ਨਹੀ ਰੁਕ ਰਿਹਾ ਖੁਦਕੁਸ਼ੀਆਂ ਦਾ ਸਿਲਸਿਲਾ,ਇਕ ਹੋਰ ਕਿਸਾਨ ਕਰਜ਼ੇ ਦੀ ਭੇਂਟ ਚੜਿਆ

ਮੁਕਤਸਰ----- ਕਰਜੇ ਦੈਂਤ ਨੇ ਮੁਕਤਸਰ ਜਿਲੇ ਦੇ ਪੰਿਡ ਸੱਕਾਵਾਲੀ ਦੇ ਨੌਜਵਾਨ ਕਸਾਨ ਨੂੰ ਨਿਗਲ ਲਿਆ। ਜਾਣਕਾਰੀ ਅਨੁਸਾਰ ਨੌਜਵਾਨ ਕਿਸਾਨ ਨੇ ਜਹਰੀਲੀ ਦਵਾਈ ਪੀ ਕੇ ਆਤਮਹੱਤਆਿ ਕਰ ਲਈ । ਜਾਣਕਾਰੀ ਮੁਤਾਬਕ ਉਸ ਸਿਰ 6 ਲੱਖ ਦਾ ਕਰਜਾ ਸੀ ਅਤੇ ਉਸਦੇ ਕੋਲ ਇਕ ਏਕੜ ਹੀ ਜਮੀਨ ਸੀ।ਉਸ ਦੇ ਘਰ ਹੁਣ ਕੋਈ ਕਮਾਉਣ ਵਾਲਾ ਨਹੀ ਰਿਹਾ। ਪਿੰਡ ਅਤੇ ਰਿਸਤੇਦਾਰਾਂ ਦੇ ਮੁਤਾਬਕ ਜਸਕਰਨ ਸਿੰਘ ਨੇ ਇਹ ਕਰਜ ਖੁਦ ਨਹੀ ਚੁੱਕਿਆ ਸੀ ਸਗੋ ਇਹ ਕਰਜਾ ਉਸਦੇ ਦਾਦਾ ਜੀ ਵੱਲੋ ਮਕਾਨ ਅਤੇ ਖੇਤੀ ਲਈ ਚੁੱਕਿਆ ਗਿਆ ਸੀ। ਮ੍ਰਿਤਕ ਕਿਸਾਨ ਆਪਣੇ ਪਿੱਛੇ ਬਜੁਰਗ ਦਾਦੀ,ਮਾਂ,ਪਤਨੀ ਅਤੇ ਇਕ ਸਾਲ ਦਾ ਬੱਚਾ ਛੱਡ ਗਿਆ।

Comments
Post a Comment