Posts
Showing posts from October, 2017
to ਨੌਜਵਾਨ ਪੁੱਤ ਦੇ ਕਾਤਲਾਂ ਨੂੰ ਸਜ਼ਾ ਦਵਾਉਣ ਲਈ ਮਾਂ-ਬਾਪ ਦਰ-ਦਰ ਦੀਆਂ ਠੋਕਰਾਂ ਖਾਣ ...
- Get link
- X
- Other Apps
ਚਾਰ ਮਹੀਨੇ ਪਹਿਲਾ ਮੋਬਾਇਲ ਪਰਸ ਖੋਹਣ ਵਾਲੇ ਲੁਟੇਰੇ ਕੁੜੀ ਨੂੰ ਦੇਣ ਲੱਗੇ ਧਮਕੀਆਂ -ਪੁ...
- Get link
- X
- Other Apps
ਅੱਧੀ ਰਾਤ ਨੂੰ ਕੰਧ ਟੱਪਕੇ ਪਿਸਤੌਲ ਦੀ ਨੌਕ ਤੇ ਵਿਆਹੁਤਾ ਨੂੰ ਕੀਤਾ ਅਗਵਾ-gurusar news
- Get link
- X
- Other Apps
ਪੁਲਸ ਪਰਮਿੰਦਰ ਕੋਲਿਆਂਵਾਲੀ ਤੇ ਹਮਲਾ ਕਰਨ ਵਾਲਿਆ ਨੂੰ ਫੜਨ ਵਿਚ ਬੇਬਸ
- Get link
- X
- Other Apps
ਆਂਗਨਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਧਮਕੀ-ਕਿਹਾ 53000 ਮੁਲਾਜਮਾਂ ਨੂੰ ਨ...
- Get link
- X
- Other Apps
Woman Raped In Broad Daylight Near Busy Vizag Road. No One Helped-ਸੜਕ ਤੇ...
- Get link
- X
- Other Apps
Woman Raped In Broad Daylight Near Busy Vizag Road. No One Helped-ਸੜਕ ਤੇ...
- Get link
- X
- Other Apps
Woman Raped In Broad Daylight Near Busy Vizag Road. No One Helped-ਸੜਕ ਤੇ...
- Get link
- X
- Other Apps
ਅਮੋਨੀਆ ਗੈਸ ਲੀਕ ਹੋਣ ਨਾਲ ਪਿੰਡ ਭੱਟੀਆਂ 'ਚ ਸੈਂਕੜੇ ਲੋਕ ਬੇਹੋਸ਼
- Get link
- X
- Other Apps
ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਰੇਲ ਗੱਡੀ ਅੱਗੇ ਛਾਲ ਮਾਰਕੇ ਕੀਤੀ ਖ਼ੁਦਕੁਸ਼ੀ
- Get link
- X
- Other Apps
ਬੇਸ਼ਕ ਸਰਕਾਰ ਬਦਲ ਗਈ ਹੈ ਪਰ ਖੁਦਕੁਸ਼ੀਆਂ ਦਾ ਵਰਤਾਰਾ ਨਿਰੰਤਰ ਜਾਰੀ ਹੈ। ਤਾਜਾ ਮਾਮਲਾ ਪਿੰਡ ਬਾਜ਼ਕ ਦਾ ਹੈ ਜਿੱਥੋ ਦੇ ਇਕ ਕਰਜਾਈ ਕਿਸਾਨ ਨੇ ਪਿੰਡ ਦੌਲਾ ਨੇੜੇ ਸਵੇਰੇ ਬਠਿੰਡਾ- ਸ੍ਰੀ ਗੰਗਾਨਗਰ ਰੇਲ ਗੱਡੀ ਅੱਗੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਿਸਾਨ ਸਿਰ ਚਾਰ ਲੱਖ ਦੇ ਕਰੀਬ ਕਰਜਾ ਸੀ ਅਤੇ 4 ਏਕੜ ਜਮੀਨ ਕਿਸਾਨ ਆਪਣੇ ਪਿੱਛੇ ਦੋ ਲੜਕੀਆਂ ਅਤੇ ਇਕ ਲੜਕਾ ਛੱਡ ਗਿਆ ਹੈ। ਰੇਲਵੇ ਪੁਲਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਲਾਸ਼ ਦਾ ਪੋਸਟਮਾਰਟਨ ਕਰਵਾ ਕੇ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਹੈ। ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਰੇਲ ਗੱਡੀ ਅੱਗੇ ਛਾਲ ਮਾਰਕੇ ਕੀਤੀ ਖ਼ੁਦਕੁਸ਼ੀ
breking news-ਖੂੰਖਾਰ ਕੁੱਤਿਆਂ ਨੇ ਭੇਡਾਂ ਦੇ ਇਕ ਦਰਜ਼ਨ ਬੱਚਿਆਂ ਨੂੰ ਨੋਚ-ਨੋਚ ਕੇ ਮ...
- Get link
- X
- Other Apps
ਸਿਹਤ ਵਿਭਾਗ ਨੇ ਛਾਪੇਮਾਰੀ ਕਰਕੇ ਨਕਲੀ ਘਿਓ ਫੜਿਆ -gidderbaha news
- Get link
- X
- Other Apps
ਹਲਕਾ ਕਾਦੀਆਂ 15ਵਾਂ ਗੇੜ, ਕਾਂਗਰਸੀ ਉਮੀਦਵਾਰ ਸੁਨੀਲ ਕੁਮਾਰ ਜਾਖੜ ਨੂੰ 54880 ਤੇ ਸਲਾਰੀਆ ਨੂੰ 29200 ਵੋਟਾਂ ਮਿਲੀਆਂ
- Get link
- X
- Other Apps
ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਕਾਂਗਰਸ ਇਕ ਲੱਖ 70 ਹਜ਼ਾਰ 488 ਵੋਟਾਂ ਨਾਲ ਅੱਗੇ
- Get link
- X
- Other Apps
ਹਲਕਾ ਭੋਆ ਤੇ ਡੇਰਾ ਬਾਬਾ ਨਾਨਕ ਦਾ ਅੰਤਿਮ ਗੇੜ ਮੁਕੰਮਲ, ਜਾਖੜ ਭੋਆ 'ਚ 7796 ਤੇ ਡੇਰਾ ਬਾਬਾ ਨਾਨਕ 'ਚੋਂ 44074 ਨਾਲ ਜੇਤੂ
- Get link
- X
- Other Apps
ਨਸ਼ਈ ਪੁੱਤ ਵੱਲੋਂ ਪਿਓ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
- Get link
- X
- Other Apps
ਮਾਹਿਲਪੁਰ -ਬੀਤੀ ਰਾਤ ਬਲਾਕ ਮਾਹਿਲਪੁਰ ਦੇ ਪਿੰਡ ਚੇਲਾ ਵਿਖੇ ਇੱਕ ਨਸ਼ੇੜੀ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਕਥਿਤ ਦੋਸੀ ਮੌਕੇ ਤੋਂ ਫ਼ਰਾਰ ਹੋ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਚਰਨਜੀਤ ਸਿੰਘ ਨਸ਼ੇ ਕਰਨ ਦਾ ਆਦੀ ਹੈ ਅਤੇ ਅਕਸਰ ਹੀ ਨਸ਼ੇ ਲਈ ਆਪਣੇ ਪਿਤਾ ਕਸ਼ਮੀਰ ਸਿੰਘ ਨਾਲ ਲੜਦਾ ਰਹਿੰਦਾ ਸੀ। ਬੀਤੀ ਰਾਤ ਨੌਂ ਵਜੇ ਦੇ ਕਰੀਬ ਉਸ ਨੇ ਘਰ ਵਿਚ ਆ ਕੇ ਤੇਜ਼ਧਾਰ ਹਥਿਆਰਾਂ ਨਾਲ ਆਪਣੇ ਪਿਤਾ ਦਾ ਕਤਲ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਕਾਮਾਗਾਟਾਮਾਰੂ ਜਹਾਜ ਦੇ ਸਹਿ ਨਾਇਕ ਦਲਜੀਤ ਸਿੰਘ ਉਰਫ ਰਾਇ ਸਿੰਘ ਦੀ ਜੀਵਨੀ ਤੇ ਲਿਖੀ ਪੁਸਤਕ ਉਤੇ ਵਿਚਾਰ ਗੋਸ਼ਟੀ ਹੋਈ
- Get link
- X
- Other Apps
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਉਣੀ ਵਾਸੀ ਕਾਮਾਗਾਟਾਮਾਰੂ ਜਹਾਜ ਦੇ ਸਹਿ ਨਾਇਕ ਦਲਜੀਤ ਸਿੰਘ ਉਰਫ ਰਾਇ ਸਿੰਘ ਦੀ ਜੀਵਨੀ ਤੇ ਲਿਖੀ ਪੁਸਤਕ ਉਤੇ ਰਿਜਨਲ ਸੈਟਰ ਸ੍ਰੀ ਮੁਕਤਸਰ ਸਾਹਿਬ ਵਿਚ ਵਿਚਾਰ ਗੋਸ਼ਟੀ ਹੋਈ ਅਤੇ ਕਈ ਵਿਦਵਾਨਾਂ ਵੱਲੋਂ ਪਰਚੇ ਪੜੇ ਗਏ, ਕਾਉਣੀ ਪਿੰਡ ਦੇ ਵਾਸੀ ਗੁਰਲਾਲ ਸਿੰਘ ਬਰਾੜ ਵੱਲੋਂ ਲਿਖੀ ਪੁਸਤਕ ਦੀ ਹਾਜਰੀਨਾਂ ਵੱਲੋਂ ਖੂਬ ਪ੍ਰਸ਼ੰਸ਼ਾਂ ਕੀਤੀ ਅਤੇ ਵਿਦਵਾਨਾਂ ਵੱਲੋ. ਅੱਜ ਦੀ ਨੌਜਵਾਨ ਪੀੜੀ ਨੂੰ ਅਜਿਹੀ ਹੋਰ ਅਜਾਦੀ ਗੁਲਾਟੀਆਂ ਦੀ ਜੀਵਨੀਆਂ ਤਲਾਸ਼ਣ ਅਪੀਲ ਕੀਤੀ... ਇਸ ਮੌਕੇ ਸਮੁਹ ਮਹਿਮਾਨਾਂ ਅਤੇ ਸਮੇਤ ਲੇਖਕ ਗੁਰਲਾਲ ਸਿੰਘ ਬਰਾੜ ਕਾਉਣੀ ਨੂੰ ਲੋਈ ਅਤੇ ਸਨਮਾਨ ਚਿੰਨ ਭੇਂਟ ਕਰਨ ਦੇ ਨਾਲ ਰਾਇ ਸਿੰਘ ਪੋਤਰੇ ਦਰਸ਼ਨ ਸਿੰਘ ਬਰਾੜ ਦਾ ਸਨਮਾਨ ਕੀਤਾ ਗਿਆ...ਗੁਰਲਾਲ ਸਿੰਘ ਵੱਲੋਂ ਸਭ ਦਾ ਧੰਨਵਾਦ ਵੀ ਕੀਤਾ......
ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਭਿਆਨਕ ਸੜਕ ਹਾਦਸੇ 'ਚ ਮੌਤ
- Get link
- X
- Other Apps
ਸ਼ਿਵ ਸੈਨਾ ਅਤੇ ਮੁਸਲਮਾਨ ਭਾਈਚਾਰੇ ਵਿਚਾਲੇ ਫਗਵਾੜਾਂ ਵਿਚ ਹੋਈ ਖੂਨੀ ਝੜਪ
- Get link
- X
- Other Apps
ਪੰਜਾਬ ਸਰਕਾਰ ਆਪਣੇ ਕੀਤੇ ਹਰ ਵਾਅਦੇ ਨੂੰ ਪੂਰਾ ਕਰੇਗੀ-ਨਰਿੰਦਰ ਕਾਉਣੀ
- Get link
- X
- Other Apps
ਦੋਦਾ, 12 ਅਕਤੂਬਰ (ਵਕੀਲ ਬਰਾੜ)- ਪੰਜਾਬ ਸਰਕਾਰ ਆਪਣੇ ਕੀਤੇ ਹਰ ਵਾਅਦੇ ਨੂੰ ਪੂਰਾ ਕਰੇਗੀ ਅਤੇ ਵਿਕਾਸ ਕਾਰਜ ਬਿਨ੍ਹਾ ਕਿਸੇ ਭੇਦ-ਭਾਵ ਦੇ ਹੋਣਗੇ, ਿਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸਕੱਤਰ ਦੀ ਰਸਮੀ ਸ਼ੁਰੂਆਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਸ੍ਰੀ ਕਾਉਣੀ ਨੇ ਕਿਹਾ ਕਿ ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ 10 ਸਾਲਾਂ ਦੌਰਾਨ ਪੰਜਾਬ ਨੂੰ ਜਮ ਕੇ ਲੁੱਟਿਆ ਅਤੇ ਕੁੱਟਿਆ ਅਤੇ ਪੰਜਾਬ ਸਿਰ ਜੋ ਕਰਜ਼ੇ ਦੀ ਪੰਡ ਹੈ, ਉਹ ਪਿਛਲੀ ਅਕਾਲੀ ਭਾਜਪਾ ਸਰਕਾਰ ਦੀ ਹੀ ਦੇਣ ਹੈ। ਉਨ੍ਹਾ ਕਿਹਾ ਕਿ ਗਿੱਦੜਬਾਹਾ ਦੇ ਹਲਕਾ ਵਿਧਾ ਿਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹਲਕਾ ਗਿੱਦੜਬਾਹਾ ਨੂੰ ਨਮੂਨਾ ਦਾ ਹਲਕਾ ਬਣਾਉਣ ਦਾ ਜੋ ਸੁਪਨਾ ਦੇਖਿਆ ਗਿਆ ਹੈ, ਉਹ ਹਰ ਹਾਲ ਵਿੱਚ ਪੂਰਾ ਹੋਵੇਗਾ ਅਤੇ ਿਸ ਲ ੀ ਰਾਜਾ ਵੜਿੰਗ ਅਤੇ ਉਨ੍ਹਾ ਦੀ ਪੂਰੀ ਟੀਮ ਦਿਨ ਰਾਤ ਮਿਹਨਤ ਕਰ ਰਹੀ ਹੈ। ਉਨ੍ਹਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ ਤਾਂ ਜੋ ਉਨ੍ਹਾ ਨੂੰ ਫ਼ਸਲ ਵੇਚਣ ਵਿੱਚ ਕੋ ੀ ਮੁਸ਼ਕਿਲ ਪੇਸ਼ ਨਾ ਆਵੇ। ਿਸ ਮੌਕੇ ਉਨ੍ਹਾ ਦੇ ਨਾਲ ਸੰਸਾਰ ਸਿੰਘ ਮੱਲਣ, ਬਲਦੇਵ ਸਿੰਘ, ਪ੍ਰੀਤਮ ਸਿੰਘ ਨੰਬਰਦਾਰ, ਅਜੀਤ ਸਿੰਘ ਸਾਬਕਾ ਸਰਪੰਚ, ਕੇਵਲ ਸਿੰਘ, ਗੁਰਚਰਨ ਸਿੰਘ, ਮੋਦਨ ਸਿੰਘ ਮੈਂਬਰ, ਮਾਸਟਰ ਕਰਮਜੀਤ ਸਿੰਘ, ਜੱਗਾ ਵੜਿੰਗ, ਮਹਿੰਦਰ ਸਿੰਘ ਬਰਾੜ, ਗੁਰਜੰਟ ਸਿੰਘ, ਬੋਹੜ ਸ...
ਆਖਿਲ ਭਾਰਤੀਆ ਵਾਲਮੀਕਿ ਸਮਾਜ ਦੋਦਾ ਵੱਲੋ ਲੰਗਰ
- Get link
- X
- Other Apps
ਆਖਿਲ ਭਾਰਤੀਆ ਵਾਲਮੀਕਿ ਭਲਾਈ ਸਮਾਜ ਵੱਲੋ ਪਿੰਡ ਦੋਦਾ ਵਿਖੇ ਭਗਵਾਨ ਵਾਲਮੀਕਿ ਦੇ ਜਨਮ ਨੂੰ ਸਮਰਪਿਤ ਹਰ ਸਾਲ ਦੀ ਤਰਾ ਪਿੰਡ ਦੋਦਾ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਛੌਲੇ, ਪੂਰੀਆਂ ਦਾ ਲੰਗਰ ਲਾਇਆ ਗਿਆ। ਇਸ ਮੌਕੇ ਭਾਰਤੀਆ ਵਾਲਮੀਕਿ ਭਲਾਈ ਕਮੇਟੀ ਦੀ ਤਰਫੋ ਨਾਇਬ ਤਹਿਸੀਲਦਾਰ ਚਰਨਜੀਤ ਕੌਰ ਚੰਨੀ, ਛਿੰਦਰ ਸਿੰਘ ਸਰਪੰਚ, ਜਬਰਜੰਗ ਸਿੰਘ ਢਿੱਲੋ, ਜਗਦੀਸ ਸਿੰਘ ਚੇਅਰਮੈਨ, ਕੁਲਜੀਤ ਸਿੰਘ ਕੰਗ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਤੋਸ਼ ਕੁਮਾਰ ਰਾਸ਼ਟਰੀਆ ਪ੍ਰਧਾਨ, ਵਿਜੇ ਕੁਮਾਰ ਬਲਾਕ ਪ੍ਰਧਾਨ, ਸ਼ਾਮ ਲਾਲ, ਉਮ ਪ੍ਰਕਾਸ਼, ਅਮਿਤ ਕੁਮਾਰ, ਸੰਦੀਪ, ਦੌਲਤ, ਰਾਜਿੰਦਰ, ਰਾਜਨ ਕੁਮਾਰ, ਜਗਦੀਪ ਕੁਮਾਰ, ਸੁਤੀਸ ਕੁਮਾਰ, ਮੁੰਨਾ ਭਾਈ ਆਦਿ ਹਾਜਰ ਸਨ। <script async src="//pagead2.googlesyndication.com/pagead/js/adsbygoogle.js"></script> <ins class="adsbygoogle" style="display:block; text-align:center;" data-ad-layout="in-article" data-ad-format="fluid" data-ad-client="ca-pub-2875716970012173" data-ad-slot="8428464331"></ins> <script> (adsbygoogle = window.adsbygoogle || ...
ਮੌਜੂਦਾ ਕਾਂਗਰਸੀ ਪੰਚ ਤੋ 35 ਪੇਟੀਆਂ ਨਜਾਇਜ਼ ਠੇਕੇ ਦੀ ਸ਼ਰਾਬ ਫੜੀ
- Get link
- X
- Other Apps
-ਗਿਦੜਬਾਹਾ ਪੁਲਸ ਅਤੇ ਐਕਸਾÂਜ ਵਿਭਾਗ ਵੱਲੋ ਅਜ ਮੁਖਬਰੀ ਦੇ ਅਧਾਰ ਤੇ ਬੇਅੰਤ ਸਿੰਘ ਜੋ ਕਿ ਪਿੰਡ ਗੁਰੂਸਰ ਦਾ ਮੌਜੂਦਾ ਪੰਚ ਹੈ ਉਸਦੇ ਘਰ ਛਾਪਾ ਮਾਰਕੇ 35 ਪੇਟੀਆਂ ਨਜਾਇਜ਼ ਸ਼ਰਾਬ ਫੜੀ ਹੈ। ਜਾਣਕਾਰੀ ਦਿੰਦਿਆ ਐਸ ਐਚ ਓ ਗਿਦੜਬਾਹਾ ਨੇ ਦੱਸਿਆ ਕਿ ਬੇਅੰਤ ਸਿੰਘ ਮੌਕੇ ਤੇ ਫਰਾਰ ਹੋ ਗਿਆ ਜਦ ਕਿ ਉਸਦੇ ਪਿਤਾ ਮਲਕੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਫਰਾਰ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
ਭਰੂਣ ਹੱਤਿਆ ਤੇ ਅਧਾਰਿਤ ਗੀਤ “ਫਰਿਆਦ'' ਸਮਾਜ਼ ਨੂੰ ਸੇਧ ਦੇਵੇਗਾ-ਹਰਪਾਲ ਲਾਡਾ
- Get link
- X
- Other Apps
ਹਰ ਗੀਤ ਰਾਂਹੀ ਸਮਾਜ ਨੂੰ ਸੁਨੇਹਾ ਦੇਣ ਕੋਸ਼ਿਸ਼ ਕਰਦੇ ਹਾਂ -ਹਰਪਾਲ —-ਹਰ ਸਮੇਂ ਆਪਣੇ ਗੀਤਾਂ ਰਾਂਹੀ ਸਮਾਜ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਸੁਨੇਹਾ ਦੇਣ ਵਾਲੇ ਗੀਤ ਦਰਸ਼ਕਾਂ ਦੀ ਝੋਲੀ ਪਾਉਣ ਵਾਲੇ ਉੱਘੇ ਪੰਜਾਬੀ ਗਾਇਕ ਹਰਪਾਲ ਲਾਡਾ ਹੁਣ ਫੇਰ ਇਕ ਵਾਰ ਦਰਸ਼ਕਾਂ ਲਈ “ਫਰਿਆਦ” ਗੀਤ ਰਾਂਹੀ ਭਰੂਣ ਹੱਤਿਆਂ ਕਰਨ ਵਾਲੇ ਲੋਕਾਂ ਨੂੰ ਲਾਹਣਤ ਪਾਉਣਗੇ। ਉਨ੍ਹਾਂ ਸਾਡੇ ਨਾਲ ਗੱਲ ਕਰਦਿਆਂ ਦੱਸਿਆ ਕਿ ਫਰਿਆਦ ਗੀਤ ਸਾਡੀ ਟੀਮ ਨੇ ਸੈਕਟਰ -5 ਐਮ ਵੀ ਡੀ ਗੂਰੂਗ੍ਰਾਂਮ ਅਤੇ ਪ੍ਰਤਾਪ ਨਗਰ ‘ਚ ਸ਼ੂਟਿੰਗ ਮੁਕੰਮਲ ਕਰ ਲਈ ਹੈ ਅਤੇ ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਕਹਿਚਰੀ ‘ਚ ਹਾਜਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਦੀਪ ਬਾਗਪੁਰੀ ਲਿਖਿਆ ਹੈ ਅਤੇ ਸੰਗੀਤ ਸੁਨੀਲ ਬਾਵਾ ਨੇ ਦਿੱਤਾ ਹੈ। ਇਸ ਗੀਤ ਦਾ ਵੀਡੀਓ ਰਾਮੇਸ਼ ਨਾਰੰਗ ਡੀ ਐਨ ਪ੍ਰੋਡਕਸ਼ਨ ਦੁਆਰਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਡਾ ਮਕਸਦ ਸਮਾਜ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸ਼ੂਟਿੰਗ ਦੌਰਾਨ ਲੋਕਾਂ ਵਿਚ ਇਸ ਗੀਤ ਦੀ ਸ਼ੂਟਿੰਗ ਦੌਰਾਨ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਕਾਬਲੇਗੌਰ ਹੈ ਕਿ ਹਰਪਾਲ ਲਾਡਾ ਦਾ ਗੀਤ “ ਸਭ ਫੈਨ ਭਗਤ ਸਿੰਘ ਦੇ” ਬਹੁਤ ਜਿਆਦਾ ਮਕਬੂਲ ਰਿਹਾ ਅਤੇ ਉਨ੍ਹਾਂ ਨੇ ਪਾਖੰਡੀ ਬਾਬਿਆਂ ਤੇ ਆਪਣੇ ਗੀਤ “ਬਚਕੇ ” ਰਾਂਹੀ ਤਕੜਾ ਵਾਰ ਕੀਤਾ ਸੀ ਜਿਸ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ
ਜ਼ਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਮੱਲਣ 'ਚ ਸ਼ਾਨਦਾਰ ਅਗਾਜ਼-ਜਸਪ੍ਰੀਤ ਭਲਾਈਆਣਾ ਅਤੇ ਨਰਿੰਦਰ ਕਾਉਣੀ ਨੇ ਉਦਘਾਟਨ ਕੀਤਾ
- Get link
- X
- Other Apps
- ਜ਼ਿਲਾ ਸਿੱਖਿਆ ਅਫਸਰ ਬਲਜੀਤ ਕੁਮਾਰ ਅਤੇ ਉਪ ਜ਼ਿਲਾ ਅਫਸਰ ਮਨਛਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਏ ਈ ਓ ਦਲਜੀਤ ਸਿੰਘ ਵੜਿੰਗ ,ਏ ਈ ਓ ਰਾਜ ਕੁਮਾਰ ਅਤੇ ਪੀ ਈ ਓ ਗਿਦੜਬਾਹਾ-2(ਦੋਦਾ) ਦੀ ਅਗਵਾਈ ਹੇਠ ਸਵ ਅਧਿਆਪਕ ਜਸਵਿੰਦਰ ਸਿੰਘ ਮੱਲਣ ਨੂੰ ਸਮਰਪਿਤ 22 ਵੀਆਂ ਤਿੰਨ ਰੋਜਾ ਪ੍ਰਾਇਮਰੀ ਸਕੂਲ ਜ਼ਿਲਾ ਪੱਧਰੀ ਖੇਡਾਂ ਦਾ ਅਗਾਜ਼ ਅੱਜ ਪਿੰਡ ਮੱਲਣ ਵਿਖੇ ਹੋਇਆਂ । ਨਰਿੰਦਰ ਸਿੰਘ ਕਾਉਣੀ ਅਤੇ ਹਲਕਾ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਦੇ ਨਿੱਜੀ ਸਹਾਇਕ ਜਸਪ੍ਰੀਤ ਸਿੰਘ ਭਲਾਈਆਣਾ ਵੱਲੋਂ ਮੁੱਖ ਮਹਿਮਾਣ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਵ ਜਸਵਿੰਦਰ ਸਿੰਘ ਮੱਲਣ ਜਿੱਥੇ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਸਨ ਉਥੇ ਹੀ ਵਾਤਾਵਰਨ ਪ੍ਰੇਮੀ ਵੀ ਸਨ। ਉਨ੍ਹਾਂ ਦੀਆ ਕੋਸ਼ਿਸ਼ਾ ਸਦਕਾ ਪ੍ਰਾਂਿÂਮਰੀ ਸਕੂਲ ਮੱਲਣ ਦੇ ਵਿਦਿਆਰਥੀ ਖੇਡਾਂ 'ਚ ਵੱਡੀਆਂ ਮੱਲਾ ਮਾਰਦੇ ਸਨ। ਟੂਰਨਾਂਮੈਂਟ ਕਮੇਟੀ ਪ੍ਰੈਸ ਸਕੱਤਰ ਲਖਵੀਰ ਸਿੰਘ ਹਰੀਕੇ ਕਲਾਂ ਅਤੇ ਰਾਮ ਸਿੰਘ ਰੁਪਾਣਾ ਨੇ ਦੱਸਿਆ ਕਿ ਪਹਿਲੇ ਦਿਨ ਬਲਾਕ ਦੋਦਾ-1 ਵਿਚੋ ਦੋਦਾ ਜੇਤੂ,ਬਲਾਕ ਮੁਕਤਸਰ ਤੇ ਲੰਬੀ ਵਿਚੋ ਬਲਾਕ ਲੰਬੀ ਜੇਤੂ,400 ਮੀਟਰ ਰੇਸ ਲੜਕੀਆਂ 'ਚੋ ਗਿਦੜਬਾਹਾ ਬਲਾਕ ਇਕ ਪਹਿਲੇ, ਬਲਾਕ ਦੋਦਾ ਦੂਜੇ ਅਤੇ ਲੰਬੀ ਤੀਜੇ ਸਥਾਨ ਤੇ ਰਿਹਾ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਤਿੰਨ ਦਿਨ ਚੱਲਣਗੇ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀਆਂ ਤੋ ਇਲਾਵਾਂ ਸਵ ਜਸਵਿੰਦਰ ...
ਸ਼ਰਾਬੀ ਨੇ ਘਰ ਵਿਚ ਮਾਰਿਆ ਟਰੈਕਟਰ, ਤਿੰਨ ਬੱਚਿਆਂ ਦੀ ਦਰਦਨਾਕ ਮੌਤ
- Get link
- X
- Other Apps
इनोवा कार और मोटरसाईकल दरमियान हुई भयानक टक्कर में मोटरसाईकल चालक बुज़ुर्...
- Get link
- X
- Other Apps
इनोवा कार और मोटरसाईकल दरमियान हुई भयानक टक्कर में मोटरसाईकल चालक बुज़ुर्...
- Get link
- X
- Other Apps
ਕਿਸਾਨਾਂ ਨੇ ਕਿਹਾ ਅਸੀ ਤਾਂ ਪਰਾਲੀ ਨੂੰ ਸਾੜਾਗੇ ਸਰਕਾਰ ਭਾਂਵੇ ਕੁਝ ਕਰ ਲਵੇ
- Get link
- X
- Other Apps
ਪੰਜਗਰਾਈਂ ਕਲਾਂ 'ਚ 'ਆਪ' ਆਗੂਆਂ ਨੇ ਫੂਕਿਆ ਲੰਗਾਹ ਦਾ ਪੁਤਲਾ
- Get link
- X
- Other Apps
ਸਮੁੱਚੀ ਸਿੱਖ ਕੌਮ ਨੂੰ ਪੂਰੀ ਦੁਨੀਆਂ ਅੰਦਰ ਸ਼ਰਮਸਾਰ ਕਰਨ ਵਾਲੇ ਸੁੱਚੇ ਲੰਗਾਹ ਨੂੰ ਫਾਂਸ਼ੀ ਦੀ ਸ਼ਜਾ ਹੋਵੇ: ਹਰਚੰਦ ਸਿੰਘ ਬਰਾੜ ਪੰਜਗਰਾਈਂ ਕਲਾਂ,5 ਅਕਤੂਬਰ (ਸੁਖਜਿੰਦਰ ਸਿੰਘ ਪੰਜਗਰਾਈਂ) : ਪੰਜਗਰਾਈਂ ਕਲਾਂ ਵਿਖੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਜਿਲ੍ਹਾ ਫਰੀਦਕੋਟ ਦੇ ਵਾਇਸ ਪ੍ਰਧਾਨ ਹਰਚੰਦ ਸਿੰਘ ਬਰਾੜ ਦੀ ਅਗਵਾਈ ਵਿੱਚ ਇਕੱਤਰ ਹੋ ਕੇ ਬਲਾਤਕਾਰ ਦੇ ਮਾਮਲੇ 'ਚ ਘਿਰੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿਹੁੰ ਲੰਗਾਹ ਦਾ ਪੁੱਤਲਾ ਫੂਕਿਆ ਗਿਆ। ਇਸ ਮੌਕੇ ਤੇ ਉਕਤ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਸੁੱਚਾ ਬਲਾਤਕਾਰੀ ਮੁਰਦਾਬਾਦ,ਸੁੱਚੇ ਨੂੰ ਫਾਂਸੀ ਦਿਉ ਆਦਿ ਨਾਅਰੇ ਲਾ ਕੇ ਸਾਬਕਾ ਅਕਾਲੀ ਮੰਤਰੀ ਖਿਲਾਫ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਤੇ ਹਰਚੰਦ ਸਿੰਘ ਬਰਾੜ ਨੇ ਕਿਹਾ ਕੇ ਸੁੱਚੇ ਲੰਗਾਹ ਨੇ ਘਟੀਆ ਹਰਕਤ ਕਰਕੇ ਸਮੁੱਚੀ ਸਿੱਖ ਕੌਮ ਨੂੰ ਪੂਰੀ ਦੁਨੀਆਂ ਅੰਦਰ ਸ਼ਰਮਸਾਰ ਕੀਤਾ ਹੈ ਜੋ ਅਤਿ ਨਿੰਦਣਯੋਗ ਕਾਰਵਾਈ ਹੈ। ਉਹਨਾਂ ਕਿਹਾ ਕੇ ਇੱਕ ਬੇ-ਸਹਾਰਾ ਔਰਤ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾ ਕੇ ਉਸ ਨਾਲ ਬਲਾਤਕਾਰ ਕਰਨ ਵਾਲੇ ਅਕਾਲੀ ਦਲ ਦੇ ਇਸ ਸਾਬਕਾ ਮੰਤਰੀ ਲੰਗਾਹ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ ਹੈ। ਇਸ ਮੌਕੇ ਤੇ ਜਸਵਿੰਦਰ ਸਿੰਘ ਸਿੰਦਰ ਬਰਾੜ,ਜਸਵੀਰ ਸਿੰਘ ਪੱਪੂ,ਗੁਰਨਾਮ ਸਿੰਘ ਗਾਮਾ,ਬਲਦੇਵ ਸਿੰਘ ਜੀਵਨ ਵਾਲਾ,ਬਸੰਤ ਸਿੰਘ,ਗੁਰਤੇਜ ਸਿੰਘ ਤੇਜਾ ਬਰਾੜ,ਮਿੰਟੂ,ਗੁਰਭੇਜ ਸਿੰਘ ਆਦਿ ਹਾਜ਼ਰ ਸਨ। ਸ...
ਕਰਜ਼ ਨੇ ਲਈ ਇਕ ਹੋਰ ਕਿਸਾਨ ਦੀ ਜਾਨ
- Get link
- X
- Other Apps
ਬਿਉਰੋ ਰਿਪੋਰਟ-ਬੇਸ਼ਕ ਸਰਕਾਰ ਬਦਲ ਗਈ ਹੈ ਪਰ ਇਹ ਖ਼ੁਦਕੁਸ਼ੀਆਂ ਦਾ ਸਿਲਸਿਲਾ ਲਗਾਤਰ ਜਾਰੀ ਹੈ। ਆਏ ਦਿਨ ਦੋ ਚਾਰ ਕਿਸਾਨ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਮਹੱਤਿਆ ਕਰਦੇ ਹਨ। ਸਰਕਾਰ ਕਰਜ਼ ਮੁਆਫੀ ਦਾ ਲਾਰਾ ਲਾ ਕੇ ਹਾਲ ਢੰਗ ਟਪਾ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਝੰਡੂਕੇ (ਬਠਿੰਡਾ) 'ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ । ਜਾਣਕਾਰੀ ਅਨੁਸਾਰ ਕਿਸਾਨ ਲੜਕੀ ਵਿਆਉਣ ਵਾਲੀ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ ਕਿਸਾਨ ਸਿਰ 7 ਲੱਖ ਦਾ ਕਰਜਾ ਸੀ
ਭੂੰਦੜ ਦੀ ਅਨਾਜ਼ ਮੰਡੀ 'ਚ ਝੋਨੇ ਦੀ ਖ੍ਰੀਦ ਸ਼ੁਰੂ ਕਰਵਾਈ
- Get link
- X
- Other Apps
ਅਜ ਪਿੰਡ ਭੂੰਦੜ ਦੀ ਅਨਾਜ਼ ਮੰਡੀ 'ਚ ਝੋਨੇ ਦੀ ਸਰਕਾਰੀ ਖ੍ਰੀਦ ਸਾਹਿਬ ਸਿੰਘ ਭੂੰਦੜ ਕਾਂਗਰਸ ਅਤੇ ਮਾਰਕੀਟ ਕਮੇਟੀ ਸਕੱਤਰ ਗਿਦੜਬਾਹਾ ਪ੍ਰਿਤਪਾਲ ਸਿੰਘ ਗਿੱਲ ਨੇ ਸ਼ੁਰੂ ਕਰਵਾਈੇ । ਇਸ ਮੌਕੇ ਸਕੱਤਰ ਨੇ ਬੋਲਦਿਆ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀ ਆਉਣੀ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਸੁਕਾ ਕੇ ਝੋਨੇ ਦੀ ਫਸ਼ਲ ਮੰਡੀ 'ਚ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਝੋਨੇ ਦੀ ਫਸ਼ਲ ਵੇਚਣ ਵਿਚ ਕਿਸਾਨਾਂ ਨੂੰ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਵਰਿੰਦਰ ਕਿੰਗਰਾ ਮਨੇਜ਼ਰ ਮਾਰਕਫੈੱਡ,ਸਾਧ ਸਿੰਘ, ਬੱਬੂ ਨੰਬਰਦਾਰ ਪਿਆਰਾ ਸਿੰਘ, ਬਲਦੇਵ ਰਾਜ ,ਜੀਤ ਸਿੰਘ ਅਤੇ ਬੂਟਾ ਸਿੰਘ ਮੌਜੂਦ ਸਨ। ਪਿੰਡ ਭੂੰਦੜ ਦੀ ਮੰਡੀ 'ਚ ਝੋਨੇ ਦੀ ਖ੍ਰੀਦ ਸ਼ੁਰੂ ਕਰਵਾਉਦੇ ਹੋਏ ਸਕੱਤਰ ਮਾਰਕੀਟ ਕਮੇਟੀ ਅਤੇ ਸਾਹਿਬ ਸਿੰਘ ਭੂੰਦੜ।
watch - full interview of Honypreeet insa -ਵੇਖੋ ਹਨੀਪ੍ਰੀਤ ਦੀ ਪੂਰੀ intervi...
- Get link
- X
- Other Apps
part 1of 3 full sex video of sucha singh langah-ਪੂਰੀ ਸੁੱਚੇ ਦੀ ਵੀਡੀਓ ਵੇਖ...
- Get link
- X
- Other Apps