Posts

बेकाबू ट्रक ने फाटक तोड़ा, साइकिल को कुचला, चालक फरार

Image

बेकाबू ट्रक ने फाटक तोड़ा, साइकिल को कुचला, चालक फरार

Image

ਆਰਥਿਕ ਤੰਗੀ ਕਾਰਨ ਮਜਦੂਰ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ

Image
ਆਰਥਿਕ ਤੰਗੀ  ਕਾਰਨ ਮਜਦੂਰ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਰਣਜੀਤ ਸਿੰਘ ਗਿੱਲ  ਪਿੰਡ ਬੁੱਟਰ ਸ਼ਰੀਹ ਇਕ ਖੇਤ ਮਜਦੂਰ ਨੇ  ਆਪਣੇ ਹੀ ਘਰ 'ਚ ਖੁਦ ਨੂੰ ਫਾਹਾ ਲੈ ਕੇ ਖੁਦਕੁਸ਼ੀ  ਕਰ ਲਈ। ਇਸ ਸਬੰਧੀ ਮ੍ਰਿਤਕ ਦੇ ਪਰਿਵਾਰ ਨੇ  ਦੱਸਿਆ ਕਿ ਕੁਝ ਸਮਾਂ ਪਹਿਲਾ ਸਾਡੀ ਇਕ ਸੂਣ ਵਾਲੀ  ਮੱਝ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ  ਅਤੇ ਜੋ ਅਸੀ ਕਰਜਾ ਚੁੱਕ ਕੇ ਲਈ ਸੀ ।  ਉਹ ਉਸੇ ਦਿਨ ਤੋ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ  ਅਤੇ ਅਜ ਸਵੇਰ ਉਸਨੇ  ਜਦ ਅਸੀ ਘਰ 'ਚ ਨਹੀ ਸੀ ਤਾਂ ਫਾਹਾ ਲੈ ਲਿਆ। ਥਾਣਾ ਕੋਟਭਾਈ ਦੇ ਐਸ ਐਚ ਓ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ  ਦੇ ਬਿਆਨਾਂ ਤੇ 174 ਦੀ ਕਾਰਵਾਈ  ਕਰਦਿਆਂ ਲਾਸ਼ ਪੋਸਟਮਾਰਟਨ ਲਈ ਗਿਦੜਬਾਹਾ ਸਿਵਲ ਹਸਪਤਾਲ ਭੇਜ ਦਿੱਤੀ ਹੈ। 

ਕਾਂਗਰਸੀਆਂ ਦੀ ਧੱਕੇਸ਼ਾਹੀ-ਅਕਾਲੀ ਦਲ ਨਾਲ ਸਬੰਧਤ ਪਰਿਵਾਰ ਹੋਇਆ ਘਰ ਵਿਚ ਕੈਦ

Image
20 ਸਾਲ ਪੁਰਾਣਾ ਘਰ ਨੂੰ ਲੱਗਿਆ ਰਾਹ ਜਬਰੀ ਚੁੱਕਕੇ ਕੀਤੀ ਕਣਕ ਦੀ ਬੀਜਾਈ  ਰਣਜੀਤ ਸਿੰਘ ਗਿੱਲ ਦੋਦਾ(ਸ੍ਰੀ ਮੁਕਤਸਰ ਸਾਹਿਬ)-ਗਿਦੜਬਾਹਾ ਹਲਕੇ ਦੇ ਅਹਿਮ ਪਿੰਡ ਚੱਕ ਗਿਲਜੇਵਾਲਾ ਵਿਚ ਕਾਂਗਰਸੀ ਪਰਿਵਾਰ ਵੱਲੋਂ ਦੂਜੇ ਅਕਾਲੀ ਦਲ ਨਾਲ ਸਬੰਧਤ ਪਰਿਵਾਰ ਨੂੰ ਸਿਆਸੀ ਸਕਤੀ ਦੇ ਚਲਦਿਆਂ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਹੈ।ਇਸ ਸਬੰਧੀ ਆਪਣੀ ਦੁੱਖਭਰੀ  ਕਹਾਣੀ ਪੰਜਾਬੀ ਜਾਗਰਣ ਨਾਲ ਭਾਵੁਕ ਹੋ ਕੇ ਸਾਝੀ ਕਰਦਿਆਂ ਪਰਿਵਾਰਿਕ ਮੁੱਖੀ ਗੁਰਦੇਵ ਸਿੰਘ ਪੁੱਤਰ ਬਚਣ ਸਿੰਘ  ਨੇ ਦੱਸਿਆ ਕਿ  ਅਸੀ ਅਕਾਲੀ ਦਲ ਨਾਲ ਜੁੜੇ ਹਾਂ ਅਤੇ  ਮੇਰਾ ਭਾਈ ਕਾਂਗਰਸ ਨਾਲ ਸਬੰਧਤ ਹੈ ਅਤੇ ਸਾਡੀ ਜਮੀਨ ਸਾਝੀ ਹੈ। ਪਰ ਮੇਰਾ  ਭਾਈ ਥੰਮਣ ਸਿੰਘ ਅਤੇ  ਉਸਦੇ  ਪੁੱਤਰ  ਗੁਰਲਾਭ ਸਿੰਘ ,ਗੁਰਪਿਆਰ ਸਿੰਘ ਨੇ ਸਿਆਸੀ ਦਬਾਅ ਦੇ ਚਲਦਿਆਂ ਸਾਡੀ ਢਾਣੀ ਨੂੰ ਜਾਂਦੇ 20 ਸਾਲ ਪੁਰਾਣੇ ਕੱਚੇ ਰਾਂਹ ਨੂੰ ਬੀਤੇ ਦਿਨੀ ਸਿਆਸੀ ਦਬਾਅ ਅਤੇ ਹੋਰ ਬਦਿਆਂ ਦੀ ਮਦਦ ਨਾਲ ਆਪਣੀ ਜਮੀਨ 'ਚ ਮਿਲਾ ਲਿਆ ਅਤੇ ਉਸ ਥਾਂ ਤੇ ਜਬਰੀ ਕਣਕ ਦੀ ਬੀਜਾਈ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਸੀ ਇਸ ਰਾਸਤੇ ਬਦਲੇ ਮੇਰੇ ਦੂਜੇ ਪੁੱਤਰ ਨੂੰ ਜਮੀਨ ਦਿੱਤੀ ਹੋਈ ਸੀ ਅਤੇ ਬਦਲੇ 'ਚ ਇਹ ਰਾਂਹ ਛੁਡਾਇਆ ਸੀ ਉਨ੍ਹਾਂ ਕਿਹਾ ਕਿ ਰਾਂਹ ਬੰਦ ਹੋ ਜਾਣ ਕਾਰਨ ਸਾਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਦੱਸਿਆ ਦੂਜੀ ਧਿਰ ਵੱਲੋਂ ਸਾਨੂੰ ਖਾਲ ਵਿਚੋ ਲੰਘ...

ਐਨ.ਡੀ.ਪੀ.ਐਸ.ਐਕਟ ਅਧੀਨ ਗ੍ਰਿਫਤਾਰ ਮਹਿਲਾ ਥਾਣੋ 'ਚੋ ਹੋਈ ਫਰਾਰ

ਕੋਟਭਾਈ ਪੁਲਸ ਨੂੰ ਚਕਮਾ ਦੇ ਕੇ ਐਨ.ਡੀ.ਪੀ.ਐਸ.ਐਕਟ ਅਧੀਨ ਗ੍ਰਿਫਤਾਰ ਮਹਿਲਾ ਥਾਣੋ 'ਚੋ ਹੋਈ ਫਰਾਰ,ਪੁਲਸ ਤੇ ਉੱਠੇ ਸਵਾਲ ਦੋਦਾ(ਸ੍ਰੀ ਮੁਕਤਸਰ ਸਾਹਿਬ)-ਲੰਘੀ 24 ਨਵੰਬਰ ਨੂੰ ਕੋਟਭਾਈ ਪੁਲਸ ਨੇ ਕੁਲਦੀਪ ਕੌਰ ਪਤਨੀ ਸ਼ਵਿੰਦਰ ਸਿੰਘ ਐਨ ਡੀ ਪੀ ਐਸ ਐਕਟ ਅਧੀਨ ਗ੍ਰਿਫਤਾਰ ਕੀਤਾ ਸੀ ਅਜ ਉਹ ਸਵੇਰੇ ਮਹਿਲਾ ਪੁਲਸ ਮੁਲਾਜਮਾ ਨੂੰਚਕਮਾ ਦੇ ਕੇ ਫਰਾਰ ਹੋ ਗਈ ਜਿਸ ਦੀ ਭਾਲ ਲਈ ਅਜ ਪੁਲਸ ਨੇ ਪਿੰਡ ਭਲਾਈਆਣਾ ਅਤੇ ਮਧੀਰ 'ਚ ਛਾਪੇਮਾਰੀ ਕੀਤੀ ਪਰ ਪੁਲਸ ਦੇ ਹੱਥ ਅਜ ਖਾਲੀ ਹੀ ਰਹੇ। ਥਾਣਾ ਮੁੱਖੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਕੁਲਦੀਪ ਕੌਰ ਪਤਨੀ ਸ਼ਵਿੰਦਰ ਸਿੰਘ ਵਾਸੀ ਭਲਾਈਆਣਾ ਨੂੰ ਐਨ ਡੀ ਪੀ ਐਸ ਐਕਟ ਅਧੀਨ ਗ੍ਰਿਫਤਾਰ ਕੀਤਾ ਸੀ  ਜਦਕਿ ਮਹਿਲਾ ਦਾ ਪਤੀ ਮੌਕੇ ਤੋ ਫਰਾਰ ਹੋ ਗਿਆ ਸੀ ਅਤੇ  ਉਸ ਸਬੰਧੀ ਪੁਛਗਿੱਛ ਲਈ ਉਸਦਾ ਦਾ ਇਕ ਦਿਨ ਰਿਮਾਂਡ ਪ੍ਰਾਪਤ ਕੀਤਾ ਸੀ ਉਹ  ਅੱਜ ਸਵੇਰੇ ਕਰੀਬ 7 ਵਜੇ ਉਹ ਬਾਥਰੂਮ ਜਾਣ ਲਈ ਮਹਿਲਾ ਬੈਰਕ ਵਿੱਚੋਂ ਬਾਹਰ ਆਈ ਅਤੇ ਮੌਕਾ ਦੇਖ ਕੇ ਫ਼ਰਾਰ ਹੋ ਗਈ। ਉਨ੍ਹਾ ਦੱਸਿਆ ਕਿ ਇਸ ਸਬੰਧੀ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।  ਇਸ ਘਟਨਾ ਨੇ ਪੁਲਸ ਦੀ ਦਿੱਤੀ ਜਾਦੀ ਅਜਿਹੇ ਦੋਸ਼ੀਆਂ ਨੂੰ ਢਿੱਲ ਜੱਗ ਜਾਹਰ ਹੋ ਗਈ ਹੈ ਅਤੇ ਇਸਦੀ ਡੂੰਘਾਈ ਨਾ ਜਾਚ ਹੋਣੀ ਚਾਹੀਦੀ ਹੈ। ਡੀ ਐਸ ਪੀ ਗਿਦੜਬਾਹਾ ਦਾ ਕਹਿਣਾ ਸੀ ਕਿ ਇਸ ਕੁਤਾਹੀ ਲਈ ਜਿੰਮੇਵਾਰ ਅਧਿਕਾਰੀਆਂ ਤੇ ਬਣਦੀ ਕਾਰਵਾਈ ਅਮਲ 'ਚ ਲਿਆਂ...

ਲਾਪਤਾ ਹੋਏ ਗੁਰਸਿੱਖ ਨੌਜ਼ਵਾਨ ਦੀ ਭਾਲ ਲਈ ਸ਼ੰਘਰਸ ਕਮੇਟੀ ਅਤੇ ਮਾਪਿਆ ਵੱਲੋਂ ਡੀ ਸੀ ਦਫਤ...

Image