ਚੰਡੀਗੜ 'ਚ ਸਵਾਈਨ ਫਲੂ ਕਾਰਨ ਇਕ ਹੋਰ ਮੌਤ - ਪੀ.ਜੀ.ਆਈ. ਦੇ 2 ਡਾਕਟਰਾਂ ਨੂੰ ਵੀ ਸਵਾਈਨ ਫਲੂ
-ਚੰਡੀਗੜ 'ਚ ਸਵਾਈਨ ਫਲੂ ਕਾਰਨ ਅੱਜ ਇਕ ਹੋਰ ਮੌਤ ਹੋ ਗਈ। 60 ਸਾਲਾ ਇਕ ਔਰਤ ਨੇ ਅੱਜ
ਸਵਾਈਨ ਫਲੂ ਕਾਰਨ ਦਮ ਤੋੜ ਦਿੱਤਾ। ਇਸਦੇ ਨਾਲ ਚੰਡੀਗੜ• 'ਚ ਸਵਾਈਨ ਫਲੂ ਕਾਰਨ ਹੋਣ
ਵਾਲੀਆਂ ਮੌਤਾਂ ਦੀ ਸੰਖਿਆ 2 ਹੋ ਗਈ ਹੈ। ਇਸ ਤੋਂ ਇਲਾਵਾ ਅੱਜ ਪੀ.ਜੀ.ਆਈ. ਦੇ 2
ਡਾਕਟਰਾਂ ਅਤੇ ਇਕ ਡਾਕਟਰ ਦੇ 5 ਸਾਲਾ ਬੱਚੇ ਨੂੰ ਵੀ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ।
Comments
Post a Comment