Posts

Showing posts from September, 2017

ਕਟਾਈ ਨਾ ਹੋਣ ਕਾਰਨ ਪਹਾੜੀ ਕਿੱਕਰਾਂ ਰਾਂਹਗੀਰਾਂ ਲਈ ਬਣੀਆਂ ਸਿਰਦਰਦੀ-gidderbaha news

Image

ਵੈਨ ਤੇ ਕਾਰ ਦੀ ਸਿੱਧੀ ਟੱਕਰ ਵਿਚ ਦੋ ਮੌਤਾਂ 8 ਜਖਮੀ

ਤਲਵੰਡੀ ਭਾਈ ਨਜ਼ਦੀਕ ਪਿੰਡ ਕੋਟ ਕਰੋੜ ਕਲਾਂ ਵਿਖੇ ਬਠਿੰਡਾ-ਅੰਮ੍ਰਿਤਸਰ ਰੋਡ 'ਤੇ ਦੋ ਕਾਰਾਂ ਦੀ ਸਿੱਧੀ ਟੱਕਰ ਹੋ ਗਈ। ਜਿਸ ਕਾਰਨ ਇਕ ਔਰਤ ਤੇ ਇਕ ਮਰਦ ਦੀ ਘਟਨਾ ਸਥਾਨ 'ਤੇ ਮੌਤ ਹੋ ਗਈ। ਇਸ ਹਾਦਸੇ ਵਿਚ 8 ਵਿਅਕਤੀ ਜ਼ਖਮੀ ਹੋ ਗਏ ਹਨ। ਜਿੰਨਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਦਾਜ਼ ਦੇ ਲੋਭੀਆਂ ਨੇ ਦੋ ਬੱਚਿਆਂ ਦੀ ਮਾਂ ਨੂੰ ਜ਼ਹਿਰ ਦੇ ਕੇ ਮਾਰਿਆ ,ਹਸਪਤਾਲ ਬਾਹਰ ਲਾਸ਼ ਰੱਖਕੇ ਧਰਨਾ ਲਾਇਆ ਪੁਲਸ ਵਿਰੁੱਧ ਧਰਨਾ

Image
ਲਾਸ਼ ਹਸਪਤਾਲ ਦੇ ਬਾਹਰ ਰੱਖਕੇ ਪਰਿਵਾਰ ਨੇ ਪੁਲਸ ਵਿਰੁੱਧ ਧਰਨਾ ਲਾਇਆ ਗਿੱਦੜਬਾਹਾ ਵਿਖੇ ਅੱਜ ਸ਼ਾਮ ਮਾਹੌਲ ਉਸ ਸਮੇਂ ਤਨਾਅਪੂਰਣ ਹੋ ਜਦੋਂ ਇਕ ਵਿਆਹੁਤਾ ਲੜਕੀ ਦੀ ਬੀਤੀ ਰਾਤ ਹੋਈ ਮੌਤ ਤੋਂ ਬਾਅਦ ਉਸਦੇ ਪੇਕਾ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਲੜਕੀ ਦੀ ਲਾਸ਼ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਦੇ ਬਾਹਰ ਰੱਖ ਕੇ ਪੁਲਸ ਪ੍ਰਸ਼ਾਸ਼ਨ ਵਿਰੁੱਧ ਜੋਰਦਾਰ ਨਾਰੇਬਾਜੀ ਕੀਤੀ ਅਤੇ ਮ੍ਰਿਤਕਾ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਖੁਸ਼ਦੀਪ ਕੌਰ ਦੇ ਪਿਤਾ ਅਜੈਬ ਸਿੰਘ ਜਗੀਰ ਸਿੰਘ ਵਾਸੀ ਜਟਾਣਾ ਖੁਰਦ (ਜਿਲ੍ਹਾ ਮਾਨਸਾ) ਨੇ ਦੱਸਿਆ ਕਿ ਉਸਦੀ ਲੜਕੀ ਖੁਸ਼ਦੀਪ ਕੌਰ ਦੀ ਸ਼ਾਦੀ ਕਰੀਬ 10 ਸਾਲ ਪਹਿਲਾਂ ਗਿੱਦੜਬਾਹਾ ਦੇ ਵਾਰਡ ਨੰ 9 ਦੇ ਰਹਿਣ ਵਾਲੇ ਜਗਦੇਵ ਸਿੰਘ ਪੁੱਤਰ ਬਲਦੇਵ ਸਿੰਘ ਨਾਲ ਹੋਈ ਸੀ ਅਤੇ ਇਸ ਸ਼ਾਦੀ ਤੋਂ ਉਸਦੀ ਲੜਕੀ ਖੁਸ਼ਦੀਪ ਕੌਰ ਦੇ ਇਕ ਲੜਕੀ ਅਤੇ ਇਕ ਲੜਕਾ ਪੈਦਾ ਹੋਏ ਸਨ। ਅਜੈਬ ਸਿੰਘ ਨੇ ਦੱਸਿਆ ਕਿ ਸ਼ਾਦੀ ਤੋਂ ਬਾਅਦ ਖੁਸ਼ਦੀਪ ਕੌਰ ਦਾ ਸਹੁਰਾ ਪਰਿਵਾਰ ਉਸਨੂੰ ਦਹੇਜ ਦੀ ਮੰਗ ਲੈ ਕੇ ਤੰਗ ਪਰੇਸ਼ਾਨ ਕਰਨ ਲੱਗ ਪਿਆ। ਇਸ ਸੰਬੰਧ ਵਿਚ ਖੁਸ਼ਦੀਪ ਕੌਰ ਪੁਲਸ ਦੇ ਉਚ ਅਧਿਕਾਰੀਆਂ ਨੂੰ ਆਪਣੇ ਸਹੁਰਾ ਪਰਿਵਾਰ ਵੱਲੋਂ ਕੀਤੀ ਗਈ ਕੁੱਟਮਾਰ’ਤੇ ਕਾਰਵਾਈ ਕਰਨ ਲਈ ਅਰਜੋਈ ਕੀਤੀ ਸੀ ਪਰੰਤੂ ਪੁਲਸ ਵੱਲੋਂ ਖੁਸ਼ਦੀਪ ਕੌਰ ਦੀ ਉਕਤ ਦਸਖਾਸਤ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਦੋਂ...

ਦਰਦਨਾਕ ਸੜਕ ਹਾਦਸੇ ਵਿਚ 5 ਦੀ ਮੌਤ ,ਦੋ ਗੰਭੀਰ ਜਖਮੀ

Image
ਆਸਾਬੁੱਟਰ ਪਿੰਡ ਵਿਚ ਉਸ  ਸਮੇ  ਸੋਗ ਦੀ ਲਹਿਰ ਦੌੜ ਗਈ ਜਦ ਅਜ ਸਵੇਰੇ 4 ਵਜੇ ਆਸਾਬੁੱਟਰ ਤੋ ਮਲੋਰਕੋਟਲੇ ਚੌਕੀ ਭਰਨ ਗਏ ਜਦ ਵਾਪਸ ਮਾਰੂਤੀ ਰਾਂਹੀ 7 ਕਾਰ ਸਵਾਰ ਪੰਜਗਰਾਈ ਨੇੜੇ ਪਹੁੰਚੇ ਤਾਂ ਕਾਰ ਚਾਲਕ ਤਰਸੇਮ ਸਿੰਘ ਚੌਕੀਦਾਰ ਪੁੱਤਰ ਬਲਵੀਰ ਸਿੰਘ ਵਾਸੀ ਆਸਾਬੁੱਟਰ ਆਪਣਾ ਸੰਤੁਲਨ ਗਵਾ ਬੈਠੇ ਅਤੇ ਕਾਰ ਖੜੇ ਟਰੱਕ ਵਿਚ ਜਾ ਟਕਰਾਈ ਜਿਸ ਵਿਚ ਕਾਰ ਚਾਲਕ ਸਣੇ 7 ਜਣੇ ਸਵਾਰ ਸਨ ਅਤੇ 5 ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਬੱਚਿਆ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਹੋਇਆ ਹੈ। ਇਸ ਹਾਦਸੇ ਵਿਚ ਕਾਰ ਚਾਲਕ ਤਰਸੇਮ ਸਿੰਘ ਵਾਸੀ ਆਸਾਬੁੱਟਰ ਜੋ ਕਿ ਪਿੰਡ ਦਾ ਚੌਕੀਦਾਰ ਸੀ ਉਸਦੀ ਵੀ ਮੌਤ ਹੋ ਗਈ ।  ਜਾਣਕਾਰੀ ਦਿੰਦਿਆ ਨਿੱਕੋ ਕੌਰ ਨੇ ਦੱਸਿਆ ਕਿ ਮੇਰੀ ਧੀ ਦਵਿੰਦਰ ਕੌਰ ਪਤਨੀ ਸੋਨਾ ਸਿੰਘ ਅਤੇ ਦੋਹਤਾ  ਮੇਰੀ ਭੈਣ ਭੂੰਡੀ ਕੌਰ ਪਤਨੀ ਕਾਲਾ ਸਿੰਘ ਆਸਾਬੁੱਟਰ ਅਤੇ ਭਤੀਜੀ  ਸੋਮਾ ਕੌਰ ਪਤਨੀ ਬਿੱਟੂ ਸਿੰਘ ਵਾਸੀ ਥਾਦੇਵਾਲਾ ਦੀ ਮੌਕੇ ਤੇ ਹੀ ਮੌਤ ਹੋ ਗਈ। ਖਬਰ ਮਿਲਦਿਆ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਦੱਸਣਯੋਗ ਹੈ ਕਿ ਮਰਨ ਵਾਲਿਆ ਵਿਚ ਮਾਂ ਧੀ ਅਤੇ ਭਤੀਜੀ ਦੋਹਤੇ ਦ ਦਰਦਨਾਕ ਮੌਤ ਹੋਈ ਹੈ ਪਰਿਵਾਰ ਮਜਦੂਰੀ ਕਰਕੇ ਗੁਜਾਰਾ ਕਰਦਾ ਹੈ ਅਤੇ ਕਾਰ ਚਾਲਕ ਆਪਣੇ ਪਿੱਛੇ  ਪਤਨੀ ਸਣੇ ਤਿੰਨ ਸਾਲ ਦਾ ਇਕਲੌਤਾ ਪੁੱਤਰ ਛੱਡ ਗਿਆ,ਘਰ ਵਿਚ ਇਸ ਤੋ ਬਾਅਦ ਕੋਈ ਵੀ ਕਮਾਈ ਕਰਨ ਵਾਲਾ ਨਹੀ ਰਿਹਾ। ...

ਅਜ਼ਾਦ ਸੇਵਾ ਸੁਸਾਇਟੀ ਮਲੋਟ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ-MALOUT NEWS

Image

ਪੁਲਸ ਚੌਕੀ ਇੰਚਾਰਜ ਨੇ ਦਰਖ਼ਾਸਤ ਦੇਣ ਗਏ ਦੁਕਾਨਦਾਰ ਨੂੰ ਕੁੱਟਿਆ,ਕੱਢੀਆ ਗਾਲਾ

Image
ਦੋਦਾ ਬੱਸ ਸਟੈਂਡ ਦੋਦਾ ਦੇ ਨੇੜੇ ਡੇਰਾ ਬਾਬਾ ਧਿਆਨ ਦੇ ਗੇਟ ਮੁਹਰੇ ਦੋ ਘੰਟੇ ਦੁਕਾਨਦਾਰਾਂ ਵੱਲੋਂ ਧਰਨਾ ਲਾ ਕੇ ਦੋਦਾ ਪੁਲਸ ਚੌਕੀ ਖ਼ਿਲਾਫ ਰੋਸ ਪ੍ਰਦਸ਼ਨ ਕੀਤਾ ਗਿਆ । ਪਰ ਇਸ ਦੌਰਾਨ ਧਰਨਾਕਾਰੀਆ 'ਚ ਆਪਸੀ ਤਾਲਮੇਲ ਦੀ ਕਮੀ ਵੀ ਨਜ਼ਰ ਆਈ ਅਤੇ ਉਨ੍ਹਾਂ ਕੁਝ ਚਿਰ ਬਾਅਦ ਉਨ੍ਹਾਂ ਧਰਨੇ ਨੂੰ ਬਦਲ ਕੇ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ। ਇਸ ਦੌਰਾਨ ਬੀ ਕੇ ਯੂ ਏਕਤਾ ਉਗਰਾਹਾਂ ਦੇ ਆਗੂ ਪੂਰਨ ਸਿੰਘ ਨੇ ਕਿਹਾ ਕਿ ਵੀਰੋ ਸਰਕਾਰ ਬਦਲਣ ਨਾ ਕੁਝ ਨਹੀ ਬਦਲਿਆ ਅਤੇ ਸਰਕਾਰ ਦੇ ਇਸ਼ਾਰੇ ਤੇ ਕਿਰਤੀ ਵਰਗ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਏ ਐਸ ਆਈ ਵੀਰਾ ਸਿੰਘ ਵਿਰਕ ਵੜਿੰਗ ਦਾ ਖਾਸ ਹੈ ਅਤੇ ਉਹ ਉਸੇ ਤਰ੍ਹਾਂ ਕਰਦਾ ਹੈ ਜਿਵੇ ਵੜਿੰਗ ਉਸਨੂੰ ਕਹਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਵਧੀਕੀ ਨਹੀ ਸਹਿਣਸੋਗ।  ਜਦ ਇਸ ਸਬੰਧੀ ਵੀਰਾ ਸਿੰਘ ਵਿਰਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਨੂੰ ਜਦ ਰਮਨ,ਗਗਨ,ਕੁਲਵਿੰਦਰ ਦਰਖਾਸਤ ਦੇਣ ਆਏ ਤਾਂ ਉਨ੍ਹਾਂ ਵਿਚੋ ਕੁਲਵਿੰਦਰ ਸਿੰਘ ਪੂਰੀ ਤਰ੍ਹਾਂ ਸ਼ਰਾਬੀ ਸੀ ਅਤੇ ਉਸਨੇ ਮੇਰੇ  'ਚ ਚੌਕੀ ਤੋ ਬਾਹਰ ਨਿੱਕਲਦੇ ਸਮੇਂ ਮੋਟਰਸਾਈਕਲ ਮਾਰਿਆ। ਜਦ ਮੈ ਮੈਡੀਕਲ ਦੀ ਗੱਲ ਕਹੀ ਤਾਂ ਉਪਰੋਕਤ ਵਿਅਕਤੀਆ ਨੇ ਲਿਖਤੀ ਰੂਪ 'ਚ ਮੈਨੂੰ ਲਿਖਕੇ ਮੈਨੂੰ ਦਿੱਤਾ ਅਤੇ ਸਵੇਰ ਵੇਲੇ ਉਨ੍ਹਾਂ ਨੇ ਸੜਕ ਜਾਮ ਲਾ ਕੇ ਧਰਨਾ ਲਾ ਦਿੱਤਾ। ਜਦਕਿ ਮੈ ਕਿਸੇ ਨਾਲ ਦੁਰਵਿਹਾਰ ਨਹੀ ਕੀਤਾ। ਕੈਪਸ਼ਨ- ਸੜਕ ਜਾਮ ਕਰਕੇ...

ਸਰਹਿੰਦ ਨਹਿਰ 'ਚ ਡਿੱਗੀ ਕਾਰ , ਲੜਕੀ ਦੀ ਮੌਤ-

Image
Image
  ਮੋਗਾ ਰੋਡ 'ਤੇ ਸਥਿਤ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ 'ਚ 12ਵੀਂ ਜਮਾਤ ਦੀ ਵਿਦਿਆਰਥਣ ਵੱਲੋਂ ਬਾਥਰੂਮ 'ਚ ਰੌਸ਼ਨਦਾਨ ਨਾਲ ਚੁੰਨੀ ਬੰਨ੍ਹ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ। ਜਿਸ ਦੀ ਪਹਿਚਾਣ ਫੂਲਾ ਦੇਵੀ ਪੁੱਤਰੀ ਰਾਮ ਸਰੂਪ ਵਾਸੀ ਪਿੰਡ ਬੀਰਮਪੁਰ ਹੁਸ਼ਿਆਰਪੁਰ ਵਜੋਂ ਹੋਈ ਹੈ।

ਦਾਜ਼ ਨਾ ਦੇਣ ਤੇ ਵਿਆਹੁਤਾ ਦੀ ਕੁੱਟਮਾਰ-Case against four people on girl for dowry

Image

ਚੱਕ ਗਿਲਜੇਵਾਲਾ ਵਿੱਚ ਖੁੱਲਵਾਇਆ ਖੇਤੀ ਸੰਦ ਕਿਰਾਏ ਤੇ ਦੇਣ ਦਾ ਸੈਂਟਰ

Image
ਪੰਜਾਬ ਸਰਕਾਰ ਵਲੋਂ ਖੇਤੀ ਖਰਚੇ ਘਟਾਉਣ ਲਈ ਵਿਸ਼ੇਸ਼ ਉਪਰਾਲੇ ਗਿੱਦੜਬਾਹਾ- ਅਜੋਕੇ ਸਮੇ ਮੁਤਾਬਿਕ ਜਿਥੇ ਕਿਸਾਨਾ ਨੂੰ ਆਪਣੀ ਖੇਤੀ ਕਰਨ ਲਈ ਮਹਿੰਗੇ ਖੇਤੀ ਮਸ਼ੀਨਰੀ/ਸੰਦ ਖ੍ਰੀਦਣੇ ਪੈ ਰਹੇ ਹਨ। ਉੱਥੇ ਪੰਜਾਬ ਸਰਕਾਰ ਵੱਲੋ ਖੇਤੀ ਖਰਚੇ ਘਟਾਉਣ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ  ਪਿੰਡਾਂ ਵਿੱਚ ਕਸਟਮ ਹਾਇਰਿੰਗ ਸੈਂਟਰ ਖੋਲ ਕੇ ਛੋਟੇ ਅਤੇ ਸਿਮਾਂਤ ਕਿਸਾਨਾਂ ਨੂੰ ਵਾਜਬ ਕਿਰਾਏ ਤੇ ਖੇਤੀ ਮਸ਼ਨੀਰੀ/ਸੰਦ  ਮੁਹੱਇਆਂ ਕਰਵਾਏ ਜਾ ਰਹੇ ਹਨ। ਇਸ ਤਰਾਂ ਦਾ ਇਕ ਕਸਟਮ ਹਾਇਰਿੰਗ ਸਂੈਟਰ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਭਗਤ ਧੰਨਾ ਜੀ ਕਿਸਾਨ ਭਲਾਈ ਕਲੱਬ ਪਿੰਡ ਚੱਕ ਗਿਲਜੇਵਾਲਾ ਵਿਖੇ ਖੋਲਿਆਂ ਜਾ ਚੁੱਕਾ ਹੈ। ਇਸ ਕਮਟਮ ਹਾਇਰਿੰਗ ਸੈਂਟਰ ਤੇ ਫਸਲ ਦੀ ਰਹਿੰਦ ਖੂੰਹਦ ਅਤੇ ਝੋਨੇ ਦੀ ਪਰਾਲੀ ਦੇ ਯੋਗ ਪ੍ਰਬੰਧਨ ਲਈ ਖੇਤੀ ਮਸੀਨਰੀ/ ਸੰਦ ਜਿਵੇ ਕਿ ਰੋਟਾਵੇਰ, ਹੈਪੀ ਸੀਡਰ,ਮਲਚਰ, ਪੈਡੀ ਸਟਰਾ ਚੌਪਰ ਸਰੈਡਰ,ਜੀਰੋ ਟਿੱਲ ਡਰਿੱਲ,ਆਦਿ ਵਾਜ਼ਬ ਕਿਰਾਏ ਤੇ ਕਿਸਾਨਾਂ ਨੂੰ ਮੁਹੱਇਆ ਕਰਵਾਏ ਜਾਣੇ ਹਨ। ਇਸ ਕਸਟਮ ਹਾਇਰਿੰਗ ਤੇ ਖ੍ਰੀਦੀ ਮਸ਼ੀਨਰੀ/ਸੰਦਾਂ ਦੀ ਫਿਜੀਕਲ ਵੈਰੀਫਿਕੇਸ਼ਨ ਕਰਦੇ ਸਮਂੇ ਜਿਲਾਂ ਦੇ ਮੁੱਖ ਖੇਤੀਬਾੜੀ ਅਫਸਰ ਸਰਦਾਰ ਬਲਜਿੰਦਰ ਸਿੰਘ ਬਰਾੜ ਨੇ ਦੱਸਿਆਂ ਕਿ ਇਸ ਕਸਟਮ ਹਾਇਰਿੰਗ ਸੈਂਟਰ ਦਾ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਬਹੁਤ ਫਾਇਦਾਂ ਹੋਵੇਗਾਂ। ਕਿਸਾਨ ਇਸ ਕ...

ਪਿੰਡ ਕਾਉਣੀ ਦੇ ਦੋ ਨੌਜਵਾਨ16 ਕਿਲੋ ਡੋਡਾ ਪੋਸਤ ਸਮੇਤ ਕਾਬੂ

Image
ਪਿੰਡ ਕਾਉਣੀ ਦੇ ਦੋ ਨੌਜਵਾਨ16 ਕਿਲੋ ਡੋਡਾ ਪੋਸਤ ਸਮੇਤ ਕਾਬੂ ਜਿਲ੍ਹਾ ਪੁਲਿਸ ਮੁਖੀ ਸ਼੍ਰੀ ਸ਼ੁਸੀਲ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ ਐਸ ਪੀ ਗਿਦੜ੍ਹਬਾਹਾ ਰਾਜਪਾਲ ਸਿੰਘ ਦੀ ਰਹਿਨਮਾਈ ‘ਚ ਪੁਲਿਸ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦ ਪੁਲਿਸ ਚੌਂਕੀ ਦੋਦਾ ਦੇ ਇੰਚਾਰਜ ਵੀਰਾ ਸਿੰਘ ਵਿਰਕ ਦੀ ਯੋਗ ਅਗਵਾਈ ‘ਚ ਪੁਲਿਸ ਪਾਰਟੀ ਨੇ ਦੌਰਾਨੇ ਗਸ਼ਤ ਦੋ ਵਿਆਕਤੀਆਂ ਨੂੰ ਡੋਡਾ ਪੋਸਤ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਆਿਂ ਪੁਲਿਸ ਚੌਂਕੀ ਇੰਚਾਰਜ ਵੀਰਾ ਸਿੰਘ ਵਿਰਕ ਨੇ ਦੱਸਿਆ ਕਿ ਉਹ ਕੌਣੀ ਤੋਂ ਲੁਹਾਰਾ ਜਾ ਰਹੇ ਸਨ ਤਾਂ ਦੋ ਬੰਦਿਆਂ ਨੇ ਪੁਲਿਸ ਨੂੰ ਵੇਖ ਲੁਕਣ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਨੂੰ ਸ਼ੱਕ ਦੇ ਅਧਾਰ ‘ਤੇ ਫੜ ਕੇ ਲਈ ਗਈ ਤਲਾਸ਼ੀ ਦੌਰਾਨ ਉਨ੍ਹਾਂ ਕੋਲੋ 16 ਕਿਲੋ ਡੋਡਾ ਪੋਸਤ ਬਰਾਮਦ ਹੋਇਆ, ਦੋਸ਼ੀਆਂ ਦੀ ਪਛਾਣ ਰਪਿੰਦਰ ਸਿੰਘ ਪੁੱਤਰ ਹਰਚਰਨ ਸਿੰਘ ਅਤੇ ਹਰਭਗਵਾਨ ਸਿੰਘ ਪੁੱਤਰ ਇਕਬਾਲ ਸਿੰਘ ਕਾਉਣੀ ਵਾਸੀ ਕਵਜੋਂ ਹੋਈ ਹੈ। ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋ ਮੁਕੱਦਮਾ ਨੰਬਰ 111 ਅਧੀਨ ਧਾਰਾ 1561 85 ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਚਾਰ ਧੀਆਂ ਦੇ ਮਜਦੂਰ ਪਿਤਾ ਨੇ ਪੁੱਤਰ ਸਮੇਤ ਆਰਥਿਕ ਤੰਗੀ ਦੇ ਚਲਦਿਆ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ

https://www.youtube.com/c/sachdiawaz ਚਾਰ ਧੀਆਂ ਦੇ ਮਜਦੂਰ ਪਿਤਾ ਨੇ ਪੁੱਤਰ ਸਮੇਤ ਆਰਥਿਕ ਤੰਗੀ ਦੇ ਚਲਦਿਆ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਲੰਬੀ-- ਬੇਸ਼ੱਮਕ ਸ਼ਮੇਂ ਦੀ ਸਰਕਾਰ ਵੱਲੋਂ ਵੱਡੇ ਵੱਡੇ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸੂਬੇ ਵਿਚ ਆਏ ਦਿਨ ਕਿਸਾਨ ਅਤੇ ਮਜਦੂਰ ਖੁਦਕੁਸ਼ੀਆਂ ਕਰ ਰਹੇ ਹਨ ਅਜਿਹਾ ਹੀ ਮਾਮਲਾ ਲੰਬੀ ਦੇ ਪਿੰਡ ਭੁੱਲਰਵਾਲਾ ਦਾ ਹੈ  ਜਿੱਥੇ ਆਰਥਿਕ ਤੰਗੀ ਦੇ ਚਲਦਿਆਂ ਇਕ ਮਜਦੂਰ ਵੱਲੋ ਆਪਣੇ ਘਰ ਵਿਚ ਹੀ ਆਪਣੇ ਪੰਜ ਸਾਲ ਦੇ ਲਾਡਲੇ ਪੁੱਤ ਸਣੇ ਘਰ 'ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮਜਦੂਰ ਕਾਫੀ ਸਮੇਂ ਤੋ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸਨੇ ਬੀਤੀ ਸ਼ਾਮ ਜਦ ਪਤਨੀ ਅਤੇ ਚਾਰ ਧੀਆਂ ਘਰ ਨਹੀ ਖੁਦਕੁਸ਼ੀ ਕਰਕੇ ਜੀਵਨ ਲੀਲਾ ਸਮਾਪਤ ਕਰ ਲਈ।

ਸ਼ਮਸਾਨ ਘਾਟ ਨੂੰ ਬਣਾਇਆ ਰਹਿਣ ਬਸੇਰਾ ਬਜ਼ੁਰਗ ਦੀ ਦਰਦ ਭਰੀ ਕਹਾਣੀ-,Old man LIVE in ...

Image

ਸੜਕ ਹਾਦਸੇ ਵਿਚ 14 ਲੋਕ ਜਿੰਦਾ ਸੜੇ,ਚਾਰ ਬੱਚੇ ਵੀ ਸ਼ਾਮਲ

Image
ਲਾਹੌਰ - ਅੱਜ ਪਾਕਿਸਤਾਨੀ ਪੰਜਾਬ ਦੇ ਚਾਕਰੀ ਨੇੜੇ ਇਕ ਯਾਤਰੀਆਂ ਨਾਲ ਭਰੀ ਵੈਨ ਦੇ ਇਕ ਟਰਾਲੇ ਨਾਲ ਟਕਰਾਉਣ ਕਾਰਨ ਵੈਨ ਵਿਚ ਅੱਗ ਲੱਗ ਗਈ ਤੇ ਇਸ 'ਚ ਸਵਾਰ 14 ਯਾਤਰੀਆਂ ਦੀ ਸੜਨ ਕਾਰਨ ਮੌਤ ਹੋ ਗਈ। ਇਨ੍ਹਾਂ ਵਿਚ ਚਾਰ ਬੱਚੇ ਵੀ ਸ਼ਾਮਲ ਹਨ। ਇਹ ਵੈਨ ਰਾਵਲਪਿੰਡੀ ਜਾ ਰਹੀ ਸੀ।

ਘਰਵਾਲੀ ਨੂੰ ਸਪੀਡ ਪੋਸਟ ਤੇ ਭੇਜਿਆ ਤਲਾਕ ਅਖੇ ਤੁਮ ਖ਼ੂਬਸੂਰਤ ਨਹੀ ਹੋ

Image
ਸੁਪਰੀਮ ਕੋਰਟ ਦੇ ਫ਼ੈਸਲੇ ਦੇ ਬਾਵਜੂਦ ਤਿੰਨ ਤਲਾਕ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲੇ ਜੈਸਲਮੇਰ ਤੋਂ ਹੈ। ਜੈਸਲਮੇਰ ਦੇ ਪੋਖਰਣ ਦੇ ਮਾਗੋਲਾਈ ਪਿੰਡ 'ਚ ਇਕ ਵਿਅਕਤੀ ਨੇ ਸਪੀਡ ਪੋਸਟ ਦੇ ਰਾਹੀਂ ਉਰਦੂ ਵਿਚ ਲਿਖ ਕੇ ਆਪਣੇ ਪਤਨੀ ਨੂੰ ਤਿੰਨ ਤਲਾਕ ਭੇਜਿਆ ਹੈ। ਪਤਨੀ ਨੇ ਸੂਬਾ ਸਰਕਾਰ ਤੇ ਪ੍ਰਸ਼ਾਸਨ ਨੂੰ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ ਹੈ ਤੇ ਆਪਣੇ ਸ਼ੌਹਰ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਤਲਾਕ ਭੇਜਣ ਦਾ ਕਾਰਨ ਬੀਵੀ ਦਾ ਖ਼ੂਬਸੂਰਤ ਨਾ ਹੋਣਾ ਦੱਸਿਆ ਹੈ।

ਵੜਿੰਗ ਦੀਆਂ ਮਿੱਠੀਆਂ ਗੋਲੀਆਂ-- Latest Speech of Amrinder Singh Raja Waring...

Image

bult ਦੇ ਪਟਾਖੇ ਚਲਾਉਣ ਨੂੰ ਲੈ ਕੇ ਹੋਈ ਲੜਾਈ ਤਿੰਨ ਨੌਜਵਾਨ ਜਖਮੀ

Image

ਸ਼ਰਮਨਾਕ! ਇਗਲੈਂਡ ਤੋਂ ਦਰਸ਼ਨ ਕਰਨ ਆਈਆ ਸ਼ਰਧਾਲੂਆਂ ਨੂੰ ਕੱਪੜੇ ਬਦਲਦਾ ਵੇਖਦਾ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਕਾਬੂ

ਸ੍ਰੀ ਮੁਕਤਸਰ ਸਾਹਿਬ ਦੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਇਕ ਮੁਲਾਜ਼ਮ ਨੇ ਇਤਿਹਾਸਕ ਗੁਰਦੁਆਰਾ ਟੁੱਟੀ ਗੰਢੀ ਸ੍ਰੀ ਮੁਕਤਸਰ ਸਾਹਿਬ ਦੀ ਸਰਾਂ ਵਿਚ ਔਰਤਾਂ ਦੇ ਕੱਪੜੇ ਬਦਲਣ ਮੌਕੇ ਛੇੜਖਾਨੀ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨਵਾਂ ਸ਼ਹਿਰ ਦੇ ਪਿੰਡ ਲੰਗੜੋਆ ਤੋਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦੀ ਹੋਈ ਸੰਗਤ ਇੱਥੇ ਪੁੱਜੀ ਸੀ ਸੰਗਤ ਨੇ ਦੱਸਿਆ ਕਿ ਰਾਤ ਕਰੀਬ ਸਾਢੇ ਨੌ ਵਜੇ ਲੰਗਰ ਪਾਣੀ ਛੱਕਣ ਤੋਂ ਬਾਅਦ ਕਮਰਿਆਂ ਵਿਚ ਸੌਣ ਦੀ ਤਿਆਰੀ ਕਰ ਰਹੀ ਸੀ ਕਿ ਇਸੇ ਦੌਰਾਨ ਇਕ ਕਮੇਟੀ ਮੁਲੁਮ ਸੁਖਰਾਜ ਸਿੰਘ ਵਾਸੀ ਪਿੰਡ ਫਹਿਤਗੜ੍ਹ ਮਣੀਂਆਂ ਸਰਾਂ ਦੇ ਪਿੱਛਲੇ ਪਾਸੇ ਬਣੀਆਂ ਬਾਰੀਆਂ ਔਰਤਾਂ ਨੂੰ ਕੱਪੜੇ ਬਦਲਣ ਦੌਰਾਨ ਵੇਖ ਰਿਹਾ ਸੀ ਜਿਸ ਨੂੰ ਸੰਗਤ ਨੇ ਤੁਰੰਤ ਦਬੋਚ ਲਿਆ ਅਤੇ ਉਸਨੂੰ ਪੁਲ ਦੇ ਹਵਾਲੇ ਕਰ ਦਿੱਤਾ। ਉਧਰ ਇਸ ਸ਼ਰਮਨਾਕ ਘਟਨਾ ਦੇ ਗਵਾਂਹ ਬਣੇ ਉਕਤ ਪਰਿਵਰ ਦੇ ਮੈਂਬਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਰਿਸ਼ਤੇਦਾਰ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਇੱਥੇ ਆਏ ਸਨ। ਪਰ ਇਸ ਘਟਨਾ ਤੋ ਬਾਅਦ ਉਨ੍ਹਾਂ ਨੇ ਕਿਸੇ ਵੀ ਗੁਰਦੁਆਰੇ ਵਿਚ ਜਾਣ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਉਹ ਕਦੇਂ ਵੀ ਗੁਰਦੁਆਰਿਆਂ ਦੇ ਦਰਸ਼ਨ ਕਰਨ ਨਹੀ ਆਉਣਗੇ। ਇਸ ਸਬੰਧੀ ਕਮੇਟੀ ਪ੍ਰਧਾਨ ਦਾ ਕਹਿਣਾ ਸੀ ਕਿ ਇਸਦੀ ਪੜਤਾਲ ਕਰਕੇ ਤੁਰੰਤ ਉਕਤ ਮੁਲਾਜਮ ਨੂੰ ਨੌਕਰੀ ਤੋ ਹਟਾ ਦਿੱਤਾ ਜਾਵੇਗਾ। ਇਸ ਤਰ੍ਹਾਂ ਦੀਆਂ ਘਟਨਾਵਾਂ ਸਿੱਖ ਸੰਗਤਾ ਵਿਚ ਗੁਰਦੁਆਰ...

Gurmeet ram raheem di live kutmar very funny----- saint msg

Image

ਸਰੀ (ਕਨੇਡਾ) ‘ਚ ਰਹਿੰਦੇ ਮਾਮਾ-ਭਾਣਜਾ ਦੀ ਲੇਕ ਵਿੱਚ ਡੁੱਬਣ ਕਾਰਨ ਮੌਤ

ਪਿੰਡ ਧੂਲਕੋਟ ‘ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦ ਸ੍ਰ ਰਣਜੀਤ ਸਿੰਘ ਖਾਲਸਾ ਦੇ ਸਰੀ (ਕਨੇਡਾ) ਰਹਿੰਦੇ ਪੋਤਰੇ ਗੁਰਬਿੰਦਰ ਸਿੰਘ (17) ਪੁੱਤਰ ਹਰਭਗਵਾਨ ਸਿੰਘ (ਕਾਲਾ) ਅਤੇ ਉਨਾਂ ਦੇ ਇੱਕ ਰਿਸ਼ਤੇਦਾਰ ਹਰਕੀਰਤ ਸਿੰਘ ਰੁਪਾਣਾ (ਸ਼੍ਰੀ ਮੁਕਤਸਰ ਸਹਿਬ) ਦੀ ਹੈਰੀਸਨ ਹੌਟ ਸਪਰਿੰਗਜ਼ ਲੇਕ ‘ਚ ਡੁੱਬਣ ਕਾਰਨ ਮੌਤ ਦਾ ਪਤਾ ਲੱਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਖੀ ਮਨ ਨਾਲ ਹਰਭਗਵਾਨ ਸਿੰਘ (ਕਾਲਾ) ਦੇ ਭਰਾ ਪੱਤਰਕਾਰ ਲਖਵੀਰ ਸਿੰਘ ਖਾਲਸਾ ਨੇ ਦੱਸਿਆ ਕਿ ਉਸ ਦਾ ਭਰਾ ਕਨੇਡਾ ‘ਚ ਟਰੱਕ ਡਰਾਈਵਰ ਹੈ ਅਤੇ ਕੰਮ ‘ਤੇ ਗਿਆ ਹੋਇਆ ਸੀ ਅਤੇ ਬਾਕੀ ਪਰਿਵਾਰ ਐਬਟਸਫੋਰਡ ਵਿੱਚ ਨਗਰ ਕੀਰਤਨ ਵੇਖਣ ਤੋਂ ਬਾਅਦ ਘੁੰਮਣ ਲਈ ਹੈਰੀਸਨ ਹੌਟ ਸਪਰਿੰਗਜ਼ ਲੇਕ ‘ਤੇ ਗਿਆ ਸੀ, ਜਿਸ ਦੌਰਾਨ ਇਹ ਦੁਖਦਾਈ ਹਾਦਸਾ ਵਾਪਰ ਗਿਆ ਮਰਨ ਵਾਲੇ ਦੋਵੇਂ ਰਿਸ਼ਤੇ ‘ਚ ਮਾਮਾ-ਭਾਣਜਾ ਸਨ। ਪਰ ਮੌਕੇ ‘ਤੇ ਉਥੇ ਹਾਜ਼ਰ ਲੋਕਾਂ ਵੱਲੋਂ ਉਨਾਂ ਦੇ ਭਾਣਜਾ ਜੋਧ ਸਿੰਘ ਨੂੰ ਬਚਾ ਲਿਆ ਗਿਆ। ਇਸ ਦੁੱਖ ਦੀ ਘੜੀ ‘ਚ ਇਲਾਕੇ ਦੀਆਂ ਸਮਾਜਿਕ, ਰਾਜਨੀਤਿਕ, ਧਾਰਮਿਕ ਸੰਸਥਾਵਾਂ ਤੋ ਇਲਾਵਾ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੇ। Facebook Twitter Google+ Share Post navigation ← ਸਰਕਾਰੀ ਸਨਮਾਨਾਂ ਨਾਲ ਪ੍ਰਸਿੱਧ ...

ਜਵਾਈ ਵਲੋਂ ਸੱਸ, ਸਹੁਰਾ ਤੇ ਪਤਨੀ ਦਾ ਕਤਲ, ਦੋ ਜ਼ਖਮੀ

Image
ਸ਼ਹਿਰ ਜ਼ੀਰਾ ਵਿਖੇ ਇਕ ਜਵਾਈ ਵਲੋਂ ਰਾਤ ਸਮੇਂ ਆਪਣੇ ਸਹੁਰਾ ਪਰਿਵਾਰ ‘ਤੇ ਕਾਤਲਾਨਾ ਹਮਲਾ ਕਰਕੇ ਬੜੀ ਬੇਰਹਿਮੀ ਨਾਲ ਆਪਣੀ ਸੱਸ, ਸਹੁਰੇ ਤੇ ਪਤਨੀ ਨੂੰ ਕਿਰਚਾਂ ਮਾਰ ਕੇ ਕਤਲ ਅਤੇ ਸਾਲੇ ਤੇ ਸਾਲੇਹਾਰ ਨੂੰ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਕਰਯੋਗ ਹੈ ਕਿ ਹਮਲਾਵਰ ਨੇ ਖੁਦ ਨੂੰ ਵੀ ਜ਼ਖਮੀ ਕਰ ਲਿਆ ਹੈ।

ਦੇਖੋ ਭੂੰਡ ਆਸ਼ਕਾਂ ਦੀ live ਛਿੱਤਰ ਪਰੇਡ

Image

ਹਾਈਕੋਰਟ ਦਾ ਝਟਕਾ ਹੁਣ ਰਾਧੇ ਮਾਂ ਜਾਵੇਗੀ ਜ਼ੇਲ ! fas gyi RADHE MAA

Image

ਆਮ ਆਦਮੀ ਪਾਰਟੀ ਦੇ ਆਗੂ ਕੁਲਜੀਤ ਸਿੰਘ ਉਰਫ ਮੋਂਟੀ ਬਰਾੜ ਅਤੇ ਮੋਂਟੀ ਬਰਾੜ ਦੀ ਪਤਨੀ ਜਸਕਿੰਦਰ ਕੌਰ'ਤੇ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ

Image
ਗਿੱਦੜਬਾਹਾ ਤੋਂ ਸਾਲ 2012 ਵਿਚ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ਤੇ ਵਿਧਾਨ ਸਭਾ ਦੀ ਚੋਣ ਲੜਣ ਵਾਲੇ ਸੰਤ ਸਿੰਘ ਬਰਾੜ ਦੇ ਪੁੱਤਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੁਲਜੀਤ ਸਿੰਘ ਉਰਫ ਮੋਂਟੀ ਬਰਾੜ ਅਤੇ ਮੋਂਟੀ ਬਰਾੜ ਦੀ ਪਤਨੀ ਜਸਕਿੰਦਰ ਕੌਰ'ਤੇ ਥਾਣਾ ਗਿੱਦੜਬਾਹਾ ਦੀ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਿੱਦੜਬਾਹਾ ਦੇ ਦੋ ਕਾਰੋਬਾਰੀ ਘਰਾਣਿਆ ਵੱਲੋਂ ਸਾਲ 2016 ਵਿਚ ਐੱਸ.ਐੱਸ.ਪੀ. ਬਠਿੰਡਾ ਪਾਸ ਕੀਤੀ ਗਈ ਸ਼ਿਕਾਇਤ ਦੇ ਆਧਾਰ'ਤੇ ਜਾਂਚ ਉਪਰੰਤ ਉਕਤਾਨ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਗਿੱਦੜਬਾਹਾ ਦੇ ਸਾਬਕਾ ਪਟਵਾਰੀ ਹਾਕਮ ਸਿੰਘ ਪੁੱਤਰ ਜੋਤੀ ਪ੍ਰਸਾਦ ਵੱਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਮੋਂਟੀ ਬਰਾੜ ਦੇ ਪਿਤਾ ਸੰਤ ਸਿੰਘ ਬਰਾੜ ਨੇ ਸਾਲ 2007 ਵਿਚ ਆਜਾਦ ਉਮੀਦਵਾਰ ਦੇ ਤੌਰ'ਤੇ ਗਿੱਦੜਬਾਹਾ ਤੋਂ ਵਿਧਾਨ ਸਭਾ ਚੋਣ ਲੜੀ ਸੀ ਅਤੇ ਇਸ ਦੌਰਾਨ ਉਨ੍ਹਾਂ ਦੀ ਜਾਣ ਪਹਿਚਾਣ ਮੇਰੇ ਅਤੇ ਮੇਰੇ ਪਰਿਵਾਰ ਨਾਲ ਹੋ ਗਈ। ਇਸ ਤੋਂ ਬਾਅਦ 18 ਮਾਰਚ 2015 ਨੂੰ ਮੋਂਟੀ ਬਰਾੜ ਅਤੇ ਉਸਦੀ ਪਤਨੀ ਜਸਕਿੰਦਰ ਕੌਰ ਨੇ ਮੇਰੇ ਪੁੱਤਰ ਕ੍ਰਿਸ਼ਨ ਕੁਮਾਰ ਨੂੰ ਦੱਸਿਆ ਕਿ ਉਹ ਸ਼ਰਾਬ ਦੇ ਠੇਕੇ ਆਦਿ ਲੈਂਦੇ ਹਨ ਹਨ ਇਸ ਕੰਮ ਵਿਚ ਉਨ੍ਹਾਂ ਨੂੰ ਮੋਟਾ ਮੁਨਾਫਾ ਹੁੰਦਾ ਹੈ। ਉਨ੍ਹਾਂ ਸਾਨੂੰ ਵੀ ਉਕਤ ਕੰਮ ਵਿਚ ਬਤੌਰ ਹਿੱਸੇਦਾਰ ਬਣਨ ਦੀ ਪੇਸ਼ਕਸ ਕੀਤੀ ਜਿਸ ਤੇ ਅਸੀਂ ਉਕਤ ਮੋਂਟੀ ਬਰਾੜ...

ਸ਼ਰਧਾਲੂਆਂ ਨਾਲ ਭਰਿਆਂ ਟਰੱਕ ਪਲਟਿਆ 5 ਦੀ ਮੌਤ 20 ਤੋ ਵੱਧ ਜਖਮੀ

ਊਨਾ-ਡੇਰਾ ਬਾਬਾ ਵਡਭਾਗ ਸਿੰਘ ਮੈੜੀ ਨੈਹਰੀਆਂ ਵਿਚ ਅੱਜ ਸਵੇਰੇ ਹੋਏ ਇੱਕ ਦਰਦਨਾਕ ਹਾਦਸੇ ਦੇ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਹੋ ਗਈ ਹੈ, ਜਦਕਿ 20 ਤੋਂ ਵੱਧ ਗੰਭੀਰ ਜ਼ਖਮੀ ਹੋਏ ਦੱਸੇ ਜਾ ਰਹੇਂ ਹਨ । ਅੱਜ ਸਵੇਰੇ ਮੱਥਾ ਟੇਕਣ ਤੋਂ ਬਾਅਦ ਸ਼ਰਧਾਲੂਆਂ ਦਾ ਇੱਕ ਟਰੱਕ ਮੈੜੀ ਤੋਂ ਵਾਪਸ ਤਰਨਤਾਰਨ ਦੀ ਤਰਫ ਜਾ ਰਿਹਾ ਸੀ ਕਿ ਅਚਾਨਕ ਨੈਹਰੀਆਂ ਪੁੱਜਦੇ ਹੀ ਇੱਕ ਮੋਟਰਸਾਈਕਲ ਨੂੰ ਉਹ ਬਚਾਉਂਦਾ ਹੋਇਆ ਪਲਟ ਗਿਆ। ਹਾਦਸੇ ਵਿਚ ਮੌਕੇ ‘ਤੇ ਹੀ 5 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 20 ਗੰਭੀਰ ਜ਼ਖ਼ਮੀ ਹਨ । ਦੱਸਿਆ ਜਾ ਰਿਹਾ ਹੈ ਕਿ ਬਾਬਾ ਵਡਭਾਗ ਸਿੰਘ ਤੋਂ ਮੱਥਾ ਟੇਕ ਕੇ ਵਾਪਸ ਤਰਨਤਾਰਨ ਜਾ ਰਹੇ ਸਨ । ਸਾਰੇ ਸ਼ਰਧਾਲੂ ਤਰਨਤਾਰਨ ਅਤੇ ਆਸਪਾਸ ਦੇ ਇਲਾਕੇ ਦੇ ਦੱਸੇ ਜਾ ਰਹੇ ਹਨ । ਜਾਣਕਾਰੀ ਮੁਤਾਬਿਕ ਟਰੱਕ ਵਿਚ 35 ਤੋਂ 40 ਲੋਕ ਸਵਾਰ ਸਨ , ਫਿਲਹਾਲ ਜ਼ਖ਼ਮੀਆਂ ਨੂੰ ਗੰਭੀਰ ਹਾਲਤ ਵਿਚ ਖੇਤਰੀ ਹਸਪਤਾਲ ਲੈ ਜਾਇਆ ਗਿਆ ਹੈ । ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਹਨ । ਉੱਥੇ ਹੀ ਪੁਲਿਸ ਨੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ । Facebook Twitter Google+

ਇੱਜ਼ਤ ਬਚਾਅ ਲਈ ਪਰ ਜਾਨ ਨਹੀ ਬਚਾ ਸਕੀ ਮੁਟਿਆਰ

Image
ਜਬਰ-ਜ਼ਨਾਹ ਤੋਂ ਬਚਣ ਲਈ ਨਹਿਰ 'ਚ ਮਾਰਨੀ ਪਈ ਛਾਲ ਸ੍ਰੀ ਅਨੰਦਪੁਰ ਸਾਹਬਿ, - ਸ੍ਰੀ ਅਦਪੁਰ ਸਾਹਿਬ ਦੀ ਭਾਖਡ਼ਾ ਨਹਰਿ ਵਿਚ ਇੱਕ ਨਾਬਾਲਗ ਲਡ਼ਕੀ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਤਫ਼ਤੀਸ਼ ਅਧਕਾਰੀ ਨੇ ਦੱਸਆਿ ਕ ਿਕੁਰਾਲੀ ਤੋਂ ਕੁੱਝ ਲਡ਼ਕੇ, ਲਡ਼ਕੀਆਂ ਸ੍ਰੀ ਅਨੰਦਪੁਰ ਸਾਹਬਿ ਤੇ ਨੈਣਾ ਦੇਵੀ ਘੁੰਮਣ ਲਈ ਆਏ ਸਨ। ਇਸ ਦੌਰਾਨ ਦੇਰ ਰਾਤ ਇੱਕ ਨਾਬਾਲਗ ਲਡ਼ਕੀ ਨੂੰ ਉਸ ਦੀਆਂ ਦੋ ਸਹੇਲੀਆ ਤੇ ਦੋ ਲਡ਼ਕੇ ਫ਼ੌਜੀ ਪੁਲ ਨੇਡ਼ੇ ਕੱਚੇ ਰਸਤੇ ਵੱਲ ਲੈ ਗਏ, ਜੱਿਥੇ ਕ ਿਲਡ਼ਕਆਿ ਨੇ ਸਹੇਲੀਆ ਦੀ ਮਦਦ ਨਾਲ ਲਡ਼ਕੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਸ਼ਿ ਕੀਤੀ ਤੇ ਆਪਣੀ ਇੱਜ਼ਤ ਬਚਾਉਣ ਲਈ ਲਡ਼ਕੀ ਨੇ ਭਾਖਡ਼ਾ ਨਹਰਿ @ਚ ਛਾਲ ਮਾਰ ਦੱਿਤੀ।

ਸ਼ੋਲਰ ਲਾਈਟਾ ਲਾਈਆਂ

Image
ਦੋਦਾ(ਸ੍ਰੀ ਮੁਕਤਸਰ ਸਾਹਿਬ)-ਨਜਦੀਕੀ ਪਿੰਡ ਧੂਲਕੋਟ 'ਚ ਪਿੰਡ ਦੀ ਫਿਰਨੀ ਤੇ 20 ਸ਼ੋਲਰ ਲਾਈਟਾ ਲਾਈਆਂ ਗਈਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਕੁਮਾਰ ਕਾਂਗਰਸੀ ਆਗੂ ਨੇ ਦੱਸਿਆ ਕਿ ਹਲਕਾ ਵਿਧਾਇਕ ਨੇ ਸਾਡੇ ਪਿੰਡ ਲਈ ਸ਼ੋਂਲਰ ਲਾਈਟਾ ਭੇਜੀਆਂ ਸਨ ਜੋ ਅਸੀ ਲਵਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੋਰ ਲਾਈਟਾ ਵੀ ਪਿੰਡ ਵਿਚ ਲਵਾਈਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਅਸੀ ਹਲਕਾ ਵਿਧਾਇਕ ਦੇ ਧੰਨਵਾਦੀ ਹਾਂ ਜੋ ਸਾਡੇ ਪਿੰਡ ਦੇ ਵਿਕਾਸ ਲਈ ਸਿਰਤੋੜ ਯਤਨ ਕਰ ਰਹੇ ਹਨ। ਇਸ ਮੌਕੇ ਗੁਰਨੈਬ ਸਿੰਘ, ਬਲਕਰਨ ਸਿੰਘ, ਪਰਮਿੰਦਰ ਸਿੰਘ ,ਜਸਵੀਰ ਸਿੰਘ, ਬਸੰਤ ਸਿੰਘ ਜਗਵੀਰ ਸਿੰਘ ,ਗੁਰਨੈਬ ਸਿੰਘ ਸਾਬਕਾ ਸਰਪੰਚ ਆਦਿ ਹਜਾਰ ਸਨ।

ਔਰਤ ਵੱਲੋਂ ਆਪਣੇ 4 ਬੱਚਿਆਂ ਦੇ ਕਤਲ ਤੋਂ ਬਾਅਦ ਖ਼ੁਦਕੁਸ਼ੀ

ਉਤਰ ਪ੍ਰਦੇਸ਼ ਦੇ ਮਥੁਰਾ ਦੇ ਪਿੰਡ ਬੀਰਾਉਣਾ ਦੀ ਇੱਕ ਔਰਤ ਨੇ ਆਪਣੇ 4 ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਨ ਤੋਂ ਬਾਅਦ ਖ਼ੁਦ ਖ਼ੁਦਕੁਸ਼ੀ ਕਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਗਿਦੜਬਾਹਾ ਸ਼ਹਿਰ ਦੇ ਵਿਕਾਸ ਦੀ ਮੀਂਹ ਨੇ ਖੋਲ੍ਹੀ ਪੋਲ-Gidderbaha

Image

ਚਾਲੂ ਭੱਠੀ ਸਣੇ 500 ਲੀਟਰ ਲਾਹਣ ਫੜੀ,ਦੋਸ਼ੀ ਫਰਾਰ

Image
(ਸ੍ਰੀ ਮੁਕਤਸਰ ਸਾਹਿਬ)- ਅਜ ਪਿੰਡ ਦੋਦਾ ਵਿਖੇ ਦੇਰ ਸ਼ਾਮ  ਮੁਖਬਰੀ ਦੇ ਅਧਾਰ ਤੇ ਸੀ ਏ ਸਟਾਫ ਸ੍ਰੀ ਮੁਕਤਸਰ ਵੱਲੋਂ ਛਾਪਾ ਮਾਰ ਕੇ ਦੋਦਾ ਤੋਂ ਚਾਲੂ ਸਿਲੈਡਰ ਭੱਠੀ ਸਣੇ 500 ਲੀਟਰ ਲਾਹਣ ਅਤੇ 42 ਬੋਤਲਾ ਦੇਸ਼ੀ ਸ਼ਰਾਬ ਫੜੀ ਹੈ। ਜਾਣਕਾਰੀ ਦਿੰਦਿਆ ਸੀ ਏ ਸਟਾਫ ਮੁਕਤਸਰ ਦੇ ਏ ਐਸ ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਕਿ ਦੋਦਾ ਵਿਖੇ ਨੇੜੇ ਜਲ ਘਰ ਕੋਲ ਸ਼ਰਾਬ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਕਸਾਈਜ ਵਿਭਾਗ ਨੂੰ ਨਾਲ  ਲੈ ਕੇ ਹਰਮੇਸ਼ ਸਿੰਘ ਪੁੱਤਰ ਰੁਲਦੂ ਸਿੰਘ  ਦੇ ਘਰ ਜਦ ਛਾਪਾ ਮਾਰਿਆਂ ਗਿਆ ਤਾਂ ਉਥੇ ਸਿਲੈਡਰ ਭੱਠੀ ਚਾਲੂ ਸੀ ਅਤੇ ਮੌਕੇ ਤੇ ਕਰੀਬ 42 ਬੋਤਲਾਂ ਸ਼ਰਾਬ ਕੱਢੀ ਹੋਈ ਅਤੇ ਇਕ ਡਰੰਮ ਸਿੰਘ 500 ਲੀਟਰ ਲਾਹਣ ਕੋਲ ਪਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸਾਰਾ ਸਮਾਨ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ। ਜਦਕਿ ਦੋਸ਼ੀ ਪੁਲਸ ਦੇ ਆਉਣ ਤੇ ਚਾਲੂ ਭੱਠੀ ਛੱਡਕੇ ਫਰਾਰ ਹੋ ਗਿਆ। ਮੌਕੇ ਤੇ ਗਈ ਲਾਹਣ ਅਤੇ ਹੋਰ ਸਮਾਨ।

ਸਰਕਾਰ ਬਣੀ ਨੂੰ ਥੋੜਾ ਟਾਈਮ ਹੋਇਆ ਭਰੋਸਾ ਰੱਖੋ ਸਾਰੇ ਵਾਅਦੇ ਪੂਰੇ ਕਰਾਗੇ-ਰਾਜਾ ਵੜਿੰਗ

Image
ਪਿੰਡ ਕਾਉਣੀ  ਦੀਆਂ ਮੁਸ਼ਕਿਲਾਂ ਸਬੰਧੀ  ਨਰਿੰਦਰ ਸਿੰਘ ਕਾਉਣੀ ਸੂਬਾ ਸਕੱਤਰ ਹਲਕਾ ਵਿਧਾਇਕ ਨੂੰ ਜਾਣੂੰ ਕਰਵਾਉਦੇ ਹੋਏ। ranjit gill– ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਲਕਾ ਗਿੱਦੜਬਾਹਾ ਦੇ ਪਿੰਡਾਂ ਕਾਉਣੀ, ਕੋਟਲੀ, ਗੁੜੀਸੰਘਰ ਅਤੇ ਧੂਲਕੋਟ ਆਦਿ ਦਾ ਦੌਰਾ ਕੀਤਾ। ਇਸ ਦੌਰਾਨ ਰਾਜਾ ਵੜਿੰਗ ਨੇ ਜਿੱਥੇ ਪਿੰਡਾਂ ਵਿੱਚ ਹੋਈਆਂ ਬੇਵਕਤੀ ਮੌਤਾਂ ਤੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ, Àੁੱਥੇ ਹੀ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਇਸ ਮੌਕੇ ਉਨ੍ਹਾ ਦੇ ਨਾਲ ਨਰਿੰਦਰ ਸਿੰਘ ਕਾਉਣੀ ਸਕੱਤਰ ਪੰਜਾਬ ਕਾਂਗਰਸ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਪਿੰਡ ਕਾਉਣੀ ਵਿਖੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਕਿਹਾ ਕਿ ਉਹ ਕੋਰਟ ਦੇ ਫੈਸਲੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਅਤੇ ਕੋਰਟ ਦਾ ਫੈਸਲਾ ਸਭ ਲਈ ਮੰਨਣਯੋਗ ਹੈ, ਉਨ੍ਹਾ ਕਿਹਾ ਕਿ ਲੀਡਰ ਸਭ ਤੇ ਸਾਂਝੇ ਹੁੰਦੇ ਹਨ ਅਤੇ ਕਿਸੇ ਲੀਡਰ ਦਾ ਕਿਸੇ ਖਾਸ ਧਰਮ ਨਾਲ ਕੋਈ ਸਬੰਧ ਨਹੀਂ ਹੈ, ਲੀਡਰ ਦਾ ਕੰਮ ਹਰ ਵਰਗ ਹਰ ਧਰਮ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਬਰਾਬਰ ਸ਼ਰੀਕ ਹੋਣਾ ਹੁੰਦਾ ਹੈ, ਜਿੱਥੇ ਉਸ ਦੀ ਜ਼ਰੂਰਤ ਹੋਵੇ ਜਾਂ ਉਨ੍ਹਾ ਨੂੰ ਕਿਸੇ ਵੱਲੋਂ ਬੁਲਾਇਆ ਜਾਵੇ। ਰਾਜਾ ਵੜਿੰਗ ਨੇ ਕਿਹਾ ਕਿ ਉਹ ਹਰ ਧਰਮ, ਹਰ ਜਾਤੀ ਦੇ ਲੋਕਾਂ ਦਾ ਸਨਮਾਨ ਕਰਦੇ ਹਨ ਅਤੇ ਕਰਦੇ ਰਹਿਣਗੇ। ਪਿੰਡਾਂ ਦੀਆਂ ਮੁਸ਼ਕਲਾਂ ਸਬੰਧੀ ਰਾਜਾ ਵੜਿੰਗ ਨੇ ਕ...

ਰੇਵਲੇ ਸਟੇਸ਼ਨ ਨੂੰ ਅੱਗ ਲਾਉਣ ਅਤੇ ਪੰਪਾਂ ਦੀ ਭੰਨਤੋੜ ਕਰਨ ਵਾਲੇ dera premi ਪੁਲਸ ਨ...

Image