ਕਰੰਟ ਲੱਗਣ ਨਾਲ ਦੋ ਸਾਲ ਦੇ ਮਾਸੂਮ ਲੜਕੇ ਦੀ ਮੌਤ


ਦੋਦਾ(ਸ੍ਰੀ ਮੁਕਤਸਰ ਸਾਹਿਬ)-ਅਜ ਪਿੰਡ ਦੋਦਾ ਵਿਖੇ ਉਸ ਵੇਲੇ ਦੁੱਖਦਾਈ ਘਟਨਾ ਵਾਪਰ ਗਈ ਜਦ ਦੋ ਸਾਲ ਦੇ ਲੜਕੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਦਿੰਦਿਆ ਕਰਮਜੀਤ  ਸਿੰਘ   ਨੇ ਦੱਸਿਆ ਕਿ ਮੇਰਾ ਲੜਕਾ ਅਰਮਾਨ ਸਿੰਘ ਪਾਣੀ ਵਾਲੀ ਮੋਟਰ ਤੇ ਨਹ੍ਹਾ ਰਿਹਾ ਸੀ ਅਤੇ ਅਚਾਨਕ ਉਸਨੇ ਮੋਟਰ ਕੋਲੋ ਲੰਘਦੀਆ ਤਾਰਾਂ ਨੂੰ  ਹੱਥ ਪਾ ਲਿਆ ਅਤੇ ਕਰੰਟ ਆ ਗਿਆ।

Comments

Popular posts from this blog

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

ਆਓ ਓ ਅ ੲ ਪੜੀਏ ਜੀ