ਗੈਸ ਸਿਲੈਂਡਰ ਅਤੇ ਚੁੱਲ੍ਹਿਆਂ ਦੀ ਵੰਡ ਕੀਤੀ
ਦੋਦਾ(ਸ੍ਰੀ ਮੁਕਤਸਰ ਸਾਹਿਬ)- ਸੂਬਾ ਸਕੱਤਰ ਨਰਿੰਦਰ ਸਿੰਘ ਕਾਉਣੀ ਨੇ ਪਿੰਡ ਦੇ ਲੋੜਵੰਦਪਰਿਵਾਰਾਂ ਨੂੰ ਗੈਸ ਸਿਲੈਡਰ ਅਤੇ ਗੈਸ ਚੁੱਲ੍ਹਿਆਂ ਦੀ ਵੰਡ ਕਰਨ ਸਮੇਂ ਕੀਤੀ। ਉਨ੍ਹਾਂ ਇਹ ਗੈਸ ਚੁੱਲ੍ਹੇ ਪ੍ਰਧਾਨ ਮੰਤਰੀ ਉਜ਼ਵਲਾ ਸਕੀਮ ਤਹਿਤ ਤਕਸੀਮ ਕੀਤੇ। ਇਸ ਮੌਕੇ ਬਾਬਾ ਕਰਮਸਿੰਘ,ਪਾਲ ਸਿੰਘ ਬਰਾੜ, ਰਣਜੀਤ ਸਿੰਘ, ਵਕੀਲ ਪੰਚ, ਨਛੱਤਰ ਪੰਚ, ਜਗਤਾਰ ਪੰਚ, ਗੁਰਤੇਜ ਪੰਚ, ਤੋਤਾਂ ਪੰਚ ਆਦਿ ਮੌਜੂਦ ਸਨ।
ਕੈਪਸ਼ਨ-ਗੈਸ ਚੁੱਲ੍ਹੇ ਅਤੇ ਸਿਲੈਡਰ ਵੰਡਦੇ ਹੋਏ ਸੂਬਾ ਸਕੱਤਰ ਕਾਂਗਰਸ ਨਰਿੰਦਰ ਸਿੰਘ ਕਾਉਣੀ
Comments
Post a Comment