ਕਾਉਣੀ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ-ਕਾਉਣੀ



ਦੋਦਾ(ਸ੍ਰੀ ਮੁਕਤਸਰ ਸਾਹਿਬ)- ਅਜ ਪਿੰਡ ਕਾਉਣੀ ਵਿਖੇ ਇੰਟਰ ਲੌਕ ਲਾ ਕੇ ਤਿਆਰ ਕੀਤੀ ਨਵੀ ਗਲੀ ਦਾ ਉਦਘਾਟਨ ਸੂਬਾ ਸਕੱਤਰ ਨਰਿੰਦਰ ਸਿੰਘ ਕਾਉਣੀ ਨੇ ਕੀਤਾ। ਇਸ ਮੇਕੇ ਉਨਾਂ ਕਿਹਾ ਕਿ ਕਾਉਣੀ ਪਿੰਡ ਨੂੰ ਨਮੂਨੇ ਪਿੰਡ ਬਣਾਇਆ ਜਾਵੇਗਾ ਅਤੇ ਪਿੰਡ 'ਚ ਵਿਕਾਸ ਕਾਰਜ ਪਹਿਲ ਦੇ ਅਧਾਰ ਤੇ ਬਿਨ੍ਹਾਂ ਕਿਸੇ ਪੱਖਬਾਜੀ ਦੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ  ਬਾਬਾ ਕਰਮ ਸਿੰਘ , ਪਾਲ ਬਰਾੜ ਕਾਉਣੀ, ਨਛੱਤਰ ਪੰਚ, ਵਕੀਲ ਸਿੰਘ ਪੰਚ, ਰਣਜੀਤ ਸਿੰਘ ਪੰਚ, ਕੁਲਵੀਰ ਸਿੰਘ  ਪੰਚ, ਰਜਿੰਦਰ ਸਿੰਘ ਪੰਚ, ਗੁਰਤੇਜ ਸਿੰਘ ਪੰਚ, ਜਗਤਾਰ ਸਿਘ ਪੰਚ, ਅੰਗਰੇਜ ਸਿੰਘ ਮੈਬਰ, ਕੁਲਵੰਤ ਸਿੰਘ  ,ਬਲਵਿੰਦਰ ਮੈਂਬਰ, ਜਸਵੀਰ ਸੰਧੂ, ਬਲਜੀਤ ਸਿੰਘ, ਕੋਠੇ,ਨਵਨੀਨ ਗਿਰਧਰ, ਜਗਬੀਰ ਸਿੰਘ ਆਦਿ ਹਾਜਰ ਸਨ।
ਕੈਪਸ਼ਨ- ਪਿੰਡ ਕਾਉਣੀ ਵਿਖੇ ਨਵੀਂ ਬਣੀ ਗਲੀ ਦਾ ਉਦਘਾਟਨ ਕਰਦੇ ਹੋਏ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਪੰਜ ਗ੍ਰਾਮ ਹੈਰੋਇਨ ,19 ਕਿਲੋ ਡੋਡਿਆਂ ਅਤੇ 150 ਲੀਟਰ ਲਾਹਣ ਸਣੇ ਚਾਰ ਕਾਬੂ

ਵੱਟ ਪੋਚਣ ਦਾ ਦੇਸੀ ਜੁਗਾੜ ------