Posts

Showing posts from July, 2017

ਕੈਪਟਨ ਦੀ ਅਗਵਾਈ ਵਾਲੀ ਸਰਕਾਰ ਤੋ ਹਰ ਵਰਗ ਖੁਸ਼ -ਕਾਉਣੀ

Image
ਪਿੰਡ ਕਾਉਣੀ ਵਿਖੇ ਲੋੜਵੰਦ ਪਰਿਵਾਰਾਂ ਨੂੰ ਕਣਕ ਵੰਡਦੇ  ਸੂਬਾ ਸਕੱਤਰ ਕਾਉਣੀ ਅਤੇ ਹੋਰ। ਰਣਜੀਤ ਸਿੰਘ ਗਿੱਲ ਦੋਦਾ(ਸ੍ਰੀ ਮੁਕਤਸਰ ਸਾਹਿਬ)- ਕੈਪਟਨ ਅਮਰਿੰਦਰ ਸਿੰਘ  ਦੀ ਅਗਵਾਈ ਵਾਲੀ ਕਾਂਗਰਸ ਤੋਂ ਹਰ ਵਰਗ ਖੁਸ਼ ਹੈ ਕਿਉਕਿ ਲੋਕਾਂ ਨੂੰ ਅਕਾਲੀਆਂ ਦੀਆਂ ਵਧੀਕੀਆਂ ਤੋਂ ਛੁਟਕਾਰਾ ਮਿਲਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸੂਬਾ ਸਕੱਤਰ ਨਰਿੰਦਰ ਸਿੰਘ ਕਾਉਣੀ ਨੇ ਲੋੜਵੰਦ ਪਰਿਵਾਰਾਂ ਨੂੰ ਪਿੰਡ ਕਾਉਣੀ ਵਿਖੇ ਕਣਕ ਦੀ ਵੰਡ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਰ ਵਰਗ ਤੱਕ ਸਰਕਾਰ ਦੀਆਂ ਸਹੂਲਤਾਂ ਬਿਨਾਂ ਕਿਸੇ ਭੇਦਭਾਵ ਤੋਂ ਪੁੱਜ਼ਦੀਆਂ ਕੀਤੀਆ ਜਾਣਗੀਆਂ।ਇਸ ਮੌਕੇ ਉਨ੍ਹਾਂ ਨਾਲ ਪਾਲ ਬਰਾੜ ਕਾਉਣੀ ,ਬਾਬਾ ਕਰਮ ਸਿੰਘ, ਰਣਜੀਤ ਸਿੰਘ ਪੰਚ, ਵਕੀਲ ਪੰਚ, ਰਣਜੀਤ ਸਰਾਂ, ਨਵਨੀਨ ਗਿਰਧਰ, ਜਸਵੀਰ ਸੰਧੂ, ਕੁਲਵੰਤ ਸਿੰਘ, ਕੁਲਵਿੰਦਰ ਸਿੰਘ, ਹਰਮੰਦਰ ਸਿੰਘ ਭੁੱਟੋ,ਜਗਤਾਰ ਪੰਚ, ਤੋਤਾ ਸਿੰਘ ਮੈਂਬਰ, ਗੁਰਤੇਜ ਸਿੰਘ ਮੈਂਬਰ ਆਦਿ ਮੌਜੂਦ ਸਨ। ਫੋਟੋ ਕੈਪਸ਼ਨ-ਪਿੰਡ ਕਾਉਣੀ ਵਿਖੇ ਲੋੜਵੰਦ ਪਰਿਵਾਰਾਂ ਨੂੰ ਕਣਕ ਵੰਡਦੇ ਹੋਰ ਸੂਬਾ ਸਕੱਤਰ ਕਾਉਣੀ ਅਤੇ ਹੋਰ।

ਸ਼ਹੀਦ ਊਧਮ ਸਿੰਘ ਦੇ ਵਾਰਸ ਦਿਹਾੜੀਆਂ ਕਰਨ ਲਈ ਮਜਬੂਰ

Image
ਸ਼ਹੀਦ  ਉਧਮ ਸਿੰਘ ਦੇ ਵਾਰਸ ਲੇਬਰ ਕਰਨ ਲਈ ਮਜਬੂਰ ਕੈਪਟਨ ਵੀ ਨੌਕਰੀ ਦਾ ਵਾਅਦਾ ਕਰਕੇ ਭੁੱਲੇ,ਬੇਅੰਤ ਪੋਤਰੋ ਨੂੰ ਡੀ ਐਸ ਪੀ ਭਰਤੀ ਕਰਤਾ ਸ਼ਹੀਦ ਦੇ ਵਾਰਸਾ ਵੇਲੇ ਭੁੱਲ ਗਏ ਰਣਜੀਤ ਸਿੰਘ ਗਿੱਲ --ਸ਼ਹੀਦ ਉਧਮ ਸਿੰਘ ਦੀ ਭੈਣ ਆਸ ਕੌਰ ਦੇ ਪੋਤੇ ਜੀਤ ਸਿੰਘ ਦਾ ਪਰਿਵਾਰ ਸੁਨਾਮ ਵਿਚ ਰਹਿੰਦਾ ਹੈ ਆਰਥਿਕ ਤੰਗੀ ਕਾਰਨ ਇਹ ਪਰਿਵਾਰ ਪਰੇਸ਼ਾਨ ਹੈ ਅਤੇ ਜ਼ਿੰਦਗੀ ਚਲਾਉਣ ਲਈ ਲੇਬਰ ਕਰਨ ਲਈ ਮਜਬੂਰ ਹੈ। ਮੌਕੇ ਦੀ ਕੈਪਟਨ ਸਰਕਾਰ ਨੇ ਜੀਤ ਸਿੰਘ ਦੇ ਪੁੱਤਰ ਜੱਗਾ ਸਿੰਘ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ । ਇਸ ਦੇ ਬਾਵਜੂਦ 11 ਸਾਲ ਬੀਤ ਗਏ ਪਰ ਇਸ ਪਰਿਵਾਰ ਦੀ ਕਿਸੇ ਨੇ ਸਾਰ ਨਹੀ ਲਈ। ਸ਼ਹੀਦ ਦੇ ਭਾਣਜੇ ਬਚਨ ਸਿੰਘ ਦੇ ਪੁੱਤਰ ਜੀਤ ਸਿੰਘ ਆਪਣਾ ਜੀਵਨ ਮਜਦੂਰੀ ਕਰਕੇ ਕਰ ਰਿਹਾ ਹੈ। ਉਨ੍ਹਾਂ ਅਨੁਸਾਰ 2006 'ਚ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀ ਲਈ ਆਦੇਸ ਦਿੱਤੇ ਗਏ ਸਨ। ਪਰ  ਇਹ ਵਾਅਦਾ ਵਫਾ ਨਾ ਹੋਇਆ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੋ ਆਸ ਲਾਈ ਹੈ ਕਿ ਉਹ ਆਪਣਾ ਵਾਅਦਾ ਨਿਭਾਉਣਗੇ।ਵੇਖੋ ਅੱਗੇ ਕੀ ਹੁੰਦਾ ਹੈ।

Forced Martyr of Martyr Udham Singh

Image
Forced Warrant Of Shaheed Udham Singh Captain also forgot about making a promise of job Ranjit Singh Gill -aas kaur 's grandson of Shaheed Udham Singh's sister, Jit Singh, lives in Sunam, due to financial difficulties, this family is upset and is forced to work for life. Captain's government promised to give job to Jagat Singh's son Jagga Singh. Despite this, 11 years have passed, but no one has given this family a summary. Shaheed's nephew Bachan Singh's son Jit Singh is doing his life by wages. According to him, in 2006, Capt Amarinder Singh was given the mandate for the job. But this promise is not a boon. He hoped to Capt Amarinder Singh that he would fulfill his promise. Let's see what happens next.

Asha Charitable Foundation honors a brilliant girl

Image
check  Rs. 5100 was presented. Asra Charitable Foundation Chairman Jaspreet Singh and others. Doda (Sri Muktsar Sahib) - The selection of the player of the district Sri Muktsar Sahib has been selected in the Camp for the Under-19 Punjab team by Punjab Cricket Association Mohali. This player belongs to village Samagh of Gidderbaha constituency and its election was done in the Punjab State Under-19 match held in Barnala during the spectacular show. The Sri Muktsar Sahib team participated in the tournament for the first time. Jaspreet Singh, Chairman of Asra Charitable Foundation, specially honored this intelligent girl today by social welfare organization. Navdeep Kaur is the student of Samoga's Guru Nanak Pilikik School. Jaspreet Singh Bhalaina said that Navdeep Kaur has illuminated the name of Giddarbaha and Sri Muktsar Sahib by making a place in the cricket team and their organization is always ready to help such talented sportspersons. Congratulating Mr. Navdeep...

ਆਸਰਾ ਚੈਰੀਟੇਬਲ ਫਾਊਂਡੇਸ਼ਨ ਨੇ ਹੋਣਹਾਰ ਲੜਕੀ ਦਾ ਸਨਮਾਨ ਕਰਿਆ

Image
 ਪੰਜਾਬ ਕ੍ਰਿਕਟ ਟੀਮ ਅੰਡਰ 19 ਲਈ ਚੁਣੀ ਗਈ ਖਿਡਾਰਨ ਨਵਦੀਪ ਕੌਰ ਨੂੰ ਚੈਕ ਦਿੰਦੇ ਹੋਏ ਆਸਰਾ ਚੈਰੀਟੇਬਲ ਫਾਊਂਡੇਸ਼ਨ ਦੇ ਚੇਅਰਮੈਨ ਜਸਪ੍ਰੀਤ ਸਿੰਘ ਤੇ ਹੋਰ। ਦੋਦਾ(ਸ੍ਰੀ ਮੁਕਤਸਰ ਸਾਹਿਬ) – ਪੰਜਾਬ ਕ੍ਰਿਕਟ ਐਸੋਸੀਏਸ਼ਨ ਮੁਹਾਲੀ ਵੱਲੋਂ ਅੰਡਰ 19 ਪੰਜਾਬ ਦੀ ਟੀਮ ਲਈ ਲਾਏ ਜਾਣ ਵਾਲੇ ਕੈਂਪ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਖਿਡਾਰਨ ਦੀ ਚੋਣ ਹੋਈ ਹੈ। ਇਸ ਖਿਡਾਰਨ ਗਿੱਦੜਬਾਹਾ ਹਲਕੇ ਦੇ ਪਿੰਡ ਸਮਾਘ ਨਾਲ ਸਬੰਧਤ ਹੈ ਅਤੇ ਇਸ ਦੀ ਚੋਣ ਬੀਤੇ ਦਿਨੀ ਬਰਨਾਲਾ ਵਿੱਚ ਹੋਏ ਪੰਜਾਬ ਸਟੇਟ ਅੰਡਰ 19 ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਹੋਈ ਹੈ। ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਪਹਿਲੀ ਵਾਰ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ। ਇਸ ਹੋਣਹਾਰ ਵਿਦਿਆਰਥਣ ਨੂੰ ਅੱਜ ਸਮਾਜ ਸੇਵੀ ਸੰਸਥਾ ਆਸਰਾ ਚੈਰੀਟੇਬਲ ਫਾਊਂਡੇਸ਼ਨ ਦੇ ਚੇਅਰਮੈਨ ਜਸਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਨਵਦੀਪ ਕੌਰ ਸਮਾਘ ਦੇ ਗੁਰੂ ਨਾਨਕ ਪਲਲਿਕ ਸਕੂਲ ਦੀ ਵਿਦਿਆਰਥਣ ਹੈ। ਜਸਪ੍ਰੀਤ ਸਿੰਘ ਭਲਾਈਆਣਾ ਨੇ ਕਿਹਾ ਕਿ ਨਵਦੀਪ ਕੌਰ ਨੇ ਕ੍ਰਿਕਟ ਟੀਮ ਵਿੱਚ ਜਗ੍ਹਾ ਬਣਾਕੇ ਗਿੱਦੜਬਾਹਾ ਅਤੇ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਅਜਿਹੇ ਹੋਣਹਾਰ ਖਿਡਾਰੀਆਂ ਦੀ ਮਦਦ ਲਈ ਉਨ੍ਹਾ ਦੀ ਸੰਸਥਾ ਹਮੇਸ਼ਾਂ ਤਤਪਰ ਰਹਿੰਦੀ ਹੈ। ਉਨ੍ਹਾ ਨਵਦੀਪ ਕੌਰ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ 5100 ਰੁਪਏ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ। ਇਸ ਮੌਕੇ ਉਨ੍ਹ...

ਬੇਕਾਬੂ ਹੋ ਕੇ ਸਕੌਡਾ ਗੱਡੀ ਰੁੱਖ ਨਾਲ ਟਕਰਾਈ ,ਚਾਲਕ ਦੀ ਦਰਦਨਾਕ ਮੌਤ

Image
ਦੋਦਾ(ਸ੍ਰੀ ਮੁਕਤਸਰ ਸਾਹਿਬ)- ਬੀਤੀ ਰਾਤ ਦੋਦਾ ਤੋ ਸੁਰਗਾਪੁਰੀ ਕੋਠਿਆਂ ਨੂੰ  ਜਾਦੀ ਸੜਕ ਤੇ ਬਿਜਲੀ ਗਰਿੱਡ ਨੇੜੇ ਉਸ ਵਕਤ ਭਿਆਨਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਦ ਸਕੌਡਾ ਗੱਡੀ ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਚ  ਸੀ ਰਘਬੀਰ ਸਿੰਘ  ਪੁਲਸ ਚੌਕੀ ਦੋਦਾ ਨੇ ਦੱਸਿਆ ਕਿ ਵਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਆਦੇਸ਼ ਨਗਰ ਸ੍ਰੀ ਮੁਕਤਸਰ ਸਾਹਿਬ ਜਦ ਆਪਣੀ ਸਕੌਡਾ ਕਾਰ ਨੰਬਰ ਡੀ ਐਲ 8 ਸੀ ਐਨ ਏ 2801 ਤੇ ਆਪਣੇ ਖੇਤ ਕੰਮ ਕਰਦੇ ਵੀਰ ਸਿੰਘ ਦੀ ਰੋਟੀ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਕਾਰ ਸੜਕ ਦੇ ਨਾਲ ਬਣੀ ਪੁਲੀ ਨਾਲ ਟਕਰਾ ਗਈ ਜਿਸ ਨਾਲ ਉਹ ਬੇਕਾਬੂ ਹੋ ਗਈ ਅਤੇ ਉਸ ਤੋ ਬਾਅਦ ਉਹ ਕਾਰ ਸ਼ਫੈਦੇ ਦੇ ਰੁੱਖਾ 'ਚ ਜਾ ਵੱਜੀ ਜਿਸ ਕਾਰਨ ਚਾਲਕ ਦੀ ਧੜ ਸਰੀਰ ਨਾਲੋ ਵੱਖ ਹੋ ਗਈ ਅਤੇ ਮੌਕੇ ਤੇ ਹੀ ਮੌਤ ਗਈ।  ।ਪੁਲਸ ਨੇ ਦੱਸਿਆ ਕਿ ਸਿਵਲ ਹਸਪਤਾਲ ਮੁਕਤਸਰ 'ਚ ਲਾਸ਼ ਦਾ ਪੋਸਟਮਾਰਟਨ ਕਰਨ ਉਪਰੰਤ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਹੈ। ਕੈਪਸ਼ਨ-ਹਾਦਸੇ ਦਾ ਸ਼ਿਕਾਰ ਹੋਈ ਸਕੌਡਾ ਕਾਰ ਦਾ ਦ੍ਰਿਸ਼।

"ਮਨ ਕੀ ਬਾਤ"

Image
ਆਪਣੇ ਰੇਡੀਓ ਪ੍ਰੋਗ੍ਰਾਮ "ਮਨ ਕੀ ਬਾਤ" ਦੇ 34 ਵੇਂ ਐਡੀਸ਼ਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਟੀ.ਟੀ.) ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦੇਸ਼ ਦੇ ਅਰਥਚਾਰੇ ਵਿਚ ਉਤਰਾਅ-ਚੜ੍ਹਾਅ ਵਿਚ ਮੀਲ ਮਾਰਕ ਟੈਕਸ ਸੁਧਾਰ ਦੇ ਲਾਭ ਪਹਿਲਾਂ ਤੋਂ ਹੀ ਮੌਜੂਦ ਹਨ. "ਜੀਐਸਟੀ ਲਾਗੂ ਹੋਣ ਤੋਂ ਬਾਅਦ ਇਹ ਇਕ ਮਹੀਨਾ ਰਿਹਾ ਹੈ ਅਤੇ ਇਸਦੇ ਲਾਭ ਪਹਿਲਾਂ ਹੀ ਦੇਖੇ ਜਾ ਸਕਦੇ ਹਨ. ਜੀਐਸਟੀ ਨੇ ਅਰਥਚਾਰੇ ਨੂੰ ਬਦਲ ਦਿੱਤਾ ਹੈ ਅਤੇ ਇਹ ਸਹਿਕਾਰੀ ਸੰਘਵਾਦ ਦਾ ਇਕ ਉਦਾਹਰਣ ਹੈ.ਸੋਚ ਅਤੇ ਰਾਜਾਂ ਦੋਵਾਂ ਨੇ ਸਾਰੇ ਫੈਸਲੇ ਲਏ ਹਨ," ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕੌਮ ਨੂੰ ਉਨ੍ਹਾਂ ਨੇ ਕਿਹਾ ਕਿ ਜੀਐਸਟੀ ਦਾ ਸਫਲਤਾਪੂਰਵਕ ਨਤੀਜਾ ਇਕ ਅਜਿਹਾ ਕੇਸ ਅਧਿਐਨ ਹੈ ਜਿਸਦਾ ਆਉਣ ਵਾਲੇ ਸਾਲਾਂ ਵਿਚ ਹੋਰ ਦੇਸ਼ਾਂ ਦੁਆਰਾ ਵਿਸ਼ਲੇਸ਼ਣ ਕੀਤਾ ਜਾਵੇਗਾ. ਇਸ ਤੋਂ ਇਲਾਵਾ, ਟੈਕਸਾਂ ਨੇ ਵਪਾਰੀਆਂ ਅਤੇ ਸਰਕਾਰਾਂ ਦੇ ਨਾਲ-ਨਾਲ ਉਪਭੋਗਤਾਵਾਂ ਅਤੇ ਕੇਂਦਰ ਵਿਚਕਾਰ "ਦੋਸਤਾਨਾ ਮਾਹੌਲ" ਦੀ ਸਹੂਲਤ ਵੀ ਦਿੱਤੀ ਹੈ, ਜੋ ਕਿ ਟਰੱਸਟ ਦੇ ਨਿਰਮਾਣ ਵਿਚ ਲੰਮੇ ਰਾਹ ਚਲਾ ਗਿਆ ਹੈ. ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਹੜ੍ਹ ਦੀ ਸਥਿਤੀ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਅਤੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਨੂੰ ਲੋਕਾਂ ਨੂੰ ਬਚਾਉਣ ਅਤੇ ਰਾਹਤ ਪ੍ਰਦਾਨ ਕਰਨ ਲਈ ਮਿਲ ਕੇ ਕੰਮ ਕਰ ਰਿਹ...

Mann ki Baat"

Image
In the 34th edition of his radio programme " Mann ki Baat ", Prime Minister Narendra Modi hailed the Goods and Services Tax ( GST ) and said the benefits of the landmark tax reform are already visible in the upswing in the country's economy. "It has been one month since GST was implemented and its benefits can be seen already. GST has transformed the economy. It is also an example of cooperative federalism. All decisions were taken by both Centre and states," PM Modi said in his address to the nation. He said the successful rollout of GST is a case study that will be analysed by other countries for years to come. Further, the tax has facilitated a "friendly environment" between traders and the government as well as consumers and the Centre, which has gone a long way in building trust. PM Modi also expressed his concern regarding the flood situation in different states of the country, and assured that the Centre was w...

ਅਮਿਤ ਸ਼ਾਹ ਦੀ ਆਮਦਨ ਬੁਲਟ ਟ੍ਰੇਨ ਦੀ ਰਫਤਾਰ ਨਾਲ ਵਧੀ

Image
ਬੇਸ਼ਕ ਭਾਰਤ ਵਿਚ ਕਿਸਾਨ ਕਰਜ਼ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਖਤ ਮਿਹਨਤ ਕਰਨ ਤੇ ਵੀ ਕੁਝ ਨਹੀ ਬਚਦਾ ਪਰ ਰਾਜਨੀਤਕ ਲੀਡਰਾਂ ਦੀ ਆਮਦਨ ਬੁਲਟ ਟ੍ਰੇਨ ਦੀ ਸਪੀਡ ਨਾਲ ਅੱਗੇ ਵਧ ਰਹੀ ਹੈ। ਇਸ ਦਾ ਖੁਲਾਸਾ ਟਾਈਮਜ਼ ਆਫ ਇੰਡੀਆਂ 'ਚ ਪ੍ਰਕਾਸ਼ਤ ਹੋਈ ਇਕ ਰਿਪੋਰਟ ਵਿਚ ਹੋਇਆ ਹੈ। ਰਿਪੋਰਟ ਮੁਤਾਬਕ 2012 ਵਿਚ ਉਨ੍ਹਾਂ ਅਚਲ ਜਾਇਦਾਦ ਜਿੱਥੇ 1ਕਰੋੜ 90 ਲੱਖ ਸੀ ਉਹ 19 ਕਰੋੜ ਹੋ ਗਈ ਹੈ। ਇਹ ਬਿਊਰਾ ਉਨ੍ਹਾਂ ਨੇ ਰਾਜ ਸਭਾ ਚੋਣ ਵੇਲੇ ਐਫੀਡੇਵਡ 'ਚ ਦਿੱਤਾ ਸੀ। ਪਿੱਛਲੇ ਪੰਜ ਵਰਿਆਂ ਦੌਰਾਨ ਉਨ੍ਰਾਂ ਦੀ ਅਤੇ ਉਨ੍ਹਾਂ ਦੀ ਪਤਨੀ ਦੀ ਆਮਦਨ ਬੁਲਟ ਟ੍ਰੇਨ ਦੀ ਸਪੀਡ ਨਾਲ ਵਧੀ ਕਹਿਣ ਦਾ ਭਾਵ ਹੈ ਕਿ ਉਨ੍ਹਾਂ ਦੀ ਆਮਦਨ 300 ਫੀਸਦ ਦੀ ਰਫਤਾਰ ਨਾਲ ਵਧੀ । ਜਿੱਥੇ ਉਨ੍ਹਾਂ ਦੀ ਆਮਦਨ 2012 ਵਿਚ ਕੁਲ ਸੰਪਤੀ 8 ਕਰੋੜ 54 ਲੱਖ ਸੀ ਉਹ 2017 ਵਿਚ ਵਧਕੇ 34 ਕਰੋੜ 31 ਲੱਖ ਹੋ ਗਈ। ਇਸ ਸਾਫ ਸਿੱਧ ਹੁੰਦਾ ਹੈ ਕਿ ਅੱਛੇ ਦਿਨ ਤਾਂ ਮੋਦੀ ਦੇ ਯਾਰਾ ਬੇਲੀਆਂ ਦੇ ਆਏ ਹੈਨ।

Amit Shah's income was increased with the speed of the bult train

Image
Amit Shah's income was increased with the speed of the bult train ranjit gill-----Of course, farmers in India are committing suicide because of debt and they have nothing left to work hard, but the income of the political leaders is moving forward with the speed of the train. This has been revealed in a report published in the Times of India. According to the report, in 2012, the immovable property where 1 million to 9 million, has become 19 million. This information was given in the affidavit in the Rajya Sabha election. Increasing the speed of income and bult train traffic between them and their wife over the last five years means that their income will increase by at least 300 per cent. Whereas, their total income in 2012 was 8.43 million and in 2017 it increased to 34.33 million. ਅਮਿਤ ਸ਼ਾਹ ਦੀ ਆਮਦਨ ਬੁਲਟ ਟ੍ਰੇਨ ਦੀ ਰਫਤਾਰ ਨਾਲ ਵਧੀ,,,,, ਬੇਸ਼ਕ ਭਾਰਤ ਵਿਚ ਕਿਸਾਨ ਕਰਜ਼ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਖਤ ਮਿਹਨਤ ਕਰਨ ਤੇ ਵੀ ਕੁਝ ਨਹੀ ਬਚਦਾ ਪਰ ਰਾਜਨੀਤਕ ਲੀਡਰਾਂ ਦੀ ਆਮਦਨ ਬੁਲਟ ਟ੍ਰੇਨ ਦੀ...

ਗੈਸ ਸਿਲੈਂਡਰ ਅਤੇ ਚੁੱਲ੍ਹਿਆਂ ਦੀ ਵੰਡ ਕੀਤੀ

Image
ਦੋਦਾ(ਸ੍ਰੀ ਮੁਕਤਸਰ ਸਾਹਿਬ)- ਸੂਬਾ ਸਕੱਤਰ ਨਰਿੰਦਰ ਸਿੰਘ ਕਾਉਣੀ ਨੇ ਪਿੰਡ ਦੇ ਲੋੜਵੰਦਪਰਿਵਾਰਾਂ ਨੂੰ ਗੈਸ ਸਿਲੈਡਰ ਅਤੇ ਗੈਸ ਚੁੱਲ੍ਹਿਆਂ ਦੀ ਵੰਡ ਕਰਨ ਸਮੇਂ ਕੀਤੀ। ਉਨ੍ਹਾਂ ਇਹ ਗੈਸ ਚੁੱਲ੍ਹੇ ਪ੍ਰਧਾਨ ਮੰਤਰੀ ਉਜ਼ਵਲਾ ਸਕੀਮ ਤਹਿਤ ਤਕਸੀਮ ਕੀਤੇ। ਇਸ ਮੌਕੇ ਬਾਬਾ ਕਰਮਸਿੰਘ,ਪਾਲ ਸਿੰਘ ਬਰਾੜ, ਰਣਜੀਤ ਸਿੰਘ, ਵਕੀਲ ਪੰਚ, ਨਛੱਤਰ ਪੰਚ, ਜਗਤਾਰ ਪੰਚ, ਗੁਰਤੇਜ ਪੰਚ, ਤੋਤਾਂ ਪੰਚ ਆਦਿ ਮੌਜੂਦ ਸਨ। ਕੈਪਸ਼ਨ-ਗੈਸ ਚੁੱਲ੍ਹੇ ਅਤੇ ਸਿਲੈਡਰ ਵੰਡਦੇ ਹੋਏ ਸੂਬਾ ਸਕੱਤਰ ਕਾਂਗਰਸ ਨਰਿੰਦਰ ਸਿੰਘ ਕਾਉਣੀ

ਲੜਕੀ ਨਾਲ ਬਲਾਤਕਾਰ ,ਪਰਚਾ ਦਰਜ

ਰਣਜੀਤ ਸਿੰਘ ਗਿੱਲ ਦੋਦਾ(ਸ੍ਰੀ ਮੁਕਤਸਰ ਸਾਹਿਬ)ਪਿੰਡ ਦੁਹੇਵਾਲਾ 'ਚ ਨਬਾਲਗ ਲੜਕੀ ਵਿਆਹ ਦਾ ਝਾਸਾ ਦੇ ਕੇ ਬਲਾਤਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਮਹਿਲਾ ਥਾਣਾ ਮੁਕਤਸਰ ਦੀ ਐਸ ਐਚ ਓ ਜਸਵਿੰਦਰ ਕੌਰ ਨੇ ਦੱਸਿਆ ਕਿ ਦੁਹੇਵਾਲਾ ਦੀ ਨਬਾਲਗ ਲੜਕੀ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਮੇਰੀ ਲੜਕੀ ਨੂੰ ਵਿਆਹ ਦਾ ਝਾਸਾ ਦੇ ਕਿ ਮੇਰੇ ਪਿੰਡ ਦੇ ਨੌਜਵਾਨ ਆਪਣੇ ਨਾਲ ਲੈ ਗਏ ਅਤੇ ਉਨਾਂ ਲੜਕੀ ਨਾਲ ਜਬਰੀ ਬਲਾਤਕਾਰ ਕੀਤਾ। ਥਾਣਾ ਮੁੱਖੀ ਦੱਸਿਆਕਿ ਪੁਲਸ ਨੇ ਛਾਪਾ ਮਾਰੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਤੀਜੇ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋ ਲੜਕੀ ਨੂੰ ਬਰਾਮਦ ਕਰਕੇ ਮੁੱਢਲਾ ਸਿਹਤ ਕੇਦਰ ਦੋਦਾ ਵਿਖੇ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਪਹਿਚਾਣ ਰਮਨਦੀਪ ਸਿੰਘ ਪੁੱਤਰ ਜਸਕਰਨ ਸਿੰਘ , ਗੁਰਮੀਤ ਸਿੰਘ ਪੁੱਤਰ ਗੁਰਜੰਟ ਸਿੰਘ ਅਤੇ ਗੋਬਿਦ ਪੁੱਤਰ ਬੀਰੂ ਵੱਜੋ ਹੋਈ ਹੈ। ਜਿੰਨ੍ਹਾਂ ਨੂੰ ਗ੍ਰਿਫਤਾਰ ਕਰਕੇ ਜ਼ੇਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆ ਖਿਲਾਫ ਧਾਰਾਂ 366 ਏ,ਪਾਸਕੋ ਐਕਟ 8 ,2012 ,363 ਅਤੇ 376  ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਦੋਸ਼ੀ ਜੁਡੀਸ਼ੀਅਲ ਰਿਮਾਂਡ ਤੇ 14 ਦਿਨਾਂ ਤੱਕ ਭੇਜ ਦਿੱਤੇ ਹਨ।

ਰਾਤ ਸਮੇਂ ਸਰਕਾਰੀ ਫੌਨ ਦੀ ਟਰਨ ਟਰਨ ਬੰਦ

Image
ਰਾਤ ਸਮੇਂ ਸਰਕਾਰੀ ਫੌਨ ਦੀ ਟਰਨ ਟਰਨ ਬੰਦ ਸਰਕਾਰ ਦੇ ਹੁਕਮਾਂ ਨੂੰ ਟਿੱਚ ਸਮਝਦਾ ਪਾਵਰਕੌਮ ਵਿਭਾਗ ਰਣਜੀਤ ਸਿੰਘ ਗਿੱਲ ਦੋਦਾ(ਸ੍ਰੀ ਮੁਕਤਸਰ ਸਾਹਿਬ) - ਪੰਜਾਬ ਸਰਕਾਰ ਵੱਲੋਂ ਸਾਰੇ ਹੀ ਵਿਭਾਗਾ ਨੂੰ ਇਹ ਨਿਰਦੇਸ ਦਿੱਤੇ ਗਏ ਸਨ ਕਿ ਜੋ ਸਰਕਾਰੀ ਨੰਬਰ ਅਧਿਕਾਰੀਆਂ ਜਾ ਕਰਮਚਾਰੀਆ ਕੋਲ ਹਨ ਉਹ ਚੌਵੀਂ ਘੰਟੇ ਚਾਲੂ ਰੱਖੇ ਜਾਣ ਤਾਂ ਜੋ ਆਮ ਜਨਤਾਂ ਨੂੰ ਕੋਈ ਦਿੱਕਤ ਨਾ ਆਵੇ ਪਰ ਸ਼ਾਇਦ ਇਨ੍ਹਾਂ ਹੁਕਮਾਂ ਦਾ ਪਾਵਰਕੌਮ ਵਿਭਾਗ ਤੇ ਕੋਈ ਅਸਰ ਨਹੀ ਹੋ ਰਿਹਾ । ਇਸ ਦੀ ਪੜਤਾਲ ਸਮੇਂ ਪੰਜਾਬੀ ਜਾਗਰਣ ਵੱਲੋਂ ਗਿਦੜਬਾਹਾ ਦੇ ਮਧੀਰ ਗਰਿਡ 'ਚ ਰਾਤ 2 ਵਜੇ ਸਰਕਾਰੀ ਨੰਬਰਾਂ ਤੇ ਫੌਨ ਕੀਤਾ ਗਿਆ ਤਾਂ ਅੱਗੋ ਫੌਨ ਬੰਦ ਆ ਰਿਹਾ ਸੀ। ਦਰਅਸਲ ਪਿੰਡ ਗੁਰੂਸਰ ਦੇ ਖੇਤਾਂ ਨੂੰ  ਮਧੀਰ ਗਰਿਡ 'ਚ ਮੋਟਰਾਂ ਦੀ ਸਪਲਾਈ ਮਿਲਦੀ ਹੈ। ਕੁਝ ਕਿਸਾਨਾਂ ਦਾ ਕਹਿਣਾ ਸੀ ਕਿ ਕਈ ਵਾਰ ਜਦ ਰਾਤ ਸਮੇਂ ਲਾਈਟ 'ਚ ਫਾਲਟ ਪੈ ਜਾਦਾ ਹੈ ਤਾਂ ਗਰਿਡ ਦਾ ਸਰਕਾਰੀ ਨੰਬਰ ਲਾਇਆ ਜਾਦਾ ਹੈ ਤਾਂ ਉਹ ਬੰਦ ਰਹਿੰਦਾ ਹੈ। ਜਿਸ ਕਾਰਨ ਸਾਨੂੰ ਮੁਸ਼ਕਿਲ ਆਉਦੀ ਹੈ।ਉਨ੍ਹਾਂ ਕਿਹਾ ਕਿ ਨੰਬਰ ਬੰਦ ਹੋਣ ਕਾਰਨ ਸਾਨੂੰ ਸਵੇਰ ਤਕ ਉਡੀਕ ਕਰਨੀ ਪੈਦੀ ਹੈ ਅਤੇ ਫੇਰ ਹੀ ਲਾਈਟ ਬਾਰੇ ਪਤਾ ਚਲਦਾ। ਇਸ ਸਬੰਧੀ ਜਦ ਰਾਤ ਸਮੇਂ ਐਸ ਡੀ ਓ ਗਿਦੜਬਾਹਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕਈ ਵਾਰ ਰਿੰਗ ਜਾਣ ਤੇ ਫੌਨ ਰਸੀਵ ਹੀ ਨਹੀ ਕੀਤਾ ਗਿਆ। ਜਦ ਹੈਲਪਲਾਈਨ ਨੰਬਰ 1012 ਤੇ ਕਾਲ ਕੀਤੀ ਗਈ ਤਾਂ ਉਨ੍...

ਸੂਬਾ ਸਕੱਤਰ ਕਾਉਣੀ ਨੇ ਖੇਡ ਸਿਖਲਾਈ ਸੈਂਟਰ ਦਾ ਉਦਘਾਟਨ ਕਰਿਆ

Image
ਸੂਬਾ ਸਕੱਤਰ ਕਾਉਣੀ ਨੇ ਖੇਡ ਸਿਖਲਾਈ  ਸੈਂਟਰ ਦਾ ਉਦਘਾਟਨ ਕਰਿਆ ਐਥਲੈਟਿਕਸ ਅਤੇ ਕੁਸ਼ਤੀ ਦੀ ਦਿੱਤੀ ਜਾਵੇਗੀ ਕੋਚਿੰਗ-ਕਾਉਣੀ ਰਣਜੀਤ ਸਿੰਘ ਗਿੱਲ ਦੋਦਾ(ਸ੍ਰੀ ਮੁਕਤਸਰ ਸਾਹਿਬ) ਨਸ਼ਿਆਂ ਦੇ ਦੈਂਤ ਨੂੰ ਜੜ੍ਹੋ ਖਤਮ ਕਰਨ ਲਈ ਸੂਬਾ ਸਰਕਾਰ ਵੱਡੇ ਪੱਧਰ ਤੇ ਯਤਨ ਕਰ ਰਹੀ ਹੈ ਜਿਸਦੇ ਫਲਸਰੂਪ ਨਸ਼ਾ ਵੇਚਣ ਅਤੇ ਸਪਲਾਈ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸੂਬਾ ਸਕੱਤਰ ਕਾਂਗਰਸ ਕਮੇਟੀ ਨਰਿੰਦਰ ਸਿੰਘ ਕਾਉਣੀ ਨੇ ਕਾਉਣੀ ਪਿੰਡ 'ਚ ਮੁਫਤ ਖੇਡ ਸਿਖਲਾਈ ਸੈਂਟਰ ਦਾ ਉਦਘਾਟਨ ਰੀਬਨ ਕੱਟ ਕੇ ਕਰਿਆ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਡ ਸਿਖਲਾਈ ਸੈਂਟਰ 'ਚ ਐਥਲੈਟਿਕਸ ਅਤੇ ਕੁਸ਼ਤੀ ਦੀ ਟ੍ਰੇਨਿੰਗ ਮਾਹਿਰ ਕੋਚਾਂ ਵੱਲੋਂ ਨੌਜਵਾਨਾਂ ਨੂੰ ਦਿੱਤੀ ਜਾਇਆ ਕਰੇਗੀ ਅਤੇ ਨੌਜਵਾਨਾਂ ਨੂੰ ਵਧੀਆਂ ਸਹੂਲਤਾਂ ਪ੍ਰਦਾਨ ਕੀਤੀਆ ਜਾਣਗੀਆ। ਉਨ੍ਹਾਂ ਕਿਹਾ ਕਿ ਸਾਡਾ ਮਕਸ਼ਦ ਹੈ ਕਿ ਨੌਜਵਾਨ ਖੇਡਾਂ ਨਾਲ ਜੁੜਕੇ ਨਸ਼ਿਆ ਵਰਗੀ ਅਲਾਮਤ ਤੋਂ ਬਚਣ ਅਤੇ ਵਧੀਆਂ ਜਿੰਦਗੀ ਬਤੀਤ ਕਰਨ ਕਿਉਕਿ ਸਿਹਤਮੰਦ ਨੌਜ਼ਵਾਨ ਹੀ ਦੇਸ਼ ਦਾ ਅਸਲ ਸਰਮਾਇਆ ਹੈ। ਇਸ ਮੌਕੇ ਉਨ੍ਹਾਂ ਨਾਲ ਪਾਲ ਸਿੰਘ ਬਰਾੜ , ਬਲਵਿੰਦਰ ਸਿੰਘ ਵਾਲੀਬਾਲ ਖਿਡਾਰੀ, ਤੋਤਾ ਸਿੰਘ ਮੈਂਬਰ,ਕੰਤਾ ਸਿੰਘ , ਬੰਟੀ ਬਰਾੜ, ਰਾਜਕਰਨ ਸਿੰਘ ਬਰਾੜ, ਡਿਪਟੀ ਸਿੱਧੂ, ਗੁਰਪਿਆਰ ਸਿੰਘ ਬਰਾੜ, ਲੱਖਾ ਸਿੰਘ,ਯਾਦੀ ਬਰਾੜ ਆਦਿ ਮੌਜੂਦ ਸਨ। ਕੈਪਸ਼ਨ-ਪਿੰਡ ਕਾਉਦੀ ਵਿਖੇ ਖੇਡ...

ਪਾਣੀ ਸਪਲਾਈ ਤੋ ਪਹਿਲਾ ਹੀ ਬਹੁਕਰੋੜੀ ਜਲ ਘਰ ਦੀ ਸਟੋਰ ਟੈਂਕ ਨੇ ਤੋੜਿਆ ਦਮ

Image
ਜਲ ਘਰ ਦੇ ਸਟੋਰ ਟੈਂਕ ਦੀ ਦੀਵਾਰ ਮਾਮੁਲੀ ਬਾਰਸ਼ ਨਾਲ ਰੁੜੀ ਰਣਜੀਤ ਸਿੰਘ ਗਿੱਲ ਪਿੰਡ ਗੁਰੂਸਰ ਵਿਖੇ ਕਰੀਬ 3 ਕਰੋੜ ਦੀ ਲਾਗਤ ਨਾਲ ਦੋ ਪਾਣੀ ਸਟੋਰ ਟੈਂਕੀਆਂ ਅਤੇ ਤਿੰਨ ਟੈਂਕਾ ਦਾ ਨਿਰਮਾਣ ਮਹਿਜ ਕੁਝ ਸਮਾਂ ਪਹਿਲਾ ਹੀ ਕੀਤਾ ਗਿਆ ਹੈ। ਬਾਦੀਆਂ ਰੋਡ ਤੇ ਅਨਾਜ ਮੰਡੀ ਕੋਲ ਬਣੇ ਜਲ ਘਰ ਦੀ ਪਾਣੀ ਸਟੋਰ ਟੈਂਕੀ ਬੀਤੇ ਦਿਨੀ ਹੋਈ ਮਾਮੁਲੀ ਬਾਰਸ਼ ਨਾਲ ਹੀ ਰੁੜ ਗਈ ਹੈ। ਇੱਥੇ ਅਜ ਪੰਜਾਬੀ ਜਾਗਰਣ ਵੱਲੋਂ ਪਿੰਡ ਵਾਸੀਆਂ ਦੀ ਸੂਚਨਾ ਮਿਲਣ ਤੋ ਬਾਅਦ ਜਾਇਜਾ ਲਿਆ ਅਤੇ ਇਸ ਬਹੁਕਰੋੜੀ ਪ੍ਰਜੈਕਟ ਦੀ ਜਮੀਨੀ ਹਕੀਕਤ ਵੇਖੀ ਗਈ ਜੋ ਇਸ ਜਲ ਘਰ ਦੇ ਨਿਰਮਾਣ 'ਚ ਹੋਏ ਵੱਡੇ ਘਪਲੇ ਨੂੰ ਉਜਾਗਰ ਕਰਦੀ ਹੈ। ਦੱਸਣਯੋਗ ਹੈ ਕਿ ਇਸ ਜਲ ਦਾ ਨਿਰਮਾਣ ਕੁਝ ਸਮਾਂ ਪਹਿਲਾ ਹੀ ਹੋਇਆ ਅਤੇ ਇਸ ਤੋ ਅਜੇ ਪਾਣੀ ਦੀ ਸਪਲਾਈ ਵੀ ਚਾਲੂ ਨਹੀ ਕੀਤੀ ਗਈ ਪਰ ਇਸ ਜਲ ਦੇ ਪਾਣੀ ਸਟੋਰ ਟੈਂਕੀ ਦੀ 30 ਫੁੱਟ ਲੰਮੀ ਦੀਵਾਰ ਥੋੜੀ ਜਿਹੀ ਬਾਰਸ਼ ਨਾਲ ਹੀ ਰੁੜ ਗਈ ਅਤੇ ਇਸ ਟੈਂਕੀ ਦੇ ਹੋਰ ਕਈ ਥਾਈ ਤ੍ਰੇੜਾ ਪਈਆ ਹੋਈਆ ਹਨ ਅਤੇ ਜੋ ਪਾਣੀ ਛੱਡਣ ਤੇ ਡਿੱਗ ਸਕਦੀ ਹੈ। ਜਦ ਇਸ ਸਬੰਧੀ ਐਕਸੀਅਨ ਅਮਰੀਕ ਸਿੰਘ ਜਲ ਸਪਲਾਈ ਮੁਕਤਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸਦੀ ਜਾਚ ਕਰਵਾਈ ਜਾਵੇਗੀ । ਪਿੰਡ ਗੁਰੂਸਰ ਵਿਖੇ ਬਹੁਕਰੋੜੀ ਜਲ ਦੀ ਪਾਣੀ ਸਟੋਰ ਟੈਂਕੀ ਦੀ ਕੰਧ ਜੋ ਮਾਮੁਲੀ ਬਾਰਸ਼ ਨਾਲ ਹੀ ਰੁੜ੍ਹ ਗਈ

ਚੰਡੀਗੜ 'ਚ ਸਵਾਈਨ ਫਲੂ ਕਾਰਨ ਇਕ ਹੋਰ ਮੌਤ - ਪੀ.ਜੀ.ਆਈ. ਦੇ 2 ਡਾਕਟਰਾਂ ਨੂੰ ਵੀ ਸਵਾਈਨ ਫਲੂ

-ਚੰਡੀਗੜ 'ਚ ਸਵਾਈਨ ਫਲੂ ਕਾਰਨ ਅੱਜ ਇਕ ਹੋਰ ਮੌਤ ਹੋ ਗਈ। 60 ਸਾਲਾ ਇਕ ਔਰਤ ਨੇ ਅੱਜ ਸਵਾਈਨ ਫਲੂ ਕਾਰਨ ਦਮ ਤੋੜ ਦਿੱਤਾ। ਇਸਦੇ ਨਾਲ ਚੰਡੀਗੜ• 'ਚ ਸਵਾਈਨ ਫਲੂ ਕਾਰਨ ਹੋਣ ਵਾਲੀਆਂ ਮੌਤਾਂ ਦੀ ਸੰਖਿਆ 2 ਹੋ ਗਈ ਹੈ। ਇਸ ਤੋਂ ਇਲਾਵਾ ਅੱਜ ਪੀ.ਜੀ.ਆਈ. ਦੇ 2 ਡਾਕਟਰਾਂ ਅਤੇ ਇਕ ਡਾਕਟਰ ਦੇ 5 ਸਾਲਾ ਬੱਚੇ ਨੂੰ ਵੀ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। 

ਐਚ.ਡੀ.ਐਫ਼.ਸੀ ਬੈਂਕ ਦੀ ਬਰਾਂਚ 'ਚੋਂ 1 ਲੱਖ 59 ਹਜ਼ਾਰ ਰੁਪਏ ਚੋਰੀ

Image
ਮੁਕਤਸਰ - ਲੰਬੀ ਹਲਕੇ ਦੇ ਪਿੰਡ ਅਰਨੀਵਾਲਾ ਵਜੀਰਾ 'ਚ ਐਚ.ਡੀ.ਐਫ਼.ਸੀ ਬੈਂਕ ਦੀ ਬਰਾਂਚ 'ਚੋਂ ਐਤਵਾਰ ਦੀ ਰਾਤ ਨੂੰ ਚੋਰਾਂ ਵੱਲੋਂ ਦਾਖਲ ਹੋ ਕੇ ਸੇਫ ਨੂੰ ਕਟਰ ਨਾਲ ਕੱਟ ਕੇ ਕਰੀਬ 1 ਲੱਖ 59 ਹਜ਼ਾਰ ਰੁਪਏ ਚੋਰੀ ਹੋਣ ਦਾ ਸਮਾਚਾਰ ਹੈ। ਐਸ.ਪੀ ਤੇ ਹੋਰ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਜਾਂਚ ਵਿਚ ਜੁਟ ਗਈ ਹੈ

ਓ ਅ ਈ

Image

ਦੂਜਾ ਦੌਲੇਵਾਲਾ ਬਣਿਆ ਦੋਦਾ-ਕਾਉਣੀ,,ਸਾਬਕਾ ਅਕਾਲੀ ਪੰਚ ਤੋ ਹਜਾਰਾਂ ਦੀ ਗਿਣਤੀ 'ਚ ਨਸ਼ੇ ਦੀਆਂ ਗੋਲੀਆਂ ਫੜੀਆ

ਰਣਜੀਤ ਸਿੰਘ ਗਿੱਲ (ਸ੍ਰੀ ਮੁਕਤਸਰ ਸਾਹਿਬ)-ਬਰੀਵਾਲਾ ਥਾਣਾ ਦੇ ਐਸ ਐਚ ਓ ਨਾਕਾਬੰਦੀ ਦੌਰਾਨ ਜਦ ਤਿੰਨ ਪਹੀਆਂ ਸਕੂਟਰੀ ਜਿਸ ਨੂੰ ਦੋ ਵਿਅਕਤੀ ਚਲਾ ਰਹੇ ਜਦ ਉਨ੍ਹਾਂ ਨੂੰ ਰੋਕ ਕੇ ਸ਼ੱਕ ਦੇ ਅਧਾਰ ਤੇ ਤਲਾਸੀ ਲਈ ਤਾਂ ਉਨ੍ਹਾਂ ਦੋਹਾਂ ਕੋਲੋ ਵੱਖ -ਵੱਖ ਪ੍ਰਕਾਰ ਦੀਆਂ 8255 ਨਸ਼ੀਲੀਆਂ ਗੋਲੀਆਂ ,ਚਾਰ ਮੋਬਾਇਲ ਅਤੇ 15 ਹਜਾਰ ਤੋ ਵੱਧ ਦੀ ਨਗਦ ਰਾਸ਼ੀ ਬਰਾਮਦ ਕੀਤੀ ਗਈ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਸਾਬਕਾ ਪੰਚ ਸੁਖੰਮਦਰ ਸਿੰਘ ਪੁੱਤਰ ਭਜਨ ਸਿੰਘ ਜੱਟ ਵਾਸੀ ਦੋਦਾ ਅਤੇ ਲਖਵੀਰ ਸਿੰਘ ਪੁੱਤਰ ਅਜਾਇਬ ਸਿੰਘ  ਜੱਟ ਵਾਸੀ ਕਾਉਣੀ ਵੱਜੋ ਹੋਈ ਹੈ। ਉਨ੍ਹਾਂ ਦੱਸਿਆ ਕਿ ਸੁਖਮੰਦਰ ਸਿੰਘ 7900ਅਤੇ  ਲਖਵੀਰ ਕੋਲੇ 280 ਨਸ਼ੀਲੀਆਂ ਗੋਲੀਆਂ ਮਿਲਿਆ ਹਨ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਲੰਮੇ ਸਮੇਂ 'ਚ ਵੱਡੀ ਪੱਧਰ ਤੇ ਵੱਖ -ਵੰਖ ਪਿੰਡਾਂ 'ਚ ਨਸ਼ੇ ਦੀ ਸਪਲਾਈ ਕਰਦੇ  ਸਨ। ਉਨ੍ਹਾਂ ਖਿਲਾਫ ਪਰਚਾ ਦਰਜ ਕਰ ਲਿਆ ਹੈ। ਸਾਬਕਾ ਪੰਚ ਦੱਸਦੇ ਹਨ ਜਿਸ ਦਾ ਸਬੰਧ ਅਕਾਲੀ ਦਲ ਨਾਲ ਸੀ ਉਹ ਥੈਲੇ ਭਰਕੇ ਗੋਲੀਆ ਦੀ ਸਪਲਾਈ ਕਰਦਾ ਸੀ ਅਤੇ ਉਸਦਾ ਇਹ ਕਾਰੋਬਾਰ ਨਿਰੰਤਰ ਜਾਰੀ ਸੀ।

ਕਰੰਟ ਲੱਗਣ ਨਾਲ ਦੋ ਸਾਲ ਦੇ ਮਾਸੂਮ ਲੜਕੇ ਦੀ ਮੌਤ

Image
ਦੋਦਾ(ਸ੍ਰੀ ਮੁਕਤਸਰ ਸਾਹਿਬ)-ਅਜ ਪਿੰਡ ਦੋਦਾ ਵਿਖੇ ਉਸ ਵੇਲੇ ਦੁੱਖਦਾਈ ਘਟਨਾ ਵਾਪਰ ਗਈ ਜਦ ਦੋ ਸਾਲ ਦੇ ਲੜਕੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਦਿੰਦਿਆ ਕਰਮਜੀਤ  ਸਿੰਘ   ਨੇ ਦੱਸਿਆ ਕਿ ਮੇਰਾ ਲੜਕਾ ਅਰਮਾਨ ਸਿੰਘ ਪਾਣੀ ਵਾਲੀ ਮੋਟਰ ਤੇ ਨਹ੍ਹਾ ਰਿਹਾ ਸੀ ਅਤੇ ਅਚਾਨਕ ਉਸਨੇ ਮੋਟਰ ਕੋਲੋ ਲੰਘਦੀਆ ਤਾਰਾਂ ਨੂੰ  ਹੱਥ ਪਾ ਲਿਆ ਅਤੇ ਕਰੰਟ ਆ ਗਿਆ।

ਭੂੱਕੀ ਪਹਿਲਾ ਥਾਣੇ ਪਹੁੰਚ ਗਈ ਤੇ ਭੂੱਕੀ ਵੇਚਣ ਵਾਲਾ ਚੌਵੀ ਘੰਟੇ ਬਾਅਦ

ਮੁਕਤਸਰ ਪੁਲਸ ਦੇ ਰੰਗ ਨਿਆਰੇ ਭੂੱਕੀ ਪਹਿਲਾ ਥਾਣੇ ਪਹੁੰਚ ਗਈ  ਤੇ ਭੂੱਕੀ ਵੇਚਣ ਵਾਲਾ ਚੌਵੀ ਘੰਟੇ ਬਾਅਦ ਰਣਜੀਤ ਸਿੰਘ ਗਿੱਲ ਦੋਦਾ(ਸ੍ਰੀ ਮੁਕਤਸਰ ਸਾਹਿਬ)-ਇਕ ਪਾਸੇ ਪੰਜਾਬ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਅੱਡੀ ਚੋਟੀ ਦਾ ਜੋਰ ਲਾ ਰਹੀ ਹੈ ਪਰ ਦੂਜੇ ਪਾਸੇ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਪੂਰੀ ਢਿੱਲ ਵਰਤ ਰਹੀ ਹੈ । ਇਕ ਅਜਿਹਾ ਹੀ ਮਾਮਲਾ ਪਿੰਡ ਕਾਉਣੀ ਵਿਖੇ ਸਾਹਮਣੇ ਆਇਆ ਜਿੱਥੇ ਪੁਲਸ ਵੱਲੋਂ ਛਾਪਾ ਮਾਰ ਕੇ ਪ੍ਰਾਪਤ ਜਾਣਕਾਰੀ ਅਨੁਸਾਰ 9 ਕਿੱਲੋ ਚੂਰਾ ਪੋਸਤ ਕਲ ਬਾਅਦ ਦੁਪਿਹਰ ਬਰਾਮਦ ਕੀਤਾ ਪਰ ਮੌਕੇ ਪੁਲਸ ਨੇ ਪੋਸਤ ਦਾ ਧੰਦਾ ਕਰਨ ਵਾਲੇ ਦੇ ਪਿਤਾ ਨੂੰ ਪੁਲਸ ਵਾਲੇ ਗ੍ਰਿਫਤਾਰ ਕਰਕੇ ਲੈ ਗਏ ਅਤੇ ਬਾਅਦ 'ਚ ਉਹ ਵਿਅਕਤੀ ਤਾਂ ਘਰ ਆ ਗਿਆ ਪਰ ਪੁਲਸ ਨੇ ਭੂੱਕੀ ਨੂੰ ਆਪ ਰੱਖ ਲਿਆ।  ਪਰ ਜਿਲਾ ਪੁਲਸ ਮੁੱਖੀ ਇਸ ਮਾਮਲੇ ਬਾਰੇ ਗੋਲ ਮੋਲ ਹੀ ਗੱਲ ਕਰਦੇ ਨਜ਼ਰ ਆਏ ,ਉਹ ਪਹਿਲਾ ਕਹਿੰਦੇ ਚਾਰ ਕਿੱਲੋ ਭੂੱਕੀ ਫੜੀ ਹੈ ਅਤੇ  ਫੇਰ ਕਹਿੰਦੇ ਕਿ 9 ਕਿੱਲੋ ਹੋ ਸਕਦੀ ਹੈ । ਮੀਡੀਆ ਦੇ ਦਖਲ ਕਾਰਨ ਮਾਮਲਾ ਉਜਾਗਰ ਹੋਣ ਤੋ ਬਾਅਦ ਜਿਲਾ ਪੁਲਸ ਮੁਖੀ ਦੀ ਸਖਤੀ ਕਾਰਨ ਕੋਟਭਾਈ ਪੁਲਸ ਨੇ ਜਗਜੀਤ ਸਿੰਘ ਉਰਫ ਗੋਗੀ ਨਿਵਾਸੀ ਕਾਉਣੀ ਤੇ 5 ਕਿੱਲੋ ਚੂਰਾ ਪੋਸਤ ਦਾ ਪਰਚਾ ਦਰਜ ਕਰਕੇ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ ਗਿਆ। ਇਸ ਮਾਮਲੇ ਦੀ ਬਾਰੀਕੀ ਨਾਲ ਜਾਚ ਹੋਵੇ ਤਾਂ ਪੁਲਸ ਅਧਿਕਾਰੀਆ ਦੀ ਮਿਲੀਭੁੱਗਤ ਉਜਾਗਰ ਹੋ ਸਕਦੀ ਹੈ। ਇਹ ਮਾਮਲਾ...
Image
पंजाब सरकार की ओर से चलाई गई नशा विरोधी मुहिम को उस समय सफलता मिली जब गिदड़बाहा पुलिस की ओर से लंबी रोड पर नाके लगाया गया था इस नाके के दौरान ASI गुरदीप सिंह ने पत्रकारों से बात करते हुए बताया कि यह लोग जिनमें से तीन औरतें और तीन मर्द थे यह एक ईंट भट्ठा पर बैठे चूरापोस्त खा रहे थे पुलिस पार्टी को देखकर उन्होंने भागने की कोशिश की पर साथी पुलिसकर्मियों के साथ मिलकर हमने इन को काबू किया और आज इन पर गिदड़बाहा थाने में एनडीपीसी एक्ट अधीन मुकदमा दर्ज कर लिया गया है उन्होंने आगे बताया कि यह लोग यह चूरापोस्त पंजाब की सरहद के साथ लगती राजस्थान सहद में पढ़ते गांव हरिपुरा से लेकर आते थे और यह चूरापोस्त खाने के आदी हैं आज इनको आदरणीय कोर्ट में पेश किया जा रहा है

ਰਿਵਾਲਵਰ 'ਚੋ ਅਚਾਨਕ ਗੋਲੀ ਲੱਗਣ ਨਾਲ ਅਧਿਆਪਕ ਦੀ ਮੌਤ

ਰਿਵਾਲਵਰ 'ਚੋ ਅਚਾਨਕ ਗੋਲੀ ਲੱਗਣ ਨਾਲ ਅਧਿਆਪਕ ਦੀ ਮੌਤ ਮੱਲਣ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਨੌਕਰੀ ਕਰਦੇ ਮੱਲਣ ਦੇ ਬਹੁਤ ਹੀ ਹੋਣਹਾਰ ਅਤੇ ਠੰਡੇ ਸੁਭਾਅ ਦੇ ਮਾਲਕ ਜਸਵਿੰਦਰ ਸਿੰਘ ਦੀ ਅਜ ਅਚਾਨਕ ਉਸ ਵੇਲੇ ਗੋਲੀ ਲੱਗ ਗਈ ਜਦ ਉਹ ਆਪਣਾ 32 ਬੋਰ ਦਾ ਰਿਵਾਲਵਰ ਸਾਫ ਕਰ ਰਹੇ ਸਨ ਅਤੇ ਉਸ ਵਕਤ ਅਚਾਨਕ ਗੋਲੀ ਉਨ੍ਹਾਂ ਦੇ ਜਾ ਵੱਜੀ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਵੱਟ ਪੋਚਣ ਦਾ ਦੇਸੀ ਜੁਗਾੜ ------

Image
ਕਾਉਣੀ ਦੇ ਨੌਜਵਾਨ ਹਰਵਿੰਦਰ ਸਿੰਘ ਨੇ ਵੱਟ ਪੋਚਣ ਦਾ ਜੁਗਾੜ ਵੀ ਲੱਭ ਲਿਆ। ਵੱਟ ਪੋਚਣ ਤੇ ਬਹੁਤ ਟਾਇਮ ਲੱਗਦਾ ਹੈ। ਪਰ ਆਹ ਜੁਗਾੜ ਜੋ ਵੀਰਾਂ ਨੇ ਦੇਸੀ ਢੰਗ ਨਾਲ ਲਾਇਆ ਹੈ ਇਸ ਨਾਲ ਸਮਾਂ ਨਹੀ ਲਗਦਾ ਇਸ ਨਾਲ ਕਿਸਾਨਾਂ ਨੂੰ ਵੱਟਾ ਪੋਚਣੀਆਂ ਸੌਖੀਆਂ ਹੋ ਜਾਣਗੀਆ। ਵਾਅਕਿਆ ਈ ਕਾਬਲੇ ਤਾਂਰੀਫ ਹੈ। ਸਲਾਮ ਹੈ ਇਨ੍ਹਾਂ ਨੋਜਵਾਨਾਂ ਨੂੰ

ਵੱਟ ਪੋਚਣ ਦਾ ਦੇਸੀ ਜੁਗਾੜ ------

Image

ਵੱਟ ਪੋਚਣ ਦਾ ਦੇਸੀ ਜੁਗਾੜ ------

ਰਣਜੀਤ ਗਿੱਲ-----------ਕਾਉਣੀ ਦੇ ਨੌਜਵਾਨ ਹਰਵਿੰਦਰ ਸਿੰਘ ਨੇ ਵੱਟ ਪੋਚਣ ਦਾ ਜੁਗਾੜ ਵੀ ਲੱਭ ਲਿਆ। ਵੱਟ ਪੋਚਣ ਤੇ ਬਹੁਤ ਟਾਇਮ ਲੱਗਦਾ ਹੈ। ਪਰ ਆਹ ਜੁਗਾੜ ਜੋ ਵੀਰਾਂ ਨੇ ਦੇਸੀ ਢੰਗ ਨਾਲ ਲਾਇਆ ਹੈ ਇਸ ਨਾਲ ਸਮਾਂ ਨਹੀ ਲਗਦਾ ਇਸ ਨਾਲ ਕਿਸਾਨਾਂ ਨੂੰ ਵੱਟਾ ਪੋਚਣੀਆਂ ਸੌਖੀਆਂ ਹੋ ਜਾਣਗੀਆ। ਵਾਅਕਿਆ ਈ ਕਾਬਲੇ ਤਾਂਰੀਫ ਹੈ। ਸਲਾਮ ਹੈ ਇਨ੍ਹਾਂ ਨੋਜਵਾਨਾਂ ਨੂੰ ਜਿੰਨਾਂ ਨੇ ਖੋਜ਼ ਕੀਤੀ----------

ਡਿਫਾਲਟਰ ਕਿਸਾਨ ਹੁਣ ਪੈਨਸ਼ਨ ਤੋ ਵੀ ਹੱਥ ਧੋ ਬੈਠੇ

Image
ਕਿਸਾਨ ਦੀ ਪੈਨਸ਼ਨ ਬੈੱਕ ਨੇ ਵਿਆਜ਼ 'ਚ ਕੱਟੀ ਰਣਜੀਤ ਸਿੰਘ ਗਿੱਲ ਦੋਦਾ-ਇਕ ਪਾਸੇ ਕਰਜ ਮੁਆਫੀ ਦਾ ਐਲਾਨ ਕਰਕੇ ਵੱਡੇ ਵੱਡੇ ਇਸ਼ਤਿਹਾਰਾਂ ਰਾਂਹੀ ਸਰਕਾਰ ਆਪਣੀ ਇਸ ਪ੍ਰਾਪਤੀ ਦਾ ਪ੍ਰਸਾਰ ਪ੍ਰਚਾਰ ਜੋਰ ਸ਼ੋਰ ਨਾਲ ਕਰ ਰਹੀ ਹੈ। ਉਥੇ ਹੀ ਦੂਜੇ ਪਾਸੇ ਇਸ ਉਲਟ ਬੈੱਕ ਬਜ਼ੁਰਗ ਕਿਸਾਨਾਂ ਦੀ ਪੈਨਸ਼ਨ ਵਿਆਜ 'ਚ ਕੱਟ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਪਿੰਡ ਗੁਰੂਸਰ ਵਿਖੇ ਸਾਹਮਣੇ ਆਇਆ ਜਿੱਥੇ ਬਜ਼ੁਰਗ ਭੋਲਾ ਸਿੰਘ ਨੇ ਦੱਸਿਆ ਕ ਜਦ ਮੈਨੂੰ ਪੈਨਸ਼ਨ ਬਾਰੇ ਪਤਾ ਲੱਗਾ ਤਾਂ ਮੈਂ ਸਟੇਟ ਬੈਕ ਆਫ ਇੰਡੀਆਂ ਦੀ ਗੁਰੂਸਰ ਬ੍ਰਾਂਚ 'ਚ ਪੈਨਸ਼ਨ ਲੈਣ ਗਿਆ ਅਤੇ ਬੈੱਕ ਕਰਮੀ ਕਹਿੰਦੇ ਕਿ ਤੁਹਾਡੀ ਲਿਮਟ ਦਾ ਵਿਆਜ ਬਾਕੀ ਹੈ ਸੋ ਤੁਸੀ ਦੋ ਹਜਾਰ ਹੋਰ ਭਰ ਜਾਓ ਤੇ ਤੁਹਾਡੀ ਪੈਨਸ਼ਨ ਵਿਚ ਜੋੜ ਦੇਵਾਗੇ ਵਿਆਜ ਨਹੀ ਭਰਿਆ ਤਾਂ ਤੁਹਾਡੀ ਪੈਨਸ਼ਨ ਵਾਪਸ ਹੋ ਜਾਵੇਗੀ।  ਪੈਨਸ਼ਨ ਧਾਰਕ ਨੇ ਦੱਸਿਆ ਕਿ ਇੰਝ ਕਰਨਾ ਨਾਇੰਨਸਾਫੀ ਹੈ। ਉਨ੍ਹਾਂ ਇੰਝ ਕਰਨ ਵਾਲੇ ਬੈੱਕ ਵਾਲਿਆ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ।

ਨਹੀ ਰੁਕ ਰਿਹਾ ਖੁਦਕੁਸ਼ੀਆਂ ਦਾ ਸਿਲਸਿਲਾ,ਇਕ ਹੋਰ ਕਿਸਾਨ ਕਰਜ਼ੇ ਦੀ ਭੇਂਟ ਚੜਿਆ

ਨਹੀ ਰੁਕ ਰਿਹਾ ਖੁਦਕੁਸ਼ੀਆਂ ਦਾ ਸਿਲਸਿਲਾ,ਇਕ ਹੋਰ ਕਿਸਾਨ ਕਰਜ਼ੇ ਦੀ ਭੇਂਟ ਚੜਿਆ ਮੁਕਤਸਰ----- ਕਰਜੇ ਦੈਂਤ ਨੇ ਮੁਕਤਸਰ ਜਿਲੇ ਦੇ ਪੰਿਡ ਸੱਕਾਵਾਲੀ  ਦੇ ਨੌਜਵਾਨ ਕਸਾਨ ਨੂੰ ਨਿਗਲ ਲਿਆ। ਜਾਣਕਾਰੀ ਅਨੁਸਾਰ ਨੌਜਵਾਨ ਕਿਸਾਨ ਨੇ ਜਹਰੀਲੀ ਦਵਾਈ ਪੀ ਕੇ ਆਤਮਹੱਤਆਿ ਕਰ ਲਈ । ਜਾਣਕਾਰੀ ਮੁਤਾਬਕ ਉਸ ਸਿਰ 6 ਲੱਖ ਦਾ ਕਰਜਾ ਸੀ ਅਤੇ ਉਸਦੇ ਕੋਲ ਇਕ ਏਕੜ ਹੀ ਜਮੀਨ ਸੀ।ਉਸ ਦੇ ਘਰ ਹੁਣ ਕੋਈ ਕਮਾਉਣ ਵਾਲਾ ਨਹੀ ਰਿਹਾ। ਪਿੰਡ ਅਤੇ ਰਿਸਤੇਦਾਰਾਂ ਦੇ ਮੁਤਾਬਕ ਜਸਕਰਨ ਸਿੰਘ ਨੇ ਇਹ ਕਰਜ ਖੁਦ ਨਹੀ ਚੁੱਕਿਆ ਸੀ ਸਗੋ ਇਹ ਕਰਜਾ ਉਸਦੇ ਦਾਦਾ ਜੀ ਵੱਲੋ ਮਕਾਨ ਅਤੇ ਖੇਤੀ ਲਈ ਚੁੱਕਿਆ ਗਿਆ ਸੀ। ਮ੍ਰਿਤਕ ਕਿਸਾਨ ਆਪਣੇ ਪਿੱਛੇ ਬਜੁਰਗ ਦਾਦੀ,ਮਾਂ,ਪਤਨੀ ਅਤੇ ਇਕ ਸਾਲ ਦਾ ਬੱਚਾ ਛੱਡ ਗਿਆ।

ਮੁੱਢਲਾ ਸਿਹਤ ਕੇਦਰ ਦੋਦਾ ਦੀ ਮੁਲਾਜਮ ਦੀ ਕੁੱਟਮਾਰ ਕਰਨ ਵਾਲਾ ਵਿਅਕਤੀ ਪੁਲਸ ਨੇ ਗ੍ਰਿਫਤਾਰ ਕਰਿਆ

ਮੁੱਢਲਾ ਸਿਹਤ ਕੇਦਰ ਦੋਦਾ ਦੀ ਮੁਲਾਜਮ ਦੀ ਕੁੱਟਮਾਰ ਕਰਨ ਵਾਲਾ ਵਿਅਕਤੀ ਪੁਲਸ ਨੇ ਗ੍ਰਿਫਤਾਰ ਕਰਿਆ ਰਣਜੀਤ ਸਿੰਘ ਗਿੱਲ ਦੋਦਾ(ਸ੍ਰੀ ਮੁਕਤਸਰ ਸਾਹਿਬ)- ਮੁੱਢਲਾ ਸਿਹਤ ਕੇਦਰ ਦੋਦਾ ਵਿਖੇ ਮੁਲਾਜਮ ਤੈਨਾਤ ਕਿਰਨਾ ਰਾਣੀ ਦੀ ਕੁੱਟਮਾਰ ਕਰਨ ਵਾਲਾ ਪਰਮਾਰ ਫੋਟੋ ਸਟੇਟ ਦਾ ਮਾਲਕ ਸੁਖਦੇਵ ਸਿੰਘ ਕੋਟਭਾਈ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮਹਿਲਾ ਥਾਣਾ ਮੁਕਤਸਰ ਦੀ ਐਸ ਐਚ ਓ ਜਸਵਿੰਦਰ ਕੌਰ ਨੇ ਦੱਸਿਆ ਕਿ ਸੁਖਦੇਵ ਸਿੰਘ ਅਜ ਗ੍ਰਿਫਤਾਰ ਕਰ ਲਿਆ ਅਤੇ ਉਸਨੂੰ ਸੋਮਵਾਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪੁਲਸ ਨੇ ਸਿਹਤ ਵਿਭਾਗ ਨਾਲ ਜੁੜੀਆ ਜੱਥੇਬੰਦੀਆਂ ਦੇ ਪੁਲਸ ਚੌਕੀ ਅੱਗੇ ਧਰਨਾ ਲਾਉਣ ਤੋ ਬਾਅਦ ਉਕਤ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਸੀ।

ਲੜਕੀ ਨਾਲ ਸਮੂਹਿਕ ਬਲਾਤਕਾਰ,ਚਾਰ ਤੇ ਪਰਚਾ ਦਰਜ

   ਦੋਦਾ(ਸ੍ਰੀ ਮੁਕਤਸਰ ਸਾਹਿਬ)- ਥਾਣਾ ਕੋਟਭਾਈ ਅਧੀਨ ਪੈਂਦੇ ਪਿੰਡ ਰੁਖਾਲਾ ਵਿਖੇ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮਹਿਲਾ ਥਾਣਾ ਮੁਕਤਸਰ ਦੀ ਐਸ ਐਚ ਓ  ਨੇ ਦੱਸਿਆ ਕਿ  ਰਾਣੀ(ਕਾਲਪਨਿਕ ਨਾਅ) ਆਪਣੇ ਲਿਖਤੀ ਬਿਆਨ 'ਚ ਦੱਸਿਆ ਕਿ ਮੈ ਗਿਦੜਬਾਹਾ ਇਕ ਨਿੱਜੀ ਹਸਪਤਾਲ 'ਚ ਕੰਮ ਕਰਦੀ ਹਾਂ ਅਤੇ ਕਈ ਵਾਰ ਮੈਨੂੰ ਨਾਈਟ ਡਿਊਟੀ ਕਰਨੀ ਪੈਦੀ ਹੈ ਅਤੇ 5 ਜਲਾਈ ਨੂੰ ਮੇਰੇ ਪਿੰਡ ਦਾ ਲੜਕਾ ਮੈਨੂੰ ਉਥੋ ਝੂਠ ਬੋਲਕੇ ਆਪਣੇ ਨਾਲ ਲੈ ਆਇਆ ਜਿਸ ਨੇ ਮੈਨੂੰ ਪਿੰਡ ਲੈ ਕੇ ਜਾਣ ਦੀ ਬਜਾਇ ਖੇਤ ਕਿਸੇ ਅਣਦੱਸੀ ਥਾਂ ਤੇ ਲੈ ਗਿਆ ਜਿੱਥੇ ਮੇਰੇ ਨਾਲ ਉਥੇ ਚਾਰ ਵਿਅਕਤੀਆ ਨੇ ਜਬਰੀ ਬਲਾਤਕਾਰ ਕੀਤਾ। ਉਨ੍ਹਾਂ ਦੱਸਿਆ ਕਿ ਲੜਕੀ ਦੇ ਬਿਆਨਾ ਤੇ  376 ਡੀ,506 ਅਤੇ ਟੈਕਨੋਲਜੀ ਐਕਟ ਦੀ ਧਾਰਾ 67 ਤਹਿਤ ਪਰਚਾ ਦਰਜ ਕਰ ਲਿਆ ਹੈ। ਦੋਸੀ ਪੁਲਸ ਦੀ ਪਹੁੰਚ ਤੋ ਦੂਰ ਹਨ।

ਕਾਉਣੀ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ-ਕਾਉਣੀ

Image
ਦੋਦਾ(ਸ੍ਰੀ ਮੁਕਤਸਰ ਸਾਹਿਬ)- ਅਜ ਪਿੰਡ ਕਾਉਣੀ ਵਿਖੇ ਇੰਟਰ ਲੌਕ ਲਾ ਕੇ ਤਿਆਰ ਕੀਤੀ ਨਵੀ ਗਲੀ ਦਾ ਉਦਘਾਟਨ ਸੂਬਾ ਸਕੱਤਰ ਨਰਿੰਦਰ ਸਿੰਘ ਕਾਉਣੀ ਨੇ ਕੀਤਾ। ਇਸ ਮੇਕੇ ਉਨਾਂ ਕਿਹਾ ਕਿ ਕਾਉਣੀ ਪਿੰਡ ਨੂੰ ਨਮੂਨੇ ਪਿੰਡ ਬਣਾਇਆ ਜਾਵੇਗਾ ਅਤੇ ਪਿੰਡ 'ਚ ਵਿਕਾਸ ਕਾਰਜ ਪਹਿਲ ਦੇ ਅਧਾਰ ਤੇ ਬਿਨ੍ਹਾਂ ਕਿਸੇ ਪੱਖਬਾਜੀ ਦੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ  ਬਾਬਾ ਕਰਮ ਸਿੰਘ , ਪਾਲ ਬਰਾੜ ਕਾਉਣੀ, ਨਛੱਤਰ ਪੰਚ, ਵਕੀਲ ਸਿੰਘ ਪੰਚ, ਰਣਜੀਤ ਸਿੰਘ ਪੰਚ, ਕੁਲਵੀਰ ਸਿੰਘ  ਪੰਚ, ਰਜਿੰਦਰ ਸਿੰਘ ਪੰਚ, ਗੁਰਤੇਜ ਸਿੰਘ ਪੰਚ, ਜਗਤਾਰ ਸਿਘ ਪੰਚ, ਅੰਗਰੇਜ ਸਿੰਘ ਮੈਬਰ, ਕੁਲਵੰਤ ਸਿੰਘ  ,ਬਲਵਿੰਦਰ ਮੈਂਬਰ, ਜਸਵੀਰ ਸੰਧੂ, ਬਲਜੀਤ ਸਿੰਘ, ਕੋਠੇ,ਨਵਨੀਨ ਗਿਰਧਰ, ਜਗਬੀਰ ਸਿੰਘ ਆਦਿ ਹਾਜਰ ਸਨ। ਕੈਪਸ਼ਨ- ਪਿੰਡ ਕਾਉਣੀ ਵਿਖੇ ਨਵੀਂ ਬਣੀ ਗਲੀ ਦਾ ਉਦਘਾਟਨ ਕਰਦੇ ਹੋਏ।
कर्ज माफी की घोषणा के बावजूद किसान क्यों आत्महत्या कर रहे हैं इसकी जांच के लिए पंजाब सरकार ने पांच सदस्यीय कमेटी का गठन किया है। जेएनएन, चंडीगढ़। पंजाब विधानसभा के स्पीकर राणा केपी ने राज्य में किसानों की आत्महत्याओं के पीछे कारणों की जांच के लिए पांच सदस्यीय कमेटी गठित की है। इसके चेयरमैन सुखजिंदर सिंह सरकारिया होंगे। इसमें दो सदस्य कांग्रेस, एक आम आदमी पार्टी और एक अकाली दल का होगा। मुख्यमंत्री कैप्टन अमरिंदर सिंह ने बजट सत्र के दौरान 19 जून को ऐसी कमेटी बनाने का प्रस्ताव रखा था, जिसे स्वीकार करते हुए स्पीकर ने कमेटी का गठन किया है। यह मामला इसलिए भी गंभीर हो गया है, क्योंकि कांग्रेस सरकार ने किसानों का कर्ज माफ करने के लिए पहली किस्त के रूप में बजट में 1500 करोड़ रुपये का प्रावधान किया है। इसके बावजूद किसान आत्महत्या कर रहे हैं। कांग्रेस की सरकार बनने के साढ़े तीन माह के दौरान 100 के करीब किसान आत्महत्या कर चुके हैं। वहीं, राज्य में इस बात की भी चर्चा शुरू हो गई है कि क्या कर्ज के कारण ही किसान आत्महत्या कर रहे हैं। विधानसभा कमेटी आत्महत्या करने वाले किसानों के...

breking news-----ਪਿੰਡ ਬੁੱਟਰ ਸ਼ਰੀਂਹ 'ਚ ਕਰੰਟ ਨਾਲ ਮੱਝ ਦੀ ਮੌਤ

ਪਿੰਡ ਬੁੱਟਰ ਸ਼ਰੀਂਹ 'ਚ   ਕਰੰਟ ਨਾਲ ਮੱਝ ਦੀ ਮੌਤ

ਪੰਜ ਗ੍ਰਾਮ ਹੈਰੋਇਨ ,19 ਕਿਲੋ ਡੋਡਿਆਂ ਅਤੇ 150 ਲੀਟਰ ਲਾਹਣ ਸਣੇ ਚਾਰ ਕਾਬੂ

ਰਣਜੀਤ ਸਿੰਘ ਗਿੱਲ ਦੋਦਾ(ਸ੍ਰੀ ਮੁਕਤਸਰ ਸਾਹਿਬ)-ਪੁਲਸ ਨਸ਼ਿਆ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦ ਕੋਟਭਾਈ ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ 'ਚ 19 ਕਿਲੋ ਚੂਰਾ ਪੋਸਤ,150 ਲੀਟਰ ਕੱਚੀ ਸ਼ਰਾਬ ,ਪੰਜ ਗ੍ਰਾਮ ਹੈਰੋਇਨ ਸਣੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆ ਕੋਟਭਾਈ ਥਾਣਾ ਦੇ ਐਸ ਐਚ ਓ ਪਰਮਜੀਤ ਕੁਮਾਰ ਨੇ ਦੱਸਿਆ ਕਿ  ਏ ਐਸ ਆਈ ਅਮਰੀਕ ਸਿੰਘ ਨੇ ਕੋਟਭਾਈ ਰੁਖਾਲਾ ਸੜਕ ਤੇ ਚੌਕ 'ਚ ਨਾਕਾਬੰਦੀ ਕੀਤੀ ਹੋਈ ਸੀ, ਜਦ ਦੋ ਮੋਟਰਸਾਈਕਲਾ ਤੇ ਸਵਰ ਵਿਅਕਤੀਆਂ ਨੂੰ ਰੋਕ ਤਲਾਸੀ ਲਈ ਗਈ ਤਾਂ ਉਨ੍ਹਾਂ ਕੋਲੋ 5 ਗ੍ਰਾਂਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਦੀ ਪਹਿਚਾਣ ਜਗਸ਼ੀਰ ਰਾਮ ਪੁੱਤਰ ਨਾਭਾ ਰਾਮ ਵਾਸੀ ਕੱਖਾਂਵਾਲੀ ਤੇ ਪ੍ਰਦੀਪ ਕੁਮਾਰ ਪੁੱਤਰ ਰਾਮ ਲਾਲ ਵਾਸੀ ਲਾਲ ਵੱਜੋ ਹੋਈ ਹੈ। ਦੋਹਾ ਦੋਸ਼ੀਆਂ ਨੂੰ ਮੋਟਰਸਾਈਕਲ ਸਮੇਤ ਗਿਫਤਾਰ ਕਰਕੇ ਪਰਚਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਏ ਐਸ ਆਈ ਬੱਗਾ ਸਿੰਘ ਦੀ ਅਗਵਾਈ 'ਚ ਲੁਹਾਰਾ ਸੁਖਣਾ ਸੜਕ ਤੇ ਨਾਕੇਬੰਦੀ ਕੀਤੀ ਹੋਈ ਸੀ ਜਿੱਥੇ ਦੋ ਵਿਅਕਤੀ ਪੈਦਲ ਆ ਰਹੇ  ਸਨ ਜਿੰਨਾਂ ਕੋਲ ਵੱਖ-ਵੱਖ ਥੈਲੇ ਫੜੇ ਹੋਏ ਸਨ ਅਤੇ ਉਹ ਪੁਲਸ ਨੂੰ ਵੇਖਕੇ ਦੂਜੇ ਪਾਸੇ ਭੱਜਣ ਲੱਗੇਤਾਂ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਦ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲ 19 ਕਿੱਲੋ ਚੂਰਾਂ ਪੋਸਤ ਬਰਾਮਦ...

ਗੁਰੂ ਰਾਮਦਾਸ ਲੰਗਰ ਵਿੱਚ ਹਲਵਾਈ ਉਬਲਦੇ ਕੜਾਹੇ ਵਿੱਚ ਡਿੱਗਾ, ਹਾਲਤ ਨਾਜੁਕ

ਹਲਵਾਈ ਦੇ ਇਲਾਜ ਵਿੱਚ ਕੋਈ ਕਸਰ ਨਹੀ ਛੱਡੀ ਜਾਵੇਗੀ- ਮੈਨੇਜਰ ਸੁਲੱਖਣ ਸਿੰਘ     ਅੰਮ੍ਰਿਤਸਰ ....ਹਰ ਰੋਜ਼ ਲੱਖਾਂ ਦੀ ਤਦਾਦ ਵਿੱਚ ਲੋਕਾਂ ਨੂੰ ਲੰਗਰ ਛਕਾਉਣ ਵਾਲੇ ਗੁਰੂ ਰਾਮਦਾਸ ਲੰਗਰ ਵਿੱਚ ਉਸ ਵੇਲੇ ਇੱਕ ਹਲਵਾਈ ਮਿ...

ਕਿਸਾਨ ਨੇ ਨਹਿਰ ਵਿਚ ਛਾਲ ਮਾਰਕੇ ਅਾਤਮਹੱਤਿਅਾ ਕੀਤੀ

ਪਿੰਡ ਕੁਰਾੲੀਵਾਲਾ ਦੇ ਕਿਸਾਨ ਕਰਮਦੀਪ ਸਿੰਘ ਨੇ ਕਰਜ਼ੇ ਤੋ ਤੰਗ ਅਾ ਕੇ ਅਾਤਮਹੱਤਿਅਾ ਕਰ ਲੲੀ ਦੱਸਦੇ ਹਨ ਕਿ ਕਿਸਾਨ ਛੇ ਲੱਖ ਦਾ ਕਰਜਾੲੀ ਸੀ...