ ਕੁੱਝ ਦਿਨ ਪਹਿਲਾਂ ਫ਼ਾਰਗ ਕੀਤੇ ਗਏ ਬੀਬੀ ਪਰਮਜੀਤ ਕੌਰ ਚਾਹਲ ਨੂੰ ਸੇਵਾ ਦੌਰਾਨ ਅਧਿਆਪਕ ਸਿਖਲਾਈ ਕੇਂਦਰ ਲੁਧਿਆਣਾ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ। ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕ: ਤੋਂ ਬਦਲੇ ਗਏ ਸਰਬਜੀਤ ਸਿੰਘ ਨੂੰ ਡੀ ਈ. ਓ. ਪ੍ਰਾ: ਬਰਨਾਲਾ ਅਤੇ ਡੀ ਈ. ਓ. ਪ੍ਰਾ: ਲੁਧਿਆਣੇ ਤੋਂ ਬਦਲੇ ਗਏ ਬਲਵਿੰਦਰ ਸਿੰਘ ਸੰਧੂ ਨੂੰ ਪ੍ਰਿੰ: ਸਰਕਾਰੀ ਸੀ: ਸੈਕੰ: ਸਕੂਲ ਲੋਹਟਬੱਦੀ ਲਾਇਆ ਗਿਆ ਹੈ। -

ਇਨਸਾਫ਼ ਨਾ ਮਿਲਣ 'ਤੇ ਪਰਿਵਾਰ ਵੱਲੋਂ ਸਮੂਹਿਕ ਖ਼ੁਦਕੁਸ਼ੀ ਦੀ ਕੋਸ਼ਿਸ਼

Image
ਸਰਕਾਰ ਬਦਲਣ ਤੋ ਇੰਝ ਲਗਦਾ ਸੀ ਕਿ ਜੋ ਅਕਾਲੀਆਂ ਵੱਲੋਂ ਪੁਲਸ ਨੂੰ  ਮੋਹਰਾ ਬਣਾ ਕੇ ਲੋਕਾਂ ਤੇ ਕੀਤੇ ਜਾ ਰਹੇ ਜ਼ੁਲਮਾ ਤੇ ਰੋਕ ਲੱਗੇਗੀ ਪਰ ਸਰਕਾਰ ਬਦਲਣ ਤੋ ਬਾਅਦ ਉਹੀ ਰੰਡੀ ਰੋਣਾ ਜਾਰੀ ਹੈ।    ਤਲਵੰਡੀ ਸਾਬੋ,ਸ਼ਹਿਰ ਦੇ ਇੱਕ ਪਰਿਵਾਰ ਨੇ ਪੁਲਿਸ ਤੋਂ ਇਨਸਾਫ਼ ਨਾ ਮਿਲਣ 'ਤੇ ਪੈਟਰੋਲ ਪਾ ਕੇ ਸਮੂਹਿਕ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਜਦ ਪਰਿਵਾਰ ਮੁਖੀ ਆਪਣੇ ਆਪ, ਪਤਨੀ ਤੇ ਬੱਚਿਆਂ ਨੂੰ ਅੱਗ ਲਗਾਉਣ ਲੱਗਾ ਤਾਂ ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਬਚਾ ਲਿਆ.......

ਕੈਪਟਨ ਸਾਹਬ ੲਿਹ ਨਹੀ ਚਾਹੁੰਦਾ ਸੀ ਪੰਜਾਬ ....

Image
औरत ने  अपने पति पर दहेज के लिए तंग परेशान करने और मारने पीटने के गंभीर आरोप और कहा कि पुलिस भी नहीं कर रही कोई कारवाई राजनीतिक लोग कर रहे हैं मेरे पति की मदद गिदड़बाहा के हॉस्पिटल में अपने बच्चे के साथ दाखिल राजपाल कौन ने बताया कि उसके पति रंजीत सिंह ने किस तरह उसको और उसके बच्चे को बुरी तरह पीटा जिस कारण उसे हॉस्पिटल में दाखिल होना पड़ा अपने पति और उसके दोस्त पर लगाए गंभीर आरोप राजपाल कौर ने बताया कि मेरा पति दांत दहेज के लिए मुझ को तंग करता है और मेरा पति के किसी दूसरे औरत के साथ संबंध है उसने रोते हुए बताया कि मेरी शादी को करीब 7 साल हो गए मेरा पति इन 7 सालों में मेरे साथ जो किया है वह किसी के भी साथ ना हो उसने आगे बताया वह कौन सा शख्स है जिसके पास मैं मदद के लिए नहीं गई पर मेरी किसी ने कोई मदद नहीं की मैं पढ़ी-लिखी होने के बावजूद भी अब हार चुकी हूं इससे पहले मैंने SSP डीएसपी s h o   और थाने में जाकर कई बार अपना दुखड़ा रोया है पर आश्वासनों के बगैर मेरे को कुछ नहीं मिला हर बार मेरे को यह कहकर वापस कर देते थे कि जल्दी ही आपकी सुनवाई कर के दोषी के खिलाफ कार...

ਅੰਡਾਨੀ ਅੰਬਾਨੀ ਹੋ ਗੲੇ ਮਾਲਾਮਾਲ ਦੇਸ਼ ਦੀ ਜਨਤਾ ਹੋੲੀ ਹਾਲੋ ਬੇਹਾਲ

ਕਰ ਲੲੇ ਮੋਦੀ ਜੀ ਪੂਰੇ ਤਿੰਨ ਸਾਲ ਦੇਸ਼ ਦਾ ਬਦਲਿਅਾ ਨਾ ਭੋਰਾ ਹਾਲ ਅੰਡਾਨੀ ਅੰਬਾਨੀ ਹੋ ਗੲੇ ਮਾਲਾਮਾਲ ਦੇਸ਼ ਦੀ ਜਨਤਾ ਹੋੲੀ ਹਾਲੋ ਬੇਹਾਲ ਅੱਛੇ ਦਿਨ ਦੱਸੋ  ਕਦੋ ਅਾੳੁਣਗੇ ਰਾਮਦੇਵ ਵਾਗ ਲੋਕ ਗੁਣਗਾੳੁਣਗੇ ਕਿਸਾਨ ਖੁਦਕੁਸ਼ੀਅਾਂ ਨਾ  ਅਾੲੇ ਦਿਨ ਕਰਨ ਦੇਸ ਦਾ ਢਿੱਡ ਭਰਨ ਵਾਲੇ ਨਾ ਭੁੱਖੇ ਮਰਨ ਮਹਿੰਗਾੲੀ ਦਾ ਵੀ ਕਰੋ ਕੋੲੀ ਹੱਲ ਅਾਮ ਲੋਕਾ ਦੇ ਫਾੲਿਦੇ ਦੀ ਕਰੋ ਕੋੲੀ ਗੱਲ ਮਨ ਕੀ ਬਾਤ ਨਾਲ ਕੁਝ ਨਹੀ ਹੋਣਾ ਪੱਲੇ ਪਾ ਦਿੱਤਾ ਕੲੀਅਾ ਦੇ ਰੋਣਾ ਗੁਰੂਸਰ ਵਾਲਾ ਅਾਖੇ ਕੁਝ ਤਾ ਕਰੋ ਖਿਅਾਲ ਪੂਰੇ ਕਰ ਲੲੇ ਤਿੰਨ ਸਾਲ ਤੁਸੀ ਟੌਹਰ ਨਾਲ ....ਰਣਜੀਤ ਗਿੱਲ..

ਕਰਜ਼ੇ ਤੋ ਪ੍ਰੇਸ਼ਾਨ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ

Image
ਫ਼ਿਰੋਜ਼ਪੁਰ ..... ਪਿੰਡ ਝੋਕ ਹਰੀ ਹਰ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਕੁਲਗੜੀ ਅਧੀਨ ਪੈਂਦੇ ਪਿੰਡ ਝੋਕ ਹਰੀ ਹਰ ਵਿਖੇ 7 ਏਕੜ ਜ਼ਮੀਨ ਦੇ ਮਾਲਕ ਕਿਸਾਨ ਕੁਲਦੀਪ ਸਿੰਘ (45 ਸਾਲ) ਪੁੱਤਰ ਗੁਰਚਰਨ ਸਿੰਘ ਕਾਫੀ ਸਮੇਂ ਤੋਂ ਕਰਜ਼ੇ ਦੀ ਮਾਰ ਹੇਠ ਸੀ। ਕਰਜ਼ੇ ਤੋਂ ਮੁਕਤ ਹੋਣ ਲਈ ਕਿਸਾਨ ਨੇ ਫ਼ਸਲੀ ਚੱਕਰ ਵਿਚੋਂ ਬਾਹਰ ਨਿਕਲ ਕੇ ਆਰਗੈਨਿਕ ਖੇਤੀ ਨੂੰ ਅਪਣਾਉਣ ਤੋਂ ਇਲਾਵਾ ਸਬਜ਼ੀਆਂ ਉਗਾਉਣ ਅਤੇ ਲੋਕਾਂ ਦੇ ਖੇਤਾਂ 'ਚ ਕਰਾਹੇ ਲਗਾਉਣ ਅਤੇ ਜ਼ਮੀਨਾ ਵਾਹ ਕੇ ਕਿਰਾਇਆ ਕਮਾਉਣ ਦਾ ਵੀ ਯਤਨ ਕੀਤਾ ਪਰ ਸਫਲ ਨਹੀਂ ਹੋਇਆ। ਮ੍ਰਿਤਕ ਕਿਸਾਨ ਦੇ ਪਿਤਾ ਗੁਰਚਰਨ ਸਿੰਘ ਦੱਸਿਆ ਕਿ ਕੁਲਦੀਪ ਸਿੰਘ ਦੇ ਸਿਰ ਬੈਂਕ ਅਤੇ ਕੋਆਪਰੇਟਿਵ ਸੁਸਾਇਟੀ ਦਾ ਕਰੀਬ 8 ਲੱਖ , ਆੜ੍ਹਤੀਏ ਦਾ 7 ਲੱਖ ਅਤੇ 5 ਲੱਖ ਭਾਈਚਾਰੇ ਦੇ ਲੋਕਾਂ ਦਾ ਕਰਜ਼ ਸੀ। ਕਰਜ਼ ਸਿਰ ਹੋਣ ਕਾਰਨ ਕੁਲਦੀਪ ਸਿੰਘ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਜੋ ਅੱਜ ਸਵੇਰੇ ਖੇਤ ਪਾਣੀ ਲਾਉਣ ਗਿਆ ਤੇ ਉੱਥੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ ਅਤੇ ਵਿਧਵਾ ਪਤਨੀ, 2 ਬੇਟੇ ਛੱ ਡ ਗਿਆ ਹੈ।

ਦਿੱਲੀ 'ਚ ਦਵਾਈਆਂ ਤੇ ਐਂਬੂਲੈਂਸ ਦੀ ਖ਼ਰੀਦ 'ਚ 300 ਕਰੋੜ ਦਾ ਘੁਟਾਲਾ - ਕਪਿਲ ਮਿਸ਼ਰਾ

ਨਵੀਂ ਦਿੱਲੀ, 27 ਮਈ - ਦਿੱਲੀ ਕੈਬਨਿਟ ਦੇ ਸਾਬਕਾ ਮੰਤਰੀ ਤੇ ਕੇਜਰੀਵਾਲ ਖਿਲਾਫ ਵੱਡੇ ਖੁਲਾਸੇ ਦਾ ਦਾਅਵਾ ਕਰਨ ਵਾਲੇ ਕਪਿਲ ਮਿਸ਼ਰਾ ਨੇ ਹੁਣ ਸਿਹਤ ਵਿਭਾਗ 'ਚ ਤਿੰਨ ਵੱਡੇ ਘੁਟਾਲਿਆਂ ਦਾ ਦੋਸ਼ ਲਗਾਇਆ ਹੈ। ਕਪਿਲ ਨੇ ਦੋਸ਼ ਲਗਾਇਆ ਗਿਆ ਕਿ ਦਵਾਈਆਂ ਦੀ ਖਰੀਦ 'ਚ 300 ਕਰੋੜ ਰੁਪਏ ਦੇ ਘੁਟਾਲੇ ਕੀਤੇ ਗਏ ਹਨ। ਕਪਿਲ ਮਿਸ਼ਰਾ ਨੇ ਦੱਸਿਆ ਕਿ ਦਵਾਈਆਂ ਤੇ ਐਂਬੂਲੈਂਸ ਦੀ ਖਰੀਦ ਦੇ ਨਾਲ ਅਧਿਕਾਰੀਆਂ ਦੇ ਤਬਾਦਲੇ 'ਚ ਵੀ ਘੁਟਾਲੇ ਕੀਤਾ ਗਿਆ, ਜੋ ਦਵਾਈਆਂ ਹਸਪਤਾਲ 'ਚ ਭੇਜਣੀਆਂ ਚਾਹੀਦੀਆਂ ਸਨ, ਉਹ ਗੁਦਾਮਾਂ 'ਚ ਸੜ ਰਹੀਆਂ ਹਨ।
ਪਲੇਠੇ ਦਰਬਾਰੇ-ਏ-ਖਾਲਸਾ ਨੂੰ ਯਾਦ ਕਰਦਿਆਂ... ਜਸਪਾਲ ਸਿੰਘ ਹੇਰਾਂ ਅੱਜ ਦਾ ਦਿਨ ਸਿੱਖ ਇਤਿਹਾਸ 'ਚ ਹੀ ਨਹੀਂ ਸਗੋਂ ਦੁਨੀਆ 'ਚ ਆਮ ਆਦਮੀ ਨੂੰ ਬਰਾਬਰੀ ਦਾ ਰੁਤਬਾ ਦੇਣ ਲਈ ਇਨਕਲਾਬੀ ਇਤਿਹਾਸਕ ਦਿਹਾੜਾ ਵੀ ਹੈ, ਪ੍ਰੰਤੂ ਅਫ਼ਸੋਸ ਦੀ ਗੱਲ ਇਹ ਹੈ ਕਿ ਸਿੱਖ ਕੌਮ ਨਾਂਹ ਤਾਂ ਖ਼ੁਦ ਹੀ ਅਤੇ ਨਾ ਹੀ ਦੁਨੀਆ ਨੂੰ ਇਸ ਦਿਹਾੜੇ ਦੀ ਮਹਾਨਤਾ ਤੋਂ ਜਾਣੂ ਕਰਵਾ ਸਕੀ ਹੈ। ਜਿਸ ਕਾਰਣ ਖਾਲਸਾ ਰਾਜ ਦੇ ਜਿਸ ਮਾਡਲ ਨੂੰ ਦੁਨੀਆ ਨੇ ਅਪਣਾਉਣਾ ਸੀ ਉਹ ਹਨੇਰਿਆਂ 'ਚ ਗੁਆਚਿਆ ਹੋਇਆ ਹੈ। ਅੱਜ ਤੋਂ 30੬ ਵਰ੍ਹੇ ਪਹਿਲਾ ਲੋਹਗੜ੍ਹ ਦੀ ਧਰਤੀ 'ਤੇ ਦੁਨੀਆ ਦੇ ਇਤਿਹਾਸ 'ਚ ਦਰਬਾਰੇ-ਏ-ਖਾਲਸਾ ਦੀ ਪਹਿਲੀ ਪਾਰਲੀਮੈਂਟ ਦਾ ਗਠਨ ਹੋਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਅੱਜ ਦੇ ਦਿਨ ਸਿੱਖ ਰਾਜ ਦੀ ਲੋਕਤੰਤਰੀ ਢੰਗ ਤਰੀਕੇ ਨਾਲ ਨੀਂਹ ਰੱਖੀ ਸੀ। ਖਾਲਸਾਈ ਝੰਡੇ ਥੱਲੇ ਸਿੱਖੀ ਸਿਧਾਂਤਾਂ ਦੀ ਰੌਸ਼ਨੀ 'ਚ ਸਰਬੱਤ ਦੇ ਭਲੇ ਲਈ ਅਤੇ ਜ਼ੋਰ-ਜਬਰ ਦੇ ਖ਼ਾਤਮੇ ਲਈ 306 ਸਾਲ ਪਹਿਲਾ ਜਿਸ ਦਰਬਾਰੇ-ਏ-ਖਾਲਸਾ ਦੀ ਪਹਿਲੀ ਪਾਰਲੀਮੈਂਟ ਨੇ ਗੁਰੂ ਨਾਨਕ ਸਾਹਿਬ ਅਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਸਿੱਕੇ ਹੀ ਨਹੀਂ, ਮਨੁੱਖਤਾ 'ਚ ਬਰਾਬਰੀ ਦਾ ਰਾਜ ਚਲਾਇਆ ਸੀ, ਉਸ ਦੀ ਉਦਾਹਰਣ ਅੱਜ ਦੀ ਦੁਨੀਆ 'ਚ ਕਿਤੇ ਨਹੀਂ ਮਿਲਦੀ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਪਹਿਲੀ ਖਾਲਸਾ ਪਾਰਲੀਮੈਂਟ ਦਾ ਗਠਨ ਦੁਨੀਆ 'ਚ ਪਹਿਲਾ ਲੋਕਤੰਤਰੀ ਨਿਜ਼ਾਮ ਸੀ ਜਿਸ 'ਚ ਆ...
*दो छोटी कविताएं* 1⃣ और अब , अगर तुम बोलते हो , तुम्हें मरना होगा अगर चुप रहते हो , तुम्हें मरना होगा तो बोलो और बोलकर मरो । 🖌ताहर जियात (प्रगतिशील अल्जीरियन कवि जिनकी एक इस्लामी कट्टरपंथी गुट ने 1993 में हत्या कर दी) 2⃣ नये रामराज्य का फरमान सन्देह करने वाले को उम्रकैद तर्क करने वाले को फांसी अल्पमत पर बहुमत का धर्मराज्य नास्तिकों को सूली –इन सबको दैहि‍क-दैवि‍क-भौति‍क ताप से पूर्ण मुक्ति । 🖌कात्यायनी

ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਨੇ ਸੱਵਛਤਾ ਪਖਵਾੜਾ ਮਨਾਇਆ

Image
ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਨੇ ਸੱਵਛਤਾ ਪਖਵਾੜਾ ਮਨਾਇਆ ਦੋਦਾ,,ਕ੍ਰਿਸ਼ੀ ਵਿਗਿਆਨ ਕੇਂਦਰ, ਗੋਨੇਆਣਾ, ਸ੍ਰੀ ਮੁਕਤਸਰ ਸਾਹਿਬ ਵਲੋਂ  ਐੱਨ. ਐੱਸ. ਧਾਲੀਵਾਲ, ਐਸੋਸੀਏਟ ਡਾਇਰੈਕਟਰ , ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੂਸਾਰ ਪਿੰਡ ਛੱਤੇਆਣ ਵਿਖੇ  ਸੱਵਛ ਭਾਰਤ ਮੁਹਿੰਮ ਤਹਿਤ ਜਾਗਰੁਕਤਾ ਕੈਂਪ ਦਾ ਆਯੋਜਨ ਕਿੱਤਾ ਗਿਆ। ਜਿਸ ਵਿੱਚ ਕਿਸਾਨਾਂ ਵਲੋਂ ਵੱਧ-ਚੱੜ ਕੇ ਹਿੱਸਾ ਲਿਆ ਗਿਆ। ਇਸ ਮੁਹਿੰਮ ਦੌਰਾਨ ਡਾ. ਕਰਮਜੀਤ ਸ਼ਰਮਾ, ਪ੍ਰਫੈਸਰ (ਪਸਾਰ ਸਿੱਖਿਆ), ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਨੇ ਘਰ ਅਤੇ ਆਲੇ-ਦੁਆਲੇ ਦੀ ਸਫਾਈ ਕਰਨ ਲਈ ਪ੍ਰੇਰਿਆ ਤਾਂ ਜੋ ਨਿਰੋਏ ਸਮਾਜ ਦੀ ਸਿਰਜਣਾ ਕੀਤੀ  ਜਾ ਸਕੇ। ਇਸ ਮੁਹਿੰਮ ਦੌਰਾਨ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀ ਨੂੰ ਸਫਾਈ ਦੀ ਮਹੱਤਤਾ ਬਾਰੇ ਜਾਣੂ ਕਰਾਇਆ । ਉਹਨਾਂ ਦੱਸਿਆ ਕਿ ਘਰ ਵਿਚ ਸੁੱਕਾ ਅਤੇ ਗਿੱਲਾ ਕਚਰਾ ਅਲਗ-ਅਲਗ ਕੁੜੇਦਾਨਾਂ ਦਾ ਇਸਤੇਮਾਲ ਕਰਨਾ ਚਾਹਿਦਾ ਹੈ। ਡਾ: ਬਲਕਰਨ ਸਿੰਘ ਸੰਧੂ ਨੇ ਕਿਸਾਨਾਂ ਨੂੰ ਕਿਹਾ ਅਪਣੇ ਖੇਤਾਂ ਦਿਆ ਸਾਂਝੀਆਂ ਥਾਵਾਂ ਜਿਵੇਂ ਕਿ ਰਸਤੇ ਸੜਕ, ਖਾਲੇ ਅਪਣੇ ਤੌਰ ਤੇ ਸਾਫ ਕਰਨ ਅਤੇ ਨਾਲ ਹੀ ਉਹਨਾਂ ਕਿਹਾ ਕਿ ਨਦੀਨ ਉਤੇ ਕਈ ਕਿਸਮ ਦੇ ਕੀੜੇ ਜਿਵੇਂ ਕਿ ਮੀਲੀ ਬਗ, ਚਿੱਟੀ ਮੱਖੀ ਅਤੇ ਬਿਮਾਰੀਆਂ ਦੇ ਕਣ ਪਨਾਹ ਲੈਂਦੇ ਹਨ। ਇਸ ਲਈ ਸਾਫ-ਸਫਾਈ ਕਰਕੇ ਇਹਨਾਂ ਉਪਰ ਕਾਬੂ ਪਾਇਆ ਜਾ ਸਕਦਾ ਹੈ । ਅੰਤ ਵਿਚ ...

23 ਵਿਦਿਆਰਥਣਾਂ ਦੀ ਪੰਜਾਬੀ ਵਿਚੋ ਕੰਪਾਰਮੈਂਟ,ਸਰਕਾਰੀ ਕੰਨਿਆਂ ਸਕੂਲ ਗਿਦੜਬਾਹਾ ਦਾ ਨਤੀਜਾ ਸ਼ਰਮਨਾਕ

ਸਰਕਾਰੀ ਕੰਨਿਆਂ ਸਕੂਲ ਗਿਦੜਬਾਹਾ ਦਾ ਨਤੀਜਾ ਸ਼ਰਮਨਾਕ 23 ਵਿਦਿਆਰਥਣਾਂ ਦੀ ਪੰਜਾਬੀ ਵਿਚੋ ਕੰਪਾਰਮੈਂਟ 183 ਵਿਚੋਂ 49 ਹੋਈਆ ਫੇਲ,ਮਹਿਜ਼ 42 ਪਾਸ ਅਤੇ 92 ਦੀ ਕੰਪਾਰਮੈਟ ਗਿੱਲ  ---   ਗਿੱਦੜਬਾਹਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਜਿਸ ਦਾ ਇਸ ਵਾਰ 10ਵੀਂ ਨਤੀਜਾ ਬਹੁਤ ਹੀ ਨਿਰਾਸ਼ਾਜਨਕ ਰਿਹਾ। ਸਕੂਲ ਤੋਂ ਹੀ ਪ੍ਰਾਪਤ ਆਕੰੜਿਆ ਅਨੁਸਾਰ ਇਸ ਵਾਰ ਮਾਰਚ 2017 ਦੀ ਦਸਵੀਂ ਦੀ ਪ੍ਰੀਖਿਆ ਵਿਚ 183 ਵਿਦਿਆਰਥਣਾ ਬੈਠੀਆਂ, ਜਿਸ ਵਿਚ ਬੀਤੇ ਦਿਨੀਂ ਘੋਸ਼ਿਤ ਕੀਤੇ ਗਏ ਨਤੀਜੇ ਦੌਰਾਨ ਇੰਨਾਂ 183 ਵਿਦਿਆਰਥਣਾ ਵਿਚੋਂ ਸਿਰਫ 42 ਵਿਦਿਆਰਥਣਾ ਹੀ ਪੂਰੀ ਤਰ•ਾਂ ਪਾਸ ਹੋ ਸਕੀਆਂ ਜਦੋਂ ਕਿ 49 ਵਿਦਿਆਰਥਣਾ ਫੇਲ ਹੋ ਗਈਆਂ ਅਤੇ 92 ਵਿਦਿਆਰਥਣਾ ਦੀ ਕੰਪਾਰਟਮੈਂਟ (ਰੀ-ਅਪੀਅਰ) ਆਈ। ਦੂਜੇ ਪਾਸੇ ਸਕੂਲ ਦੀਆਂ 36 ਵਿਦਿਆਰਥਣਾ ਨੇ ਦਸਵੀਂ ਦੀ ਪ੍ਰੀਖਿਆ ਪਹਿਲੇ ਦਰਜੇ ਵਿਚ ਪਾਸ ਕੀਤੀ। ਇਸ ਪ੍ਰਕਾਰ ਸਕੂਲ ਦਾ ਨਤੀਜਾ 22.95 ਫੀਸਦੀ ਹੀ ਰਿਹਾ। ਉਕਤ ਨਤੀਜਿਆਂ ਵਿਚ ਸਭ ਤੋਂ ਦੁੱਖਦਾਈ ਪਹਿਲੂ ਇਹ ਰਿਹਾ ਸੀ ਇੱਕਲੇ ਗਣਿਤ ਵਿਸ਼ੇ ਵਿਚੋਂ ਹੀ 133 ਵਿਦਿਆਰਥਣਾ ਫੇਲ ਹੋ ਗਈਆਂ ਜਦੋਂ ਕਿ ਪੰਜਾਬੀ ਵਿਚੋਂ 23 ਅਤੇ ਇੰਗਲਿਸ਼ ਵਿਚੋਂ 57 ਵਿਦਿਆਰਥਣਾ ਦੀ ਕੰਪਾਰਟਮੈਂਟ ਆਈ। ਵਰਣਨਯੋਗ ਹੈ ਕਿ ਬੀਤੇ ਵਰ•ੇ ਉਕਤ ਸਕੂਲ'ਚ ਦਸਵੀਂ ਦੀ ਪ੍ਰੀਖਿਆ ਲਈ 221 ਵਿਦਿਆਰਥਣਾ ਵਿਚੋਂ 106 ਵਿਦਿਆਰਥਣਾ ਪਾਸ ਹੋਈਆਂ ਸਨ ਜਦੋਂਕਿ 91 ਵਿਦਿਆਥਣਾ ਦੀ ਕੰਪਾਰਟਮ...

KPS Gill, Ex-Punjab DGP Who Countered Khalistani Terrorism, Dead

Image
KPS Gill – Punjab’s former Director General of Police (DGP) who is credited with countering Khalistani terrorism in the eighties and the nineties – passed away at Sir Ganga Ram Hospital in Delhi. He was 82. Gill, who served twice as Punjab’s DGP, died after a sudden cardiac arrest due to cardiac arrhythmia. He retired from the IPS in 1995. In 1989, he was awarded the Padma Shri for his work in civil service. Most recently, he served as the president of the Indian Hockey Federation

ਆਓ ਓ ਅ ੲ ਪੜੀਏ ਜੀ

Image
ਓ ਆਓ ਓ   ਅ  ੲ ਪੜੀਏ ਜੀ like root ਅ [a] like hat ੲ [e] like egg ਸ [s] like sea ਹ [h] like home ਕ [k] like kit ਖ [kh] like khan ਗ [g] like gold ਘ [gh] like ghost ਙ [ng] like ring ਚ [ch] like chat ਛ [ch] like cheddar ਜ [j] like joke ਝ [j] like jolt ਞ [*] no equivalent ਟ [t] like tip ਠ [th] like thin ਡ [d] like daddy ਢ [dd] like daddy ਣ [n] like naan ਤ [t] like top ਥ [th] like Thailand ਦ [th] like then ਧ [th] like seventh ਨ [n] like name ਪ [p] like papa ਫ [ph] like phone ਬ [b] like baby ਭ [*] no equivalent ਮ [m] like moon ਯ [y] like yes ਰ [r] like run ਲ [l] like lake ਵ [v] like van ੜ [rr] like rabbit ਸ਼ [sh] like shiny ਖ਼ [kh] like khan ਗ਼ [g] like good ਜ਼ [z] like zoo ਫ਼ [ph] like phone ਲ਼ [l] like life