Posts

ਪ੍ਰੇਮੀਆਂ ਦੇ ਘਰ ਦੁੱਖ ਪ੍ਰਗਟ ਕਰਨ ਪੁੱਜੇ ਵਿਧਾਇਕ ਰਾਜਾ ਵੜਿੰਗ ਅਤੇ ਡਿਪਟੀ ਕਮਿਸ਼ਨਰ

Image
ਗਿੱਦੜਬਾਹਾ, ਮਲੋਟ, ਸ੍ਰੀ ਮੁਕਤਸਰ ਸਾਹਿਬ ---- ਗਿੱਦੜਬਾਹਾ ਦੇ ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਨੇ ਅੱਜ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਪਿੰਡ ਮਧੀਰ ਵਿਖੇ ਅੰਗਰੇਜ ਕੌਰ ਦੇ ਪਰਿਵਾਰ ਨਾਲ ਉਨਾਂ ਦੀ ਮੌਤ ਤੇ ਦੁੱਖ ਸਾਂਝਾ ਕੀਤਾ। ਜਿਕਰਯੋਗ ਹੈ ਕਿ ਅੰਗਰੇਜ ਕੌਰ ਪਤਨੀ ਮੇਜਰ ਸਿੰਘ ਵਾਸੀ ਪਿੰਡ ਮਧੀਰ ਦੀ ਪੰਚਕੁਲਾ ਵਿਖੇ ਮੌਤ ਹੋ ਗਈ ਸੀ। ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਰਿਵਾਰ ਦੇ ਕਿਸੇ ਵੀ ਜੀਅ ਦੇ ਚਲੇ ਜਾਣ ਦੇ ਘਾਟੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸੇ। ਉਨਾਂ ਨੇ ਪਰਿਵਾਰ ਨੂੰ ਸਰਕਾਰ ਵੱਲੋਂ ਭਰੋਸਾ ਦਿਵਾਇਆ ਕਿ ਜੋ ਵੀ ਘਟਨਾਕ੍ਰਮ ਹੋਇਆ ਉਸ ਵਿਚ ਇੰਨਾਂ ਪਰਿਵਾਰਾਂ ਦਾ ਕੋਈ ਕਸੂਰ ਨਹੀਂ ਸੀ। ਉਨਾਂ ਨੇ ਕਿਹਾ ਕਿਸੇ ਨੂੰ ਵੀ ਕਿਸੇ ਵਿਸੇਸ਼ ਧਰਮ ਫਿਰਕੇ ਜਾਂ ਭਾਈਚਾਰੇ ਨਾਲ ਸਬੰਧਤ ਹੋਣ ਕਾਰਨ ਸਰਕਾਰ ਵੱਲੋਂ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ ਅਤੇ ਸਭ ਦੀ ਸੁਰੱਖਿਆ ਕੀਤੀ ਜਾਵੇਗੀ।  ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਨੇ ਪਿੰਡ ਥੇੜੀ ਦੇ ਮ੍ਰਿਤਕ ਲਵਪ੍ਰੀਤ ਸਿੰਘ ਪੁੱਤਰ ਕਾਕਾ ਸਿੰਘ ਦੇ ਪਰਿਵਾਰ ਕੋਲ ਪੁੱਜ ਕੇ ਜ਼ਿਲਾ ਪ੍ਰਸਾਸ਼ਨ ਵੱਲੋਂ ਪਰਿਵਾਰ ਨਾਲ ਦੁੱਖ ਪ੍ਰਗਟਾਇਆ। ਉਨਾਂ ਨੇ ਕਿਹਾ ਕਿ ਪਰਿਵਾਰ ਨੂੰ ਕੋਈ ਤੰਗ ਪ੍ਰੇਸਾਨ ਨਹੀਂ ਕਰੇਗਾ ਅ...

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਖ਼ੁਦਕੁਸ਼ੀ ਕੀਤੀ

Image
----- ਕਰਜ਼ੇ ਦੇ ਮਾਇਆ ਜ਼ਾਲ ਵਿਚ ਫਸੇ ਕਿਸਾਨ ਬਾਹਰ ਕੱਢਣ ਵਿਚ ਸਮੇਂ ਦੀਆਂ ਸਰਕਾਰਾਂ ਨਾਕਾਮ ਰਹੀਆ ਹਨ,ਜਿਸ ਕਾਰਨ ਇਹ ਕਰਜ਼ੇ ਦੀ ਸਮੱਸਿਆ ਦਿਨੋਂ ਦਿਨ ਗੁਝਲਦਾਰ ਹੁੰਦੀ ਜਾ ਰਹੀ ਹੈ ਅਤੇ ਕਰਜ਼ੇ ਕਾਰਨ ਹਰ ਰੋਜ਼ ਸੂਬੇ ਅੰਦਰ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਕਰਜ਼ ਕਾਰਨ ਅਜ ਹਲਕਾ ਬੱਲੂਆਣਾ ਦੇ ਪਿੰਡ ਬਾਜ਼ੀਦਪੁਰ ਕਟਿਆਵਾਲੀ ਨਿਵਾਸੀ ਕਿਸਾਨ ਬਨਵਾਰੀ ਲਾਲ ਨੇ ਨਹਿਰ ਵਿਚ ਛਾਲ ਮਾਰ ਕੇ ਆਤਮ ਹਤਿਆ ਕਰ ਲਈ ਹੈ। ਕਿਸਾਨ ਸਿਰ 'ਤੇ ਚੜ੍ਹੇ ਹੋਏ ਕਰਜ਼ੇ ਤੋਂ ਪ੍ਰੇਸ਼ਾਨ ਸੀ।

Maur Mandi bomb blast was conducted by Dera sacha souda ?? -gurmeet ram ...

Image

ਮੌੜ ਮੰਡੀ ਬੰਬ ਧਮਾਕੇ ਵਿਚ ਵਰਤਿਆਂ ਕੈਮੀਕਲ ਡੇਰੇ ਦੇ ਕੈਮੀਕਲ ਨਾਲ ਮੈਚ

ਮੌੜ ਮੰਡੀ ਬੰਬ ਧਮਾਕੇ ਵਿਚ ਵਰਤਿਆਂ ਕੈਮੀਕਲ ਡੇਰਾ ਸੱਚਾ ਸੌਦਾ ਦੇ ਪੰਚਕੂਲਾ 'ਚ ਫੜੇ ਗਏ ਕੈਮੀਕਲ ਨਾਲ ਮੈਚ ਮੌੜ ਮੰਡੀ ਬੰਬ ਧਮਾਕਾ ਡੇਰੇ ਨੇ ਕਰਵਾਇਆ ? --31 ਜਨਵਰੀ ਨੂੰ ਐਨ ਵੋਟਾ ਤੋ ਪਹਿਲਾ ਕਾਂਗਰਸ ਦੇ ਉਮੀਦਵਾਰ ਅਤੇ ਸੱਚਾ ਸੌਦਾ ਸਾਧ ਦੇ ਰਿਸ਼ਤੇਦਾਰ ਹਰਮੰਦਰ ਸਿੰਘ ਜੱਸੀ ਤੇ ਹੋਏ ਮੌੜ ਮੰਡੀ 'ਚ ਬੰਬ ਧਮਾਕੇ ਦੇ ਤਾਰ ਡੇਰਾ ਸਰਸਾ ਨਾਲ ਜੁੜਦੇ ਨਜ਼ਰ ਆ ਰਹੇ ਹਨ। ਵਰਨਣਯੋਗ ਹੈ ਕਿ ਇਸ ਬੰਬ ਧਮਾਕੇ ਨਾਲ ਛੇ ਲੋਕਾਂ ਦੀ ਮੌਤ ਹੋਈ ਸੀ ਅਤੇ ਕਈ ਜਖਮੀ ਹੋਏ ਸਨ। ਇਸ ਦੀ ਐਨ ਐਸ ਜੀ ,ਆਰਮੀ ਅਤੇ ਗੁਪਚਰ ਵਿਭਾਗ ਤੋ ਇਲਾਵਾਂ ਪੰਜਾਬ ਪੁਲਸ ਲੰਮੇ ਸਮੇਂ ਤੋ ਛਾਣਬੀਨ ਕਰ ਰਹੀਆਂ ਸਨ ਪਰ ਜਾਚ ਕਿਸੇ ਤਨ ਪੱਤਣ ਨਹੀ ਲੱਗ ਰਹੀ ਸੀ। ਡੇਲੀ ਪੋਸਟ ਦੀ ਖਬਰ ਅਨੁਸਾਰ ਜੋ ਕੈਮੀਕਲ ਡੇਰੇ ਦੀ ਗਰੀਨ ਵੈੱਲਫੇਅਰ ਫੋਰਸ ਵਿੰਗ ਦੀ ਫਾਇਰ ਬ੍ਰਿਗੇਡ ਵਿਚੋ ਫੜਿਆ ਗਿਆ ਹੈ,ਜਾਚ ਕਰ ਰਹੇ ਅਧਿਕਾਰੀਆ ਦਾ ਕਹਿਣਾ ਹੈ ਕਿ ਉਹੀ ਕੈਮੀਕਲ ਇਹ ਬਲਾਸਟ ਲਈ ਵਰਤਿਆ ਗਿਆ ਹੈ। ਉਧਰ ਸੁਰੱਖਿਆਂ ਏਜੰਸੀਆਂ ਇਸਦੀ ਬਾਰੀਕੀ ਨਾਲ ਜਾਚ ਪੜਤਾਲ ਕਰ ਰਹੀਆ ਹਨ।

ਬੇਰਹਿਮ ! ਡਾਕਟਰ ਡਲਿਵਰੀ ਮੌਕੇ ਲੜਦੇ ਰਹੇ ਬੱਚੇ ਦੀ pet vich ਜਾਨ ਗਈ

Image

ਬੇਰਹਿਮ ! ਡਾਕਟਰ ਡਲਿਵਰੀ ਮੌਕੇ ਲੜਦੇ ਰਹੇ ਬੱਚੇ ਦੀ pet vich ਜਾਨ ਗਈ

Image
ਜੋਧਪੁਰ, 30 ਅਗਸਤ - ਰਾਜਸਥਾਨ ਦੇ ਜੋਧਪੁਰ ਸਥਿਤ ਪ੍ਰਸਿੱਧ ਉਮੈਦ ਹਸਪਤਾਲ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋਇਆ ਹੈ। ਜਿਸ ਵਿਚ ਡਾਕਟਰ ਅਪਰੇਸ਼ਨ ਟੇਬਲ 'ਤੇ ਬੇਸੁੱਧ ਮਰੀਜ਼ ਨੂੰ ਛੱਡ ਕੇ ਆਪਸ 'ਚ ਹੀ ਲੜ ਰਹੇ ਸਨ। ਅਪਰੇਸ਼ਨ ਥੀਏਟਰ ਦੇ ਟੇਬਲ 'ਤੇ ਲੇਟੀ ਗਰਭਵਤੀ ਮਹਿਲਾ ਦੇ ਬੱਚੇ ਦੀ ਪੇਟ 'ਚ ਹੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸ ਦਾ ਅਪਰੇਸ਼ਨ ਕੀਤਾ ਜਾਣਾ ਸੀ। ਹਾਲਾਂਕਿ ਇਸ ਵਿਚਕਾਰ ਥੀਏਟਰ 'ਚ ਗਾਇਨੇਕੋਲਾਜਿਸਟ ਤੇ ਅਨੈਸਥੇਟਿਕ ਕਿਸੇ ਗੱਲ 'ਤੇ ਝਗੜਨ ਲੱਗ ਪਏ। ਇਸ ਦੌਰਾਨ ਅਪਰੇਸ਼ਨ ਟੇਬਲ 'ਤੇ ਬੇਸੁੱਧ ਔਰਤ ਦਾ ਪੇਟ ਖੁੱਲ੍ਹਿਆ ਹੋਇਆ ਸੀ। ਦੋਵਾਂ ਡਾਕਟਰਾਂ ਨੂੰ ਫੌਰੀ ਤੌਰ ਨਾਲ ਹਟਾ ਦਿੱਤਾ ਗਿਆ ਹੈ।

ਪੰਚਕੂਲਾ ਬਲਾਤਕਾਰੀ ਬਾਬੇ ਦੇ ਦਰਸ਼ਨ ਕਰਨ ਗਈ ਡੇਰਾ ਪ੍ਰੇਮਣ ਦੀ ਮੌਤ-dera gurmeet r...

Image