ਸ਼ਹੀਦ ਊਧਮ ਸਿੰਘ ਦੇ ਵਾਰਸ ਦਿਹਾੜੀਆਂ ਕਰਨ ਲਈ ਮਜਬੂਰ
ਸ਼ਹੀਦ ਉਧਮ ਸਿੰਘ ਦੇ ਵਾਰਸ ਲੇਬਰ ਕਰਨ ਲਈ ਮਜਬੂਰ
ਕੈਪਟਨ ਵੀ ਨੌਕਰੀ ਦਾ ਵਾਅਦਾ ਕਰਕੇ ਭੁੱਲੇ,ਬੇਅੰਤ ਪੋਤਰੋ ਨੂੰ ਡੀ ਐਸ ਪੀ ਭਰਤੀ ਕਰਤਾ ਸ਼ਹੀਦ ਦੇ ਵਾਰਸਾ ਵੇਲੇ ਭੁੱਲ ਗਏ
ਰਣਜੀਤ ਸਿੰਘ ਗਿੱਲ
--ਸ਼ਹੀਦ ਉਧਮ ਸਿੰਘ ਦੀ ਭੈਣ ਆਸ ਕੌਰ ਦੇ ਪੋਤੇ ਜੀਤ ਸਿੰਘ ਦਾ ਪਰਿਵਾਰ ਸੁਨਾਮ ਵਿਚ ਰਹਿੰਦਾ ਹੈ ਆਰਥਿਕ ਤੰਗੀ ਕਾਰਨ ਇਹ ਪਰਿਵਾਰ ਪਰੇਸ਼ਾਨ ਹੈ ਅਤੇ ਜ਼ਿੰਦਗੀ ਚਲਾਉਣ ਲਈ ਲੇਬਰ
ਕਰਨ ਲਈ ਮਜਬੂਰ ਹੈ। ਮੌਕੇ ਦੀ ਕੈਪਟਨ ਸਰਕਾਰ ਨੇ ਜੀਤ ਸਿੰਘ ਦੇ ਪੁੱਤਰ ਜੱਗਾ ਸਿੰਘ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ । ਇਸ ਦੇ ਬਾਵਜੂਦ 11 ਸਾਲ ਬੀਤ ਗਏ ਪਰ ਇਸ ਪਰਿਵਾਰ ਦੀ ਕਿਸੇ ਨੇ ਸਾਰ ਨਹੀ ਲਈ। ਸ਼ਹੀਦ ਦੇ ਭਾਣਜੇ ਬਚਨ ਸਿੰਘ ਦੇ ਪੁੱਤਰ ਜੀਤ ਸਿੰਘ ਆਪਣਾ ਜੀਵਨ ਮਜਦੂਰੀ ਕਰਕੇ ਕਰ ਰਿਹਾ ਹੈ। ਉਨ੍ਹਾਂ ਅਨੁਸਾਰ 2006 'ਚ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀ ਲਈ ਆਦੇਸ ਦਿੱਤੇ ਗਏ ਸਨ। ਪਰ ਇਹ ਵਾਅਦਾ ਵਫਾ ਨਾ ਹੋਇਆ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੋ ਆਸ ਲਾਈ ਹੈ ਕਿ ਉਹ ਆਪਣਾ ਵਾਅਦਾ ਨਿਭਾਉਣਗੇ।ਵੇਖੋ ਅੱਗੇ ਕੀ ਹੁੰਦਾ ਹੈ।

Comments
Post a Comment