ਰਿਵਾਲਵਰ 'ਚੋ ਅਚਾਨਕ ਗੋਲੀ ਲੱਗਣ ਨਾਲ ਅਧਿਆਪਕ ਦੀ ਮੌਤ

ਰਿਵਾਲਵਰ 'ਚੋ ਅਚਾਨਕ ਗੋਲੀ ਲੱਗਣ ਨਾਲ ਅਧਿਆਪਕ ਦੀ ਮੌਤ
ਮੱਲਣ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਨੌਕਰੀ ਕਰਦੇ ਮੱਲਣ ਦੇ ਬਹੁਤ ਹੀ ਹੋਣਹਾਰ ਅਤੇ ਠੰਡੇ ਸੁਭਾਅ ਦੇ ਮਾਲਕ ਜਸਵਿੰਦਰ ਸਿੰਘ ਦੀ ਅਜ ਅਚਾਨਕ ਉਸ ਵੇਲੇ ਗੋਲੀ ਲੱਗ ਗਈ ਜਦ ਉਹ ਆਪਣਾ 32 ਬੋਰ ਦਾ ਰਿਵਾਲਵਰ ਸਾਫ ਕਰ ਰਹੇ ਸਨ ਅਤੇ ਉਸ ਵਕਤ ਅਚਾਨਕ ਗੋਲੀ ਉਨ੍ਹਾਂ ਦੇ ਜਾ ਵੱਜੀ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਪੰਜ ਗ੍ਰਾਮ ਹੈਰੋਇਨ ,19 ਕਿਲੋ ਡੋਡਿਆਂ ਅਤੇ 150 ਲੀਟਰ ਲਾਹਣ ਸਣੇ ਚਾਰ ਕਾਬੂ

ਵੱਟ ਪੋਚਣ ਦਾ ਦੇਸੀ ਜੁਗਾੜ ------